Breaking News
Home / 2023 (page 351)

Yearly Archives: 2023

ਕੌਮੀ ਘੱਟ-ਗਿਣਤੀ ਕਮਿਸ਼ਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸਥਾਨ ਨੂੰ ਬੁੱਧ ਮੰਦਰ ‘ਚ ਤਬਦੀਲ ਕਰਨ ਬਾਰੇ ਰਿਪੋਰਟ ਮੰਗੀ

ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਬੇਅਦਬੀ ਦੀਆਂ ਘਟਨਾਵਾਂ ਦੀ ਸੂਚੀ ਮੰਗੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕੌਮੀ ਘੱਟ ਗਿਣਤੀ ਕਮਿਸ਼ਨ (ਐੱਨਸੀਐੱਮ) ਨੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਕੋਲੋਂ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਦਲੀਲ ‘ਤੇ ਵਿਸਥਾਰ ਵਿੱਚ ਰਿਪੋਰਟ ਮੰਗੀ ਹੈ ਕਿ ਮੇਚੁਕਾ ਵਿੱਚ ਸ੍ਰੀ ਗੁਰੂ ਨਾਨਕ ਦੇਵ …

Read More »

ਕੈਪਟਨ ਅਮਰਿੰਦਰ ਨੇ ਇੰਦਰ ਇਕਬਾਲ ਸਿੰਘ ਲਈ ਮੰਗੀਆਂ ਵੋਟਾਂ

ਕਿਹਾ : ਪ੍ਰਧਾਨ ਮੰਤਰੀ ਦੇ ਕੰਮਾਂ ‘ਤੇ ਮੋਹਰ ਲਾਵੇਗੀ ਜਨਤਾ ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਦੇ ਹੱਕ ਵਿੱਚ ਵੋਟਾਂ ਜਲੰਧਰ ਪਹੁੰਚੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ‘ਆਪ’ ਸਰਕਾਰ ‘ਤੇ ਵੀ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਮੁਖਤਾਰ ਅੰਸਾਰੀ …

Read More »

ਨਾਮਧਾਰੀ ਸੰਪਰਦਾ ਵੱਲੋਂ ਮੈਲਬੌਰਨ ਵਿਚ ਕਰਵਾਇਆ ਗਿਆ ਸਰਬ ਧਰਮ ਸੰਮੇਲਨ

ਦੁਨੀਆ ਨੂੰ ਬਲਦੀ ਅੱਗ ‘ਚੋਂ ਕੱਢਣ ਲਈ ਗੁਰੂ ਨਾਨਕ ਦੇ ਰਾਹ ‘ਤੇ ਤੁਰਨਾ ਪਵੇਗਾ : ਸਤਿਗੁਰੂ ਉਦੇ ਸਿੰਘ ਸੰਮੇਲਨ ‘ਚ ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਲਿਆ ਹਿੱਸਾ ਮੈਲਬੌਰਨ : 23 ਅਪ੍ਰੈਲ 2023 ਨੂੰ ਆਸਟਰੇਲੀਆ ਦੇ ਮੈਲਬੌਰਨ ਵਿਖੇ ਨਾਮਧਾਰੀ ਸਮਾਜ ਵਲੋ ਇਕ ਸਰਬ ਧਰਮ ਸੰਮੇਲਨ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਧਰਮਾਂ …

Read More »

