ਗੁਰਮੀਤ ਸਿੰਘ ਪਲਾਹੀ ਪੰਜਾਬ ‘ਚ ਕਿਸਾਨ ਅੰਦੋਲਨ ਨੇ ਭਾਜਪਾ ਦੇ ਪੰਜਾਬ ‘ਚ ਇਕੱਲਿਆਂ ਵਿਧਾਨ ਸਭਾ ਚੋਣਾਂ ਲੜਨ ਦੇ ਸੁਪਨਿਆਂ ਨੂੰ ਬੂਰ ਪਾਇਆ ਹੈ। ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਖੇਤੀ ਕਾਨੂੰਨਾਂ ਨੇ ਤੋੜ ਦਿੱਤਾ ਹੈ। ਹਰ ਸਮੇਂ ਭਾਜਪਾ ਦੇ ਸੋਹਲੇ ਗਾਉਣ ਵਾਲੀ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ (ਬ) ਹੁਣ ਭਾਜਪਾ ਨੂੰ …
Read More »Yearly Archives: 2020
ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਕੀਤੀ ਲਾਮਬੰਦੀ
26-27 ਨਵੰਬਰ ਨੂੰ ‘ਦਿੱਲੀ ਜਾਮ’ ਪੰਜ ਮਹੀਨਿਆਂ ਦਾ ਰਾਸ਼ਨ ਲੈ ਕੇ ਟਰੈਕਟਰ-ਟਰਾਲੀਆਂ ਨਾਲ ਦਿੱਲੀ ਨੂੰ ਕੂਚ ਕਰਨਗੇ ਕਿਸਾਨ ਚੰਡੀਗੜ੍ਹ : ਕੌਮੀ ਸਾਂਝਾ ਕਿਸਾਨ ਮੋਰਚਾ ਵਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ 26 ਤੇ 27 ਨਵੰਬਰ ਨੂੰ ਦੇਸ਼ ਭਰ …
Read More »ਕੈਨੇਡਾ ਵਲੋਂ ਬਿਡੇਨ ਤੇ ਕਮਲਾ ਹੈਰਿਸ ਨੂੰ ਸੱਦਾ ਭੇਜਣ ਦੀ ਤਿਆਰੀ
ਟਰੂਡੋ ਨੇ ਬਿਡੇਨ ਨੂੰ ਫੋਨ ਕਰਕੇ ਸਭ ਤੋਂ ਪਹਿਲਾਂ ਦਿੱਤੀ ਸੀ ਵਧਾਈ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੀ ਸਰਕਾਰ ਵਲੋਂ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸੱਦਾ ਭੇਜਣ ਦੀ ਤਿਆਰੀ ਕਰ ਲਈ ਗਈ ਹੈ। ਅਮਰੀਕਾ ਤੇ ਕੈਨੇਡਾ ਗੁਆਂਢੀ ਮੁਲਕ ਹਨ ਅਤੇ ਦੋਵਾਂ ਦੇਸ਼ਾਂ …
Read More »ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬੀ ਐਸ ਘੁੰਮਣ ਨੇ ਦਿੱਤਾ ਅਸਤੀਫ਼ਾ
ਪਟਿਆਲਾ/ਬਿਊਰੋ ਨਿਊਜ਼ ਵਿੱਤੀ ਸੰਕਟ ਵਿਚ ਚੱਲ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਨੇ ਅਸਤੀਫ਼ਾ ਦੇ ਦਿੱਤਾ ਹੈ। ਬੀਐੱਸ ਘੁੰਮਣ ਵੱਲੋਂ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਐੱਸ ਘੁੰਮਣ ਨੇ ਸਾਲ 2017 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਵਜੋਂ ਅਹੁਦਾ …
Read More »ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਮੋਦੀ ਸਰਕਾਰ ਬਾਰੇ ਟਿੱਪਣੀ ਮਗਰੋਂ ਵਿਵਾਦ
ਕੇਂਦਰ ‘ਚ ਈਵੀਐਮ ਸਰਕਾਰ : ਗਿਆਨੀ ਹਰਪ੍ਰੀਤ ਸਿੰਘ ਭਾਜਪਾ ਅਤੇ ਅਕਾਲੀ ਆਗੂ ਹੋਣ ਲੱਗੇ ਮਿਹਣੋ-ਮਿਹਣੀ ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਗ਼ੈਰ-ਜਮਹੂਰੀ ਅਤੇ ਈਵੀਐਮ ਦੀ ਮਦਦ ਰਾਹੀਂ ਬਣੀ ਸਰਕਾਰ ਕਰਾਰ ਦਿੱਤਾ …
Read More »ਹੁਣ ਕੁਆਰੇ ਸ਼ਹੀਦ ਫੌਜੀ ਜਵਾਨਾਂ ਦੇ ਭਰਾਵਾਂ ਨੂੰ ਵੀ ਮਿਲ ਸਕੇਗੀ ਨੌਕਰੀ
ਚੰਡੀਗੜ੍ਹ/ਬਿਊਰੋ ਨਿਊਜ਼ ਗਲਵਾਨ ਘਾਟੀ ਵਿਚ ਸ਼ਹੀਦ ਹੋਣ ਵਾਲੇ ਪੰਜਾਬ ਦੇ 3 ਕੁਆਰੇ ਸ਼ਹੀਦਾਂ ਦੇ ਭਰਾਵਾਂ ਨੂੰ ਨੌਕਰੀ ਦੇਣ ਲਈ ਪੰਜਾਬ ਕੈਬਨਿਟ ਨੇ ਨਿਯਮਾਂ ਵਿਚ ਸੋਧ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ। ਇਹ ਫੈਸਲਾ ਸਿਪਾਹੀ ਗੁਰਤੇਜ ਸਿੰਘ, ਸਿਪਾਹੀ ਗੁਰਬਿੰਦਰ ਸਿੰਘ ਅਤੇ ਲਾਂਸ ਨਾਇਕ ਸਲੀਮ ਖਾਨ ਦੇ ਬਲੀਦਾਨ ਦੇ ਮੱਦੇਨਜ਼ਰ ਸੂਬਾ ਸਰਕਾਰ …
Read More »ਬਲਾਤਕਾਰ, ਦਹੇਜ, ਭਰੂਣ ਹੱਤਿਆ : ਕੀ ਕੁੜੀ ਹੋਣਾ ਇਕ ਪਾਪ?
