Breaking News
Home / 2021 / December (page 5)

Monthly Archives: December 2021

ਕਿਸਾਨ ਅੰਦੋਲਨ ਰਚ ਗਿਆ ਇਤਿਹਾਸ

ਆਜ਼ਾਦ ਭਾਰਤ ਦੇ ਇਤਿਹਾਸ ‘ਚ ਸਭ ਤੋਂ ਵੱਡੇ ਅੰਦੋਲਨ ਵਜੋਂ ਹੋਇਆ ਦਰਜ਼ ਚੰਡੀਗੜ੍ਹ : ਸਾਲ 2021 ਕਿਸਾਨਾਂ ਦੇ ਸੰਘਰਸ਼ ਦੀ ਇਤਿਹਾਸਕ ਇਬਾਰਤ ਲਿਖ ਗਿਆ। ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਵਿਵਾਦਤ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੇ ਕਿਸਾਨ ਸੰਗਠਨਾਂ ਦੀ ਅਗਵਾਈ ਵਿਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਆਜ਼ਾਦ …

Read More »

‘ਛੋਟੇ ਸਾਹਿਬਜ਼ਾਦਿਆਂ’ ਨੂੰ ਨਿਊਯਾਰਕ ਅਸੈਂਬਲੀ ਨੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਐਲਾਨਿਆ

ਬੀਬੀ ਜੈਸਿਕਾ ਨੇ ਮਤੇ ਦੀ ਕਾਪੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪੀ ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਇਤਿਹਾਸ ਵਿਚ ਮੰਗਲਵਾਰ ਦਾ ਦਿਨ ਸਿੱਖ ਭਾਈਚਾਰੇ ਲਈ ਬਹੁਤ ਮਾਣ ਤੇ ਫਖਰ ਵਾਲਾ ਰਿਹਾ। ਉਹ ਇਸ ਲਈ ਕਿ ਅਮਰੀਕਾ ਦੀ ਨਿਊਯਾਰਕ ਸਟੇਟ ਅਸੈਂਬਲੀ ਵੱਲੋਂ ਇਕ ਵਿਸ਼ੇਸ਼ ਮਤਾ ਪਾਸ ਕਰਕੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ …

Read More »

ਡਰੱਗ ਮਾਮਲੇ ‘ਚ ਮਜੀਠੀਆ ਨੂੰ ਹਾਈ ਕੋਰਟ ਵੱਲੋਂ ਵੱਡਾ ਝਟਕਾ

ਜ਼ਮਾਨਤ ਅਰਜ਼ੀ ‘ਤੇ ਸੁਣਵਾਈ 5 ਜਨਵਰੀ ਤੱਕ ਟਾਲੀ ਚੰਡੀਗੜ੍ਹ : ਡਰੱਗ ਮਾਮਲੇ ‘ਚ ਫਸੇ ਬਿਕਰਮ ਸਿੰਘ ਮਜੀਠੀਆ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ-ਹਰਿਆਣਾ ਹਾਈ ਕੋਰਟ ਨੇ ਮਜੀਠੀਆ ਵੱਲੋਂ ਦਾਇਰ ਕੀਤੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਨੂੰ 5 ਜਨਵਰੀ ਤੱਕ ਟਾਲ ਦਿੱਤਾ। ਇਸ ਮਾਮਲੇ ‘ਚ ਪੰਜਾਬ ਸਰਕਾਰ ਵੱਲੋਂ ਪੀ. ਚਿਦੰਬਰਮ …

Read More »

ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਓਮੀਕਰੋਨ ਦੀ ਐਂਟਰੀ

ਸਪੇਨ ਤੋਂ ਆਏ ਨਵਾਂਸ਼ਹਿਰ ਦੇ ਨੌਜਵਾਨ ‘ਚ ਮਿਲੇ ਓਮੀਕਰੋਨ ਦੇ ਲੱਛਣ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਕਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਦੀ ਵੀ ਐਂਟਰੀ ਹੋ ਗਈ ਹੈ ਅਤੇ ਨਵਾਂਸ਼ਹਿਰ ਵਿਚ ਓਮੀਕਰੋਨ ਤੋਂ ਪੀੜਤ ਪਹਿਲਾ ਵਿਅਕਤੀ ਮਿਲਿਆ ਹੈ। 36 ਸਾਲਾਂ ਦਾ ਇਹ ਨੌਜਵਾਨ ਪਿਛਲੇ ਦਿਨੀਂ ਸਪੇਨ ਤੋਂ ਪਰਤਿਆ …

Read More »

ਨਵਾਂ ਸਾਲ ਮੁਬਾਰਕ!

