ਖੰਨਾ : ਪੰਜਾਬੀ ਦੇ ਹਰਮਨ ਪਿਆਰੇ ਤੇ ਭਾਸ਼ਾ ਵਿਭਾਗ ਪੰਜਾਬ ਸਮੇਤ ਕਈ ਪੁਰਸਕਾਰਾਂ ਦੇ ਜੇਤੂ ਲੇਖਕ ਸੁਖਦੇਵ ਮਾਦਪੁਰੀ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਨੇ ਲੋਕ ਗੀਤ, ਲੋਕ ਬੁਝਾਰਤਾਂ, ਲੋਕ ਕਹਾਣੀਆਂ, ਜੀਵਨੀ, ਨਾਟਕ, ਬਾਲ ਸਾਹਿਤ ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ 30 ਤੋਂ ਵੱਧ ਪੁਸਤਕਾਂ ਲਿਖੀਆਂ ਸਨ। ‘ਪੰਜਾਬੀ ਬੁਝਾਰਤਾਂ’ ਪੁਸਤਕ ਲਈ ਉਨ੍ਹਾਂ …
Read More »Monthly Archives: May 2020
ਬੇਮੌਸਮੇ ਮੀਂਹ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਲਾਂ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ‘ਚ ਪੈ ਰਹੇ ਬੇਵਕਤੇ ਮੀਂਹ ਨੇ ਲੌਕਡਾਊਨ ਦੇ ਚਲਦਿਆਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਪਟਿਆਲਾ ਜ਼ਿਲ੍ਹੇ ‘ਚ ਅਜੇ ਵੀ ਕਰੀਬ 30 ਫ਼ੀਸਦੀ ਫ਼ਸਲ ਵਾਢੀ ਖੁਣੋਂ ਰਹਿੰਦੀ ਹੈ। ਮੀਂਹ ਦਾ ਪਾਣੀ ਭਰਨ ਅਤੇ ਕਈ ਥਾਈਂ ਤੇਜ਼ ਹਵਾਵਾਂ ਨਾਲ ਫਸਲ ਧਰਤੀ ‘ਤੇ ਵਿਛਣ ਕਾਰਨ ਇੱਕ …
Read More »3 ਲੱਖ ਤੋਂ ਜ਼ਿਆਦਾ ਪਰਿਵਾਰਾਂ ਦੀ ਹਾਲਤ ਹੋਈ ਮੰਗਤਿਆਂ ਵਰਗੀ
ਛੋਟੇ-ਮੋਟੇ ਧੰਦੇ ਕਰਕੇ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਵਾਲੇ 10 ਲੱਖ ਲੋਕ ਹੋਏ ਬੇਰੁਜ਼ਗਾਰ ਫ਼ਾਜ਼ਿਲਕਾ/ਬਿਊਰੋ ਨਿਊਜ਼ : ਟਰਾਂਸਪੋਰਟ ਦੇ ਧੰਦੇ ਨੂੰ ਪੰਜਾਬੀ ਹਮੇਸ਼ਾਂ ਹੀ ਸਰਦਾਰੀ ਸਮਝਦੇ ਰਹੇ ਹਨ। 90 ਹਜ਼ਾਰ ਦੇ ਕਰੀਬ ਟਰੱਕ, ਟਰਾਲੇ, 1 ਲੱਖ 50 ਹਜ਼ਾਰ ਟੈਂਪੂ ਅਤੇ 60 ਹਜ਼ਾਰ ਦੇ ਕਰੀਬ ਟੈਕਸੀਆਂ ਨੁੱਕਰੇ ਲੱਗੀਆਂ ਡੁਸਕ ਰਹੀਆਂ ਹਨ। …
Read More »ਰਾਸ਼ਨ ‘ਬਹਾਨੇ’ ਵੋਟਾਂ ਪੱਕੀਆਂ ਕਰਨ ਲੱਗੇ ਸਿਆਸੀ ਆਗੂ
