Breaking News
Home / 2022 / July (page 8)

Monthly Archives: July 2022

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਦਿੱਲੀ ਦੌਰੇ ‘ਤੇ ਸਿਆਸਤ

ਏਜੀ ਦੀ ਨਿਯੁਕਤੀ ਨੂੰ ਲੈ ਕੇ ‘ਆਪ’ ਵਿਚ ਹਲਚਲ ਖਹਿਰਾ ਕਹਿੰਦੇ : ‘ਆਪ’ ਵਿਚ ਲੜਾਈ ਸ਼ੁਰੂ – ਭਗਵੰਤ ਬੋਲੇ : ਕੋਈ ਲੜਾਈ ਨਹੀਂ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਦਿੱਲੀ ਦੌਰੇ ‘ਤੇ ਸਿਆਸੀ ਬਵਾਲ ਮਚ ਗਿਆ ਹੈ। ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ …

Read More »

ਭਗਵੰਤ ਮਾਨ ਨੇ ਵਿਨੋਦ ਘਈ ਨੂੰ ਏ.ਜੀ. ਲਗਾਉਣ ਦਾ ਮੁੜ ਕੀਤਾ ਐਲਾਨ

ਬੇਅਦਬੀ ਮਾਮਲੇ ਵਿਚ ਰਾਮ ਰਹੀਮ ਦੇ ਵਕੀਲ ਰਹੇ ਹਨ ਵਿਨੋਦ ਘਈ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਨੀਅਰ ਐਡਵੋਕੇਟ ਵਿਨੋਦ ਘਈ ਨੂੰ ਐਡਵੋਕੇਟ ਜਨਰਲ ਲਗਾਉਣ ਦਾ ਮੁੜ ਐਲਾਨ ਕੀਤਾ ਹੈ। ਵੀਰਵਾਰ ਨੂੰ ਕੈਬਨਿਟ ਮੀਟਿੰਗ ਖ਼ਤਮ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਇਹ …

Read More »

ਟੋਰਾਂਟੋ ਪੁਲਿਸ ਮੁਖੀ ਨਾਲ ‘ਪਰਵਾਸੀ’ ਮੀਡੀਆ ਦੀ ਇਮੀਗ੍ਰਾਂਟ ਭਾਈਚਾਰੇ ਦੇ ਮੁੱਦਿਆਂ ‘ਤੇ ਗੱਲਬਾਤ

ਨੌਜਵਾਨਾਂ ਨੂੰ ਪੁਲਿਸ ਵਿਚ ਭਰਤੀ ਹੋਣ ਦਾ ਸੱਦਾ ਮਿਸੀਸਾਗਾ/ਬਿਊਰੋ ਨਿਊਜ਼ : ਲੰਘੇ ਮੰਗਲਵਾਰ ਨੂੰ ਟੋਰਾਂਟੋ ਪੁਲਿਸ ਦੇ ਚੀਫ਼ ਜੇਮਜ ਰੇਮਰ ਨੇ ਮਾਲਟਨ ਵਿਚ ਸਥਿਤ ‘ਪਰਵਾਸੀ’ ਮੀਡੀਆ ਗਰੁੱਪ ਦੇ ਹੈਡ ਆਫ਼ਿਸ ਦਾ ਦੌਰਾ ਕੀਤਾ। ਜਿੱਥੇ ਉਹ ਇਕ ਘੰਟੇ ਤੋਂ ਵੱਧ ਸਮਾਂ ਰੁਕੇ। ਇਸ ਦੌਰਾਨ ‘ਪਰਵਾਸੀ’ ਮੀਡੀਆ ਦੇ ਮੁਖੀ ਰਜਿੰਦਰ ਸੈਣੀ ਵੱਲੋਂ …

Read More »

ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ

ਸੁਖਬੀਰ ਨੇ ਝੂੰਦਾਂ ਕਮੇਟੀ ਦੀ ਰਿਪੋਰਟ ‘ਤੇ ਸਿਫਾਰਸ਼ਾਂ ਮਗਰੋਂ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਲਈ ਬਣਾਈ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ‘ਤੇ ਕੰਮ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਹੈ। ਪਾਰਟੀ ਵੱਲੋਂ ਜਾਰੀ …

Read More »

ਕੇਂਦਰੀ ਸੰਸਕ੍ਰਿਤਕ ਮੰਤਰਾਲੇ ਨੇ ਬਾਗ ਦੀ ਦੇਖ-ਰੇਖ ਕਰਨ ਵਾਲੀ ਕੰਪਨੀ ਨੂੰ ਨਿਰਦੇਸ਼ ਕੀਤਾ ਜਾਰੀ

ਜੱਲ੍ਹਿਆਂਵਾਲਾ ਬਾਗ ‘ਚ ਸ਼ਹੀਦੀ ਖੂਹ ਦਾ ਖੁੱਲ੍ਹਾ ਓਪਰੀ ਹਿੱਸਾ ਹੋਵੇਗਾ ਬੰਦ ਤਰਕ : ਪੈਸੇ ਸੁੱਟਣ ਨਾਲ ਹੁੰਦਾ ਹੈ ਸ਼ਹੀਦਾਂ ਦਾ ਅਪਮਾਨ ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਂਦਰੀ ਸੰਸਕ੍ਰਿਤਕ ਮੰਤਰਾਲੇ ਨੇ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਵਿਚ ਪੈਸੇ ਸੁੱਟਣ ‘ਤੇ ਰੋਕ ਲਗਾ ਦਿੱਤੀ ਹੈ। ਇਸਦੇ ਲਈ ਖੂਹ ਦੇ ਖੁੱਲ੍ਹੇ ਓਪਰੀ ਹਿੱਸੇ ਨੂੰ ਬੰਦ …

