ਉਨਟਾਰੀਓ ‘ਚ ਐਨ-95 ਮਾਸਕਾਂ ਦੇ ਉਤਪਾਦ ਦੇ ਵਿਸਥਾਰ ‘ਚ ਨਿਵੇਸ਼ ਨਾਲ ਫਰੰਟਲਾਈਨ ਵਰਕਰਾਂ ਤੇ ਕੈਨੇਡੀਅਨਜ਼ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ : ਸੋਨੀਆ ਸਿੱਧੂ ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਹਫਤੇ ਕੈਨੇਡਾ ਫੈੱਡਰਲ ਸਰਕਾਰ ਵੱਲੋਂ ਓਨਟਾਰੀਓ ਸੂਬਾ ਸਰਕਾਰ ਨਾਲ ਮਿਲਕੇ ਬਰੌਕਵਿਲ ਵਿੱਚ ਐਨ-95 ਮਾਸਕ ਦੇ ਨਿਰਮਾਣ ਸਹੂਲਤ ਦਾ ਵਿਸਥਾਰ ਕਰਨ ਲਈ ਸਾਂਝੇ ਨਿਵੇਸ਼ …
Read More »Yearly Archives: 2020
ਟੀਚਰਜ਼ ਯੂਨੀਅਨਾਂ ਵਰਕਪਲੇਸ ਸੇਫਟੀ ਆਰਡਰਜ਼ ਲਈ ਫੋਰਡ ਸਰਕਾਰ ‘ਤੇ ਪਾ ਰਹੀਆਂ ਹਨ ਦਬਾਅ
ਟੋਰਾਂਟੋ : ਸਕੂਲਾਂ ਨੂੰ ਮੁੜ ਖੋਲ੍ਹਣ ਦੇ ਮਾਮਲੇ ਵਿੱਚ ਓਨਟਾਰੀਓ ਦੀਆਂ ਮੁੱਖ ਟੀਚਰਜ਼ ਯੂਨੀਅਨਾਂ ਤੇ ਪ੍ਰੀਮੀਅਰ ਡੱਗ ਫੋਰਡ ਸਰਕਾਰ ਦਰਮਿਆਨ ਬਣੀ ਅਸਿਹਮਤੀ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ। ਯੂਨੀਅਨ ਮੈਂਬਰਾਂ ਨੂੰ ਲਿਖੇ ਪੱਤਰ ਵਿੱਚ ਇਹ ਸੰਕੇਤ ਦਿੱਤਾ ਗਿਆ ਕਿ ਇਹ ਮਾਮਲਾ ਹੁਣ ਪ੍ਰੋਵਿੰਸ ਦੇ ਲੇਬਰ ਬੋਰਡ ਵਿੱਚ ਜਾ …
Read More »ਅੰਤਰਰਾਸ਼ਟਰੀ ਵਿਦਿਆਰਥੀ ਸੂਰਜਦੀਪ ਸਿੰਘ ਦੇ ਕਤਲ ਦੇ ਰੋਸ ਵੱਜੋਂ ਕੈਂਡਲ ਮਾਰਚ ਕੱਢਿਆ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਪਿਛਲੇ ਦਿਨੀ ਕੁਝ ਲੋਕਾਂ ਵੱਲੋਂ ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਇੱਥੇ ਪੜ੍ਹਨ ਆਏ ਵਿਦਿਆਰਥੀ ਸੂਰਜਦੀਪ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸਦੇ ਰੋਸ ਵੱਜੋਂ ਬਰੈਂਪਟਨ ਵਿੱਚ ਕੁਈਨ ਮੈਰੀ ਪਾਰਕ ਵਿੱਚ ਸੁਹਿਰਦ ਲੋਕਾਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸ਼ਹਿਰ ਦੇ ਮੋਹਤਬਰ ਵਿਅਕਤੀਆਂ ਅਤੇ …
