Breaking News
Home / 2023 (page 111)

Yearly Archives: 2023

ਮਨਪ੍ਰੀਤ ਬਾਦਲ ਨੂੰ ਭਗੌੜਾ ਐਲਾਨਣ ਦੀ ਤਿਆਰੀ

ਅਗਾਊਂ ਜ਼ਮਾਨਤ ਅਰਜ਼ੀ ਖਾਰਜ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਿਸੇ ਸਮੇਂ ਵੀ ਭਗੌੜਾ ਐਲਾਨਿਆ ਜਾ ਸਕਦਾ ਹੈ। ਮਨਪ੍ਰੀਤ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਅਰਜ਼ੀ ਬਠਿੰਡਾ ਦੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਕਿਸੇ ਸਮੇਂ ਵੀ …

Read More »

ਜੰਡ, ਪੀਲੂ, ਖੇਜੜੀ, ਖੈਰ, ਲਸੋੜਾ, ਨਿੰਮ, ਕਿੱਕਰ ਵਰਗੇ ਕਈ ਦੇਸੀ ਪੌਦਿਆਂ ਨਾਲ ਲਹਿਰਾਏਗਾ ਜੰਗਲ

ਪਟਿਆਲਾ ‘ਚ ਜਾਪਾਨੀ ਤਕਨੀਕ ਨਾਲ ਤਿਆਰ ਹੋਵੇਗਾ ਪਹਿਲਾ ਜੰਗਲ 35 ਹਜ਼ਾਰ ਪੌਦੇ ਸਾਢੇ 8 ਏਕੜ ਵਿਚ ਲਗਾਉਣ ਦਾ ਟੀਚਾ ਪਟਿਆਲਾ : ਪਟਿਆਲਾ-ਨਾਭਾ ਸੜਕ ‘ਤੇ ਬਣੇ ਡੇਅਰੀ ਪ੍ਰੋਜੈਕਟ ਦੇ ਨਾਲ ਸ਼ਹਿਰ ਨੂੰ ਪਹਿਲਾ ਜੰਗਲ ਮਿਲਣ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ ਨਿਗਮ ਨੇ ਕਰੀਬ ਸਾਢੇ 8 ਏਕੜ ਜ਼ਮੀਨ ਵਿਚ …

Read More »

ਪਹਿਲੀ ਵਾਰ ਅਰਦਾਸ ਨਾਲ ਸ਼ੁਰੂ ਹੋਈ ਅਮਰੀਕੀ ਪ੍ਰਤੀਨਿਧ ਸਭਾ ਦੀ ਕਾਰਵਾਈ

ਵਾਸ਼ਿੰਗਟਨ : ਅਮਰੀਕਾ ‘ਚ ਨਿਊਜਰਸੀ ਦੇ ਇੱਕ ਸਿੱਖ ਗ੍ਰੰਥੀ ਨੇ ਪ੍ਰਤੀਨਿਧ ਸਭਾ ਦੀ ਕਾਰਵਾਈ ਸ਼ੁਰੂ ਕਰਨ ਲਈ ਅਰਦਾਸ ਕੀਤੀ ਜੋ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਨਿਊਜਰਸੀ ‘ਚ ਪਾਈਨ ਹਿੱਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਬੀਤੇ ਦਿਨੀਂ ਸਦਨ ‘ਚ ਅਰਦਾਸ ਕਰਕੇ ਦਿਨ ਦੀ ਕਾਰਵਾਈ ਦੀ ਸ਼ੁਰੂਆਤ ਕਰਵਾਈ। …

Read More »

ਵਿਗਿਆਨ ਗਲਪ ਰਚਨਾ

ਦੂਸਰਾ ਮੌਕਾ ਡਾ. ਦੇਵਿੰਦਰ ਪਾਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਯੂਨੀਵਰਸਿਟੀ ਦਾ ਸ਼ੈਸ਼ਨ ਸ਼ੁਰੂ ਹੁੰਦਿਆਂ ਹੀ ਵਿਦਿਆਰਥੀ ਰਜ਼ੀਆ ਦੀਆਂ ਕਲਾਸਾਂ ਲਈ ਉੱਮਡ ਪਏ ਸਨ। ਪਰ ਉਸ ਦੀਆਂ ਵੋਕਲ ਕੋਰਡਜ਼ ਸਮੇਂ ਸਿਰ ਤਿਆਰ ਨਹੀਂ ਸਨ ਹੋਈਆ। ਨੈਸ਼ਨਲ ਬਾਇਲੋਜੀਕਲ ਲੈਬ ਵਿਚ ਖ਼ਰਗੋਸ਼ ਕਮਜ਼ੋਰ ਹੁੰਦਾ ਜਾ ਰਿਹਾ ਸੀ ਤੇ ਵੋਕਲ ਕੋਰਡਜ਼ …

Read More »

ਭਾਰਤ-ਪਾਕਿ ਜੰਗਂ1965

ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਕਿਸ਼ਤ 19ਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਸੁਕਆਡਰਨ ‘ਚ ਮੇਰੀ ਡਿਊਟੀ ‘ਰੋਜ਼ਾਨਾ ਸਰਵਿਸਿੰਗ ਸੈਕਸ਼ਨ ‘ਤੋਂ ਬਦਲ ਕੇ ‘ਰਿਪੇਅਰ ਐਂਡ ਸਰਵਿਸਿੰਗ ਸੈਕਸ਼ਨ’ ‘ਚ ਲੱਗ ਗਈ। ਇਸ ਸੈਕਸ਼ਨ ਵਿਚ ਕੈਨਬਰਾ ਜਹਾਜ਼ਾਂ ਦੀਆਂਮਿਆਦੀ ਸਮੇਂ ਵਾਲ਼ੀਆਂ ਸਰਵਿਸਾਂ (Periodical Services) ਕੀਤੀਆਂ ਜਾਂਦੀਆਂ ਸਨ। ਜਹਾਜ਼ ਬਣਾਉਣ ਵਾਲ਼ੀਆਂ …

