Breaking News
Home / 2020 / December (page 12)

Monthly Archives: December 2020

‘ਕਿਸਾਨ ਏਕਤਾ ਮੋਰਚਾ’ ਚੈਨਲ ਸ਼ੁਰੂ

ਨਵੀਂ ਦਿੱਲੀ: ਸਿੰਘੂ ਤੇ ਟਿਕਰੀ ਬਾਰਡਰਾਂ ‘ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕੜਾਕੇ ਦੀ ਠੰਢ ਵਿੱਚ ਧਰਨਾ ਦੇ ਰਹੇ ਹਜ਼ਾਰਾਂ ਕਿਸਾਨਾਂ ਨਾਲ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ‘ਸੰਯੁਕਤ ਕਿਸਾਨ ਮੋਰਚੇ’ ਦੀ ਅਗਵਾਈ ਹੇਠ ਹੁਣ ਕੂੜ ਪ੍ਰਚਾਰ ਦੇ ਟਾਕਰੇ ਲਈ ਯੂਟਿਊਬ ਚੈਨਲ ‘ਕਿਸਾਨ ਏਕਤਾ ਮੋਰਚਾ’ ਟੀਵੀ ਸ਼ੁਰੂ ਕੀਤਾ ਗਿਆ …

Read More »

ਕਿਸਾਨੀ ਅੰਦੋਲਨ ‘ਚ ਪਹੁੰਚੇ ਜ਼ਿਆਦਾਤਰ ਕਿਸਾਨਾਂ ਸਿਰ ਪ੍ਰਤੀ ਏਕੜ 1 ਲੱਖ ਰੁਪਏ ਦਾ ਕਰਜ਼ਾ

ਫਸਲ, ਵਿਆਹ-ਸਮਾਰੋਹ ਲਈ ਅੜ੍ਹਤੀਆਂ ਨੂੰ 15 ਫੀਸਦੀ ਤੱਕ ਦਿੰਦੇ ਹਨ ਵਿਆਜ ਸਿੰਘੂ ਬਾਰਡਰ : ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਚਾਰ ਹਫਤੇ ਹੋ ਚੁੱਕੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਜਾਣਗੇ। ਅੰਦੋਲਨ ਵਿਚ …

Read More »

32 ਲੱਖ ਰੁਪਏ ਕਰਜ਼ਾ, ਸਰਕਾਰ ਪੀੜਾ ਸਮਝੇ : ਹਰਜੀਤ

ਹਰਿਆਣਾ (ਹੁਸ਼ਿਆਰਪੁਰ) ਦੇ ਹਰਜੀਤ ਸਿੰਘ ਦੀ 32 ਏਕੜ ਜ਼ਮੀਨ ਹੈ। 32 ਲੱਖ ਰੁਪਏ ਦੇ ਕਰੀਬ ਹੀ ਕਰਜ਼ਾ ਹੈ। ਘਰ ਵਿਚ ਵਿਆਹ-ਸ਼ਾਦੀ ਹੋਵੇ ਤਾਂ ਕਰਜ਼ਾ ਲੈਣਾ ਪੈਂਦਾ ਹੈ। ਸਰਕਾਰਾਂ ਕੋਲੋਂ ਉਮੀਦ ਸੀ ਕਿ ਉਹ ਕਿਸਾਨਾਂ ਦੀ ਪੀੜਾ ਨੂੰ ਸਮਝਣਗੇ, ਪਰ ਉਲਟ ਹੋ ਗਿਆ। ਕੇਂਦਰ ਕਿਸਾਨਾਂ ਨੂੰ ਆਪਣਾ ਨੌਕਰ ਬਣਾਉਣਾ ਚਾਹੁੰਦੀ ਹੈ, …

Read More »

ਸਰਕਾਰ ‘ਠੋਸ ਹੱਲ’ ਰੱਖੇ ਤਾਂ ਕਿਸਾਨ ਗੱਲਬਾਤ ਲਈ ਤਿਆਰ

ਸਰਕਾਰ ਵੱਲੋਂ ਭੇਜੇ ਪੱਤਰ ‘ਚ ਕੁੱਝ ਵੀ ਨਵਾਂ ਨਾ ਹੋਣ ਦਾ ਦਾਅਵਾ ਨਵੀਂ ਦਿੱਲੀ/ਬਿਊਰੋ ਨਿਊਜ਼ ਖੇਤੀ ਮੰਤਰਾਲੇ ‘ਚ ਜੁਆਇੰਟ ਸਕੱਤਰ ਵੱਲੋਂ ਅਗਲੇ ਗੇੜ ਦੀ ਗੱਲਬਾਤ ਲਈ ਤਰੀਕ ਤੇ ਸਮਾਂ ਨਿਰਧਾਰਿਤ ਕਰਨ ਲਈ ਭੇਜੇ ਪੱਤਰ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਗੱਲਬਾਤ ਲਈ ਹਮੇਸ਼ਾ ਤਿਆਰ ਹਨ ਬਸ਼ਰਤੇ ਸਰਕਾਰ ਕਿਸੇ …

