ਕਈਆਂ ਕੋਲ ਨੇ ਦੌਲਤਾਂ, ਧਨ ਦੇ ਲਾਏ ਅੰਬਾਰ। ਕਈਆਂ ਕੋਲ ਨਾ ਖਾਣ ਨੂੰ, ਕੋਈ ਨਾ ਲੈਂਦਾ ਸਾਰ। ਤਨ ਢਕਣ ਲਈ ਕੱਪੜਾ, ਨਾ ਰਹਿਣ ਨੂੰ ਘਰ। ਕਿਵੇਂ ਡਾਢ੍ਹੇ ਨੂੰ ਆਖੀਏ, ਤੂੰ ਇੰਜ ਨਾ ਕਰ। ਕਈ ਨਾ ਗਏ ਸਕੂਲ ਨੂੰ, ਰੁਲਿਆ ਬਚਪਨ ਅਮੁੱਲ। ਜ਼ਿੰਦਗੀ ਨੂੰ ਜੀਣ ਦੀ, ਕਦੇ ਨਾ ਮਿਲੀ ਖੁੱਲ੍ਹ। ਢਿੱਡ …
Read More »Yearly Archives: 2023
ਪਿ੍ਰਅੰਕਾ ਗਾਂਧੀ ਮੱਧ ਪ੍ਰਦੇਸ਼ ’ਚ ਸੰਭਾਲਣਗੇ ਕਾਂਗਰਸ ਪਾਰਟੀ ਦੀ ਚੋਣ ਕੰਪੇਨ
ਪਿ੍ਰਅੰਕਾ ਗਾਂਧੀ ਮੱਧ ਪ੍ਰਦੇਸ਼ ’ਚ ਸੰਭਾਲਣਗੇ ਕਾਂਗਰਸ ਪਾਰਟੀ ਦੀ ਚੋਣ ਕੰਪੇਨ ਰਾਹੁਲ ਗਾਂਧੀ ਛੱਤੀਸਗੜ੍ਹ ਅਤੇ ਰਾਜਸਥਾਨ ’ਚ ਸੰਭਾਲਣਗੇ ਮੋਰਚਾ ਭੋਪਾਲ/ਬਿਊਰੋ ਨਿਊਜ਼ : ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਪਿ੍ਰਅੰਕਾ ਗਾਂਧੀ ਕਾਂਗਰਸ ਪਾਰਟੀ ਦੀ ਚੋਣ ਕੰਪੇਨ ਸੰਭਾਲਣਗੇ ਅਤੇ ਉਹ ਮੱਧ ਪ੍ਰਦੇਸ਼ ਵਿਚ ਲਗਭਗ 40 ਰੈਲੀਆਂ ਨੂੰ …
Read More »ਨਿਊਜ਼ੀਲੈਂਡ ਵਿੱਚ ਜਨਮੀ ਸਿੱਖ ਵਿਦਿਆਰਥਣ ਜਪਨ ਕੌਰ ਨੇ ਆਕਲੈਂਡ ਬੋਰਡ ਮੈਂਬਰ ਚੋਣਾਂ ਵਿੱਚ ਦੂਜੀ ਵਾਰ ਜਿੱਤ ਦਰਜ ਕੀਤੀ
ਨਿਊਜ਼ੀਲੈਂਡ ਵਿੱਚ ਜਨਮੀ ਸਿੱਖ ਵਿਦਿਆਰਥਣ ਜਪਨ ਕੌਰ ਨੇ ਆਕਲੈਂਡ ਬੋਰਡ ਮੈਂਬਰ ਚੋਣਾਂ ਵਿੱਚ ਦੂਜੀ ਵਾਰ ਜਿੱਤ ਦਰਜ ਕੀਤੀ ਆਕਲੈਂਡ: ਨਿਊਜ਼ੀਲੈਂਡ ਵਿੱਚ ਭਾਰਤੀ ਅਤੇ ਪੰਜਾਬੀ ਭਾਈਚਾਰੇ ਲਈ ਇੱਕ ਦਿਲਕਸ਼ ਵਿਕਾਸ ਵਿੱਚ, ਦੇਸ਼ ਵਿੱਚ ਪੈਦਾ ਹੋਈ ਦਸਤਾਰਧਾਰੀ ਸਿੱਖ ਲੜਕੀ ਜਪਨ ਕੌਰ ਨੇ ‘ਵੈਸਟਲੇਕ ਗਰਲਜ਼ ਹਾਈ ਸਕੂਲ’ ਨੌਰਥ ਸ਼ੋਰ ਲਈ ਬੋਰਡ ਮੈਂਬਰ ਚੋਣਾਂ …
Read More »ਪੰਜਾਬ ਵਿਚ ਡਿਪੂ ਹੋਲਡਰਾਂ ਵਲੋਂ ਸੰਘਰਸ਼ ਦਾ ਐਲਾਨ
ਪੰਜਾਬ ਵਿਚ ਡਿਪੂ ਹੋਲਡਰਾਂ ਵਲੋਂ ਸੰਘਰਸ਼ ਦਾ ਐਲਾਨ 15 ਸਤੰਬਰ ਨੂੰ ਚੰਡੀਗੜ੍ਹ ’ਚ ਦੇਣਗੇ ਧਰਨਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਹੁਣ ਡਿਪੂ ਹੋਲਡਰਾਂ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਡਿਪੂ ਹੋਲਡਰ 15 ਸਤੰਬਰ ਨੂੰ ਚੰਡੀਗੜ੍ਹ ਵਿਖੇ ਰੋਸ ਵਿਖਾਵਾ ਕਰਕੇ ਧਰਨਾ ਦੇਣਗੇ। ਪੰਜਾਬ ਵਿਚ 18,500 ਡਿਪੂ ਹੋਲਡਰ ਹਨ ਅਤੇ ਡਿਪੂ ਹੋਲਡਰਾਂ …
