ਦਿੱਲੀ ਦੇ ਚੀਫ਼ ਸੈਕਟਰੀ ’ਤੇ 897 ਕਰੋੜ ਰੁਪਏ ਦੇ ਭਿ੍ਰਸ਼ਟਾਚਾਰ ਦਾ ਲੱਗਿਆ ਆਰੋਪ ਕੇਜਰੀਵਾਲ ਨੇ ਐਲਜੀ ਨੂੰ ਚਿੱਠੀ ਲਿਖ ਕੇ ਨਰੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਕੀਤੀ ਸਿਫਾਰਸ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਚੀਫ਼ ਸੈਕਟਰੀ ਨਰੇਸ਼ ਕੁਮਾਰ ’ਤੇ 897 ਕਰੋੜ ਰੁਪਏ ਦੇ ਭਿ੍ਰਸ਼ਟਾਚਾਰ ਦਾ ਅਰੋਪ ਲੱਗਿਆ ਹੈ। ਇਸ …
Read More »Yearly Archives: 2023
ਬੰਦੀ ਸਿੰਘਾਂ ਦੇ ਮਾਮਲੇ ’ਚ ਸ਼ੋ੍ਰਮਣੀ ਕਮੇਟੀ ਦਾ ਵਫ਼ਦ ਭਲਕੇ ਪੰਜਾਬ ਦੇ ਰਾਜਪਾਲ ਨਾਲ ਕਰੇਗਾ ਮੁਲਾਕਾਤ
ਬੰਦੀ ਸਿੰਘਾਂ ਦੇ ਮਾਮਲੇ ’ਚ ਸ਼ੋ੍ਰਮਣੀ ਕਮੇਟੀ ਦਾ ਵਫ਼ਦ ਭਲਕੇ ਪੰਜਾਬ ਦੇ ਰਾਜਪਾਲ ਨਾਲ ਕਰੇਗਾ ਮੁਲਾਕਾਤ ਐਡਵੋਕੇਟ ਧਾਮੀ ਬੋਲੇ : ਬੰਦੀ ਸਿੰਘ ਦੀ ਰਿਹਾਈ ਲਈ ਸ਼ੋ੍ਰਮਣੀ ਕਮੇਟੀ ਕਰਦੀ ਰਹੇਗੀ ਯਤਨ ਅੰਮਿ੍ਰਤਸਰ/ਬਿਊਰੋ ਨਿਊਜ਼ : ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਚੁੱਪ ਨਹੀਂ ਬੈਠੀ ਅਤੇ …
Read More »ਰਾਜਧਾਨੀ ਦਿੱਲੀ ਬਣਿਆ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ
ਰਾਜਧਾਨੀ ਦਿੱਲੀ ਬਣਿਆ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਦਿੱਲੀ ਦਾ ਹਵਾ ਪ੍ਰਦੂਸ਼ਣ ਗੰਭੀਰ ਸ਼ੇ੍ਰਣੀ ’ਚ ਪੁੱਜਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਕੌਮੀ ਰਾਜਧਾਨੀ ਦੇ ਅਸਮਾਨ ਨੂੰ ਜ਼ਹਿਰੀਲੇ ਧੂੰਏਂ ਦੀ ਸੰਘਣੀ ਚਾਦਰ ਨੇ ਢਕਿਆ ਹੋਇਆ ਹੈ। ਇਥੋਂ ਦਾ ਹਵਾ ਪ੍ਰਦੂਸ਼ਣ ਗੰਭੀਰ ਸ਼੍ਰੇਣੀ ’ਚ ਪੁੱਜ ਗਿਆ ਹੈ ਅਤੇ ਰਾਜਧਾਨੀ …
Read More »ਡਿਵੈਲਪਮੈਂਟ ਕਮਿਸ਼ਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰੇਗਾ ਰਿਪੋਰਟ
