ਕੈਨੇਡੀਅਨ ਵਿਦੇਸ਼ਾਂ ਤੇ ਪ੍ਰੋਵਿੰਸਾਂ ਦਰਮਿਆਨ ਗੈਰ ਜ਼ਰੂਰੀ ਟਰੈਵਲ ਤੋਂ ਕਰਨ ਗੁਰੇਜ ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨੇੜ ਭਵਿੱਖ ਵਿੱਚ ਕੈਨੇਡੀਅਨਾਂ ਨੂੰ ਟਰੈਵਲ ਸਬੰਧੀ ਹੋਰ ਪਾਬੰਦੀਆਂ ਲਾਏ ਜਾਣ ਦੀ ਚੇਤਾਵਨੀ ਦਿੱਤੀ ਹੈ। ਬ੍ਰੀਫਿੰਗ ਦੌਰਾਨ ਟਰੂਡੋ ਨੇ ਫੈਡਰਲ ਪਬਲਿਕ ਹੈਲਥ ਵੱਲੋਂ ਜਾਰੀ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਕੈਨੇਡੀਅਨ …
Read More »Monthly Archives: January 2021
ਜਲ੍ਹਿਆਂਵਾਲਾ ਬਾਗ ਦੇ 29 ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦੀ ਹੁਣ ਤੱਕ ਹੋ ਸਕੀ ਪਛਾਣ
ਅੰਮ੍ਰਿਤਸਰ ਪ੍ਰਸ਼ਾਸਨ ਕੋਲ 492 ਸ਼ਹੀਦਾਂ ਦੀ ਸੂਚੀ ਅੰਮ੍ਰਿਤਸਰ/ਬਿਊਰੋ ਨਿਊਜ਼ : ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਏ ਗਏ ਇੱਕ ਸਮਾਗਮ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ 492 ਸ਼ਹੀਦਾਂ ਦੀ ਸੂਚੀ ਵਿਚੋਂ ਸਿਰਫ 29 ਸ਼ਹੀਦਾਂ ਦੇ ਪਰਿਵਾਰਾਂ ਦੀ ਹੀ ਸ਼ਨਾਖਤ ਹੋਈ ਹੈ। ਬਾਕੀ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਹੁਣ ਤਕ ਕੋਈ ਥੁਹ-ਪਤਾ …
Read More »ਅਮਰੀਕਾ ਵਿਚ ਰਹਿੰਦੇ ਭਾਰਤੀਆਂ ਨੂੰ ਰਾਹਤ
ਐਚ1ਬੀ ਵੀਜ਼ਾ ਵਾਲੇ ਜੀਵਨ ਸਾਥੀਆਂ ਨੂੰ ਕੰਮ ਜਾਰੀ ਰੱਖਣ ਦੀ ਇਜਾਜ਼ਤ ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਐਚ1ਬੀ ਵੀਜ਼ਾ ਵਾਲੇ ਕਰਮਚਾਰੀਆਂ ਨੂੰ ਐਚ-4 ਵੀਜ਼ਾ ਧਾਰਕ ਜੀਵਨ ਸਾਥੀਆਂ ਨੂੰ ਕੰਮ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਬਿਡੇਨ ਨੇ ਕਾਰਜਭਾਰ ਸੰਭਾਲਣ ਤੋਂ ਇਕ ਹਫਤੇ ਬਾਅਦ ਹੀ ਇਸ ਫਾਈਲ ਨੂੰ ਵਾਪਸ …
Read More »ਇਹ ਜੋ ਬੈਠੇ ਨੇ
ਡਾ. ਗੁਰਬਖ਼ਸ਼ ਸਿੰਘ ਭੰਡਾਲ 001-216-556-2080 ਇਹ ਜੋ ਬੈਠੇ ਨੇ, ਇਹ ਬੈਠੇ ਨਹੀਂ ਸਗੋਂ ਹੁਣ ਹੀ ਤਾਂ ਉਠੇ ਨੇ। ਹੁਣ ਹੀ ਇਹਨਾਂ ਦੀ ਜਾਗ ਖੁੱਲ੍ਹੀ ਹੈ, ਬੜੀ ਲੰਮੀਂ ਨੀਮ-ਬੇਹੋਸ਼ੀ ਤੋਂ ਬਾਅਦ। ਇਹਨਾਂ ਦੇ ਹੌਂਸਲਿਆਂ ਨੇ ਭਰੀ ਹੈ ਅੰਗੜਾਈ। ਇਹਨਾਂ ਦੀ ਸੋਚ ਵਿਚ ਉਗਿਆ ਏ ਨਵਾਂ ਸੂਰਜ ਜਿਸਦੀ ਰੌਸ਼ਨੀ ਵਿਚ ਇਹਨਾਂ ਨੇ …
Read More »ਪਰਵਾਸੀ ਨਾਮਾ
ਗਿੱਲ ਬਲਵਿੰਦਰ +1 416-558-5530 Carona Breakout at Canada Post ਚੰਗੇ-ਭਲੇ ਅਸੀਂ ਕੰਮ ਸੀ ਕਰੀ ਜਾਂਦੇ, ਛਿੱਕਾਂ ਆਈਆਂ ਨਾ ਹੋਇਆ ਬੁਖਾਰ ਸਾਨੂੰ। ਕੰਮ ਵਾਲੀ ਥਾਂ ਹੀ ਕਰੋਨਾ ਦਾ ਟੈਸਟ ਹੋਣਾ, ਲੰਬੀ ਲਾਈਨ ਵਿੱਚ ਲਿਆ ਖਲਾਰ ਸਾਨੂੰ। BIO-DATA ਵੀ ਸਭ ਦਾ NOTE ਕੀਤਾ, ਬਲੀ ਦੇ ਬੱਕਰੇ ਵਾਂਗ ਕਰਿਆ ਤਿਆਰ ਸਾਨੂੰ। NEGATIVE POSITIVE …
