ਸ਼ੋਅ ‘ਚ ਵਾਪਸੀ ਦੀ ਹੋਣ ਲੱਗੀ ਚਰਚਾ ਅੰਮ੍ਰਿਤਸਰ/ਬਿਊਰੋ ਨਿਊਜ਼ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਮੇਜ਼ਬਾਨ ਕਪਿਲ ਸ਼ਰਮਾ ਨੇ ਆਪਣੇ ਪੁਰਾਣੇ ਸਾਥੀ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੇ ਘਰ ਵਿਚ ਲੰਮੀ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੀਆਂ ਸੋਸ਼ਲ ਮੀਡੀਆ ਤੇ ਫੇਸਬੁੱਕ ‘ਤੇ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਸਿੱਧੂ ਦੀ ਸ਼ੋਅ ਵਿਚ …
Read More »Daily Archives: November 13, 2020
ਬਿਹਾਰ ‘ਚ ਨਿਤੀਸ਼ ਕੁਮਾਰ 7ਵੀਂ ਵਾਰ ਬਣਨਗੇ ਮੁੱਖ ਮੰਤਰੀ
ਐਨਡੀਏ ਨੂੰ ਮਿਲਿਆ ਬਹੁਮਤ-ਮਹਾਂਗਠਜੋੜ ਨੇ ਦਿੱਤੀ ਸਖਤ ਟੱਕਰ ਪਟਨਾ/ਬਿਊਰੋ ਨਿਊਜ਼ : ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ‘ਤੇ ਤਿੰਨ ਗੇੜਾਂ ਵਿਚ ਪਈਆਂ ਵੋਟਾਂ ਦੀ ਗਿਣਤੀ ਮੌਕੇ ਐੱਨਡੀਏ (ਭਾਜਪਾ ਤੇ ਹੋਰ) ਅਤੇ ਆਰਜੇਡੀ ਦੀ ਅਗਵਾਈ ਵਾਲੇ ਮਹਾਗੱਠਜੋੜ ਵਿਚਾਲੇ ਫ਼ਸਵੀਂ ਟੱਕਰ ਦੇਖਣ ਨੂੰ ਮਿਲੀ। ਲੰਮਾ ਸਮਾਂ ਚੱਲੀ ਵੋਟਾਂ ਦੀ ਗਿਣਤੀ ਦੌਰਾਨ ਐੱਨਡੀਏ …
Read More »ਬੰਦੀ ਛੋੜ ਦਿਵਸ ਅਤੇ ਦੀਵਾਲੀ
ਤਲਵਿੰਦਰ ਸਿੰਘ ਬੁੱਟਰ ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ‘ਚ ‘ਬੰਦੀਛੋੜ ਦਿਵਸ’ ਵਜੋਂ ਮਨਾਏ ਜਾਂਦੇ ਦੀਵਾਲੀ ਦੇ ਤਿਓਹਾਰ ਦਾ ਸਬੰਧ ਸਿੱਖ ਧਰਮ ਦੇ ਸੰਸਥਾਗਤ ਪ੍ਰਚਾਰ-ਪ੍ਰਸਾਰ, ਖੂਨੀ ਪੈਂਡਿਆਂ ਅਤੇ ਜ਼ਬਰ-ਜ਼ੁਲਮ ਵਿਰੁੱਧ ਅਮੁੱਕ ਸੰਘਰਸ਼ ਦੌਰਾਨ ਕੌਮੀ ਤਕਦੀਰ ਉਲੀਕਣ ਦੇ ਅਹਿਮ ਦਿਹਾੜੇ ਵਜੋਂ ਜੁੜਿਆ ਰਿਹਾ ਹੈ। ਸਿੱਖ ਧਰਮ ਵਿਚ ਦੀਵਾਲੀ …
Read More »ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ
ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, ਹਨ੍ਹੇਰੇ ਨੂੰ ਚੀਰ ਕੇ, ਰੰਗ-ਬਿਰੰਗਾ ਚਾਨਣ ਫੈਲਾਉਂਦੇ, ਖੁਸ਼ੀਆਂ ਖੇੜਿਆਂ ਦੇ ਦਿਹਾੜੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਮੁੱਚੀ ਲੋਕਾਈ ਨੂੰ ਮੁਬਾਰਕਾਂ ਤੇ ਢੇਰ ਸਾਰੀਆਂ ਵਧਾਈਆਂ ਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ। ਸੱਤ ਸਮੁੰਦਰ ਪਾਰ ਬੈਠ ਕੇ ਵੀ ਆਪਣੀਆਂ ਰਵਾਇਤਾਂ, ਆਪਣੇ ਸੱਭਿਆਚਾਰ, …
Read More »ਕਰਤਾਰਪੁਰ ਕੌਰੀਡੋਰ ਦਾ ਇਕ ਸਾਲ ੲ ਦਰਸ਼ਨਾਂ ਲਈ ਧੁੱਸੀ ਬੰਨ੍ਹ ‘ਤੇ ਪਹੁੰਚੀ ਸੰਗਤ ਬੋਲੀ
ਦੂਰ ਤੋਂ ਦਰਸ਼ਨ ਕਰਨ ਲਈ ਨਹੀਂ ਬਣਿਆ ਕਰਤਾਰਪੁਰ ਸਾਹਿਬ! ਕੌਰੀਡੋਰ ਜਲਦ ਖੋਲ੍ਹੇ ਭਾਰਤ ਸਰਕਾਰ ਡੇਰਾ ਬਾਬਾ ਨਾਨਕ : ਭਾਰਤ-ਪਾਕਿ ਸਰਹੱਦ ‘ਤੇ ਬਣੇ ਕਰਤਾਰਪੁਰ ਕੌਰੀਡੋਰ ਦਾ ਇਕ ਸਾਲ ਪੂਰਾ ਹੋਣ ‘ਤੇ ਵੀ ਦੂਰ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੀ ਸੰਗਤ ਵਿਚ ਨਿਰਾਸ਼ਾ ਹੈ। ਸੰਗਤ ਨੇ ਦਰਸ਼ਨ ਸਥਲ ਅਤੇ …
Read More »ਹੁਣ ਮੋਦੀ ਸਰਕਾਰ ਵੱਲੋਂ ਸ਼ੋਸ਼ਲ ਮੀਡੀਆਨੂੰ ਨਕੇਲ ਪਾਉਣ ਦੀ ਤਿਆਰੀ
ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਘੇਰੇ ‘ਚ ਲਿਆਂਦੇ ਓਟੀਟੀ ਅਪਰੇਟਰ ਆਨਲਾਈਨ ਫ਼ਿਲਮਾਂ, ਵੀਡੀਓ ਤੇ ਖਬਰਾਂ ਉਤੇ ਹੋਵੇਗੀ ਨਿਗਰਾਨੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਨੇ ਓਟੀਟੀ ਪਲੇਟਫਾਰਮ ਜਿਵੇਂ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਵੀਡੀਓ ਅਤੇ ਡਿਜ਼ਨੀ+ਹੌਟਸਟਾਰ ਤੋਂ ਇਲਾਵਾ ਆਨਲਾਈਨ ਖ਼ਬਰਾਂ ਅਤੇ ਚਲੰਤ ਮਾਮਲਿਆਂ ਬਾਰੇ ਸਮੱਗਰੀ ਨੂੰ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਘੇਰੇ ਹੇਠ …
Read More »ਕੈਨੇਡੀਅਨਾਂ ਨੂੰ ਇਕੱਠ ‘ਚ ਹਿੱਸਾ ਨਾ ਲੈਣ ਦੀ ਕੀਤੀ ਤਾਕੀਦ