Read More »

ਪਰਵਾਸੀ ਨਾਮਾ

ਅਕਤੂਬਰ ਵਿੱਚ ਵੀ ਗਰਮੀਂ ਮਹੀਨਾ ਅਕਤੂਬਰ ਦਾ ਪਰ ਘਟੀ ਨਾ ਤੱਪਸ਼ ਹਾਲੇ, ਜਾਂਦੀ-ਜਾਂਦੀ ਵੀ ਵਿਖਾਈ ਜਾਏ ਰੰਗ਼ ਗਰਮੀਂ। ਜੇਠ ਹਾੜ੍ਹ ਦੀ ਸਭ ਨੂੰ ਯਾਦ ਆ ਗਈ, 31-32 ਡਿਗਰੀ ਦੇ ਮਾਰੀ ਜਾਏ ਡੰਗ ਗਰਮੀਂ। ਕੰਬਲ, ਰਜਾਈਆਂ ਤੇ ਹੀਟਰਾਂ ਨੂੰ ਲਾ ਨੁੱਕਰੇ, A.C. ਤੇ ਪੱਖਿਆਂ ਦੀ ਕਰੀ ਜਾਏ ਮੰਗ ਗਰਮੀਂ । ਕੁਝ …

Read More »

ਗ਼ਜ਼ਲ

ਸੀਨੇ ਕਿੰਨੇ ਗ਼ਮ ਛੁਪਾਏ ਲੋਕਾਂ ਨੇ। ਇੱਕ ਦੂਜੇ ਤੇ ਡੰਗ ਚਲਾਏ ਲੋਕਾਂ ਨੇ। ਦੁੱਖਾਂ ਦੇ ਪਹਾੜ ਸਿਰਾਂ ਤੇ ਚੁੱਕੇ ਨੇ, ਬਹੁਤੇ ਦਿੱਤੇ ਹੋਏ ਪ੍ਰਾਏ ਲੋਕਾਂ ਨੇ। ਕੁੱਝ ਨਾ ਪੱਲੇ ਛੱਡਿਆ ਵਹਿਮਾਂ ਭਰਮਾਂ ਨੇ, ਸ਼ਾਤਿਰ ਤੇਜ਼ ਚਲਾਕ, ਡਰਾਏ ਲੋਕਾਂ ਨੇ। ਆਪਣੇ ਤਾਂ ਫ਼ਰਜ਼ ਵੀ ਕਦੇ ਪਛਾਣੇ ਨਾ, ਦੂਜੇ ਤੇ ਹੀ ਹੱਕ …

Read More »

ਦਿੱਲੀ ਦੀ ਅਦਾਲਤ ਨੇ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੂੰ 10 ਅਕਤੂਬਰ ਤੱਕ ਈਡੀ ਦੀ ਹਿਰਾਸਤ ‘ਚ ਲੈ ਲਿਆ ਹੈ

ਦਿੱਲੀ ਦੀ ਅਦਾਲਤ ਨੇ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੂੰ 10 ਅਕਤੂਬਰ ਤੱਕ ਈਡੀ ਦੀ ਹਿਰਾਸਤ ‘ਚ ਲੈ ਲਿਆ ਹੈ ਚੰਡੀਗੜ੍ਹ / ਪ੍ਰਿੰਸ ਗਰਗ ਦਿੱਲੀ ਰੌਜ਼ ਐਵੇਨਿਊ ਕੋਰਟ ਨੇ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੂੰ 10 ਅਕਤੂਬਰ ਤੱਕ ED ਦੀ ਹਿਰਾਸਤ ‘ਚ ਦਿੱਤਾ ਹੈ। ਦਿੱਲੀ ਦੀ ਇੱਕ ਅਦਾਲਤ ਨੇ ਵੀਰਵਾਰ …

Read More »

ਕ੍ਰਿਕਟ ਵਿਸ਼ਵ ਕੱਪ 2023 ਭਾਰਤੀ ਅਰਥਵਿਵਸਥਾ ਵਿੱਚ 22,000 ਕਰੋੜ ਰੁਪਏ ਦਾ ਵਾਧਾ ਕਰ ਸਕਦਾ ਹੈ

ਕ੍ਰਿਕਟ ਵਿਸ਼ਵ ਕੱਪ 2023 ਭਾਰਤੀ ਅਰਥਵਿਵਸਥਾ ਵਿੱਚ 22,000 ਕਰੋੜ ਰੁਪਏ ਦਾ ਵਾਧਾ ਕਰ ਸਕਦਾ ਹੈ ਕ੍ਰਿਕੇਟ / ਪ੍ਰਿੰਸ ਗਰਗ ਵਿਸ਼ਵ ਕੱਪ ਵੀ ਮਹਿੰਗਾਈ ਦਾ ਕਾਰਨ ਬਣ ਸਕਦਾ ਹੈ ਅਤੇ ਭਾਰਤ ਸਰਕਾਰ ਦੇ ਖਜ਼ਾਨੇ ਦਾ ਸਮਰਥਨ ਕਰ ਸਕਦਾ ਹੈ। ਬੈਂਕ ਆਫ ਬੜੌਦਾ ਦੇ ਅਰਥ ਸ਼ਾਸਤਰੀਆਂ ਦਾ ਅਨੁਮਾਨ ਹੈ ਕਿ ਕ੍ਰਿਕਟ ਵਿਸ਼ਵ …

Read More »