Breaking News
Home / 2023 / July (page 32)

Monthly Archives: July 2023

ਪੰਜਾਬ ‘ਚ ਕਣਕ-ਝੋਨੇ ਦਾ ਫਸਲੀ ਗੇੜ : ਇਤਿਹਾਸਕ ਪ੍ਰਸੰਗ

ਡਾ. ਬਲਵਿੰਦਰ ਸਿੰਘ ਸਿੱਧੂ ਹਰੀ ਕ੍ਰਾਂਤੀ ਦੇ ਦੌਰ ਦੀ ਸ਼ੁਰੂਆਤ ਸਮੇਂ ਪੰਜਾਬ ਵਿਚ ਸਿੰਜਾਈ ਲਈ ਪਾਣੀ ਦੀ ਯਕੀਨੀ ਉਪਲਬਧਤਾ, ਧਰਤੀ ਹੇਠਲੇ ਪਾਣੀ ਤੱਕ ਆਸਾਨ ਪਹੁੰਚ, ਰਸਾਇਣਕ ਖਾਦਾਂ ਤੇ ਖੇਤੀ ਰਸਾਇਣਾਂ ਦੀ ਵਰਤੋਂ, ਖੇਤੀ ਮਸ਼ੀਨੀਕਰਨ ਤੇ ਲਾਹੇਵੰਦ ਕੀਮਤਾਂ ‘ਤੇ ਫ਼ਸਲਾਂ ਦੀ ਖਰੀਦ ਦੇ ਭਰੋਸੇ ਨੇ ਅਹਿਮ ਯੋਗਦਾਨ ਪਾਇਆ। ਸਰਕਾਰ ਦੀ ਖੇਤੀ …

Read More »

ਵਿਸ਼ਵ ਪੰਜਾਬੀ ਸਭਾ ਕਨੇਡਾ ਦੀਆਂ ਇਸ ਹਫ਼ਤੇ ਦੀਆਂ ਸਰਗਰਮੀਆਂ

ਵਿਸ਼ਵ ਪੰਜਾਬੀ ਸਭਾ ਕਨੇਡਾ ਦਾ ਇੱਕੋ ਨਾਅਰਾ, ਮਾਂ ਬੋਲੀ ਪੰਜਾਬੀ ਸਾਡੀ ਸ਼ਾਨ ਪੰਜਾਬੀ ਸੱਭਿਆਚਾਰ ਸਭ ਤੋਂ ਪਿਆਰਾ ਤੇ ਨਿਆਰਾ। ਲੈਕਚਰਾਰ ਬਲਬੀਰ ਕੌਰ ਰਾਏਕੋਟੀ ਵੱਲੋਂ ਵਿਸ਼ਵ ਪੰਜਾਬੀ ਸਭਾ ਕਨੇਡਾ ਦੀਆਂ ਇਸ ਹਫ਼ਤੇ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਕਨੇਡਾ ਡੇਅ ਮੌਕੇ ਲਗਵਾਇਆ ‘ਪੰਜਾਬੀ ਮੇਲਾ’ ਇਸ …

Read More »

ਪਰਵਾਸੀ ਨਾਮਾ

ਮੀਂਹ, ਹੜ੍ਹਾਂ ਨਾਲ ਜੂਝਦਾ ਪੰਜਾਬ ਖ਼ਬਰਾਂ ਪੰਜਾਬ ਤੋਂ ਚੰਗੀਆਂ ਆਉਣ ਨਾਂਹੀ, ਓਥੇ ਮੀਂਹ ਨੇ ਹੈ ਭਾਰੀ ਨੁਕਸਾਨ ਕਰਿਆ। ਪੰਜਾਬ, ਹਿਮਾਚਲ ਤੇ ਅੱਧੀ-ਪੌਣੀ ਡੋਬ ਦਿੱਲੀ, ਗੁਆਂਢੀ ਸੂਬਿਆਂ ਵੱਲ ਸਿੱਧਾ ਕਮਾਨ ਕਰਿਆ । ਪੁੱਲ ਰੁੜ ਗਏ, ਸੜਕਾਂ ਕਈ ਧੱਸ ਗਈਆਂ, ਢਾਹ ਕੇ ਮਕਾਨਾਂ ਨੂੰ ਪੂਰਾ ਅਰਮਾਨ ਕਰਿਆ । ਭਾਖ਼ੜਾ ਡੈਮ ਦੇ ਦਰਾਂ …