ਟੋਰਾਂਟੋ/ਬਿਊਰੋ ਨਿਊਜ਼ : ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਸਬੰਧ ਵਿੱਚ ਓਨਟਾਰੀਓ ਸਰਕਾਰ ਵੱਲੋਂ ਪੜਾਅਵਾਰ ਸ਼ਟਡਾਊਨ ਸਿਸਟਮ ਲਾਗੂ ਕਰਨ ਦੇ ਲਏ ਗਏ ਫੈਸਲੇ ਤਹਿਤ ਟੋਰਾਂਟੋ ਰੈੱਡ ਜ਼ੋਨ ਵਿੱਚ ਦਾਖਲ ਹੋਣ ਜਾ ਰਿਹਾ ਹੈ। ਇੱਥੇ ਪਾਬੰਦੀਆਂ ਹੋਰ ਵੀ ਵਧਾਈਆਂ ਜਾਣਗੀਆਂ। ਘੱਟੋ-ਘੱਟ ਦਸੰਬਰ ਦੇ ਮੱਧ ਤੱਕ ਇੰਡੋਰ ਡਾਈਨਿੰਗ ਵੀ ਬੰਦ ਰਹੇਗੀ। ਲੋਕਾਂ …
Read More »ਭਾਰਤ-ਚੀਨ ‘ਚ ਸਮਝੌਤੇ ਦੇ ਬਣੇ ਆਸਾਰ
ਭਾਰਤ ਅਤੇ ਚੀਨ 30 ਫੀਸਦੀ ਫੌਜਾਂ ਨੂੰ ਬੁਲਾਏਗਾ ਵਾਪਸ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਅਤੇ ਚੀਨ ਵਿਚਕਾਰ ਪੂਰਬੀ ਲੱਦਾਖ ਵਿਚ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਹੇ ਸਰਹੱਦੀ ਟਕਰਾਅ ਦੇ ਛੇਤੀ ਹੱਲ ਹੋਣ ਦੇ ਆਸਾਰ ਬਣ ਗਏ ਹਨ। ਸੂਤਰਾਂ ਨੇ ਕਿਹਾ ਕਿ ਦੋਵੇਂ ਮੁਲਕ ਟਕਰਾਅ ਵਾਲੇ ਅਹਿਮ ਸਥਾਨਾਂ ਤੋਂ ਫ਼ੌਜ ਅਤੇ ਹਥਿਆਰ …
Read More »ਜੇ ਦਿਲਾਂ ਵਿੱਚ ਦੀਵੇ ਬਾਲੇ ਦੀਵਾਲੀ
ਪਰਮਜੀਤ ਕੌਰ ਸਰਹਿੰਦ ਦੀਵਾਲੀਹਰਸਾਲਅਕਤੂਬਰ ਦੇ ਅਖੀਰ, ਸ਼ੁਰੂ ਨਵੰਬਰ ਜਾਂ ਅੱਧੇ ਕੁ ਨਵੰਬਰ ਨੂੰ ਹਰਸਾਲਆਉਂਦੀ ਤੇ ਲੰਘ ਜਾਂਦੀ ਹੈ । ਮੱਸਿਆ ਦੀਰਾਤ ਨੂੰ ਦੀਵੇ, ਮੋਮਬੱਤੀਆਂ ਤੇ ਬਿਜਲੀ ਦੇ ਰੰਗ-ਬਰੰਗੇ ਬੱਲਬ ਟਿਊਬਾਂ ਹਰਘਰ, ਹਰਬਾਜ਼ਾਰ ਤੇ ਹਰਧਰਮਸਥਾਨ’ਤੇ ਜਗਦੇ ਨੇ।ਪਰ ਕੀ ਇਹ ਮਨੁੱਖੀ ਮਨ ਦੇ ਹਨ੍ਹੇਰੇ ਕੋਨਿਆਂ ਨੂੰ ਵੀ ਰੁਸ਼ਨਾਉਂਦੇ ਨੇ? ਕੀ ਇਹ ਕਿਸੇ …
Read More »ਪਰਵਾਸੀ ਨਾਮਾ
ਗਿੱਲ ਬਲਵਿੰਦਰ ਦੀਵਾਲੀ 2020 ਦੀਵਾਲੀ 2020 ਦੀ ਆਊ ਫ਼ਿੱਕੀ-ਫ਼ਿੱਕੀ, ਕਿਸੇ ਸਖ਼ਸ਼ ਨੂੰ ਵੀ ਇਹੋ ਜਿਹੀ ਆਸ ਨਹੀਂ ਸੀ । ਧਾਰਮਿਕ ਅਸਥਾਨਾਂ ‘ਤੇ ਸਹਿਮ ਦੇ ਛਾਏ ਬੱਦਲ, ਭੀੜ ਸ਼ਰਧਾਲੂਆਂ ਦੀ ਕਿਧਰੇ ਵੀ ਖਾਸ ਨਹੀਂ ਸੀ । ਪਟਾਖ਼ੇ, ਮਠਿਆਈਆਂ ਦੀ ਘੱਟ ਖਰੀਦ ਹੋਈ, ਪਹਿਲਾਂ ਵਾਂਗ ਵਿਕਿਆ ਮੱਛੀ ਤੇ ਮਾਸ ਨਹੀਂ ਸੀ । …
Read More »