ਡਿਵੈਲਪਮੈਂਟ ਕਮਿਸ਼ਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰੇਗਾ ਰਿਪੋਰਟ ਪੰਜਾਬ ਦੀਆਂ ਪ੍ਰਮੁੱਖ ਯੋਜਨਾਵਾਂ ’ਤੇ ਰੱਖੀ ਜਾਵੇਗੀ ਨਜ਼ਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਨੀਤੀ ਆਯੋਗ ਦੀ ਤਰਜ਼ ’ਤੇ ਸਰਕਾਰ ਨੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਦਾ ਗਠਨ ਕਰ ਦਿੱਤਾ ਹੈ। ਹਾਲਾਂਕਿ ਅਜੇ ਤੱਕ ਇਸ ਕਮਿਸ਼ਨ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਨਹੀਂ ਕੀਤੀ …
Read More »ਛਠ ਪੂਜਾ ਤੋਂ ਪਹਿਲਾਂ ਸਪੈਸ਼ਲ ਟਰੇਨ ਕੀਤੀ ਰੱਦ , ਯਾਤਰੀਆਂ ਨੇ ਰੇਲ ਗੱਡੀ ‘ਤੇ ਕੀਤਾ ਪਥਰਾਅ
ਛਠ ਪੂਜਾ ਤੋਂ ਪਹਿਲਾਂ ਸਪੈਸ਼ਲ ਟਰੇਨ ਕੀਤੀ ਰੱਦ , ਯਾਤਰੀਆਂ ਨੇ ਰੇਲ ਗੱਡੀ ‘ਤੇ ਕੀਤਾ ਪਥਰਾਅ ਚੰਡੀਗੜ੍ਹ / ਬਿਊਰੋ ਨੀਊਜ਼ ਛਠ ਪੂਜਾ ਬਿਹਾਰ ਵਿੱਚ ਰਹਿਣ ਵਾਲੇ ਲੋਕਾਂ ਲਈ ਸਬ ਤੋਂ ਵੱਡਾ ਤਿਓਹਾਰ ਹੈ ਅਤੇ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਲੇਕਿਨ ਅਚਾਨਕ ਸਪੈਸ਼ਲ ਟ੍ਰੇਨ ਨੂੰ ਰੱਦ ਕਰ ਦਿੱਤਾ ਜਿਸ ਨਾਲ …
Read More »ਪੰਜਾਬ ‘ਚ ਪਰਾਲੀ ਮਸ਼ੀਨਾਂ ਖਰੀਦਣ ‘ਚ ਹੋਇਆ 140 ਕਰੋੜ ਦਾ ਘਪਲਾ, ਕੇਂਦਰ ਸਰਕਾਰ ਨੇ ਰੋਕੀ ਸਬਸਿਡੀ
ਪੰਜਾਬ ‘ਚ ਪਰਾਲੀ ਮਸ਼ੀਨਾਂ ਖਰੀਦਣ ‘ਚ ਹੋਇਆ 140 ਕਰੋੜ ਦਾ ਘਪਲਾ, ਕੇਂਦਰ ਸਰਕਾਰ ਨੇ ਰੋਕੀ ਸਬਸਿਡੀ ਚੰਡੀਗੜ੍ਹ / ਬਿਊਰੋ ਨੀਊਜ਼ ਜਿਥੇ ਪੰਜਾਬ ‘ਚ ਪਰਾਲੀ ਮਸ਼ੀਨਾਂ ਖਰੀਦਣ ‘ਦਾ ਸਿਲਸਿਲਾ ਚਲ ਰਿਹਾ ਹੈ ਤਾ ਜੋ ਕਿਸਾਨ ਪਰਾਲੀ ਨਾ ਸਾੜਨ ਲੇਕਿਨ ਓਥੇ ਹੀ ਕਈ ਜਿਲਿਆਂ ਵਿੱਚ ਪਰਾਲੀ ਮਸ਼ੀਨਾਂ ਦੀ ਖਰੀਦ ਵੇਚ ਤੋਂ ਬਿਨਾ …
Read More »ਸਹਾਰਾ ਮੁਖੀ ਸੁਬਰਤ ਰਾਏ ਦਾ ਦਿਹਾਂਤ
ਸਹਾਰਾ ਮੁਖੀ ਸੁਬਰਤ ਰਾਏ ਦਾ ਦਿਹਾਂਤ ਕਈ ਦਿਨਾਂ ਤੋਂ ਬਿਮਾਰ ਸਨ ਸੁਬਰਤ ਰਾਏ ਨਵੀਂ ਦਿੱਲੀ/ਬਿਊੁਰੋ ਨਿਊਜ਼ ਮਸ਼ਹੂਰ ਬਿਜ਼ਨਸਮੈਨ ਸੁਬਰਤ ਰਾਏ ਸਹਾਰਾ ਦਾ ਮੁੰਬਈ ਵਿਚ ਮੰਗਲਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 75 ਸਾਲ ਸੀ। ਸਹਾਰਾ ਪਰਿਵਾਰ ਦੇ ਮੁਖੀ ਸੁਬਰਤ ਰਾਏ ਪਿਛਲੇ ਕਾਫੀ ਦਿਨਾਂ ਤੋਂ ਗੰਭੀਰ ਰੂਪ ਵਿਚ ਬਿਮਾਰ …