ਹਾਈਕੋਰਟ ਵੱਲੋਂ ਅੰਮ੍ਰਿਤਪਾਲ ਸਿੰਘ ਬਾਰੇ ਪਟੀਸ਼ਨ ਖਾਰਜ

ਅੰਮ੍ਰਿਤਪਾਲ ਦੇ ਗ੍ਰਿਫਤਾਰ ਸਾਥੀਆਂ ਦੇ ਪਰਿਵਾਰਾਂ ਵੱਲੋਂ ਦਰਜ ਪਟੀਸ਼ਨਾਂ ‘ਤੇ ਸੁਣਵਾਈ ਹੁਣ 1 ਮਈ ਨੂੰ ਚੰਡੀਗੜ੍ਹ : ਅੰਮ੍ਰਿਤਪਾਲ ਸਿੰਘ ਦੀ ਮੋਗਾ ਦੇ ਰੋਡੇ ਪਿੰਡ ‘ਚੋਂ ਗ੍ਰਿਫਤਾਰੀ ਤੋਂ ਇਕ ਦਿਨ ਮਗਰੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਦੇ ਪੁਲਿਸ ਦੀ ‘ਗੈਰਕਾਨੂੰਨੀ ਹਿਰਾਸਤ’ ਵਿਚ ਹੋਣ ਦਾ ਦਾਅਵਾ …

Read More »

ਮੁੱਖ ਸ਼ਹਿਰਾਂ ‘ਚ ਲੜਕੀਆਂ ਲਈ ਸ਼ਟਲ ਬੱਸ ਸੇਵਾ ਹੋਵੇਗੀ ਸ਼ੁਰੂ : ਭਗਵੰਤ ਮਾਨ

ਨੌਜਵਾਨਾਂ ਨੂੰ ਆਰਥਿਕ ਤੇ ਸਮਾਜਿਕ ਖੇਤਰਾਂ ਦੀ ਤਰੱਕੀ ਵਿੱਚ ਭਾਈਵਾਲ ਬਣਾਉਣ ‘ਤੇ ਜ਼ੋਰ ਪਟਿਆਲਾ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੌਜਵਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਵਿਦਿਆਰਥਣਾਂ ਦੇ ਰੂਬਰੂ ਹੋਏ। ਪਟਿਆਲਾ ਦੇ ਸਰਕਾਰੀ ਗਰਲਜ਼ ਕਾਲਜ ਵਿਚ ਇਨਾਮ ਵੰਡ ਸਮਾਰੋਹ ਵਿਚ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ …

Read More »

ਪੁੰਛ ‘ਚ ਸ਼ਹੀਦ ਜਵਾਨਾਂ ਦੇ ਨਾਮ ‘ਤੇ ਹੋਣਗੇ ਸਕੂਲ ਅਤੇ ਸਟੇਡੀਅਮ

ਸ਼ਹੀਦਾਂ ਦੇ ਘਰ ਪਹੁੰਚੇ ਸੀਐਮ, ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੇ ਚੈਕ ਸੌਂਪੇ, ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਮਿਲੇਗੀ ਸਰਕਾਰੀ ਨੌਕਰੀ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਬੁੱਧਵਾਰ ਨੂੰ ਪੁੰਛ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਚਾਰ ਜਵਾਨਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਕਇਕ ਕਰੋੜ ਰੁਪਏ ਦਾ ਚੈਕ …

Read More »

ਨਸ਼ਾ ਤਸਕਰੀ ਦੇ ਮਾਮਲੇ ‘ਚ ਬਰਖਾਸਤ ਅਧਿਕਾਰੀ ਰਾਜਜੀਤ ਐੱਸਟੀਐੱਫ ਦੀ ਪਹੁੰਚ ਤੋਂ ਦੂਰ

ਸੰਗੀਨ ਧਾਰਾਵਾਂ ਤਹਿਤ ਨਾਮਜ਼ਦਗੀ ਤੋਂ ਬਾਅਦ ਰੂਪੋਸ਼ ਚੱਲ ਰਿਹਾ ਹੈ ਸਾਬਕਾ ਐੱਸਐੱਸਪੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਹਾਲੇ ਤਕ ਬਰਖਾਸਤ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਦਾ ਥਹੁ-ਪਤਾ ਲਗਾਉਣ ‘ਚ ਨਾਕਾਮ ਰਹੀ ਹੈ। ਐੱਸਟੀਐੱਫ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਬਕਾ ਐੱਸਐੱਸਪੀ ਦੀ ਤਲਾਸ਼ ਲਈ ਪੰਜਾਬ, ਚੰਡੀਗੜ੍ਹ …

Read More »

