Breaking News
Home / 2020 / March / 20 (page 3)

Daily Archives: March 20, 2020

ਚੀਨ ਤੋਂ ਬਾਅਦ ਇਟਲੀ ‘ਚ ਕਰੋਨਾ ਨਾਲ ਸਭ ਤੋਂ ਵੱਧ ਮੌਤਾਂ

ਮਰਨ ਵਾਲਿਆਂ ਦੀ ਗਿਣਤੀ 2200 ਦੇ ਨੇੜੇ ਤੇ 30 ਹਜ਼ਾਰ ਤੋਂ ਵੱਧ ਪੀੜਤ ਮਿਲਾਨ : ਚੀਨ ਤੋਂ ਬਾਅਦ ਕਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਇਟਲੀ ਵਿਚ ਹੋਇਆ ਹੈ। ਇਟਲੀ ਵਿਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 2200 ਦੇ ਕਰੀਬ ਹੈ ਅਤੇ 30 ਹਜ਼ਾਰ ਤੋਂ ਜ਼ਿਆਦਾ ਵਿਅਕਤੀ ਕਰੋਨਾ ਵਾਇਰਸ ਤੋਂ ਪੀੜਤ …

Read More »

ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ ਕਰੋਨਾ ਵਾਇਰਸ ਨੇ

ਇਸ ਵੇਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੂਰੀ ਦੁਨੀਆ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਪੌਣੇ 2 ਲੱਖ ਤੋਂ ਉੱਪਰ ਪਹੁੰਚ ਚੁੱਕੀ ਹੈ, 8 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਅਤੇ ਸਪੇਨ ਵਰਗੇ ਮੁਲਕ ਪੂਰੀ ਤਰ੍ਹਾਂ ਬੰਦ ਹੋਏ ਦਿਖਾਈ …

Read More »

ਪੰਜਾਬ ਦੀ ਮੁੱਕੇਬਾਜ਼ ਸਿਮਰਨਜੀਤ ਕੌਰ ਨੇ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫਾਈ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ ਚੰਡੀਗੜ੍ਹ/ਬਿਊਰੋ ਨਿਊਜ਼ : ਲੁਧਿਆਣਾ ਦੇ ਪਿੰਡ ਚਕਰ ਦੀ ਰਹਿਣ ਵਾਲੀ ਮੁੱਕੇਬਾਜ਼ ਸਿਮਰਨਜੀਤ ਕੌਰ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਉਸ ਦੀ ਇਸ ਕਾਮਯਾਬੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਸਿਮਰਨਜੀਤ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ …

Read More »

ਕਰੋਨਾ ਨੂੰ ਓਨਟਾਰੀਓ ‘ਚ ਸਟੇਟ ਆਫ਼ ਐਮਰਜੈਂਸੀ ਐਲਾਨਿਆ

ਟੋਰਾਂਟੋ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਪ੍ਰੋਵਿੰਸ ਵਿੱਚ ਸਟੇਟ ਆਫ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।ઠ ਕੁਈਨਜ਼ ਪਾਰਕ ਵਿਖੇ ਫੋਰਡ ਨੇ ਆਖਿਆ ਕਿ ਐਮਰਜੰਸੀ ਵਾਲੇ ਹਾਲਾਤ …

Read More »

ਕੈਨੇਡਾ ਨੇ ਗੈਰ ਕੈਨੇਡੀਅਨ ਨਾਗਰਿਕਾਂ ਲਈ ਬੰਦ ਕੀਤੀਆਂ ਆਪਣੀਆਂ ਸਰਹੱਦਾਂ

ਜੋ ਇਥੋਂ ਦੇ ਪੱਕੇ ਵਸਨੀਕ ਨਹੀਂ, ਉਨ੍ਹਾਂ ਨੂੰ ਕੈਨੇਡਾ ‘ਚ ਨਹੀਂ ਹੋਣ ਦਿੱਤਾ ਜਾਵੇਗਾ ਦਾਖਲ : ਜਸਟਿਨ ਟਰੂਡੋ ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਕੈਨੇਡਾ ਉਨ੍ਹਾਂ ਲੋਕਾਂ ਨੂੰ ਆਪਣੇ ਇੱਥੇ ਦਾਖ਼ਲ ਨਹੀਂ ਹੋਣ ਦੇਵੇਗਾ, ਜੋ ਕੈਨੇਡੀਅਨ ਨਾਗਰਿਕ ਜਾਂ ਸਥਾਈ ਵਸਨੀਕ (ਪੀ.ਆਰ.) ਨਹੀਂ ਹਨ। ਉਨ੍ਹਾਂ …

Read More »