Read More »

ਭਾਜਪਾ ਨੇ ਹੁਸ਼ਿਆਰਪੁਰ ਦੇ ਕਿਸਾਨ ਨੂੰ ਦੱਸਿਆ ‘ਖੁਸ਼ਹਾਲ’ – ਹੋਈ ਕਿਰਕਿਰੀ

ਜਿਸ ਕਿਸਾਨ ਹਰਪ੍ਰੀਤ ਦੀ ਫੋਟੋ ਪੋਸਟਰ ਉਤੇ ਲਗਾਈ ਉਹ ਸਿੰਘੂ ਬਾਰਡਰ ‘ਤੇ ਕਿਸਾਨੀ ਸੰਘਰਸ਼ ‘ਚ ਸ਼ਾਮਲ ਹੁਸ਼ਿਆਰਪੁਰ/ਬਿਊਰੋ ਨਿਊਜ਼ : ਭਾਜਪਾ ਨੇ ਸੋਸ਼ਲ ਮੀਡੀਆ ‘ਤੇ ਖੇਤੀ ਕਾਨੂੰਨਾਂ ਵਿਚ ਐਮਐਸਪੀ ਦੀ ਹਕੀਕਤ ਬਿਆਨ ਕਰਨ ਵਾਲੇ ਪੋਸਟਰ ਵਿਚ ਜਿਸ ਕਿਸਾਨ ਦੀ ਫੋਟੋ ਲਗਾਈ ਹੈ, ਉਹ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨੇੜਲੇ ਪਿੰਡ ਨਡਾਲੋਂ ਦਾ …

Read More »

ਖੇਤੀ ਦਾ ਭਵਿੱਖ : ਕਣਕ-ਝੋਨੇ ਦੀ ਸਿੱਧੀ ਬਿਜਾਈ, ਹੁਣ ਡਰੋਨ ਕਰਨਗੇ ਸਪਰੇਅ, ਸੈਂਸਰ ਦੱਸੇਗਾ ਕਦੋਂ ਅਤੇ ਕਿੰਨਾ ਦੇਣਾ ਹੈ ਪਾਣੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਮਾਕਲਿਊਅਰ ਮਾਰਕਸ ਦੀ ਵਰਤੋਂ ਨਾਲ ਚਾਵਲ, ਕਣਕ, ਮਟਰ, ਮੂੰਗੀ ਅਤੇ ਤੇਲ ਬੀਜਾਂ ਦੀਆਂ ਕਿਸਮਾਂ ਤਿਆਰ ਕੀਤੀਆਂ ਗਈਆਂ। ਨਵੇਂ ਪਲਾਂਟ ਬ੍ਰੀਡਿੰਗ ਟੂਲਜ਼ ਨਾ ਸਿਰਫ਼ ਬ੍ਰੀਡਿੰਗ ਪ੍ਰੋਗਰਾਮ ਨੂੰ ਮਜ਼ਬੂਤ ਕਰਨਗੇ ਬਲਕਿ ਉਨ੍ਹਾਂ ਫਸਲਾਂ ਨੂੰ ਵੀ ਵਧਾਉਣ ‘ਚ ਮਦਦ ਕਰਨਗੇ ਜੋ ਕਣਕ ਅਤੇ ਝੋਨੇ ਦੇ ਫਸਲ ਚੱਕਰ ਨੂੰ ਬਦਲਣ …

Read More »

ਅਰਵਿੰਦ ਕੇਜਰੀਵਾਲ ਇਕ ਸਿੱਖਾਂਦਰੂ ਸਿਆਸਤਦਾਨ

ਸਿਆਸਤ ਚਮਕਾਉਣ ਲਈ ਝੂਠੀ ਮੁਹਿੰਮ ਚਲਾ ਰਹੇ ਹਨ ‘ਆਪ’ ਆਗੂ : ਕੈਪਟਨ ਅਮਰਿੰਦਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਿਖਾਂਦਰੂ ਸਿਆਸਤਦਾਨ ਆਖਿਆ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨਾਲ ਹੋਈ ਮੀਟਿੰਗ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਜ਼ੂਮ-ਮੀਟਿੰਗ ਦੌਰਾਨ ਕੈਨੇਡਾ ‘ਚ ਪੰਜਾਬੀ ਦੇ ਇਤਿਹਾਸ, ਅਜੋਕੀ ਸਥਿਤੀ ਤੇ ਭਵਿੱਖ ਬਾਰੇ ਹੋਈ ਵਿਚਾਰ-ਚਰਚਾ

