4.3 C
Toronto
Wednesday, October 29, 2025
spot_img
Homeਪੰਜਾਬਕਾਲੇ ਖੇਤੀ ਕਾਨੂੰਨਾਂ ਖਿਲਾਫ 27 ਸਤੰਬਰ ਨੂੰ ਕੀਤਾ ਜਾਵੇਗਾ ਭਾਰਤ ਬੰਦ

ਕਾਲੇ ਖੇਤੀ ਕਾਨੂੰਨਾਂ ਖਿਲਾਫ 27 ਸਤੰਬਰ ਨੂੰ ਕੀਤਾ ਜਾਵੇਗਾ ਭਾਰਤ ਬੰਦ

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਭਾਰਤ ਬੰਦ ਰਹੇਗਾ ਸ਼ਾਂਤੀਪੂਰਨ
ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਵਲੋਂ ਆਉਂਦੀ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਬੰਦ ਸ਼ਾਂਤੀਪੂਰਨ ਹੋਵੇਗਾ। ਕਿਸਾਨਾਂਦਾਇਹਭਾਰਤਬੰਦ ਕਾਲੇਖੇਤੀਕਾਨੂੰਨਾਂਦੇਵਿਰੋਧ’ਚਹੈ ਅਤੇਕਾਲੇਖੇਤੀਕਾਨੂੰਨਾਂਨੂੰਪਾਸਹੋਇਆਂ ਨੂੰਇਕਸਾਲਤੋਂਉੱਪਰ ਦਾ ਸਮਾਂਹੋਗਿਆਹੈ। ਧਿਆਨ ਰਹੇ ਕਿਕਿਸਾਨਇਨ੍ਹਾਂਕਾਨੂੰਨਾਂਖਿਲਾਫ਼ਦਿੱਲੀਨਾਲਲਗਦੀਆਂਸਰਹੱਦਾਂ’ਤੇ ਕਰੀਬਇਕਸਾਲਤੋਂ ਅੰਦੋਲਨਕਰਰਹੇਹਨ। ਕਿਸਾਨ ਆਗੂਆਂ ਨੇ ਕਿਹਾ ਕਿ 27ਸਤੰਬਰਨੂੰਭਾਰਤਬੰਦਸਵੇਰੇ6ਵਜੇਤੋਂਸ਼ੁਰੂਹੋਵੇਗਾਤੇਇਹਸ਼ਾਮਚਾਰਵਜੇਤਕਜਾਰੀਰਹੇਗਾ।ਇਸਦੌਰਾਨਆਵਾਜਾਈ’ਤੇਪੂਰੀਤਰ੍ਹਾਂਨਾਲਪਾਬੰਦੀਰਧਿਆਨ ਰਹੇ ਕਿਭਾਰਤਬੰਦਦੌਰਾਨਐਂਬੂਲੈਂਸਤੇਫਾਇਰਬ੍ਰਿਗੇਡਸੇਵਾਵਾਂਸਮੇਤ ਹੋਰਐਮਰਜੈਂਸੀਸੇਵਾਵਾਂਦੀਇਜਾਜ਼ਤਹੋਵੇਗੀ। ਕਿਸਾਨ ਜਥੇਬੰਦੀਆਂ ਵੱਲੋਂ 27 ਸਤੰਬਰ ਦੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਵੱਲੋਂ ਥਾਂ-ਥਾਂ ‘ਤੇ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

RELATED ARTICLES
POPULAR POSTS