ਡਾ. ਰਾਜੇਸ਼ ਕੇ ਪੱਲਣ ਸਭ ਲੋਕ ਗਲੀ ਵਿੱਚ ਮਿਲੇ ਆਦਮੀ ਦਾ ਸੁਆਗਤ ਕਰਨ ਲਈ ਇੱਕ-ਦੂਜੇ ਨਾਲ ਭਿੜ ਰਹੇ ਹਨ। ਸਭ ਲੋਕ ਮੁਸਕਰਾਉਂਦੇ ਹੋਏ ਅਤੇ ਗਰਮਜੋਸ਼ੀ ਨਾਲ ਹੱਥ ਮਿਲਾਉਂਦੇ ਹਨ ਪਰ ਉਹਨਾਂ ਦੀ ਮੁਸਕਰਾਹਟ ਵਿੱਚ ਬਿੱਛੂ ਇੱਕ ਹੋਰ ਕਹਾਣੀ ਸੁਣਾਉਂਦੇ ਹਨ। ਕੁਝ ਹੱਸ ਰਹੇ ਹਨ ਅਤੇ ਉਹ ਵੀ, ਇੱਕ ਦੂਜੇ ‘ਤੇ। …

Read More »

ਗੁਰਬਖ਼ਸ਼ ਸਿੰਘ ਭੰਡਾਲ : ਇੱਕ ਹਰਫਨਮੌਲਾ ਲੇਖਕ

ਸੁਖਰਾਜ ਸਿੰਘ ਆਈ.ਪੀ.ਐਸ. ਡਾਕਟਰ ਗੁਰਬਖ਼ਸ਼ ਸਿੰਘ ਭੰਡਾਲ ਨੂੰ ਅਸੀਂ ਪੰਜਾਬੀ ਦਾ ਇਕ ਹਰਫਨਮੌਲਾ ਲੇਖਕ ਕਹਿ ਸਕਦੇ ਹਾਂ ਕਿਉਂਕਿ ਉਨ੍ਹਾਂ ਨੇ ਲੇਖਣੀ ਦੇ ਹਰੇਕ ਖੇਤਰ ਵਿੱਚ ਆਪਣਾ ਹੱਥ ਅਜ਼ਮਾਇਆ ਹੈ ਤੇ ਹਰੇਕ ਦਾਇਰੇ ਤੇ ਉਨ੍ਹਾਂ ਦੀ ਕਲਮ ਨੇ ਐਸੀ ਛਾਪ ਛੱਡੀ ਹੈ ਕਿ ਉਹ ਕਲਾ, ਇੱਕ ਸੰਪੂਰਣ ਰੰਗ ਵਿੱਚ ਉਭਰੀ ਹੈ …

Read More »

ਪਰਵਾਸੀ ਨਾਮਾ

New Year 2022 ਤੇਰੀ ਰਹਿਮਤ ਨਾਲ ਨਵਾਂ ਸਾਲ ਆ ਰਿਹਾ ਹੈ, ਰੱਖੀਂ ਸਭਨਾਂ ‘ਤੇ ਮਿਹਰਾਂ ਵਾਲਾ ਹੱਥ ਦਾਤਾ। ਫੁੱਟ, ਈਰਖਾ ਤੇ ਨਫ਼ਰਤ ਨੂੰ ਦੂਰ ਕਰਕੇ, ਭਾਈਚਾਰਕ ਸਾਂਝ ਵਾਲੀ ਜੁੜੀ ਰਹੇ ਸੱਥ ਦਾਤਾ। ਦੋ ਡੰਗ ਦੀ ਰੁੱਖੀ-ਸੁੱਖੀ ਖਾਣ ਸਾਰੇ, ਸਿਰਾਂ ‘ਤੇ ਤਣੀ ਰਹੇ ਮਾੜੀ-ਚੰਗੀ ਛੱਤ ਦਾਤਾ। ਛਾਂ ਮਾਂ-ਪਿਓ ਦੀ ਮਾਣਦੇ ਰਹਿਣ …

Read More »

ਗੋਬਿੰਦ ਦੇ ਲਾਲ

ਬਲਿਦਾਨ ਕਦੇ ਵੀ ਨਾ ਭੁਲਾਓ, ਚੇਤਾ ਉਹਨਾਂ ਦਾ ਲੈ ਆਓ। ਜਿਹੜੇ ਨੀਹਾਂ ਵਿੱਚ ਚਿਣੇ ਸੀ, ਨਾ ਹੌਂਸਲੇ ਗਏ ਮਿਣੇ ਸੀ। ਸ਼ੇਰਾਂ ਵਾਂਗੂੰ ਜਿਹੜੇ ਗੱਜੇ, ਦੁਸ਼ਮਣ ਡਰ ਕੇ ਅੱਗੇ ਭੱਜੇ। ਸਿੱਖ ਧਰਮ ਦੇ ਜੋ ਨਗੀਨੇ, ਦੁਸ਼ਮਣ ਤਾਂਈਂ ਆਉਣ ਪਸੀਨੇ। ਗੱਲ ਸਿਆਣੀ ਕਰਦੇ ਸੀ ਜੋ, ਨਾਹੀਂ ਪਾਣੀ ਭਰਦੇ ਸੀ ਜੋ। ਚਿਹਰੇ ਉੱਤੇ …

Read More »