Read More »ਕ੍ਰਿਕਟ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਭਲਕੇ 15 ਨਵੰਬਰ ਨੂੰ
ਦੂਜਾ ਸੈਮੀਫਾਈਨਲ 16 ਨਵੰਬਰ ਨੂੰ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਵਿਚਾਲੇ ਹੋਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਕ ਰੋਜ਼ਾ ਕ੍ਰਿਕਟ ਵਰਲਡ ਕੱਪ ਦੇ ਮੈਚ ਇਨ੍ਹੀਂ ਦਿਨੀ ਭਾਰਤ ਵਿਚ ਖੇਡੇ ਜਾ ਰਹੇ ਹਨ। ਭਾਰਤ ਨੇ ਹੁਣ ਤੱਕ 9 ਲੀਗ ਮੈਚ ਖੇਡੇ ਹਨ ਅਤੇ ਸਾਰੇ 9 ਮੈਚਾਂ ਵਿਚ ਹੀ ਜਿੱਤ ਹਾਸਲ ਕੀਤੀ ਹੈ। ਇਸਦੇ ਚੱਲਦਿਆਂ …
Read More »ਯੂਥ ਅਕਾਲੀ ਦਲ ਨੇ ਸ਼ੁਰੂ ਕੀਤੀ ਮੈਂਬਰਸ਼ਿਪ ਡਰਾਈਵ
35 ਸਾਲ ਤੋਂ ਜ਼ਿਆਦਾ ਉਮਰ ਵਾਲੇ ਨਹੀਂ ਹੋਣਗੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ/ਬਿਊਰੋ ਨਿਊਜ਼ ਯੂਥ ਅਕਾਲੀ ਦਲ ਵਿਚ ਹੁਣ ਬਲਾਕ ਜਾਂ ਜ਼ਿਲ੍ਹਾ ਪ੍ਰਧਾਨ ਚੁਣਨ ਲਈ ਕਿਸੇ ਸਿਫਾਰਸ਼ ਦੀ ਜ਼ਰੂਰਤ ਨਹੀਂ ਹੋਵੇਗੀ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਨੂੰ ਨਾਲ ਜੋੜਨ ਲਈ ਔਨਲਾਈਨ ਡਰਾਈਵ ਨੂੰ ਸ਼ੁਰੂ ਕਰ ਦਿੱਤਾ ਹੈ। …
Read More »ਦਿੱਲੀ ’ਚ ਹਵਾ ਹੋਰ ਜ਼ਹਿਰੀਲੀ ਹੋਈ- ਏਅਰ ਕੁਆਲਿਟੀ ਇੰਡੈਕਸ 400 ਤੋਂ ਪਾਰ
ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਚ ਦੀਵਾਲੀ ਤੋਂ ਬਾਅਦ ਹਵਾ ਹੋਰ ਜ਼ਹਿਰੀਲੀ ਹੋ ਗਈ ਹੈ। ਲੰਘੇ ਕੱਲ੍ਹ ਸੋਮਵਾਰ ਨੂੰ ਦਿੱਲੀ ਦਾ ਓਵਰ ਆਲ ਏਅਰ ਕੁਆਲਿਟੀ ਇੰਡੈਕਸ 275 ਸੀ, ਜਦਕਿ ਅੱਜ ਮੰਗਲਵਾਰ ਨੂੰ ਦਿੱਲੀ ਦੇ ਕਈ ਖੇਤਰਾਂ ਵਿਚ ਏਅਰ ਕੁਆਲਿਟੀ ਇੰਡੈਕਸ 400 ਤੋਂ ਪਾਰ ਚਲਾ ਗਿਆ। ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ ਦੇ ਮੁਤਾਬਕ …
Read More »