ਕੌਰੀਡੋਰ ਦੇ ਰਸਤੇ ‘ਚ ਭਰਿਆ ਰਾਵੀ ਦਰਿਆ ਦਾ ਪਾਣੀ ਅੰਮ੍ਰਿਤਸਰ/ਬਿਊਰੋ ਨਿਊਜ਼ : ਗੁਰਦਾਸਪੁਰ ਜ਼ਿਲ੍ਹੇ ਵਿਚ ਉਝ ਅਤੇ ਰਾਵੀ ਦਰਿਆ ਦੇ ਪਾਣੀ ਨੇ ਮਾਝਾ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਧੁੱਸੀ ਬੰਨ੍ਹ ਟੁੱਟਣ ਕਰਕੇ ਡੇਰਾ ਬਾਬਾ ਨਾਨਕ ਦੇ ਨੇੜੇ ਕਰਤਾਰਪੁਰ ਸਾਹਿਬ ਕੌਰੀਡੋਰ ਦੇ ਰਸਤੇ ‘ਤੇ ਰਾਵੀ ਦਰਿਆ ਦਾ ਪਾਣੀ …
Read More »Yearly Archives: 2023
ਓਪੀ ਸੋਨੀ ਫਿਰ ਪਹੁੰਚੇ ਹਸਪਤਾਲ
ਦੋ ਦਿਨ ਦੇ ਰਿਮਾਂਡ ਤੋਂ ਬਾਅਦ ਭੇਜਿਆ ਸੀ ਨਿਆਇਕ ਹਿਰਾਸਤ ‘ਚ ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਓਮ ਪ੍ਰਕਾਸ਼ ਸੋਨੀ ਇਕ ਵਾਰ ਫਿਰ ਹਸਪਤਾਲ ਪਹੁੰਚ ਗਏ ਹਨ। ਓਪੀ ਸੋਨੀ ਨੂੰ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿਚ ਪਿਛਲੇ ਦਿਨੀਂ …
Read More »ਮੰਦਭਾਗੀ ਘਟਨਾ : ਮਨੀਪੁਰ ‘ਚ ਦੋ ਮਹਿਲਾਵਾਂ ਨੂੰ ਨਗਨ ਕਰਕੇ ਘੁਮਾਇਆ-ਲੋਕਾਂ ਵਿਚ ਭਾਰੀ ਰੋਹ
ਸੁਪਰੀਮ ਕੋਰਟ ਨੇ ਇਸ ਘਟਨਾ ਨੇ ਮੰਦਭਾਗਾ ਦੱਸਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਮਨੀਪੁਰ ਵਿਚ ਭੀੜ ਵਲੋਂ ਦੋ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਸੜਕ ‘ਤੇ ਘੁਮਾਉਣ ਦੀ ਖਬਰ ਸਾਹਮਣੇ ਆਈ ਹੈ। ਇਸ ਮੰਦਭਾਗੀ ਘਟਨਾ ਲੰਘੀ 4 ਮਈ ਨੂੰ ਰਾਜਧਾਨੀ ਇੰਫਾਲ ਤੋਂ ਕਰੀਬ 35 ਕਿਲੋਮੀਟਰ ਦੂਰ ਕਾਂਗਪੋਕਪੀ ਜ਼ਿਲ੍ਹੇ ਵਿਚ ਹੋਈ। ਇਸਦਾ ਵੀਡੀਓ ਬੁੱਧਵਾਰ …
Read More »ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 30 ਦਿਨ ਦੀ ਪੈਰੋਲ
ਹਿਸਾਰ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ ਤੋਂ 30 ਦਿਨ ਦੀ ਪੈਰੋਲ ਮਿਲ ਗਈ ਹੈ। ਰਾਮ ਰਹੀਮ ਢਾਈ ਸਾਲਾਂ ਦੇ ਅਰਸੇ ਦੌਰਾਨ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਸੱਤਵੀਂ ਵਾਰ ਬਾਹਰ ਆਏ ਹਨ। ਉਨ੍ਹਾਂ ਨੂੰ ਇਸੇ ਸਾਲ 21 ਜਨਵਰੀ 2023 ਨੂੰ ਵੀ 40 ਦਿਨ ਦੀ …
Read More »ਨੈਨੋ ਰੋਬੋਟ ਸਰੀਰ ‘ਚ ਬਿਮਾਰੀ ਲੱਭਣਗੇ, ਇਲਾਜ ਵੀ ਖੁਦ ਹੀ ਕਰਨਗੇ
