Breaking News
Home / 2020 / January (page 38)

Monthly Archives: January 2020

ਨਿਊਜ਼ੀਲੈਂਡ ਵਿਚ ‘ਸਿੰਘ’ ਨੰਬਰ-1

ਬੱਚਿਆਂ ਦੇ ਸਰਨੇਮ ਰਜਿਸਟ੍ਰੇਸ਼ਨ ‘ਚ ‘ਸਿੰਘ’ ਸ਼ਬਦ ਨਿਊਜ਼ੀਲੈਂਡ ‘ਚ ਮੋਹਰੀ ‘ਕੌਰ’ ਸ਼ਬਦ ਨੂੰ ਮਿਲਿਆ ਤੀਜਾ ਸਥਾਨ ਆਕਲੈਂਡ : ਨਿਊਜ਼ੀਲੈਂਡ ਦੇ ਅੰਦਰੂਨੀ ਮਾਮਲਿਆਂ ਦੇ ਵਿਭਾਗ ਨੇ ਸਰਨੇਮ ਨੂੰ ਆਧਾਰ ਬਣਾ ਕੇ ਇਕ ਤਾਜਾ ਡਾਟਾ ਜਾਰੀ ਕੀਤਾ ਹੈ। ਜਿਸ ‘ਚ ਨਵੇਂ ਪੈਦਾ ਹੋਣ ਵਾਲੇ ਬੱਚਿਆਂ ਦੇ ਨਾਮਕਰਨ ਦੇ ਸਮੇਂ ਦਰਜ ਕਰਵਾਏ ਗਏ …

Read More »

ਚਿੰਤਾਜਨਕ : ਮੋਗਾ ਦੇ 100 ਪਿੰਡਾਂ ‘ਚ ਵਿਗੜਿਆ ਲਿੰਗ ਅਨੁਪਾਤ, ਹਜ਼ਾਰ ਬੇਟਿਆਂ ‘ਤੇ ਸਿਰਫ 750 ਬੇਟੀਆਂ

ਡੀ.ਸੀ. ਦੇ ਕਹਿਣ ‘ਤੇ ਹੋਏ ਸਰਵੇ ਵਿਚ ਹੋਇਆ ਖੁਲਾਸਾ ਮੋਗਾ : ਮੋਗਾ ਦੇ 100 ਪਿੰਡਾਂ ਵਿਚ ਲਿੰਗ ਅਨੁਪਾਤ ਦਾ ਔਸਤ ਗ੍ਰਾਫ ਏਨਾ ਵਿਗੜ ਚੁੱਕਾ ਹੈ ਕਿ ਇੱਥੇ ਇਕ ਹਜ਼ਾਰ ਬੇਟਿਆਂ ਦੇ ਪਿੱਛੇ ਸਿਰਫ 750 ਬੇਟੀਆਂ ਨੇ ਜਨਮ ਲਿਆ ਹੈ। ਇਹ ਚਿੰਤਾਜਨਕ ਖੁਲਾਸਾ ਡਿਪਟੀ ਕਮਿਸ਼ਨਰ ਸੰਦੀਪ ਹੰਸ ਦੇ ਕਹਿਣ ਤੋਂ ਬਾਅਦ …

Read More »

ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਡਾ: ਦੇਵਿੰਦਰ ਸਿੰਘ ਸੇਖੋਂ ਨਾਲ ਡਾ. ਡੀ.ਪੀ. ਸਿੰਘ ਵਲੋਂ ਕੀਤੀ ਗਈ ਇਕ ਵਿਸ਼ੇਸ਼ ਮੁਲਾਕਾਤ

ਬੇਬੁਨਿਆਦ ਲਿਖਤਾਂ ਰਾਹੀਂ ਲੋਕਾਂ ਨੂੰ ਨਾ ਕਰੋ ਗੁੰਮਰਾਹ : ਡਾ. ਸੇਖੋਂ (ਕਿਸ਼ਤ ਆਖਰੀ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਡਾ: ਸਿੰਘ: ਪਾਠਕਾਂ ਦਾ ਰੁਝਾਣ ਕਿਤਾਬਾਂ ਨਾਲੋਂ ਘਟ ਕੇ ਸੋਸ਼ਲ ਮੀਡੀਆਵਾਂ ਨਾਲ ਵਧ ਰਿਹਾ ਹੈ। ਪਾਠਕਾਂ ਨੂੰ ਕਿਤਾਬਾਂ ਵੱਲ ਮੋੜਣ ਲਈ ਕੋਈ ਹੱਲ? ਡਾ: ਸੇਖੋਂ: ਇਸ ਵਿੱਚ ਕੋਈ ਸ਼ੱਕ ਨਹੀਂ ਕਿ …

Read More »