ਡਾ. ਵੰਦਨਾ ਭਾਰਗਵ ਰਿਸਰਚਰ ਤੇ ਸਕਾਲਰ ਬਲਾਤਕਾਰ* ਕੀ ਧਵਨਿ ਪੈਦਾ ਕਰਦਾ ਹੈ, ਇਹ ਸ਼ਬਦ ਇਨਸਾਨ ਦੇ ਅੰਦਰ? ਇੱਕ ਇਸਤਰੀ ਦੇ ਪ੍ਰਤੀ ਕਿਸੀ ਪੁਰਸ਼ ਦਾ ਜਬਰਨ ਅੱਤਿਆਚਾਰ, ਇਸ ਤੋਂ ਜ਼ਿਆਦਾ ਜਾਂ ਇਸਤਰੀ ਆਦਮੀ ਦੀ ਹਵਸ ਪੂਰੀ ਕਰਨ ਦਾ ਸਾਧਨ ਹੀ ਹੈ? ਬੱਚੀ ਹੋਵੇ ਜਾਂ ਇੱਕ ਜਵਾਨ ਇਸਤਰੀ ਨੂੰ ਇਨ੍ਹਾਂ ਬਲਾਤਕਾਰੀਆਂ ਨੇ …
Read More »ਡਾਇਬਟੀਜ਼ ਰੋਗੀਆਂ ਦਾ ਵਧ ਰਿਹਾ ਅੰਕੜਾ
ਅਨਿਲ ਧੀਰ ਹੈਲਥ ਮੀਡੀਆ ਕੈਨੇਡਾ ਵਲੋਂ ਵਿਸ਼ਵ ਡਾਇਬਟੀਜ਼ ਦਿਵਸ 14 ਨਵੰਬਰ, 2020 ਦੇ ਮੌਕੇ ‘ਤੇ ਲਾਈਫ ਸਟਾਇਲ ਨਾਲ ਜੁੜੀ ਆਮ ਬਿਮਾਰੀ ਸ਼ੂਗਰ ਰੋਗੀਆਂ ਦੇ ਵਧ ਰਹੇ ਅੰਕੜੇ ‘ਤੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਇਸ ਦਿਨ ਦਾ ਥੀਮ ਹੈ ਨਰਸਾਂ ਦੁਆਰਾ ਸ਼ੂਗਰ ਰੋਗੀ-ਪਰਿਵਾਰ ਦੀ ਭਾਵਨਾਤਮਕ, ਦੇਖਭਾਲ ਅਤੇ ਜਾਗਰੂਕਤਾ ਪੈਦਾ ਕਰਨ …
Read More »ਪਰਵਾਸੀਨਾਮਾ
ਗਿੱਲ ਬਲਵਿੰਦਰ ਕੁਰਸੀਛੱਡੋ ਭਾਜੀ ਸਾਰਾਸੰਸਾਰ ઠTrump ઠਨੂੰ ਦਏ ਮੱਤਾਂ, ਐਂਵੇਂ ਅੜੋ ਨਾ ਗੱਦੀਹੁਣਛੱਡੋ ਭਾਜੀ । ਪਈਆਂ ਵੋਟਾਂ ਦਾਸਾਰੇ ਸਨਮਾਨਕਰੀਏ, ਲੱਸੀਰਿੜ੍ਹਕ ਕੇ ਮੱਖ਼ਣਨਾਕੱਢੋ ਭਾਜੀ । ਅਮਨ-ਆਮਾਨਨਾਲਸਭ ਕੁਝ ਸਿਰੇ ਚੜਿਆ, ਝੰਡਾਆਪਣਾਵੱਖਰਾਨਾ ਗੱਡੋ ਭਾਜੀ । ਪੰਚਾਇਤੀ ਜ਼ਮੀਨਦਾਠੇਕਾ ਕਿਸੇ ਹੋਰਖੜਿਆ, ਪਾਣੀਸ਼ਰੀਕਾਂ ਦਾ ਇੰਝ ਨਾਵੱਢੋ ਭਾਜੀ । ਜਿੰਨਾਮਿਲਿਆਓਸ’ਤੇ ਸਬਰਕਰਲਓ, ਹੱਥਅਦਾਲਤਾਂ ਦੇ ਮੂਹਰੇ ਨਾਅੱਡੋ ਭਾਜੀ । …
Read More »