ਲੁਧਿਆਣਾ : ਕਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟ ਮੌਕੇ ਵੀ ਸਿਆਸੀ ਆਗੂ ਲਾਹਾ ਲੈਣ ਤੋਂ ਪਿੱਛੇ ਨਹੀਂ ਹਟ ਰਹੇ। ਸਰਕਾਰੀ ਰਾਸ਼ਨ ਦੀ ਵੰਡ ਰਾਹੀਂ ਕੁਝ ਸਿਆਸੀ ਆਗੂ 2022 ਲਈ ਆਪਣੀਆਂ ਵੋਟਾਂ ਪੱਕੀਆਂ ਕਰਨ ‘ਚ ਲੱਗੇ ਹੋਏ ਹਨ। ਵਾਰਡ ਪੱਧਰ ‘ਤੇ ਸੱਤਾਧਾਰੀ ਕੌਂਸਲਰ ਸਿਰਫ਼ ਉਨ੍ਹਾਂ ਲੋਕਾਂ ਨੂੰ ਰਾਸ਼ਨ ਦੇ ਰਹੇ ਹਨ, …
Read More »ਕਰੋਨਾ ਦਾ ਕਹਿਰ ਘਟਣ ਤੋਂ ਬਾਅਦ ਸੰਗਤਾਂ ਲਈ ਖੋਲ੍ਹਿਆ ਜਾਵੇਗਾ ਪਾਕਿਸਤਨ ਵਿਖੇ ਸਥਿਤ ਗੁਰੂਘਰ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕੀਤੀ ਜਾ ਰਹੀ ਹੈ ਸਫ਼ਾਈ ਤੇ ਸੇਵਾ-ਸੰਭਾਲ ਅੰਮ੍ਰਿਤਸਰ : ਕਰੋਨਾ ਦੇ ਚੱਲਦਿਆਂ ਪਾਕਿਸਤਾਨ ਸਰਕਾਰ ਵਲੋਂ ਪਾਕਿਸਤਾਨੀ ਸੈਲਾਨੀਆਂ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਜਾਣ ‘ਤੇ ਲਗਾਈ ਅਸਥਾਈ ਰੋਕ ਮਈ ਦੇ ਦੂਸਰੇ ਹਫ਼ਤੇ ਤੱਕ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ …
Read More »ਪੰਜਾਬ ‘ਚ 17 ਮਈ ਤਕ ਜਾਰੀ ਰਹੇਗਾ ਕਰਫਿਊ
ਵੀਰਵਾਰ ਤੋਂ ਰੋਜ਼ਾਨਾ ਸਵੇਰੇ 7 ਤੋਂ 11 ਵਜੇ ਤੱਕ ਥੋੜ੍ਹੀਆਂ ਛੋਟਾਂ ਜ਼ਰੂਰ ਮਿਲਣਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਰਫਿਊ ਦੇ ਵਾਧੇ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ 3 ਮਈ ਤੋਂ ਬਾਅਦ ਦੋ ਹਫ਼ਤਿਆਂ ਲਈ ਹੋਰ ਕਰਫਿਊ ਲਾਗੂ ਰਹੇਗਾ। ਪਰ ਵੀਰਵਾਰ ਤੋਂ ਲੌਕਡਾਊਨ ਦੌਰਾਨ ਆਇਦ …
Read More »ਕੋਵਿਡ-19 ਦੇ ਚਲਦਿਆਂ ਸਾਂਝੀ ਰਸੋਈ ਵੱਲੋਂ ਜ਼ਰੂਰਤਮੰਦਾਂ ਦੀ ਮਦਦ ਦਾ ਸਿਲਸਿਲਾ ਜਾਰੀ
ਸਾਈਂ ਧਾਮ ਫੂਡ ਬੈਂਕ ਅਤੇ ਹੋਰ ਲੋਕਾਂ ਵੱਲੋਂ ਕੋਵਿਡ-19 ਦੇ ਦੌਰ ‘ਚ ਜ਼ਰੂਰਮੰਦਾਂ ਦੀ ਮਦਦ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ 600 ਤੋਂ 700 ਪਰਿਵਾਰਾਂ ਨੂੰ 6000 ਫੇਸ ਮਾਸਕ ਵੀ ਫਰੀ ਦਿੱਤੇ ਗਏ ਅਤੇ ਇਹ ਸਿਲਸਿਲਾ ਉਦੋਂ ਤੋਂ ਜਾਰੀ ਹੈ ਜਦੋਂ ਇਹ ਬਜ਼ਾਰ ‘ਚ ਉਪਲਬਧ ਨਹੀਂ ਸਨ। ਸਾਡੇ ਇਕ ਮੈਂਬਰ …
