Breaking News
Home / 2022 / February (page 7)

Monthly Archives: February 2022

ਹਿਜਾਬ ਤੋਂ ਬਾਅਦ ਹੁਣ ਦਸਤਾਰਧਾਰੀ ਸਿੱਖ ਲੜਕੀ ਨੂੰ ਵੀ ਕਾਲਜ ‘ਚ ਦਾਖਲ ਹੋਣ ਤੋਂ ਰੋਕਿਆ ਗਿਆ

ਮਾਮਲਾ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਦੇ ਇਕ ਕਾਲਜ ਦਾ ਬੰਗਲੁਰੂ/ਬਿਊਰੋ ਨਿਊਜ਼ : ਕਰਨਾਟਕ ਵਿਚ ਹਿਜਾਬ ਵਿਵਾਦ ਦੇ ਚੱਲਦਿਆਂ ਅਖੰਡ ਕੀਰਤਨੀ ਜਥੇ ਨਾਲ ਸਬੰਧਤ ਇਕ ਵਿਦਿਆਰਥਣ ਅਮਿਤੇਸ਼ਵਰ ਕੌਰ ਨੂੰ ਬੈਂਗਲੁਰੂ ਦੇ ਕਾਲਜ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਧਿਆਨ ਰਹੇ ਇਸ ਸਿੱਖ ਵਿਦਿਆਰਥਣ ਨੇ ਦਸਤਾਰ ਪਹਿਨੀ ਹੋਈ ਸੀ। ਇਸ ਘਟਨਾ …

Read More »

ਪੰਜਾਬ ‘ਚ ਵਿਧਾਨ ਸਭਾ ਤੋਂ ਬਾਅਦ ਕੀ ਹੋਵੇਗੀ ਜ਼ਿਮਨੀ ਚੋਣ?

ਜੇ ਭਗਵੰਤ ਮਾਨ ਤੇ ਸੁਖਬੀਰ ਬਾਦਲ ਜਿੱਤੇ ਤਾਂ ਛੱਡਣੀ ਪਵੇਗੀ ਲੋਕ ਸਭਾ ਸੀਟ ਜੇ ਚੰਨੀ ਦੋਵੇਂ ਸੀਟਾਂ ਤੋਂ ਜਿੱਤੇ ਤਾਂ ਇਕ ਸੀਟ ਤੋਂ ਦੇਣਾ ਪਵੇਗਾ ਅਸਤੀਫ਼ਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਤਿੰਨ ਵੱਡੀਆਂ ਸਿਆਸੀ ਪਾਰਟੀਆਂ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਤਾਰੇ ਗਏ ਆਗੂਆਂ ਦੇ ਚੋਣਾਂ …

Read More »

ਓਹ ਬਰਫ਼ੀਲਾ ਦਿਨ

ਡਾ. ਰਾਜੇਸ਼ ਕੇ ਪੱਲਣ ਆਪਣੀ ਰੋਜ਼ਾਨਾ ਸਵੇਰ ਦੀ ਰੁਟੀਨ ਦੀ ਪਾਲਣਾ ਕਰਦੇ ਹੋਏ, ਤਾਜਪ੍ਰੀਤ ਨੇ ਆਪਣਾ ਮਨਪਸੰਦ ਨਿਊਜ਼ ਚੈਨਲ ਦੇਖਣ ਲਈ ਟੀ.ਵੀ. ਚਾਲੂ ਕੀਤਾ। ਆਪਣੇ ਹੱਥਾਂ ਵਿੱਚ ਕੌਫੀ ਦਾ ਇੱਕ ਗਰਮ ਕੱਪ ਫੜ ਕੇ, ਉਸਨੇ ਸੋਮਵਾਰ ਸਵੇਰ ਨੂੰ ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਦੇ ਨਾਲ ਖਤਰਨਾਕ ਬਰਫੀਲੇ ਤੂਫਾਨ ਦੀਆਂ ਸਥਿਤੀਆਂ …