2022 ਦੇ ਬਰੈਂਪਟਨ ਮੈਸ਼ੇਟ ਹਮਲੇ ਦੇ ਦੋਸ਼ ਹੇਠ ਦੋ ਭਾਰਤੀ ਮੂਲ ਦੇ ਵਿਅਕਤੀ ਗ੍ਰਿਫਤਾਰ

ਬਰੈਂਪਟਨ : ਪਿਛਲੇ ਸਾਲ ਬਰੈਂਪਟਨ ਦੇ ਇੱਕ ਘਰ ਵਿੱਚ ਕੁੱਟਮਾਰ ਦੇ ਹਮਲੇ ਵਿੱਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਉੱਤੇ ਕਤਲ ਦੀ ਕੋਸ਼ਿਸ਼ ਸਮੇਤ ਕੁੱਲ 17 ਅਪਰਾਧਾਂ ਦੇ ਦੋਸ਼ ਲਾਏ ਗਏ ਹਨ। ਅਭਿਸ਼ੇਕ ਅਤੇ ਹਰਮਨਦੀਪ ਬਹਿਲੀਮ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਏ ਅਤੇ ਉਨ੍ਹਾਂ ਨੂੰ ਜ਼ਮਾਨਤ ਦੀ ਸੁਣਵਾਈ …

Read More »

ਬਰੈਂਪਟਨ ਦੇ ਦੋ 17 ਸਾਲ ਦੇ ਨੌਜਵਾਨਾਂ ‘ਤੇ ਹਿੰਸਾ ਅਤੇ ਲੁੱਟ ਦਾ ਆਰੋਪ

ਬਰੈਂਪਟਨ : 17 ਸਾਲ ਦੀ ਉਮਰ ਦੇ ਅਤੇ ਬਰੈਂਪਟਨ ਦੇ ਰਹਿਣ ਵਾਲੇ ਦੋ ਨੌਜਵਾਨਾਂ ‘ਤੇ ਪਿਛਲੇ ਮਹੀਨੇ ਹੋਈ ਕਥਿਤ ਹਿੰਸਕ ਰੋਕ ਤੋਂ ਬਾਅਦ ਲੁੱਟ ਦਾ ਆਰੋਪ ਲਗਾਇਆ ਗਿਆ ਹੈ। ਪੀਲ ਰੀਜਨਲ ਪੁਲਿਸ ਦੇ ਅਨੁਸਾਰ, ਪੀੜਤ ਨੂੰ 12 ਮਾਰਚ ਦੀ ਸ਼ਾਮ ਨੂੰ ਮੇਨ ਸੇਂਟ ਅਤੇ ਗਿਲਿੰਘਮ ਦੇ ਖੇਤਰ ਵਿੱਚ ਬੰਦੂਕ ਦੀ …

Read More »

ਟੋਰਾਂਟੋ ਪੀਅਰਸਨ ਗੋਲਡ ਹੀਸਟ : ਸ਼ੱਕੀ ਜਾਂ ਸ਼ੱਕੀ ਕੋਲ ਹਵਾਈ ਅੱਡੇ ਦੇ ਸੰਚਾਲਨ ਬਾਰੇ ਅੰਦਰੂਨੀ ਜਾਣਕਾਰੀ ਹੋ ਸਕਦੀ ਹੈ

ਟੋਰਾਂਟੋ : ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡਾ ਹਾਲ ਹੀ ਵਿੱਚ $20 ਮਿਲੀਅਨ ਤੋਂ ਵੱਧ ਦਾ ਸੋਨਾ ਅਤੇ ਹੋਰ ਕੀਮਤੀ ਸਮਾਨ ਚੋਰੀ ਹੋਣ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ। ਮਾਹਰਾਂ ਨੇ ਹੁਣ ਕਿਹਾ ਹੈ ਕਿ ਅਪਰਾਧੀ ਨੂੰ ਇਹ ਜਾਣਨ ਲਈ ਹਵਾਈ ਅੱਡੇ ਅਤੇ ਇਸਦੇ ਸੰਚਾਲਨ ਦੇ ਅੰਦਰੂਨੀ ਗਿਆਨ ਦੀ ਲੋੜ ਹੋਵੇਗੀ …

Read More »