Read More »

ਗੀਤ

ਓ ਦੁਨੀਆਂ ਮਤਲਬ ਦੀ। ਮਤਲਬ ਦੀ…..ਮਤਲਬ ਦੀ… ਮਤਲਬ ਦੇ ਸਭ ਯਾਰ…. ਦੁਨੀਆਂ ਮਤਲਬ ਦੀ। ਚੜ੍ਹੇ ਸੂਰਜ ਨੂੰ ਹੋਣ ਸਲਾਮਾਂ। ਐਵੇਂ ਨਾ ਕੋਈ ਕਰੇ ਕਲਾਮਾਂ। ਨਜ਼ਦੀਕੀ ਰਿਸ਼ਤੇਦਾਰ….. ਓ ਦੁਨੀਆਂ ਮਤਲਬ ਦੀ। ਮਤਲਬ ਦੀ…ਮਤਲਬ ਦੀ… ਮਤਲਬ ਦੇ ਸਭ ਯਾਰ। ਪਿਆਰ ਨੂੰ ਲੋਕਾਂ ਖੇਲ੍ਹ ਬਣਾਇਆ। ਲਵ ਯੂ ਵਾਲਾ ਰੱਟਾ ਲਾਇਆ। ਹਵਸ਼ ਦਾ ਭੂਤ …

Read More »

ਪਟਨਾ ’ਚ ਪੁਲਿਸ ਲਾਠੀਚਾਰਜ ਦੌਰਾਨ ਭਾਜਪਾ ਆਗੂ ਦੀ ਹੋਈ ਮੌਤ

ਨੀਤਿਸ਼ ਸਰਕਾਰ ਖਿਲਾਫ਼ ਭਾਜਪਾ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ ਪਟਨਾ/ਬਿਊਰੋ ਨਿਊਜ਼ : ਬਿਹਾਰ ’ਚ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਸਦਨ ਤੋਂ ਲੈ ਕੇ ਸੜਕ ਤੱਕ ਨੀਤਿਸ਼ ਕੁਮਾਰ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਭਾਜਪਾ ਆਗੂਆਂ ਵੱਲੋਂ ਅੱਜ ਪਹਿਲਾਂ ਸਦਨ ’ਚ ਹੰਗਾਮਾ ਕੀਤਾ ਗਿਆ …

Read More »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾ ਦੌਰੇ ਲਈ ਫਰਾਂਸ ਪਹੁੰਚੇ

ਰੈਡ ਕਾਰਪੇਟ ਵਿਛਾ ਗਾਰਡ ਆਫ਼ ਆਨਰ ਦੇ ਨਾਲ ਕੀਤਾ ਗਿਆ ਸਵਾਗਤ ਪੈਰਿਸ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾ ਦੌਰੇ ਲਈ ਫਰਾਂਸ ਪਹੁੰਚ ਗਏ ਹਨ, ਜਿੱਥੇ ਰੈਡ ਕਾਰਪੇਟ ਵਿਛਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਗਿਆ। ਏਅਰਪੋਰਟ ’ਤੇ ਉਨ੍ਹਾਂ ਦੇ ਸਨਮਾਨ ’ਚ ਗਾਰਡ ਆਫ਼ ਆਨਰ ਵੀ ਦਿੱਤਾ …

Read More »