Read More »ਆਸਟਰੇਲੀਅਨ ਸੰਸਦ ਮੈਂਬਰ ਬ੍ਰੈਡ ਬੈਟਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਆਸਟਰੇਲੀਅਨ ਸੰਸਦ ਮੈਂਬਰ ਬ੍ਰੈਡ ਬੈਟਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਕਿਹਾ : ਪੰਜਾਬੀਆਂ ਨੇ ਆਸਟਰੇਲੀਆ ’ਚ ਆਪਣੀ ਪਹਿਚਾਣ ਖੁਦ ਬਣਾਈ ਅੰਮਿ੍ਰਤਸਰ/ਬਿਊਰੋ ਨਿਊਜ਼ : ਆਸਟਰੇਲੀਆ ਦੇ ਵਿਕਟੋਰੀਆ ਤੋਂ ਸੰਸਦ ਮੈਂਬਰ ਬ੍ਰੈਡ ਬੈਟਿਨ ਅੱਜ ਵੀਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਸਰਬੱਤ ਦੇ ਭਲੇ ਲਈ ਅਰਦਾਸ …
Read More »ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਹੋਈ ਨਿਯੁਕਤੀ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਹੋਈ ਨਿਯੁਕਤੀ ਚੰਡੀਗੜ੍ਹ / ਬਿਓਰੋ ਨੀਊਜ਼ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਅਤੇ ਜਰਨਲ ਸਕੱਤਰ ਮਿਲ ਗਿਆ ਹੈ ਦਰਅਸਲ ਕੁਛ ਦਿਨ ਪਹਿਲਾਂ ਮਹੰਤ ਕਰਮਜੀਤ ਸਿੰਘ ਵਲੋਂ ਪ੍ਰਧਾਨਗੀ ਗੁਰਵਿੰਦਰ ਧਮੀਜਾ ਵਲੋਂ ਜਰਨਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ …
Read More »ਭਾਰਤ ਭਰ ’ਚ ਮਨਾਇਆ ਗਿਆ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ
ਭਾਰਤ ਭਰ ’ਚ ਮਨਾਇਆ ਗਿਆ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮੁੰਬਈ ’ਚ ਦਹੀ ਹਾਂਡੀ ਇਸਰੋ ਨੂੰ ਕੀਤੀ ਗਈ ਸਮਰਪਿਤ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਅਤੇ ਚੰਡੀਗੜ੍ਹ ਸਣੇ ਭਾਰਤ ਭਰ ਵਿਚ ਅੱਜ ਕ੍ਰਿਸ਼ਨ ਅਸ਼ਟਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰਾਂ ਵਿਚ ਸ਼ਰਧਾਲੂਆਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਵੀ ਲੱਗੀਆਂ ਦੇਖੀਆਂ …
