Breaking News
Home / 2023 / February (page 8)

Monthly Archives: February 2023

2.26 ਲੱਖ ਭਾਰਤੀ ਵਿਦਿਆਰਥੀ ਪਹੁੰਚੇ ਕੈਨੇਡਾ

ਇਨ੍ਹਾਂ ‘ਚ 80 ਹਜ਼ਾਰ ਵਿਦਿਆਰਥੀ ਪੰਜਾਬ ਅਤੇ ਚੰਡੀਗੜ੍ਹ ਨਾਲ ਸਬੰਧਤ ਚੰਡੀਗੜ੍ਹ/ਬਿਊਰੋ ਨਿਊਜ਼ : ਸਾਲ 2022 ਵਿਚ ਵੱਖ-ਵੱਖ ਕੋਰਸਾਂ ਦੇ ਤਹਿਤ ਐਡਮਿਸ਼ਨ ਲੈ ਕੇ ਕੈਨੇਡਾ ਪਹੁੰਚੇ 5.5 ਲੱਖ ਇੰਟਰਨੈਸ਼ਨਲ ਵਿਦਿਆਰਥੀਆਂ ਵਿਚੋਂ 2.26 ਲੱਖ ਇਕੱਲੇ ਭਾਰਤ ਵਿਚੋਂ ਹਨ। ਇਨ੍ਹਾਂ ਵਿਚੋਂ ਵੀ 80 ਹਜ਼ਾਰ ਵਿਦਿਆਰਥੀ ਸਿਰਫ ਪੰਜਾਬ ਅਤੇ ਚੰਡੀਗੜ੍ਹ ਤੋਂ ਹਨ। ਇਕ ਪਾਸੇ …

Read More »

ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਰਦੀਆਂ ਵੰਡਣ ਲਈ ਜਾਰੀ 21 ਕਰੋੜ ਰੁਪਏ ਦੀ ਗ੍ਰਾਂਟ ਵਿਚ ਹੋਇਆ ਭ੍ਰਿਸ਼ਟਾਚਾਰ

ਬੱਚਿਆਂ ਦੀ ਵਰਦੀ ‘ਤੇ ਘੁਟਾਲੇ ਦਾ ਦਾਗ ਹਰ ਬੱਚੇ ਦੀ ਵਰਦੀ ਲਈ 600 ਰੁਪਏ ਅਲਾਟ * ਸਸਤੀ ਵਰਦੀ ਖਰੀਦ ਕੇ ਬਿੱਲ ਦਿਖਾ ਰਹੇ ਪੂਰਾ * ਜੋ ਨਿੱਜੀ ਸਕੂਲਾਂ ‘ਚ ਪੜ੍ਹ ਰਹੇ ਉਨ੍ਹਾਂ ਦੇ ਨਾਮ ‘ਤੇ ਵੀ ਖਰੀਦਦਾਰੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਤੈਅ ਮਾਪਦੰਡ ਤੋਂ …

Read More »

ਫਾਈਲਾਂ ‘ਚ ਜ਼ਿੰਦਾ ਅਤੇ ਮੌਕੇ ‘ਤੇ ‘ਲਾਪਤਾ’ ਫਿਰੋਜ਼ਪੁਰ ਦੇ ਪਿੰਡ ਚੱਕ ਮਨੂਮਾਛੀ ਦੀ ਵਿਜੀਲੈਂਸ ਜਾਂਚ ਫਿਰ ਸ਼ੁਰੂ

1988 ਵਿਚ ਸਤਲੁਜ ‘ਚ ਸਮਾ ਗਏ ਪਿੰਡ ਚੱਕ ਮਨੂਮਾਛੀ ‘ਚ ਨਾ ਲੋਕ, ਨਾ ਘਰ, ਨਾ ਸੜਕ ਪਰ 25 ਸਾਲ ਤੱਕ ਬਣਦੀ ਰਹੀ ਪੰਚਾਇਤ ਤੇ ਜਾਰੀ ਹੁੰਦੀਆਂ ਰਹੀਆਂ ਗ੍ਰਾਂਟਾਂ ਫਿਰੋਜ਼ਪੁਰ : ਇਹ ਕਹਾਣੀ ਹੈ 1988 ਦੇ ਹੜ੍ਹ ਦੌਰਾਨ ਤਬਾਹ ਹੋਏ ਭ੍ਰਿਸ਼ਟਾਚਾਰ ਦੀ ਮਾਰ ਤੋਂ ਬਾਅਦ ਵਿਜੀਲੈਂਸ ਜਾਂਚ ਨਾਲ ਚਰਚਾ ਵਿਚ ਰਹੇ …

Read More »

ਰਾਜਪਾਲ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਨਹੀਂ ਦਿੱਤੀ ਪ੍ਰਵਾਨਗੀ

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਕ ਪੱਤਰ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਕਾਨੂੰਨੀ ਸਲਾਹ ਲਏ ਬਿਨਾਂ ਬਜਟ ਸੈਸ਼ਨ ਸੱਦਣ ਦੀ ਇਜਾਜ਼ਤ ਨਹੀਂ ਦਿੰਦੇ। ਧਿਆਨ ਰਹੇ ਕਿ ਪੰਜਾਬ ਦੇ ਰਾਜਪਾਲ ਬੀ.ਐਲ. ਪੁਰੋਹਿਤ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ …

Read More »

