Breaking News
Home / 2021 / May (page 16)

Monthly Archives: May 2021

ਹਿੰਦੁਸਤਾਨ ਨੂੰ…..

ਹਿੰਦੁਸਤਾਨ ਨੂੰ ਭੈੜੀਨਜ਼ਰ ਲੱਗੀ, ਚਾਰੇ ਪਾਸੇ ਮਚੀਹਾਹਾਕਾਰਮੀਆਂ। ਲੋਕ ਦੁਖੀ ਤੇ ਅਵਾਜ਼ਾਰ ਹੋ ਗਏ, ਬੁਰੀ ਤਰ੍ਹਾਂ ਘਿਰੀਸਰਕਾਰਮੀਆਂ। ਘਾਣ ਮਨੁੱਖਤਾ ਦਾ ਹੋਇਆ ਕਿੰਨਾ, ਲੋਕੀਲਾਸ਼ਾਂ ‘ਤੇ ਕਰਨਵਪਾਰਮੀਆਂ। ਵੋਟਾਂ ਦੀਰਾਜਨੀਤੀਸਦਾਕਰਦੇ, ਤੋੜਨਕੀਤੇ ਇਹ ਇਕਰਾਰਮੀਆਂ। ਬੇਸ਼ਰਮੀਦੀ ਹੱਦ ਵੀਪਾਰਕੀਤੀ, ਤੇ ਨੇਤਾਗਿਰੀ ‘ਚ ਨਿਘਾਰਮੀਆਂ। ਇਹ ਧਰਮ ਦੇ ਅਲੰਬਰਦਾਰਝੂਠੇ, ਅੱਜ ਸਮਝੀਬੈਠੇ ਅਵਤਾਰਮੀਆਂ। ਕੋਈ ਪ੍ਰਵਾਹਨਾਕਰੇ ਲੋਕਾਂ ਦੀ, ਸੜਕਾਂ ‘ਤੇ ਰੁਲਣਬਿਮਾਰਮੀਆਂ। …

Read More »

ਕਾਟੋ ਕਲੇਸ਼- ਅੱਜ ਦੇ ਹਾਲਾਤ

ਹਾਲਾਤਵਿਗੜੇ ਕਾਂਗਰਸਪਾਰਟੀ ਦੇ, ਕਿੱਸੇ ਗਏ ਅਖਬਾਰਾਂ ‘ਚਛਪਬੇਲੀ। ਸਿੱਧੂ, ਪਰਗਟ, ਬਾਜਵਾਅਤੇ ਚੰਨੀ, ਸਾਰੀਆਂ ਹੱਦਾਂ ਉਹ ਗਏ ਟੱਪ ਬੇਲੀ। ਹਰੀਸ਼ਰਾਵਤ ਆਇਆ ਪੰਜਾਬ ਚੱਲਕੇ, ‘ਕੱਠਿਆਂ ਪੀਤੀ ਚਾਹ ਕੱਪ-ਕੱਪ ਬੇਲੀ। ਸਾਰੇ ਲੀਡਰਾਂ ਮੂਹਰੇ ਹੱਥ ਬੰਨ੍ਹੇ ਉਸਨੇ, ਨਾਲ਼ੇ ਕਹੇ ਪਾਉ ਨਾਤੁਸੀਂ ਖੱਪ ਬੇਲੀ। ਇਹ ਤਾਂ ਸਾਡਾ ਅੰਦਰੂਨੀ ਮਾਮਲਾ ਹੈ, ਨਾਕਰੋ ਸ਼ੋਰ ਅੰਦਰ ਲਉ ਠੱਪ ਬੇਲੀ। …

Read More »

ਕਿਸਾਨ 26 ਮਈ ਨੂੰ ਮਨਾਉਣਗੇ ਕਾਲਾ ਦਿਵਸ

ਪੰਜਾਬ ਤੋਂ ਦਿੱਲੀ ਮੋਰਚਿਆਂ ’ਚ ਪਹੁੰਚੇ ਵੱਡੀ ਗਿਣਤੀ ਕਿਸਾਨ ਚੰਡੀਗੜ੍ਹ/ਬਿਊਰੋ ਨਿਊਜ਼ ਨਰਿੰਦਰ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਵਿਵਾਦਤ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ’ਤੇ ਵੀ ਮੋਰਚੇ ਲਗਾਏ ਹੋਏ ਹਨ। ਇਨ੍ਹਾਂ …

Read More »

ਫਿਰੋਜ਼ਪੁਰ ’ਚ ਸ਼੍ਰੋਮਣੀ ਕਮੇਟੀ ਵਲੋਂ ਬਣਾਏ ਗਏ ਕਰੋਨਾ ਹਸਪਤਾਲ ਦਾ ਉਦਘਾਟਨ

ਫਿਰੋਜ਼ਪੁਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਧਰਤੀ ਪਿੰਡ ਬਜੀਦਪੁਰ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸਥਿਤ ਗੁਰਦੁਆਰਾ ਜ਼ਾਮਨੀ ਸਾਹਿਬ ਦੇ ਨਾਲ ਬਣੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਅੰਦਰ 25 ਬੈੱਡ ਦਾ ਕਰੋਨਾ ਹਸਪਤਾਲ ਸਥਾਪਿਤ ਕੀਤਾ ਗਿਆ। ਇਸ ਹਸਪਤਾਲ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ …

