Breaking News
Home / 2021 / August (page 23)

Monthly Archives: August 2021

ਅਰਵਿੰਦ ਕੇਜਰੀਵਾਲ ਤੇ ਸਿਸੋਦੀਆ ਸਾਬਕਾ ਮੁੱਖ ਸਕੱਤਰ ‘ਤੇ ਹਮਲੇ ਦੇ ਮਾਮਲੇ ‘ਚੋਂ ਬਰੀ

ਸੱਚ ਦੀ ਜਿੱਤ ਹੋਈ : ਅਰਵਿੰਦ ਕੇਜਰੀਵਾਲ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਇੱਕ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਨੌਂ ਹੋਰ ‘ਆਪ’ ਆਗੂਆਂ ਨੂੰ ਸਾਬਕਾ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ‘ਤੇ ਕਥਿਤ ਹਮਲੇ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਇਹ ਫ਼ੌਜਦਾਰੀ ਮਾਮਲਾ 19 …

Read More »

ਕਿਸਾਨਾਂ ਵੱਲੋਂ ਕਾਲੇ ਕਾਨੂੰਨਾਂ ਖਿਲਾਫ਼ ਸ਼ਹੀਦੀਆਂ ਬਨਾਮ ਪੰਦਰਾਂ ਅਗਸਤ ਦੇ ਜਸ਼ਨ

ਡਾ. ਗੁਰਵਿੰਦਰ ਸਿੰਘ 604-825-1550 ਕੈਨੇਡਾ ਵਿੱਚ ਇਸ ਵਾਰ ਪਹਿਲੀ ਜੁਲਾਈ ਨੂੰ ‘ਕੈਨੇਡਾ ਦਿਹਾੜਾ’ ਨਹੀਂ ਮਨਾਇਆ ਗਿਆ, ਕਿਉਂਕਿ ਲੋਕਾਂ ਦੇ ਮਨਾਂ ਅੰਦਰ ਸੈਂਕੜੇ ਵਰ੍ਹੇ ਪਹਿਲਾਂ ਇੰਡਿਜਿਨਸ ਭਾਈਚਾਰੇ ਦੇ ਬੱਚਿਆਂ ‘ਤੇ ਹੋਏ ਜ਼ੁਲਮ ਦਾ ਦਰਦ ਭਾਰੂ ਸੀ। ਭਾਰਤ ਵਿਚ ਵੀ ਅਜਿਹੇ ਹੀ ਹਾਲਾਤ ਹਨ। ਭਾਰਤ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਪਾਸ ਕੀਤੇ ਗਏ …

Read More »

1947 ਦੀ ਭਾਰਤ-ਪਾਕਿ ਵੰਡ ਦੇ ਵਿਸ਼ੇਸ਼ ਸੰਦਰਭ ‘ਚ

ਅੱਲੋ ਸੱਕਾ਼ ਤੇ ઑਬਾਵਾ ਫਕੀਰ਼ ਦੀ ਕਹਾਣੀ – ਮੇਰੀ ਜ਼ਬਾਨੀ ਕੈਪਟਨ ਇਕਬਾਲ ਸਿੰਘ ਵਿਰਕ 637-631-9445 ਇਹ ਕਹਾਣੀ ਭਾਰਤ ਪਾਕਿਸਤਾਨ ਦੀ 15 ਅਗਸਤ 1947 ਦੀ ਵੰਡ ਤੋਂ ਪਹਿਲਾਂ ਦੀ ਹੈ। ‘ਅੇਲੋ ਸੱਕਾ’ ਨਾਂ ਦਾ ਇਕ ਸ਼ਖ਼ਸ ਮੁਸਲਮਾਨ ਪਰਿਵਾਰ ਵਿੱਚੋਂ ਸੀ ਅਤੇ ઑਬਾਵਾ ਫਕੀਰ਼ ਵੀ ਮੁਸਲਮਾਨ ਹੀ ਸੀ ਪਰ ਕਹਾਣੀਆਂ ਦੋਹਾਂ ਦੀਆਂ …

Read More »

ਕੈਨੇਡਾ ‘ਚ 20 ਸਤੰਬਰ ਨੂੰ ਹੋ ਸਕਦੀਆਂ ਹਨ ਚੋਣਾਂ

ਪ੍ਰਧਾਨ ਮੰਤਰੀ ਐਤਵਾਰ ਨੂੰ ਕਰ ਸਕਦੇ ਹਨ ਐਲਾਨ ਟੋਰਾਂਟੋ/ਬਿਊਰੋ ਨਿਊਜ਼ : ਭਰੋਸੇਯੋਗ ਸੂਤਰਾਂ ਤੋਂ ਮਿਲੀਆਂ ਖ਼ਬਰਾਂ ਮੁਤਾਬਕ ਕੈਨੇਡਾ ਵਿਚ 20 ਸਤੰਬਰ ਨੂੰ ਫੈਡਰਲ ਚੋਣਾਂ ਹੋਣਗੀਆਂ। ਇਸ ਬਾਰੇ ਆਉਂਦੇ ਐਤਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਲਾਨ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਕਿਸੇ ਵੀ ਚੋਣ ਮੁਹਿੰਮ ਲਈ ਘੱਟੋ-ਘੱਟ 30 ਦਿਨਾਂ ਦਾ …