Read More »ਮਿਸੀਸਾਗਾ ਵਿਖੇ ਮੋਟਰਸਾਈਕਲ ਅਤੇ ਜੀਪ ਰੈਲੀ ਕਰਵਾਈ
31000 ਡਾਲਰ ਦੀ ਰਾਸ਼ੀ ਇਕੱਠੀ ਕਰਕੇ ਕੀਤੀ ਦਾਨ ਟੋਰਾਂਟੋ/ਹਰਜੀਤ ਸਿੰਘ ਬਾਜਵਾ ਮਨਦੀਪ ਸਿੰਘ ਚੀਮਾ (ਰਾਜਾ) ਚੈਰੀਟੇਬਲ ਫਾਊਂਡੇਸ਼ਨ ਵੱਲੋਂ ਰਾਈਡ ਫਾਰ ਰਾਜਾ ਬੈਨਰ ਹੇਠ ਸਲਾਨਾ ਮੋਟਰ ਸਾਈਕਲ ਅਤੇ ਜੀਪ ਰੈਲੀ ਅਤੇ ਫੰਡ ਰੇਜ਼ਿੰਗ ਸਮਾਗਮ ਮਿਸੀਸਾਗਾ ਵਿਖੇ ਪੀਲ ਚਿਲਡਰਨ ਏਡ ਫਾਊਂਡੇਸ਼ਨ ਦੀ ਨਵੀਂ ਬਿਲਡਿੰਗ ਦੀ ਵੱਡੀ ਪਾਰਕਿੰਗ ਵਿੱਚ ਕਰਵਾਇਆ ਗਿਆ। ਇੱਥੋਂ ਇਕੱਠੀ …
Read More »ਮੋਗਾ ਦੇ ਪਿੰਡ ਦੌਧਰ ਦੀ ਧੀ ਰਾਇਲ ਕੈਨੇਡੀਅਨ ਪੁਲਿਸ ‘ਚ ਭਰਤੀ
ਮੋਗਾ/ਬਿਊਰੋ ਨਿਊਜ਼ ਮਾਪਿਆਂ ਘਰ ਮੁੰਡਾ ਪੈਦਾ ਹੋਣ ਦੀ ਮਨਸ਼ਾ ਵਿਚ ਧੀਆਂ ਨੂੰ ਕੁੱਖ ਵਿਚ ਹੀ ਖ਼ਤਮ ਕਰ ਦਿੱਤਾ ਜਾਂਦਾ ਹੈ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਪੈਦਾ ਹੋਣ ਵਾਲੀ ਧੀ ਮਾਪਿਆਂ ਦਾ ਨਾਂ ਕਿਸ ਤਰ੍ਹਾਂ ਰੌਸ਼ਨ ਕਰਦੀ ਹੈ। ਇਸੇ ਤਰ੍ਹਾਂ ਹੀ ਆਪਣੇ ਪਿਤਾ ਹਰਚੰਦ ਸਿੰਘ ਸਿੱਧੂ ਦੌਧਰ ਗਰਬੀ ਦਾ …
Read More »ਬਿਡੇਨ ਦੀ ਜਿੱਤ ਹੋਈ ਤਾਂ ਚੀਨ ਅਮਰੀਕਾ ਦਾ ਮਾਲਕ ਹੋਵੇਗਾ : ਟਰੰਪ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ 3 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ‘ਚ ਉਨ੍ਹਾਂ ਦੇ ਵਿਰੋਧੀ ਡੈਮੋਕ੍ਰੇਟਸ ਉਮੀਦਵਾਰ ਜੋਅ ਬਿਡੇਨ ਚੁਣੇ ਜਾਂਦੇ ਹਨ ਤਾਂ ਸਮਝੋ ਚੀਨ ਅਮਰੀਕਾ ਦਾ ਮਾਲਕ ਬਣ ਜਾਵੇਗਾ ਤੇ ਅਮਰੀਕਾ ਦਾ ਫਿਰ ਕੀ ਬਣੇਗਾ, ਇਹ ਸਮਾਂ ਹੀ ਦੱਸੇਗਾ। ਰਾਸ਼ਟਰਪਤੀ ਟਰੰਪ ਨੇ …