ਟੈਲੀਵਿਜ਼ਨ ਸੀਰੀਅਲਜ਼ ਦੇ ਮਨਫੀ ਪ੍ਰਭਾਵ

ਡਾ. ਰਾਜੇਸ਼ ਕੇ ਪੱਲਣ ਹਾਲਾਂਕਿ ਵਰਚੁਅਲ ਵਾਤਾਵਰਣ ਵੱਲ ਇੱਕ ਸਥਾਈ ਝਟਕਾ ਸਵਾਗਤਯੋਗ ਹੋਵੇਗਾ ਪਰ ਇਹ ਕੁਝ ਹਿਜਕੀਆਂ ਦੇ ਨਾਲ ਆਉਂਦਾ ਹੈ। ਇਹ ਵਰਚੁਅਲ ਅਸਲੀਅਤ ਉਹ ਹੈ ਜੋ ਮੈਂ ਇਸ ਸਾਲ ਲੌਕਡਾਊਨ ਦੇ ਔਖੇ ਸਮੇਂ ਵਿੱਚ ਦੇਖੀ ਸੀ ਜਦੋਂ ਮੈਂ, ਭਾਵੇਂ ਅਣਜਾਣੇ ਵਿੱਚ, ਇੱਕ ਹਸਤੀ ਦੁਆਰਾ ਏਕਾਧਿਕਾਰ ਵਾਲੇ ਚੈਨਲ ‘ਤੇ ਟੀਵੀ …

Read More »

ਪਰਵਾਸੀ ਨਾਮਾ

ਅੱਡੀ-ਚੋਟੀ ਦਾ ਸੀ ਦਿੱਲੀ ਵਿੱਚ ਜੋਰ ਲੱਗਾ, ਆਪ ਵਾਲੇ ਜਿੱਤ ਗਏ ਮੇਅਰ ਦੀ ਚੋਣ ਓਥੇ । ਝਾੜੂ ਵਾਲਿਆਂ ਨੇ ਝਾੜੂ ਸੀ ਫੇਰ ਦਿੱਤਾ, ਵੇਖ-ਵੇਖ ਨਿਕਲਿਆ ਕਈਆਂ ਦਾ ਰੋਣ ਓਥੇ । ਫੈਸਲਾ ਲੋਕਾਂ ਦਾ ਨਹੀਂ ਸਵੀਕਾਰ ਕਰਦਾ, ਜਿਹੜਾ ਖੁਦ ਨੂੰ ਕਹਾਉਂਦਾ ਹੋਵੇ DON ਓਥੇ । ਦੇਖਿਆ T. V. ਤੇ ਲੜਦੇ ਸੀ …

Read More »

ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਨਹੀਂ ਮਿਲੀ ਰਾਹਤ

ਅਦਾਲਤ ਨੇ ਜ਼ਮਾਨਤ ਅਰਜ਼ੀ ’ਤੇ ਸੁਣਵਾਈ 27 ਫਰਵਰੀ ਤੱਕ ਕੀਤੀ ਮੁਲਤਵੀ ਲੁਧਿਆਣਾ/ਬਿੳੂਰੋ ਨਿੳੂਜ਼ ਪੰਜਾਬ ਦੇ ਬਹੁਕਰੋੜੀ ਟੈਂਡਰ ਘੁਟਾਲੇ ਮਾਮਲੇ ਵਿਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਵੀਰਵਾਰ ਨੂੰ ਵੀ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲ ਸਕੀ ਹੈ। ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਅਰਜ਼ੀ ’ਤੇ ਸੁਣਵਾਈ …

Read More »

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ’ਚ ਸਪੋਰਟਸ ਯੂਨੀਵਰਸਿਟੀ ਖੋਲ੍ਹਣ ਦਾ ਕੀਤਾ ਐਲਾਨ

ਉਦਯੋਗਪਤੀਆਂ ਨੂੰ ਪੰਜਾਬ ’ਚ ਇਨਵੈਸਟਮੈਂਟ ਕਰਨ ਦੀ ਵੀ ਕੀਤੀ ਅਪੀਲ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਦਾ ਪਹਿਲਾ ‘ਇਨਵੈਸਟ ਪੰਜਾਬ ਸੰਮੇਲਨ’ ਅੱਜ ਮੋਹਾਲੀ ’ਚ ਸ਼ੁਰੂ ਹੋ ਗਿਆ। ਇਸ ਦੋ ਦਿਨਾ ਸੰਮੇਲਨ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜਲੰਧਰ ’ਚ ਸਪੋਰਟਸ ਯੂਨੀਵਰਸਿਟੀ ਖੋਲ੍ਹਣ ਦਾ ਐਲਾਨ ਕਰਦੇ …

Read More »

ਆਮ ਆਦਮੀ ਪਾਰਟੀ ਦੇ ਵਿਧਾਇਕ ਸੁੱਖਾਨੰਦ ਦੀ ਹੋਈ ਮੰਗਣੀ

ਕੈਨੇਡੀਅਨ ਐਨ.ਆਰ.ਆਈ. ਰਾਜਵੀਰ ਕੌਰ ਨੂੰ ਪਹਿਨਾਈ ਰਿੰਗ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਇਕ ਹੋਰ ਵਿਧਾਇਕ ਅੰਮਿ੍ਰਤਪਾਲ ਸਿੰਘ ਸੁੱਖਾਨੰਦ ਜਲਦ ਹੀ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਬਾਘਾਪੁਰਾਣਾ ਤੋਂ ਵਿਧਾਇਕ ਸੁੱਖਾਨੰਦ ਨੇ ਬੁੱਧਵਾਰ ਨੂੰ ਮੰਗਣੀ ਕਰਵਾ ਲਈ ਹੈ। ਵਿਧਾਇਕ ਸੁੱਖਾਨੰਦ ਦੀ ਮੰਗਣੀ ਐਨ.ਆਰ.ਆਈ. ਕੈਨੇਡੀਅਨ ਸਿਟੀਜ਼ਨ ਰਾਜਵੀਰ …

Read More »