Read More »

ਪਰਵਾਸੀ ਨਾਮਾ

ਵੋਟਾਂ ਪੈ ਗਈਆਂ ਵੋਟਾਂ ਪੈ ਗਈਆਂ ਤੇ ਲੱਗ ਗਿਆ ਜ਼ੋਰ ਸਾਰਾ, ਵਰਕਰਾਂ, ਲੀਡਰਾਂ ਦੀ ਹੋ ਗਈ ਬਸ ਹੈ ਜੀ। ਚੋਗਾ ਖਿਲਾਰਿਆ ਕਈਆਂ ਨੇ ਲਾਰਿਆਂ ਦਾ, ਜ਼ਹਿਰੀ ਜੀਭ ਨਾਲ ਲਿਆ ਕਿਸੇ ਡੱਸ ਹੈ ਜੀ । ਮੰਗੀਆਂ ਮੰਨਤਾਂ ਤੇ ਕੀਤਾ ਸੀ ਦਾਨ-ਪੁੰਨ ਵੀ, ਕਰ-ਕਰ ਸਿਜਦੇ ਮੱਥਾ ਗਿਆ ਘੱਸ ਹੈ ਜੀ । ਸਰਵੇ …

Read More »

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ

(ਕਿਸ਼ਤ-12) ਗੋਰੇ ਰੰਗ ਨੇ ਮਜਾਜ਼ਣ ਕੀਤੀ ਗੋਰਾ ਰੰਗ ਕੁਦਰਤ ਵਲੋਂ ਮਨੁੱਖ ਨੂੰ ਬਖਸ਼ਿਆ ਅਨਮੋਲ ਤੋਹਫਾ ਹੈ, ਜੋ ਕਿਸੇ ਵਿਰਲੇ ਟਾਂਵੇ ਕਿਸਮਤ ਵਾਲੇ ਵਿਅਕਤੀ ਦੇ ਹਿੱਸੇ ਹੀ ਆਉਂਦਾ ਹੈ। ਮਨੁੱਖੀ ਚਿਹਰੇ ਦੀ ਸੁੰਦਰਤਾ ਵਧਾਉਣ ਵਿਚ ਗੋਰੇ ਰੰਗ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਗੋਰਾ ਰੰਗ ਮਨੁੱਖ ਦੇ ਸੁਹੱਪਣ ਨੂੰ ਚਾਰ ਚੰਨ …

Read More »

ਓਨਟਾਰੀਓ ਨੇ ਹਟਾਈ ਸਟੇਟ ਆਫ ਐਮਰਜੰਸੀ

ਟਰੱਕਰ ਕੌਨਵੌਏ ਦੇ ਮੁਜ਼ਾਹਰਿਆਂ ਨੂੰ ਖ਼ਤਮ ਕਰਨ ਲਈ ਲਿਆਂਦੀ ਗਈ ਸਟੇਟ ਆਫ ਐਮਰਜੰਸੀ ਓਨਟਾਰੀਓ ਵੱਲੋਂ ਹਟਾਈ ਜਾ ਰਹੀ ਹੈ। ਬੁੱਧਵਾਰ ਨੂੰ ਪ੍ਰੀਮੀਅਰ ਡੱਗ ਫੋਰਡ ਦੀ ਤਰਜ਼ਮਾਨ ਇਵਾਨਾ ਯੈਲਿਚ ਨੇ ਆਖਿਆ ਕਿ ਫੈਡਰਲ ਸਰਕਾਰ ਦੀ ਤਰਜ਼ ਉੱਤੇ ਓਨਟਾਰੀਓ ਵੀ ਅੱਜ ਸ਼ਾਮ 5:00 ਵਜੇ ਤੱਕ ਆਪਣੀ ਸਟੇਟ ਆਫ ਐਮਰਜੰਸੀ ਖ਼ਤਮ ਕਰ ਦੇਵੇਗਾ।ਇਹ …

Read More »