Read More »ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਵਿਕਟਰ ਦਾ ਲੰਡਨ ਵਾਲਾ ਮਹਿਲ ਵਿਕਾਊ
ਮਹਿਲ ਦੀ ਵਿਕਰੀ ਲਈ ਕੀਮਤ 1.55 ਕਰੋੜ ਬ੍ਰਿਟਿਸ਼ ਪੌਂਡ ਰੱਖੀ ਗਈ ਲੰਡਨ : ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਵਿਕਟਰ ਅਲਬਰਟ ਜੇਅ ਦਲੀਪ ਸਿੰਘ ਦਾ ਲੰਡਨ ‘ਚ ਬਣਿਆ ਮਹਿਲ ਵਿਕਣ ਲਈ ਤਿਆਰ ਹੈ। ਮਹਿਲ ਦੀ ਵਿਕਰੀ ਲਈ ਕੀਮਤ 1.55 ਕਰੋੜ ਬ੍ਰਿਟਿਸ਼ ਪੌਂਡ ਰੱਖੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ …
Read More »ਮਹਾਤਮਾ ਗਾਂਧੀ ਦੀਆਂ ਐਨਕਾਂ 2 ਕਰੋੜ 55 ਲੱਖ ਰੁਪਏ ‘ਚ ਹੋਈਆਂ ਨਿਲਾਮ
ਲੰਡਨ: ਮਹਾਤਮਾ ਗਾਂਧੀ ਦੀਆਂ ਐਨਕਾਂ ਦੀ ਨਿਲਾਮੀ ਪੂਰਬੀ ਬ੍ਰੈਸਟਲ ਦੇ ਇਕ ਨਿਲਾਮੀ ਘਰ ਵਿਚ ਹੋਈ ਤੇ ਇਹ ਐਨਕਾਂ 2 ਕਰੋੜ 55 ਲੱਖ ਰੁਪਏ (2 ਲੱਖ 60 ਹਜ਼ਾਰ ਪੌਂਡ) ਦੀਆਂ ਵਿਕੀਆਂ। ਇਹ ਐਨਕਾਂ ਕੁਝ ਹਫ਼ਤੇ ਪਹਿਲਾਂ ਇਕ ਸਾਧਾਰਨ ਲਿਫ਼ਾਫ਼ੇ ਵਿਚ ਨਿਲਾਮੀ ਘਰ ਦੇ ਚਿੱਠੀਆਂ ਵਾਲੇ ਡੱਬੇ ਵਿਚੋਂ ਮਿਲੀਆਂ ਸਨ, ਜਿਸ ‘ਤੇ …
Read More »ਪਾਕਿਸਤਾਨ ਨੇ ਪਹਿਲੀ ਵਾਰ ਮੰਨਿਆ : ਦਾਊਦ ਕੋਲ 14 ਪਾਸਪੋਰਟ ਤੇ ਕਰਾਚੀ ਵਿਚ 3 ਘਰ
ਦੁਨੀਆ ‘ਚ ਬਦਨਾਮੀ ਤੋਂ ਬਚਣ ਲਈ 88 ਅੱਤਵਾਦੀਆਂ ‘ਤੇ ਲਗਾਈਆਂ ਪਾਬੰਦੀਆਂ ਇਸਲਾਮਾਬਾਦ/ਬਿਊਰੋ ਨਿਊਜ਼ : ਦਾਊਦ ਇਬਰਾਹਿਮ 1993 ਵਿਚ ਮੁੰਬਈ ‘ਚ ਹੋਏ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਭਾਰਤ ਵਿਚੋਂ ਭੱਜ ਗਿਆ ਸੀ। ਉਦੋਂ ਤੋਂ ਦਾਊਦ ਦੇ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਣ ਦੀਆਂ ਖਬਰਾਂ ਆਉਂਦੀਆਂ ਰਹੀਆਂ। ਦਾਊਦ ਇਬਰਾਹਿਮ ਸਬੰਧੀ 27 ਸਾਲਾਂ …
Read More »ਪੰਜਾਬ ‘ਚ ਵੱਧ ਰਿਹਾ ਕਰੋਨਾ ਵਾਇਰਸ
ਪੰਜਾਬ ਵਿਚ ਕੋਰੋਨਾ ