Breaking News
Home / 2021 (page 136)

Yearly Archives: 2021

ਮੰਤਰੀ ਅਹੁਦਾ ਖੁੱਸਿਆ ਤਾਂ ਰੋ ਪਏ ਬਲਬੀਰ ਸਿੱਧੂ

ਕਾਂਗੜ ਬੋਲੇ-ਅਮਰਿੰਦਰ ਨਾਲ ਵਫਾਦਰੀ ਦੀ ਕੀਮਤ ਪਈ ਮਹਿੰਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਵਿਚ ਨਰਾਜ਼ਗੀ ਹੁਣ ਹੋਰ ਵੀ ਵਧਦੀ ਦਿਖਾਈ ਦੇ ਰਹੀ ਹੈ। ਛੇ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ ਅਤੇ ਉਹ ਮੰਤਰੀ ਖਾਸੇ ਨਰਾਜ਼ ਦਿਖਾਈ ਦੇ ਰਹੇ ਹਨ। ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਤੋਂ ਵੀ …

Read More »

ਰਾਹੁਲ ਅਤੇ ਚੰਨੀ ਨੇ ਕਿਸਾਨਾਂ ਦੇ ਹੱਕ ’ਚ ਕੀਤੇ ਟਵੀਟ

ਕਿਸਾਨਾਂ ਨਾਲ ਇਕਜੁੱਟਤਾ ਦਾ ਕੀਤਾ ਪ੍ਰਗਟਾਵਾ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਤਿੰਨੋ ਵਿਵਾਦਤ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, ‘‘ਕਿਸਾਨਾਂ ਦਾ ਅਹਿੰਸਕ …

Read More »

ਨਰਿੰਦਰ ਮੋਦੀ ਨੇ ਲਾਂਚ ਕੀਤਾ ਪ੍ਰਧਾਨ ਮੰਤਰੀ ਡਿਜ਼ੀਟਲ ਹੈਲਥ ਮਿਸ਼ਨ

ਹੁਣ ਹਰ ਨਾਗਰਿਕ ਨੂੰ ਮਿਲੇਗੀ ਅਧਾਰ ਵਰਗੀ ਯੂਨੀਕ ਆਈ.ਡੀ. ਨਵੀਂ ਦਿੱਲੀ/ਬਿਊਰੋ ਨਿੳਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਡਿਜ਼ੀਟਲ ਹੈਲਥ ਮਿਸ਼ਨ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦਾ ਆਰੰਭ ਵੀਡੀਓ ਕਾਨਫਰਸਿੰਗ ਜ਼ਰੀਏ ਕੀਤਾ ਗਿਆ। ਇਸ ਫਲੈਗਸ਼ਿਪ ਯੋਜਨਾ ਦਾ ਉਦੇਸ਼ ਦੇਸ਼ ਭਰ ਵਿਚ ਸਿਹਤ ਸੇਵਾ ਨੂੰ ਡਿਜ਼ੀਟਲ ਬਣਾਉਣਾ ਹੈ। ਇਸ …

Read More »

ਐਲ.ਏ.ਸੀ. ’ਤੇ ਫਿਰ ਸਰਗਰਮ ਹੋਇਆ ਚੀਨ

ਲੱਦਾਖ ਬਾਰਡਰ ’ਤੇ ਤਾਣ ਦਿੱਤੇ ਹੋਰ ਤੰਬੂ-8 ਲੋਕੇਸ਼ਨਾਂ ’ਤੇ ਸੈਨਾ ਲਈ ਬਣਾਏ ਕੈਂਪ ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਫਿਰ ਤੋਂ ਭਾਰਤ ਨਾਲ ਲੱਗਦੇ ਬਾਰਡਰ ’ਤੇ ਸਰਗਰਮ ਹੋ ਗਿਆ ਹੈ। 17 ਮਹੀਨੇ ਪਹਿਲਾਂ ਪੂਰਬੀ ਲੱਦਾਖ ਵਿਚ ਹੋਏ ਮੁਕਾਬਲੇ ਤੋਂ ਬਾਅਦ ਇਕ ਵਾਰ ਫਿਰ ਚੀਨ ਸਰਰੱਦ ਨੇੜੇ ਆਪਣੀ ਸੈਨਾ ਲਈ ਬੰਕਰ ਬਣਾ ਰਿਹਾ …