ਟਰੂਡੋ ਨੇ ਐਮਰਜੰਸੀ ਐਕਟ ਰੱਦ ਕਰਨ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਟਰੱਕਰ ਕੌਨਵੌਏ ਤੇ ਮੁਜ਼ਾਹਰਿਆਂ ਦਰਮਿਆਨ ਇੱਕ ਹਫਤੇ ਪਹਿਲਾਂ ਹੀ ਜਿਸ ਐਮਰਜੰਸੀ ਐਕਟ ਨੂੰ ਫੈਡਰਲ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀ, ਉਸ ਦੀ ਵਰਤੋਂ ਬੰਦ ਕੀਤੀ ਜਾਵੇਗੀ। ਟਰੂਡੋ ਨੇ ਇਹ ਐਲਾਨ ਬੁੱਧਵਾਰ ਨੂੰ ਡਿਪਟੀ ਪ੍ਰਧਾਨ ਮੰਤਰੀ ਤੇ ਫਾਇਨਾਂਸ ਮੰਤਰੀ ਕ੍ਰਿਸਟੀਆ ਫਰੀਲੈਂਡ, ਜਸਟਿਸ ਮੰਤਰੀ …

Read More »

ਯੂਕਰੇਨ ਉੱਤੇ ਰੂਸ ਵੱਲੋਂ ਕੀਤੇ ਹਮਲੇ ਦੀ ਟਰੂਡੋ ਨੇ ਕੀਤੀ ਨਿਖੇਧੀ

ਰੂਸ ਵੱਲੋਂ ਯੂਕਰੇਨ ਉੱਤੇ ਹਮਲਾ ਕੀਤੇ ਜਾਣ ਦੀ ਦੁਨੀਆ ਭਰ ਦੇ ਆਗੂਆਂ ਵੱਲੋਂ ਨੁਕਤਾਚੀਨੀ ਕੀਤੀ ਜਾ ਰਹੀ ਹੈ। ਵੀਰਵਾਰ ਸਵੇਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਹਮਲੇ ਦੀ ਨਿਖੇਧੀ ਕੀਤੀ। ਟਰੂਡੋ ਨੇ ਇੱਕ ਬਿਆਨ ਵਿੱਚ ਆਖਿਆ ਕਿ ਇਹ ਸਰਾਸਰ ਯੂਕਰੇਨ ਦੀ ਪ੍ਰਭੂਸੱਤਾ ਤੇ ਟੈਰੇਟੋਰੀਅਲ ਅਖੰਡਤਾ ਦੀ ਉਲੰਘਣਾ ਹੈ।ਕੈਨੇਡਾ ਨੇ …

Read More »

ਰੂਸ ਨੇ ਯੂਕਰੇਨ ਉੱਤੇ ਬੋਲਿਆ ਧਾਵਾ

ਨਾਟੋ ਦੇ ਸਕੱਤਰ ਜਨਰਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰੂਸ ਨੇ ਯੂਕਰੇਨ ਖਿਲਾਫ ਜੰਗ ਛੇੜ ਦਿੱਤੀ ਹੈ ਤੇ ਯੂਰਪੀਅਨ ਮਹਾਂਦੀਪ ਉੱਤੇ ਸ਼ਾਂਤੀ ਭੰਗ ਕਰ ਦਿੱਤੀ ਹੈ। ਜੈਨਜ਼ ਸਟੋਲਨਬਰਗ ਨੇ ਨਾਟੋ ਦੇ ਭਾਈਵਾਲ ਆਗੂਆਂ ਨਾਲ ਸਿਖਰਵਾਰਤਾ ਕਰਨ ਦਾ ਸੱਦਾ ਦਿੱਤਾ। ਵੀਰਵਾਰ ਨੂੰ ਰੂਸ ਨੇ ਯੂਕਰੇਨ ਉੱਤੇ ਧਾਵਾ ਬੋਲ ਦਿੱਤਾ। ਇਸ ਦੌਰਾਨ …

Read More »