ਮੁਸੀਬਤ ਦੇ ਮਾਰਿਆਂ ਲਈ ਗੁਰੂਘਰਾਂ ਨੇ ਖੋਲ੍ਹੇ ਬੂਹੇ

ਮਾਲਟਨ ਗੁਰਦੁਆਰੇ ਵੱਲੋਂ ਲੋੜਵੰਦਾਂ ਲਈ 24 ਘੰਟੇ ਲੰਗਰ ਮਾਲਟਨ/ਬਿਊਰੋ ਨਿਊਜ਼ : ਮਾਲਟਨ ਗੁਰੂ ਘਰ ਦੀ ਸੇਵਾਦਾਰ ਕਮੇਟੀ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗੁਰੂ ਘਰ ਦੇ ਮੁੱਖ ਦੁਆਰ ‘ਤੇ 2 ਸੇਵਾਦਾਰ 24 ਘੰਟੇ ਜ਼ਰੂਰਮੰਦ ਲੋਕਾਂ ਲਈ ਲੰਗਰ ਦੀ ਸੇਵਾ ਨਾਲ ਹਾਜ਼ਰ ਹਨ। ਉਹਨਾਂ ਦੱਸਿਆਂ ਕਿ ਲੰਗਰ ਹਾਲ ਨੂੰ ਫਿਲਹਾਲ ਬੰਦ ਕੀਤਾ …

Read More »

ਸਕੂਲੀ ਵਿਦਿਆਰਥੀਆਂ ਦੇ ਟੈਸਟ ਰੱਦ

ਓਨਟਾਰੀਓ : ਓਨਟਾਰੀਓ ਸਰਕਾਰ ਵੱਲੋਂ ਲੰਘੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਗਿਆ ਹੈ ਕਿ ਬਾਕੀ ਰਹਿੰਦੇ 2019-2020 ਸਕੂਲ ਵਰੇ ਲਈ ਪ੍ਰੋਵਿੰਸ ਵੱਲੋਂ ਐਲੀਮੈਂਟਰੀ ਤੇ ਹਾਈ ਸਕੂਲ ਵਿਦਿਆਰਥੀਆਂ ਦੇ ਸਟੈਂਡਰਡਾਈਜ਼ਡ ਟੈਸਟ ਰੱਦ ਕੀਤੇ ਜਾ ਰਹੇ ਹਨ। ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਇਹ ਕਦਮ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਬੇਹੱਦ ਦਬਾਅ …

Read More »

ਘੁੰਮਣ ਗਏ ਫ਼ੌਜੀਆਂ ਨੂੰ ਵਾਪਸ ਕੈਨੇਡਾ ਮੁੜਨ ਦੇ ਹੁਕਮ

ਟੋਰਾਂਟੋ/ ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਵਧਣਾ ਜਾਰੀ ਹੈ ਅਤੇ ਹੁਣ ਤੱਕ ਉਨਟਾਰੀਓ, ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇਸ਼ ਭਰ ‘ਚ ਐਮਰਜੈਂਸੀ ਦਾ ਐਲਾਨ ਕਰਨ ਵਾਸਤੇ ਸੰਸਦ ਦਾ ਵਿਸ਼ੇਸ਼ ਇਜਲਾਸ …

Read More »

ਐਡਮਿੰਟਨ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਅਗਲੇ ਹੁਕਮਾਂ ਤੱਕ ਬੰਦ

ਐਡਮਿੰਟਨ : ਦੁਨੀਆ ਭਰ ‘ਚ ਫੈਲੇ ਕੋਰੋਨਾ ਵਾਇਰਸ ਦੇ ਚੱਲਦਿਆਂ ਕੈਨੇਡਾ ਦੀ ਫੈਡਰਲ ਸਰਕਾਰ ਨੇ ਐਡਮਿੰਟਨ ਤੋਂ ਉਡਾਣ ਭਰਨ ਵਾਲੀਆਂ ਇੰਟਰਨੈਸ਼ਨਲ ਏਅਰਲਾਈਨਜ਼ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀਆਂ ਹਨ, ਜਿਸ ਕਰਕੇ ਲੋਕਾਂ ਨੂੰ ਹੁਣ ਕਾਫੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹਵਾਈ ਅੱਡੇ ਦੇ ਸੀ.ਈ.ਓ. ਟੌਮ ਰੁਥ ਨੇ …

Read More »

ਸਟੋਰਾਂ ਵਾਲਿਆਂ ਨੇ ਮਚਾਈ ਲੁੱਟ

ਕੋਰੋਨਾ ਵਾਇਰਸ ਕਾਰਨ ਜਿਥੇ ਦੁਨੀਆ ਭਰ ਵਿਚ ਸਹਿਮ ਪਾਇਆ ਜਾ ਰਿਹਾ ਹੈ, ਉਥੇ ਕੈਨੇਡਾ ਵਿਚ ਠੱਗ ਕਿਸਮ ਦੇ ਕੁਝ ਗਰੌਸਰੀ ਸਟੋਰਾਂ ਵਾਲਿਆਂ ਨੇ ਕਈ ਵਸਤਾਂ ਦੇ ਭਾਅ ਦੁੱਗਣੇ ਕਰ ਦਿੱਤੇ। ਇਹ ਰੁਝਾਨ ਜ਼ਿਆਦਾਤਰ ਪੰਜਾਬੀ ਸਟੋਰਾਂ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਉਦਾਹਰਨ ਵਜੋਂ ਜਿਸ ਆਟੇ ਦੇ ਥੈਲੇ ਦੀ ਕੀਮਤ 11 …

Read More »