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਚੰਦਰਯਾਨ-3 ਦੀ ਦੇਖਣਗੇ ਲਾਂਚਿੰਗ

40 ਵਿਦਿਆਰਥੀ ਸ੍ਰੀ ਹਰੀਕੋਟਾ ਲਈ ਹੋਏ ਰਵਾਨਾ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ : ਮਿਸ਼ਨ ਚੰਦਰਯਾਨ-3 ਦਾ ਕਾਊਂਟਡਾਊਨ ਅੱਜ ਦੁਪਹਿਰ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਸ ਦੀ ਲਾਂਚਿੰਗ 14 ਜੁਲਾਈ ਭਲਕੇ ਸ਼ੁੱਕਰਵਾਰ ਨੂੰ ਦੁਪਹਿਰ 2 ਵਜ ਕੇ 35 ਮਿੰਟ ’ਤੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਕੀਤੀ …

Read More »

ਰਾਜਾ ਵੜਿੰਗ ਨੇ ਸਾਧਿਆ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ’ਤੇ ਸਿਆਸੀ ਨਿਸ਼ਾਨਾ

ਕਿਹਾ : ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਪੰਜਾਬ ਕਾਂਗਰਸ ਦਾ ਬੇੜਾ ਕੀਤਾ ਗਰਕ ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਲੁਧਿਆਣਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾਨ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਧਰਮਪਤਨੀ ਸੰਸਦ ਮੈਂਬਰ …

Read More »

ਦਿੱਲੀ ਵਿਚ ਯਮੁਨਾ ਖਤਰੇ ਦੇ ਨਿਸ਼ਾਨ ਤੋਂ 3 ਮੀਟਰ ਉਪਰ

ਹਰਿਆਣਾ ਦੇ 13 ਜ਼ਿਲ੍ਹਿਆਂ ਤੱਕ ਪਹੁੰਚਿਆ ਪਾਣੀ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਅੱਜ ਵੀਰਵਾਰ ਸਵੇਰੇ 7 ਵਜੇ 208.46 <:208.46਼ ਮੀਟਰ ਤੱਕ ਪਹੁੰਚ ਗਿਆ। ਇਹ ਖਤਰੇ ਦੇ ਨਿਸ਼ਾਨ 205 ਮੀਟਰ ਤੋਂ 3 ਮੀਟਰ ਜ਼ਿਆਦਾ ਹੈ। ਰਾਜਧਾਨੀ ਦਿੱਲੀ ਦੇ ਵਜੀਰਾਬਾਦ ਵਿਚ ਸਿਗਨੇਚਰ ਬਿ੍ਰਜ ਦੇ ਨੇੜੇ ਗੜ੍ਹੀ …

Read More »

ਹਰਿਆਣਾ ਨੂੰ ਚੰਡੀਗੜ੍ਹ ’ਚ ਵੱਖਰੀ ਵਿਧਾਨ ਸਭਾ ਲਈ ਮਿਲੇਗੀ 10 ਏਕੜ ਜ਼ਮੀਨ!

ਕਾਂਗਰਸ ਅਤੇ ਅਕਾਲੀ ਦਲ ਨੇ ਕੀਤਾ ਵਿਰੋਧ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਵਿਚ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ 10 ਏਕੜ ਜ਼ਮੀਨ ਦਿੱਤੀ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਬੰਧੀ ਫੈਸਲਾ ਚੰਡੀਗੜ੍ਹ ਪ੍ਰਸ਼ਾਸਨ ਨੇ ਕਰ ਲਿਆ ਹੈ। ਜਾਣਕਾਰੀ ਦੇ ਮੁਤਾਬਕ 10 ਏਕੜ ਜ਼ਮੀਨ ਦੇ ਬਦਲੇ ਹਰਿਆਣਾ ਸਰਕਾਰ ਰਾਜੀਵ ਗਾਂਧੀ ਟੈਕਨਾਲੋਜੀ ਪਾਰਕ ਦੇ …

Read More »