Read More »

ਪੋਪ ਨੇ ਲਾਈ ਅੱਲ੍ਹੇ ਜ਼ਖਮਾਂ ‘ਤੇ ਮੱਲ੍ਹਮ

ਸੁਰਜੀਤ ਸਿੰਘ ਫਲੋਰਾ ਪੋਪ ਫਰਾਂਸਿਸ 24 ਜੁਲਾਈ ਐਤਵਾਰ ਤੋਂ ਕੈਨੇਡਾ ਦੇ ਇਤਿਹਾਸਕ ਛੇ ਦਿਨਾਂ ਦੇ ਦੌਰੇ ਲਈ ਐਡਮਿੰਟਨ ਏਅਰਪੋਰਟ ‘ਤੇ ਪੁੱਜੇ ਸਨ ਜਿੱਥੇ ਉਨ੍ਹਾਂ ਨੇ ਕੈਥੋਲਿਕ ਚਰਚ ਦੁਆਰਾ ਚਲਾਏ ਜਾ ਰਹੇ ਰਿਹਾਇਸ਼ੀ ਸਕੂਲਾਂ ਵਿਚ ਕੀਤੇ ਗਏ ਦੁਰਵਿਵਹਾਰ ਤੋਂ ਬਚੇ ਸਵਦੇਸ਼ੀ ਲੋਕਾਂ ਤੋਂ ਮਾਫ਼ੀ ਮੰਗ ਕੇ ਫ਼ਿਰਾਖ਼ਦਿਲੀ ਦਾ ਸਬੂਤ ਦਿੱਤਾ ਹੈ। …

Read More »

ਪਰਵਾਸੀ ਨਾਮਾ

TORONTO ਦਾ TRAFFIC Toronto ਸ਼ਹਿਰ ਵਿੱਚ Traffic ਹੈ Jam ਰਹਿੰਦਾ, ਕਿਸੇ ਵੀ ਸੜਕ ਦਾ ਨਿਕਲਦਾ ਸਾਹ ਹੈ ਨਹੀਂ । ਸਾਰੇ Highway ਨੱਕੋ-ਨੱਕ ਰਹਿਣ ਵਗਦੇ, ਕਿਹੜੇ Driver ਦੇ ਗਲ ਪਿਆ ਫ਼ਾਹ ਹੈ ਨਹੀਂ । ਅੱਜ ਫੇਰ ਨਾ ਕੰਮ ਤੋਂ ਲੇਟ ਹੋਈਏ, ਕਾਰ ਭਜਾਈਏ ਕਿੰਝ, ਮਿਲਦਾ ਰਾਹ ਹੈ ਨਹੀਂ । Risk ਲੈ …

Read More »

ਗ਼ਜ਼ਲ

ਠੰਢੀਆਂ ਸਿਰ ‘ਤੇ ਛਾਵਾਂ ਹੁੰਦੀਆਂ। ਨਾਲ ਜਿਹਨਾਂ ਦੇ ਮਾਂਵਾਂ ਹੁੰਦੀਆਂ। ਦੁੱਖਾਂ ਨੇ ਕੀ ਲੈਣਾ ਆ ਕੇ, ਮਿਲੀਆਂ ਰੋਜ਼ ਦੁਆਵਾਂ ਹੁੰਦੀਆਂ। ਸਫ਼ਰ ਲੰਮੇਰੇ ਤਹਿ ਹੋ ਜਾਂਦੇ, ਦਿੱਤੀਆਂ ਸ਼ੁੱਭ ਇਛਾਵਾਂ ਹੁੰਦੀਆਂ। ਹੋਵੇ ਲਿਖਿਆ ਵਿੱਚ ਨਸੀਬਾਂ, ਗਲ਼ ‘ਚ ਤਾਂ ਹੀ ਬਾਹਵਾਂ ਹੁੰਦੀਆਂ। ਜ਼ੱਨਤ ਨੇ ਉਹ ਕੁੱਲੀਆਂ, ਢਾਰੇ, ਆਪਸ ਵਿੱਚ ਲਗਾਵਾਂ ਹੁੰਦੀਆਂ। ਮਹਿਲ ਮੁਨਾਰੇ …

Read More »

ਭਗਵੰਤ ਮਾਨ ਨੇ ਵਿਨੋਦ ਘਈ ਨੂੰ ਏ.ਜੀ. ਲਗਾਉਣ ਦਾ ਮੁੜ ਕੀਤਾ ਐਲਾਨ

ਬੇਅਦਬੀ ਮਾਮਲੇ ਵਿਚ ਰਾਮ ਰਹੀਮ ਦੇ ਵਕੀਲ ਰਹੇ ਹਨ ਵਿਨੋਦ ਘਈ ਚੰਡੀਗੜ੍ਹ/ਬਿੳੂਰੋ ਨਿੳੂਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਨੀਅਰ ਐਡਵੋਕੇਟ ਵਿਨੋਦ ਘਈ ਨੂੰ ਐਡਵੋਕੇਟ ਜਨਰਲ ਲਗਾਉਣ ਦਾ ਮੁੜ ਐਲਾਨ ਕੀਤਾ ਹੈ। ਅੱਜ ਕੈਬਨਿਟ ਮੀਟਿੰਗ ਖ਼ਤਮ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਇਹ ਐਲਾਨ ਕੀਤਾ। …

Read More »