Read More »ਕਰੋਨਾ ਵਾਇਰਸ ਦੇ ਚਲਦਿਆਂ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣਾ ਲਿਬਰਲ ਸਰਕਾਰ ਦੀ ਪਹਿਲ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੋਵਿਡ-19 ਨਾਮੀ ਮਹਾਂਮਾਰੀ ਨੇ ਜਿੱਥੇ ਪੂਰੀ ਦੁਨੀਆ ਨੂੰ ਬਿਪਤਾ ਪਾਈ ਹੈ, ਉਥੇ ਹੀ ਕੈਨੇਡਾ ‘ਚ ਇਸ ਮੁਲਕ ਨੇ ਕਈਆਂ ਨੂੰ ਆਪਣੀ ਲਪੇਟ ‘ਚ ਲਿਆ ਹੈ। ਇਸ ਮੁਸ਼ਕਿਲ ਸਮੇਂ ਫੈੱਡਰਲ ਲਿਬਰਲ ਸਰਕਾਰ ਹਰ ਵਰਗ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਗੱਲ ਕਰਦਿਆਂ ਸੋਨੀਆ ਸਿੱਧੂ …
Read More »ਕੀ ਕਰੋਨਾ ਨਾਲ ਲੜ ਰਹੇ ਡਾਕਟਰ ਤੇ ਨਰਸਾਂ ਵਧਾਈ ਦੇ ਪਾਤਰ ਨਹੀਂ?
ਟੋਰਾਂਟੋ/ਬਿਊਰੋ ਨਿਊਜ਼ : ਜਦ ਕਿਸੇ ਦੇਸ਼ ‘ਤੇ ਦੁਸ਼ਮਣ ਹਮਲਾ ਕਰਦਾ ਹੈ ਤਾਂ ਉਸ ਦੇਸ਼ ਦੀ ਫੌਜ ਦੁਸ਼ਮਣ ਦਾ ਟਾਕਰਾ ਕਰਦੀ ਹੈ ਅਤੇ ਬਹੁਤ ਸਾਰੇ ਫੌਜੀਆਂ ਨੂੰ ਬਹਾਦਰੀ ਦੇ ਤਗ਼ਮੇ ਦਿੱਤੇ ਜਾਂਦੇ ਹਨ। ਅੱਜ ਕੱਲ ਸਾਰੇ ਸੰਸਾਰ ‘ਤੇ ਇੱਕ ਅਜਿਹੇ ਦੁਸ਼ਮਨ ਨੇ ਹਮਲਾ ਕੀਤਾ ਹੋਇਆ ਹੈ ਜੋ ਦਿਖਾਈ ਨਹੀਂ ਦਿੰਦਾਂ ਅਤੇ …
Read More »ਵਿਸਾਖਾ ਸਿੰਘ ਸੇਖੋਂ ਦਾ ਸਦੀਵੀ ਵਿਛੋੜਾ
ਬਰੈਂਪਟਨ/ ਹਰਜੀਤ ਬੇਦੀ : ਪਿਛਲੇ ਹਫਤੇ ਬਰੈਂਪਟਨ ਨਿਵਾਸੀ ਵਿਸਾਖਾ ਸਿੰਘ ਸੇਖੋਂ ਕੁੱਝ ਸਮਾਂ ਬਿਮਾਰ ਰਹਿਣ ਬਾਅਦ ਸਦੀਵੀ ਵਿਛੋੜਾ ਦੇ ਗਏ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸਨ੍ਹੇਰ ਵਾਸੀ ਪਿਛਲੇ 30 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ। ਅਧਿਆਪਨ ਕਿੱਤੇ ਨਾਲ ਸਬੰਧਤ ਵਿਸਾਖਾ ਸਿੰਘ ਆਪਣੇ ਪਿੱਛੇ ਪਤਨੀ ਲੜਕਾ, ਲੜਕੀਆਂ, ਪੋਤਰੇ, ਦੋਹਤੇ ਦੋਹਤਰੀਆਂ …
Read More »