Read More »

ਪੰਜਾਬ ਦੇ ਉਲੰਪੀਅਨਾਂ ਦਾ ਸਨਮਾਨ

ਵੀਪੀ ਸਿੰਘ ਬਦਨੌਰ ਤੇ ਕੈਪਟਨ ਅਮਰਿੰਦਰ ਨੇ ਖਿਡਾਰੀਆਂ ਨੂੰ 28 ਕਰੋੜ ਤੋਂ ਵੱਧ ਦੀ ਨਕਦ ਇਨਾਮੀ ਰਾਸ਼ੀ ਦਿੱਤੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਮੈਡਲ ਜੇਤੂਆਂ ਨੂੰ ਨੌਕਰੀਆਂ ਦੇਣ ਲਈ ਜਲਦ ਹੀ ਰੂਪ ਰੇਖਾ ਤਿਆਰ ਕਰੇਗੀ। ਉਨ੍ਹਾਂ ਮੁੱਖ …

Read More »

ਖੇਤੀ ਕਾਨੂੰਨ ਰੱਦ ਕਰਾਉਣ ਲਈ ਕੈਪਟਨ ਪਹੁੰਚੇ ਮੋਦੀ ਦੇ ਦਰਬਾਰ

ਅਮਰਿੰਦਰ ਨੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਤਿੰਨੋਂ ਵਿਵਾਦਿਤ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ। ਉਨ੍ਹਾਂ ਸਰਹੱਦੀ ਸੂਬੇ ਪੰਜਾਬ ਦੀ ਸੰਵੇਦਨਸ਼ੀਲਤਾ ਦੱਸਦਿਆਂ …

Read More »

ਮੁਹੰਮਦ ਮੁਸਤਫ਼ਾ ਨੇ ਨਵਜੋਤ ਸਿੱਧੂ ਦਾ ਸਲਾਹਕਾਰ ਬਣਨ ਤੋਂ ਕੀਤਾ ਇਨਕਾਰ

ਸਿੱਧੂ ਨੇ ਬਣਾਏ ਸਨ ਆਪਣੇ ਚਾਰ ਸਲਾਹਕਾਰ ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੈਬਨਿਟ ਵਿਚ ਫੇਰਬਦਲ ਦੀ ਮਨਜੂਰੀ ਮਿਲਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਖੇਮੇ ਵਿਚ ਖਲਬਲੀ ਜਿਹੀ ਪੈਦਾ ਹੋ ਗਈ ਹੈ। ਇਸ ਨੂੰ ਲੈ ਕੇ ਸਿੱਧੂ ਨੇ ਆਪਣੇ ਹਮਾਇਤੀ ਮੰਤਰੀਆਂ ਤੇ ਵਿਧਾਇਕਾਂ ਨਾਲ …

Read More »

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 Brampton to Edmonton ਸਫ਼ਰ ਥੋੜ੍ਹੀ ਸਮੇਂ ਅਤੇ ਜੇਬ ਨੇ ਮਿਹਰ ਕੀਤੀ, Long Drive ਦਾ ਅਸੀਂ ਵਿਚਾਰ ਕੀਤਾ। By Road ਹੀ Canada ਦੀ ਸੈਰ ਕਰੀਏ, ਚਾਰ ਪ੍ਰੀਵਾਰਾਂ ਰਲ਼ ਖਾਕਾ ਤਿਆਰ ਕੀਤਾ। Garmin ਦੇ GPS ਤੇ Full ਇਤਬਾਰ ਕੀਤਾ, Ontario ਟੱਪਦਿਆਂ ਬੀਤ ਗਿਆ ਸਮਾਂ ਕਾਫ਼ੀ। Winnipeg ਬਾਅਦ Saskatchewan …

Read More »

ਅੱਜ ਦੇ ਹਾਲਾਤ

ਚੋਣਾਂ ਆਈਆਂ ਦੇਖ ਕੇ ਸਿਰ ਉੱਤੇ, ਨੇਤਾ ਲੋਕਾਂ ਨੂੰ ਭਰਮਾਉਣ ਲੱਗੇ। ਫੋਕੇ ਵਾਅਦੇ ਕਰਦੇ ਨਿੱਤ ਜਿਹੜੇ, ਕਦੇ ਇਨ੍ਹਾਂ ਨੂੰ ਨਾ ਪੁਗਾਉਣ ਲੱਗੇ। ਕੁਰਸੀ ਲਈ ਈਮਾਨ ਵੇਚ ਦਿੰਦੇ, ਇਹ ਲੋਕਾਂ ਦੇ ਕੰਮ ਕੀ ਅਉਣ ਲੱਗੇ। ਕਈ ਛੱਡ ਕੇ ਵੱਡੀ ਅਫਸਰੀ ਨੂੰ, ਕਿਸੇ ਪਾਰਟੀ ਦੇ ਸੋਹਲੇ ਗਉਣ ਲੱਗੇ। ਜਿਹੜੇ ਗਏ ਨਾ ਕਦੇ …

Read More »