Read More »

ਪੰਜਾਬ ਦੀ ਤਰਜ ‘ਤੇ ਰਾਜਸਥਾਨ ਸਰਕਾਰ ‘ਚ ਵੀ ਹੋ ਸਕਦਾ ਹੈ ਫੇਰ-ਬਦਲ

ਸਚਿਨ ਪਾਇਲਟ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ : ਪੰਜਾਬ ਦੀ ਤਰਜ ‘ਤੇ ਹੁਣ ਰਾਜਸਥਾਨ ਕਾਂਗਰਸ ‘ਚ ਵੀ ਬਦਲਾਅ ਲਈ ਬਲੂ ਪ੍ਰਿੰਟ ਤਿਆਰ ਹੋ ਰਿਹਾ ਹੈ। ਸਚਿਨ ਪਾਇਲਟ ਨੇ ਲੰਘੀ ਦੇਰ ਰਾਤ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਲੰਘੇ ਸੱਤ ਦਿਨਾਂ ਅੰਦਰ ਰਾਹੁਲ ਗਾਂਧੀ ਨਾਲ ਸਚਿਨ …

Read More »

ਕੈਪਟਨ ਤੋਂ ਕਿਨਾਰਾ ਕਰਨ ਲੱਗੇ ਉਨ੍ਹਾਂ ਦੇ ਕਰੀਬੀ

ਰਵਨੀਤ ਬਿੱਟੂ ਨੇ ਕਿਹਾ ਕਿ ਕੈਪਟਨ ਦੀ ਉਮਰ ਹੁਣ ਰਿਟਾਇਰਮੈਂਟ ਵਾਲੀ ਚੰਡੀਗੜ੍ਹ : ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੇ ਬਾਗੀ ਤੇਵਰ ਬਰਕਰਾਰ ਹਨ। ਗਾਂਧੀ ਪਰਿਵਾਰ ‘ਤੇ ਹਮਲੇ ਤੋਂ ਬਾਅਦ ਹੁਣ ਉਨ੍ਹਾਂ ਦੇ ਕਰੀਬੀਆਂ ਨੇ ਵੀ ਉਨ੍ਹਾਂ ਤੋਂ ਪਾਸਾ ਵੱਟਣ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ …

Read More »

ਇਕਬਾਲਪ੍ਰੀਤ ਸਿੰਘ ਸਹੋਤਾ ਬਣੇ ਪੰਜਾਬ ਦੇ ਨਵੇਂ ਡੀਜੀਪੀ

ਦਿਨਕਰ ਗੁਪਤਾ ਗਏ ਇਕ ਮਹੀਨੇ ਦੀ ਛੁੱਟੀ ‘ਤੇ ਚੰਡੀਗੜ੍ਹ : ਪੰਜਾਬ ਵਿਚ ਨਵਾਂ ਮੁੱਖ ਮੰਤਰੀ ਬਣਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਦਲਾ-ਬਦਲੀ ਵੀ ਸ਼ੁਰੂ ਹੋ ਗਈ ਹੈ। ਲੰਘੇ ਦਿਨੀਂ ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ। ਅੱਜ …

Read More »

