Breaking News
Home / 2023 / April / 14 (page 6)

Daily Archives: April 14, 2023

ਪਰਵਾਸੀ ਨਾਮਾ

ਵਿਸਾਖੀ ਦਿਨ ਵਿਸਾਖੀ ਦਾ ਰਲ-ਮਿਲ ਮਨਾਓ ਸਾਰੇ, ਪਹੁੰਚ ਗੁਰੂ ਘਰ ਕਰੋ ਨਮਸਕਾਰ ਭਾਈ। ਰੂਪ ਖਾਲਸੇ ਦਾ ਸਾਨੂੰ ਜਿਸ ਬਖ਼ਸ਼ਿਆ ਸੀ, ਯਾਦ ਕਰ ਲਿਓ ਦਸਵੇਂ ਅਵਤਾਰ ਭਾਈ। ਜਾਤ-ਪਾਤ ਤੇ ਊਚ-ਨੀਚ ਖਤਮ ਕਰਕੇ, ਕੀਤਾ ਸਭਨਾਂ ਦਾ ਬਰਾਬਰ ਸਤਿਕਾਰ ਭਾਈ । ਕੇਸ, ਕੰਘਾ, ਕਛਹਿਰਾ ਤੇ ਕੜਾ ਦੇ ਕੇ, ਨਾਲੇ ਬਖਸ਼ੀ ਸੀ ਇਕ ਤਲਵਾਰ …

Read More »

ਗ਼ਜ਼ਲ

ਕਦੇ ਫੇਰ ਕਰਾਂਗੇ ਚੰਦ ਤਾਰਿਆਂ ਦੀ ਗੱਲ। ਹੋਵੇ ਧਰਤੀ ਦੇ ਪਹਿਲਾਂ ਦੁਖਿਆਰਿਆਂ ਦੀ ਗੱਲ। ਅਨਾਥ ਘਰਾਂ ਵਿੱਚ ਕਿਉਂ ਰੁਲਣ ਡੰਗੋਰੀਆਂ, ਬੁੱਢ੍ਹੇ ਮਾਪਿਆਂ ਦੇ ਲੁੱਟੇ ਸਹਾਰਿਆਂ ਦੀ ਗੱਲ। ਰੀਸੋ ਰੀਸੀ ਅਸੀਂ ਕਰੀਏ ਪੁਲਾੜ ਦੀਆਂ ਖੋਜਾਂ, ਕਰਾਂ ਰੋਟੀ ਦੇ ਮਥਾਜ ਭੁੱਖਾਂ ਮਾਰਿਆਂ ਦੀ ਗੱਲ। ਜਾ ਕਰਾਂ ਅਹਿਸਾਸ ਕੱਚੇ ਢਾਰਿਆਂ ਦਾ ਪਹਿਲਾਂ, ਫੇਰ …

Read More »

ਐਨ ਆਰ ਆਈ (NRI) ਫੈਮਿਲੀ ਮੈਡੀਕਲ ਕੇਅਰ ਪਲਾਨ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ ਦੇ ਸਿਲਸਿਲੇ ਵਿਚ ਵੱਸੇ ਹੋਏ ਹਨ ਜਿਸ ਵੇਲੇ ਇਹ ਲੋਕ ਬਾਹਰਲੇ ਦੇਸ਼ਾਂ ਵਿੱਚ ਮਿਹਨਤ ਕਰ ਰਹੇ ਹੁੰਦੇ ਹਨ ਤਾ ਓਸ ਵੇਲੇ ਉਹਨਾਂ ਦੇ ਮਨ ਵਿਚ ਕਿਤੇ ਨਾ ਕਿਤੇ punjab ਵਿਚ ਰਹਿ ਰਹੇ ਆਪਣੇ ਪਰਿਵਾਰ ਦੀ …

Read More »

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਮੁਆਵਜ਼ਾ ਦੇ ਚੈਕ ਵੰਡੇ

ਮੀਂਹ ਕਾਰਨ ਢਹਿ ਢੇਰੀ ਹੋਏ ਮਕਾਨ ਮਾਲਕਾਂ ਨੂੰ ਦਿੱਤੀ ਨੂੰ ਵੀ ਦਿੱਤੀ ਗਈ ਸਹਾਇਤਾ ਰਾਸ਼ੀ ਅਬੋਹਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿਖੇ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਨੁਕਸਾਨੀ ਗਈ ਫਸਲ ਬਦਲੇ ਨੂੰ ਕਿਸਾਨਾਂ ਨੂੰ ਮੁਆਵਜ਼ੇ ਦੇ ਚੈਕ ਵੰਡੇ। ਮੁੱਖ ਮੰਤਰੀ ਨੇ …

Read More »

ਈਡੀ ਨੇ ਬੀਬੀਸੀ ਖਿਲਾਫ਼ ਫਾਰੇਨ ਐਕਸਚੇਂਜ ਨਿਯਮਾਂ ਦੀ ਉਲੰਘਣਾ ਕਰਨ ਬਦਲੇ ਕੇਸ ਕੀਤਾ ਦਰਜ

ਖਾਤਿਆਂ ਦੇ ਲੈਣ-ਦੇਣ ਸਬੰਧੀ ਵੀ ਈਡੀ ਨੇ ਮੰਗੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਿ੍ਰਟਿਸ਼ ਬਰਾਡਕਾਸਟਿੰਗ ਕੰਪਨੀ (ਬੀਬੀਸੀ) ਇੰਡੀਆ ਦੇ ਖਿਲਾਫ਼ ਫਾਰੇਨ ਐਕਸਚੇਂਜ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ ਯਾਨੀ ਐਫਈਐਮਏ ਦੇ ਤਹਿਤ ਇਹ ਕੇਸ ਦਰਜ ਕੀਤਾ ਗਿਆ …

Read More »