ਜ਼ਿੰਦਗੀ ਦੀ ਜੰਗ ਦੇ ਕੰਡਿਆਂ ‘ਚੋਂ ਰਾਹ

ਸ਼ਿਨਾਗ ਸਿੰਘ ਸੰਧੂ, ਸ਼ਮਿੰਦਰ ਕੌਰ ਰੰਧਾਵਾ ਜ਼ਿੰਦਗੀ ਸੰਘਰਸ਼ ਨਾਲ ਭਰੀ ਹੋਈ ਹੈ। ਜਦੋਂ ਮਨੁੱਖ ਧਰਤੀ ਤੇ ਜਨਮ ਲੈਂਦਾ ਹੈ ਤਾਂ ਸੰਘਰਸ਼ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਉਹ ਆਪਣੀ ਜ਼ਿੰਦਗੀ ਵਿੱਚ ਪਛਾਣ ਬਣਾਉਣ ਲਈ ਅਤਿ ਅੰਤ ਮਿਹਨਤ ਕਰਦਾ ਹੈ। ਮੁਸ਼ਕਿਲਾਂ ਵੀ ਉਸੇ ਲਈ ਹੁੰਦੀਆਂ ਹਨ, ਜਿਸ ਨੇ ਆਪਣੇ ਜੀਵਨ ਵਿੱਚ …

Read More »

ਸਾਰੰਗੀ ਦੀ ਹੂਕ…

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਸਾਰੰਗੀ ਕੂਕਣ ਲੱਗੀ ਹੈ, ਕੁੱਝ ਪਲ ਕੂਕੀ ਜਾਂਦੀ ਹੈ, ਤਾਂ ਨਾਲ਼-ਨਾਲ਼ ਢੱਡ ਵੀ ਰਲ ਪਈ ਹੈ, ”ਖੜ ਨੀਂ ਭੈਣਾ, ਮਾਮੇ ਦੀ ਧੀ ਚੱਲੀ, ਤੇ ਮੈਂ ਕਿਉਂ ਰਹਿ ਜਾਂ ਕੱਲੀ… ਢਊਂ ਢਮਕ… ਢਮਕ ਢਊਂ… ਢਮਕ ਢਮਕ… ਢਊਂ… ਢਊਂ…।” ਸਾਰੰਗੀ ਦੇ ਗਜ਼ ਨਾਲ …

Read More »

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਟਨਾ ਸਾਹਿਬ ਵਿਖੇ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ

ਨਵੇਂ ਸਾਲ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਹੋਈਆਂ ਨਤਮਸਤਕ ਪਟਨਾ ਸਾਹਿਬ/ਬਿਊਰੋ ਨਿਊਜ਼ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਭਲਕੇ ਮੰਗਲਵਾਰ ਨੂੰ ਪ੍ਰਕਾਸ਼ ਪੁਰਬ ਹੈ। ਇਸ ਸਬੰਧੀ ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਗਊ ਘਾਟ ਤੋਂ ਸਜਾਇਆ ਗਿਆ। ਪੰਜ ਪਿਆਰਿਆਂ …

Read More »

ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਤੀ ਵਧਾਈ

ਗੁਰੂ ਸਾਹਿਬ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਦਿੱਤਾ ਸੱਦਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮੁੱਚੀ ਲੋਕਾਈ ਨੂੰ ਵਧਾਈ ਦਿੱਤੀ ਹੈ। ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸੰਤ ਸਿਪਾਹੀ ਸ੍ਰੀ ਗੁਰੂ ਗੋਬਿੰਦ …

Read More »

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਲੰਗਰ ਲਈ ਰਸਦਾਂ ਲਿਜਾਣੀਆਂ ਬੰਦ

ਜਿਹੜੀ ਵਸਤੂ ਸਕੈਨ ਹੋਵੇਗੀ ਉਹ ਹੀ ਜਾਵੇਗੀ ਅੱਗੇ ਬਟਾਲਾ/ਬਿਊਰੋ ਨਿਊਜ਼ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਬਣ ਚੁੱਕਾ ਹੈ, ਜਿੱਥੇ ਪੁੱਜਣ ਲਈ ਸਿੱਖ ਸ਼ਰਧਾਲੂਆਂ ‘ਚ ਦਿਨੋਂ-ਦਿਨ ਉਤਸੁਕਤਾ ਵਧਦੀ ਜਾ ਰਹੀ ਹੈ। ਸਿੱਖ ਮਰਿਆਦਾ ਅਨੁਸਾਰ ਸੰਗਤਾਂ ਗੁਰੂ ਘਰ ਦੇ ਲੰਗਰਾਂ ਲਈ ਰਸਦਾਂ ਦੇ ਕੇ ਆਪਣੇ-ਆਪ ਨੂੰ ਵਡਭਾਗਾ …

Read More »