ਭਲਕੇ ਹੋਵੇਗਾ ਚੰਨੀ ਕੈਬਨਿਟ ਦਾ ਵਿਸਥਾਰ

7 ਨਵੇਂ ਚਿਹਰੇ ਹੋ ਸਕਦੇ ਨੇ ਸ਼ਾਮਲ, 5 ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ ਚੰਡੀਗੜ੍ਹ : ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਭਲਕੇ ਆਪਣੀ ਕੈਬਨਿਟ ਦਾ ਵਿਸਥਾਰ ਕਰਨਗੇ। ਇਸ ਸਬੰਧੀ ਅੱਜ ਉਨ੍ਹਾਂ ਪੰਜਾਬ ਦੇ ਰਾਜਪਾਲ ਬਨਵਾਰੀ ਪਰੋਹਿਤ ਨਾਲ ਮੁਲਾਕਾਤ ਕੀਤੀ, ਇਸ ਮੁਲਾਕਾਤ ਦੌਰਾਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ …

Read More »

ਹੁਣ ਹਰ ਮੰਗਲਵਾਰ ਹੋਇਆ ਕਰੇਗੀ ਪੰਜਾਬ ਕੈਬਨਿਟ ਦੀ ਮੀਟਿੰਗ

ਮੰਤਰੀਆਂ ਅਤੇ ਵਿਧਾਇਕਾਂ ਨਾਲ ਵੀ ਹਰ ਮੰਗਲਵਾਰ ਮੁੱਖ ਮੰਤਰੀ ਚੰਨੀ ਕਰਨਗੇ ਗੱਲਬਾਤ ਚੰਡੀਗੜ੍ਹ : ਸਰਕਾਰ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਰਮਿਆਨ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਲਈ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਉਹ ਹਰੇਕ ਮੰਗਲਵਾਰ ਦੇ ਦਿਨ ਮੰਤਰੀਆਂ, ਵਿਧਾਇਕਾਂ ਅਤੇ ਹੋਰ ਰਾਜਨੀਤਿਕ ਅਧਿਕਾਰੀਆਂ …

Read More »

ਕਾਲੇ ਖੇਤੀ ਕਾਨੂੰਨਾਂ ਖਿਲਾਫ 27 ਸਤੰਬਰ ਨੂੰ ਕੀਤਾ ਜਾਵੇਗਾ ਭਾਰਤ ਬੰਦ

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਭਾਰਤ ਬੰਦ ਰਹੇਗਾ ਸ਼ਾਂਤੀਪੂਰਨ ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਵਲੋਂ ਆਉਂਦੀ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਬੰਦ ਸ਼ਾਂਤੀਪੂਰਨ ਹੋਵੇਗਾ। ਕਿਸਾਨਾਂਦਾਇਹਭਾਰਤਬੰਦ ਕਾਲੇਖੇਤੀਕਾਨੂੰਨਾਂਦੇਵਿਰੋਧ’ਚਹੈ ਅਤੇਕਾਲੇਖੇਤੀਕਾਨੂੰਨਾਂਨੂੰਪਾਸਹੋਇਆਂ ਨੂੰਇਕਸਾਲਤੋਂਉੱਪਰ ਦਾ ਸਮਾਂਹੋਗਿਆਹੈ। ਧਿਆਨ ਰਹੇ ਕਿਕਿਸਾਨਇਨ੍ਹਾਂਕਾਨੂੰਨਾਂਖਿਲਾਫ਼ਦਿੱਲੀਨਾਲਲਗਦੀਆਂਸਰਹੱਦਾਂ’ਤੇ ਕਰੀਬਇਕਸਾਲਤੋਂ ਅੰਦੋਲਨਕਰਰਹੇਹਨ। ਕਿਸਾਨ ਆਗੂਆਂ ਨੇ ਕਿਹਾ ਕਿ 27ਸਤੰਬਰਨੂੰਭਾਰਤਬੰਦਸਵੇਰੇ6ਵਜੇਤੋਂਸ਼ੁਰੂਹੋਵੇਗਾਤੇਇਹਸ਼ਾਮਚਾਰਵਜੇਤਕਜਾਰੀਰਹੇਗਾ।ਇਸਦੌਰਾਨਆਵਾਜਾਈ’ਤੇਪੂਰੀਤਰ੍ਹਾਂਨਾਲਪਾਬੰਦੀਰਧਿਆਨ …

Read More »