ਮੁੱਖ-ਬੁਲਾਰੇ ਸਨ ਵੈਨਕੂਵਰ ਤੋਂ ਡਾ. ਸਾਧੂ ਬਿਨਿੰਗ : ਕਵੀ ਦਰਬਾਰ ਵੀ ਹੋਇਆ ਬਰੈਂਪਟਨ/ਡਾ. ਝੰਡ : ਕਰੋਨਾ ਦੇ ਚੱਲ ਰਹੇ ਇਸ ਪ੍ਰਕੋਪ ਦੌਰਾਨ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਦਸੰਬਰ ਮਹੀਨੇ ਦੀ ਜ਼ੂਮ-ਮੀਟਿੰਗ ਲੰਘੇ ਐਤਵਾਰ 20 ਦਸੰਬਰ ਨੂੰ ਹੋਈ ਜਿਸ ਵਿਚ ਵੈਨਕੂਵਰ ਤੋਂ ਡਾ. ਸਾਧੂ ਬਿਨਿੰਗ ਮੁੱਖ-ਬੁਲਾਰੇ ਵਜੋਂ ਸ਼ਾਮਲ ਹੋਏ। ਮੀਟਿੰਗ …

Read More »

ਫੈੱਡਰਲ ਸਰਕਾਰ ਨੇ ਨਹੀਂ ਛੱਡਿਆ ਕੈਨੇਡੀਅਨਾਂ ਦਾ ਸਾਥ : ਸੋਨੀਆ ਸਿੱਧੂ

ਦੇਸ਼ ਭਰ ‘ਚ ਕੋਵਿਡ-19 ਦੌਰਾਨ ਹੋਏ ਖਰਚੇ ਵਿਚੋਂ 87 ਫੀਸਦੀ ਯੋਗਦਾਨ ਪਾਇਆ ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀ ਫੈੱਡਰਲ ਸਰਕਾਰ ਵੱਲੋਂ ਕੋਵਿਡ-19 ਦੀ ਸ਼ੁਰੂਆਤ ਤੋਂ ਹੀ ਕੈਨੇਡੀਅਨਜ਼ ਦੀ ਸਿਹਤ ਅਤੇ ਸੁਰੱਖਿਆ ਲਈ ਮਹੱਤਵਪੂਰਨ ਅਤੇ ਲੋੜੀਂਦੇ ਕਦਮ ਚੁੱਕੇ ਜਾਂਦੇ ਰਹੇ ਹਨ। ਸਰਕਾਰੀ ਅੰਕੜਿਆਂ ਮੁਤਾਬਕ, ਕੋਵਿਡ-19 ਦੌਰਾਨ ਹੋਏ ਕੁੱਲ ਖਰਚਿਆਂ ਦਾ 87 ਫੀਸਦੀ …

Read More »

ਇੰਗਲੈਂਡ ‘ਚ ਕਰੋਨਾ ਦਾ ਨਵਾਂ ਰੂਪ ਆਇਆ ਸਾਹਮਣੇ

ਭਾਰਤ ਸਣੇ ਕਈ ਮੁਲਕਾਂ ਨੇ ਇੰਗਲੈਂਡ ਨਾਲੋਂ ਸੰਪਰਕ ਤੋੜਿਆ ਲੰਡਨ : ਕਰੋਨਾ ਵਾਇਰਸ ਦੇ ਨਵੇਂ ਰੂਪ ਦੇ ਫੈਲਾਅ ਨਾਲ ਇੰਗਲੈਂਡ ਲਈ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਯੂਰਪੀ ਮੁਲਕਾਂ ਨੇ ਉਸ ਨਾਲ ਸੰਪਰਕ ਤੋੜ ਲਿਆ ਹੈ। ਯੂਰਪੀ ਮੁਲਕਾਂ ਨੇ ਕਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਡਰਦਿਆਂ ਇੰਗਲੈਂਡ ਨਾਲ ਆਵਾਜਾਈ ਬੰਦ …

Read More »