Read More »

ਕਿਸਾਨ ਜਥੇਬੰਦੀਆਂ ਵਲੋਂ ਨੂਰਪੁਰ ਬੇਦੀ ਵਿਖੇ ਆਰ.ਐੱਸ.ਐੱਸ. ਦੇ ਖ਼ੂਨਦਾਨ ਕੈਂਪ ਦਾ ਡਟਵਾਂ ਵਿਰੋਧ

ਨੂਰਪੁਰ ਬੇਦੀ/ਬਿਊਰੋ ਨਿਊਜ਼ ਆਰ.ਐੱਸ.ਐੱਸ ਵਲੋਂ ਨੂਰਪੁਰ ਬੇਦੀ ਵਿਖੇ ਲਗਾਏ ਖ਼ੂਨਦਾਨ ਕੈਂਪ ਦਾ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਡਟਵਾਂ ਵਿਰੋਧ ਕੀਤਾ ਗਿਆ। ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਆਰ.ਐੱਸ.ਐੱਸ. ਦੇ ਪ੍ਰਬੰਧਕਾਂ ਵਲੋਂ ਇਸ ਖ਼ੂਨਦਾਨ ਕੈਂਪ ਨੂੰ ਰੱਦ ਕਰ ਦਿੱਤਾ ਗਿਆ। ਪ੍ਰਸ਼ਾਸਨ ਵਲੋਂ ਦੋਵਾਂ ਧਿਰਾਂ ਵਿਚ ਤਕਰਾਰਬਾਜ਼ੀ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿਚ …

Read More »

ਅਮਰੀਕੀ ਸੰਸਦ ਵੱਲੋਂ ਭਾਰਤ ਨਾਲ ਇੱਕਜੁਟਤਾ ਪ੍ਰਗਟਾਉਣ ਵਾਲਾ ਮਤਾ ਪਾਸ

ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਸੰਸਦ ਦੀ ਵਿਦੇਸ਼ ਮਾਮਲਿਆਂ ਸਬੰਧੀ ਕਮੇਟੀ ਨੇ ਕਰੋਨਾ ਸੰਕਟ ਦੌਰਾਨ ਭਾਰਤ ਨਾਲ ਇੱਕਜੁਟਤਾ ਪ੍ਰਗਟਾਉਣ ਵਾਲਾ ਇੱਕ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਅਤੇ ਜੋਅ ਬਿਡੇਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਭਾਰਤ ਨੂੰ ਮੈਡੀਕਲ ਸਾਜ਼ੋ ਸਾਮਾਨ ਦੀ ਸਪਲਾਈ ਪਹਿਲਾਂ ਵਾਂਗ ਕੀਤੀ ਜਾਵੇ। ਇਸ ਮਤੇ ਵਿੱਚ ਕਰੋਨਾ ਮਹਾਮਾਰੀ ਦੇ …

Read More »

ਪ੍ਰਧਾਨ ਮੰਤਰੀ ਮੋਦੀ ਨੇ ਕਰੋਨਾ ਨੂੰ ਲੈ ਕੇ 10 ਸੂਬਿਆਂ ਨਾਲ ਕੀਤੀ ਮੀਟਿੰਗ

ਮਮਤਾ ਬੋਲੀ – ਪੀਐਮ ਨੇ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾ ਮਹਾਮਾਰੀ ’ਤੇ ਰੋਕਥਾਮ ਨੂੰ ਲੈ ਕੇ 10 ਰਾਜਾਂ ਦੇ 54 ਜ਼ਿਲ੍ਹਿਆਂ ਦੇ ਕੁਲੈਕਟਰਾਂ ਨਾਲ ਵਰਚੂਅਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ’ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ …

Read More »

ਮਿਲਖਾ ਸਿੰਘ ਹੋਏ ਕਰੋਨਾ ਪਾਜ਼ੇਟਿਵ – ਖੁਦ ਨੂੰ ਘਰ ’ਚ ਕੀਤਾ ਆਈਸੋਲੇਟ

ਚੰਡੀਗੜ੍ਹ/ਬਿਊਰੋ ਨਿਊਜ਼ ਸਾਬਕਾ ਭਾਰਤੀ ਦੌੜਾਕ ਮਿਲਖਾ ਸਿੰਘ ਕਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਖੁਦ ਨੂੰ ਚੰਡੀਗੜ੍ਹ ਸਥਿਤ ਆਪਣੇ ਘਰ ਵਿਚ ਇਕਾਂਤਵਾਸ ਕਰ ਲਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਨੇ ਸਾਂਝੀ ਕੀਤੀ ਹੈ। ਮਿਲਖਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਹੈਰਾਨੀ ਹੋ ਰਹੀ ਹੈ ਕਿ ਉਹ ਇਨਫੈਕਟਿਡ ਕਿਵੇਂ …

Read More »