Read More »ਹੀਹੀ ਹੀਹੀ
ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ। ਇੱਕ ਦਿਨ ਕਾਨਿਆਂ ਦੇ ਢਾਰੇ ਵਾਂਗੂੰ ਢਹਿ ਜਾਓਗੇ। ਤਾਕਤ ਨਹੀਂ ਦਿੱਤੀ ਕਦੇ ਜ਼ਹਿਰ ਦੀ ਖੁਰਾਕ ਨੇ। ਪੱਲਾ ਵੀ ਨਹੀਂ ਫੜਨਾ ਫਿਰ ਕਿਸੇ ਅੰਗ ਸਾਕ ਨੇ। ਆੜ ਦੇ ਕਿਨਾਰਿਆਂ ਦੀ ਝੱਗ ਵਾਂਗ ਬਹਿ ਜਾਓਗੇ। ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ। ਖੱਟਿਆ …
Read More »29 January 2021 GTA & Main
29 January 2021 GTA & Main
Read More »ਹਿੰਸਾ ਨੂੰ ਅਧਾਰ ਬਣਾ ਕੇ ਕਿਸਾਨ ਆਗੂਆਂ ਨੂੰ ਦੇਸ਼ ਧ੍ਰੋਹ ਦੇ ਕੇਸ ‘ਚ ਉਲਝਾਉਣ ਦੀ ਕੋਸ਼ਿਸ਼
ਕਿਸਾਨ ਆਗੂਆਂ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਨਵੀਂ ਦਿੱਲੀ, ਬਿਊਰੋ ਨਿਊਜ਼ 26 ਜਨਵਰੀ ਨੂੰ ਦਿੱਲੀ ਵਿਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਆੜ ਲੈ ਕੇ ਪੁਲਿਸ ਲਗਾਤਾਰ ਐਕਸ਼ਨ ਵਿਚ ਹੈ। ਇਸ ਸਬੰਧੀ ਪੁਲਿਸ ਨੇ ਕਿਸਾਨ ਆਗੂਆਂ ਦੇ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਕੀਤੇ। ਦਿੱਲੀ ਪੁਲਿਸ ਨੇ …
Read More »ਸਿੰਘੂ ਬਾਰਡਰ ‘ਤੇ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ
ਗਾਜੀਪੁਰ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਬਿਜਲੀ ਪਾਣੀ ਦੀ ਸਪਲਾਈ ਰੋਕੀ ਨਵੀਂ ਦਿੱਲੀ, ਬਿਊਰੋ ਨਿਊਜ਼ ਦਿੱਲੀ ਵਿਚ ਹੋਈ ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਹੁਣ ਸਿੰਘੂ ਬਾਰਡਰ ‘ਤੇ ਵੀ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ। ਇਸੇ ਦੌਰਾਨ ਗਾਜ਼ੀਪੁਰ ਸਰਹੱਦ ‘ਤੇ ਵੀ ਦਿੱਲੀ ਅਤੇ ਯੂਪੀ ਦੀ ਪੁਲਿਸ …
Read More »ਕਿਸਾਨ ਟਰੈਕਟਰ ਪਰੇਡ ‘ਤੇ ਸਿਆਸਤ ਹੋਈ ਸ਼ੁਰੂ
ਕਾਂਗਰਸ ਤੇ ਭਾਜਪਾ ਇਕ ਦੂਜੇ ‘ਤੇ ਲਗਾਉਣ ਲੱਗੀ ਆਰੋਪ ਨਵੀਂ ਦਿੱਲੀ, ਬਿਊਰੋ ਨਿਊਜ਼ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਵਿਚ ਹੋਈ ਹਿੰਸਾ ‘ਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਸਿਆਸਤ ਵੀ ਸ਼ੁਰੂ ਹੋ ਗਈ ਹੈ। ਕਾਂਗਰਸ ਨੇ ਕਿਹਾ ਕਿ ਹਿੰਸਾ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਵਾਰ ਹਨ। ਕਾਂਗਰਸ ਦੇ ਜਨਰਲ ਸਕੱਤਰ ਰਣਦੀਪ …
Read More »