ਬਿਮਾਰੀਆਂ ਨਾਲ ਲੜਨ ਲਈ ਸਰੀਰ ‘ਚ ਤੈਨਾਤ ਹੋਣਗੇ ਰੋਬੋਟ ਲੰਡਨ/ਬਿਊਰੋ ਨਿਊਜ਼ : ਚਿਕਿਤਸਾ ਦੀ ਦੁਨੀਆ ਵਿਚ ਹੋ ਰਹੇ ਨਵੇਂ ਬਦਲਾਅ ਆਉਣ ਵਾਲੇ ਸਾਲਾਂ ਵਿਚ ਇਲਾਜ ਦੇ ਤਰੀਕੇ ਨੂੰ ਬਦਲ ਕੇ ਰੱਖ ਦੇਣਗੇ। ਬ੍ਰਿਟੇਨ ਅਤੇ ਜਪਾਨ ਦੇ ਵਿਗਿਆਨਕ ਨੈਨੋ ਰੋਬੋਟ ਤਿਆਰ ਕਰ ਰਹੇ ਹਨ। ਇਹ ਰੋਬੋਟ ਸਰੀਰ ਦੇ ਅੰਦਰ ਤੈਨਾਤ ਕੀਤੇ …
Read More »21 July 2023 GTA & Main
ਸੈਕਸ ਐਜੂਕੇਸ਼ਨ ਅਤੇ ਦਵੰਦ
ਡਾ. ਅਮਨਦੀਪ 91-9419171171 ਭਾਰਤ ਅੰਦਰ ਅੱਜ ਵੀ ਸੈਕਸ ਐਜੂਕੇਸ਼ਨ ਦੇਣਾ ਅਤੇ ਇਸ ਤੇ ਖੁੱਲ੍ਹੀ ਚਰਚਾ ਕਰਨਾ ਵਰਜਿਤ ਹੈ। ਭਾਰਤ ਭਾਵੇਂ ਇੱਕਵੀਂ ਸਦੀ ‘ਚੋਂ ਲੰਘ ਰਿਹਾ ਹੈ ਪਰ ਅਜੇ ਵੀ ਯੋਨ ਸਿੱਖਿਆ ਨੂੰ ਘ੍ਰਿਣਾ ਤੇ ਗੁਣਾਂ ਦੀ ਦ੍ਰਿਸ਼ਟੀ ਤੋਂ ਦੇਖਿਆ ਜਾਂਦਾ ਹੈ। ਅੱਜ ਵੀ ਅਸੀਂ ਭਾਰਤ ‘ਚ ਸਿੱਖਿਆ ਦੇ ਅਧਿਕਾਰ ਨੂੰ …
Read More »ਏਅਰ ਫੋਰਸ ਵਿਚ ਭਰਤੀ
(ਪਹਿਲੀ-ਪਹਿਲੇਰੀ ਲੰਮੀ ਵਾਟ) ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਆਖਰ ਰੀਝ ਪੂਰੀ ਹੋ ਗਈ। ਬਾਪੂ ਜੀ ਦੀ ਮਾਸੀ ਦੇ ਪੋਤਰੇ, ਬਿਆਸ ਪਿੰਡੀਏ ਦਰਸ਼ਨ ਸਿੰਘ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿੰਡ ਦੇ ਫੌਜੀ ਸੋਹਣ ਸਿੰਘ ਦਾ ਕੋਈ ਦੋਸਤ ਅੰਬਾਲੇ ਭਰਤੀ-ਦਫ਼ਤਰ ‘ਚ ਹੈ। ਉਸਨੇ ਸੋਹਣ ਸਿੰਘ ਨਾਲ਼ ਮੇਰੇ ਬਾਰੇ …
Read More »ਗ਼ਜ਼ਲ
ਸਭ ਮਤਲਬਖ਼ੋਰੇ ਯਾਰ, ਪਿਆਰੇ ਬਦਲ ਗਏ। ਜੀਊਂਦੇ ਦਿੱਤੇ ਮਾਰ, ਹਤਿਆਰੇ ਬਦਲ ਗਏ। ਮਤਲਬ ਬਿਨਾਂ ਕੋਈ ਕਿਸੇ ਦੀ ਸੁਣਦਾ ਨਾ, ਨਾਂਹ ਨਾ ਕਰਨ ਮਕਾਰ, ਲਾਰੇ ਬਦਲ ਗਏ। ਝੂਠੀਆਂ ਰਸਮਾਂ ਤੇ ਕਸਮਾਂ ਹੀ ਰਹਿ ਗਈਆਂ, ਕਿੱਥੋਂ ਲੱਭੀਏ ਵਫ਼ਾਦਾਰ, ਸਹਾਰੇ ਬਦਲ ਗਏ। ਆਪਣੀ ਡੱਫਲੀ, ਆਪਣਾ ਰਾਗ ਅਲਾਪ ਰਹੇ, ਛੱਜੂ ਘਰ ਤੋਂ ਬਾਹਰ, ਬੁਖਾਰੇ …
Read More »ਕਰਤਾਰਪੁਰ ਸਾਹਿਬ ਕੌਰੀਡੋਰ ਦੇ ਨੇੜੇ ਫੈਂਸਿੰਗ ਪਾਣੀ ’ਚ ਡੁੱਬੀ
ਮਾਝਾ ਖੇਤਰ ’ਚ ਵੀ ਖਤਰਾ ਵਧਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਉਜ ਡੈਮ ਵਿਚੋਂ ਰਾਵੀ ਦਰਿਆ ’ਚ ਛੱਡਿਆ ਗਿਆ 2.50 ਲੱਖ ਕਿਊਸਿਕ ਪਾਣੀ ਮਾਝਾ ਦੇ ਕਈ ਖੇਤਰਾਂ ਲਈ ਵੀ ਮੁਸ਼ਕਲ ਖੜ੍ਹੀ ਕਰ ਸਕਦਾ ਹੈ। ਪਠਾਨਕੋਟ, ਗੁਰਦਾਸਪੁਰ ਅਤੇ ਅੰਮਿ੍ਰਤਸਰ ਤੋਂ ਇਲਾਵਾ ਪਾਕਿਸਤਾਨ ਦੇ ਪੰਜਾਬ ਵਿਚ ਇਸਦਾ ਅਸਰ ਹੋਵੇਗਾ। ਇਸਦੇ ਚੱਲਦਿਆਂ ਮਾਝਾ …
Read More »