Read More »ਸਕੂਲਾਂ ’ਚ ਡਰਾਪਆਊੁਟ ਵਧਿਆ ਤਾਂ ਡੀਈਓ ’ਤੇ ਡਿੱਗੇਗੀ ਗਾਜ਼
ਸਕੂਲਾਂ ’ਚ ਡਰਾਪਆਊੁਟ ਵਧਿਆ ਤਾਂ ਡੀਈਓ ’ਤੇ ਡਿੱਗੇਗੀ ਗਾਜ਼ ਪੰਜਾਬ ਦਾ ਸਿੱਖਿਆ ਵਿਭਾਗ ਕਰੇਗਾ ਜਵਾਬ-ਤਲਬੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਸਰਕਾਰੀ ਸਕੂਲਾਂ ਦੇ ਸਿੱਖਿਆ ਪੱਧਰ ਨੂੰ ਬਿਹਤਰ ਬਣਾਉਣ ਦੇ ਲਈ ਸਿੱਖਿਆ ਵਿਭਾਗ ਲਗਾਤਾਰ ਕੰਮ ਕਰ ਰਿਹਾ ਹੈ। ਵਿਭਾਗ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਜਦੋਂ ਸਰਕਾਰੀ ਸਕੂਲਾਂ ਵਿਚੋਂ ਵਿਦਿਆਰਥੀਆਂ ਦੇ ਡਰਾਪਆਊਟ …
Read More »ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ ਫਿਲਮ ਅਦਾਕਾਰ ਗੁੱਗੂ ਗਿੱਲ
ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ ਫਿਲਮ ਅਦਾਕਾਰ ਗੁੱਗੂ ਗਿੱਲ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਜਾਰੀ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਨਾਲ ਹੁਣ ਪੰਜਾਬੀ ਫਿਲਮ ਅਦਾਕਾਰ ਗੁੱਗੂ ਗਿੱਲ ਵੀ ਜੁੜੇ ਹਨ। ਉਨ੍ਹਾਂ ਨੇ ਲੋਕਾਂ ਨੂੰ ਪੰਜਾਬ …
Read More »ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਭਲਕੇ 8 ਸਤੰਬਰ ਨੂੰ ਪਹੁੰਚਣਗੇ ਭਾਰਤ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਭਲਕੇ 8 ਸਤੰਬਰ ਨੂੰ ਪਹੁੰਚਣਗੇ ਭਾਰਤ ਰਾਸ਼ਟਰਪਤੀ ਬਣਨ ਤੋਂ ਬਾਅਦ ਬਾਈਡਨ ਦਾ ਇਹ ਪਹਿਲਾ ਭਾਰਤ ਦੌਰਾ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਭਲਕੇ ਯਾਨੀ 8 ਸਤੰਬਰ ਨੂੰ ਤਿੰਨ ਦਿਨਾਂ ਦੇ ਦੌਰੇ ’ਤੇ ਭਾਰਤ ਪਹੁੰਚ ਰਹੇ ਹਨ। ਬਾਈਡਨ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਪਹਿਲਾ ਭਾਰਤ ਦੌਰਾ …
Read More »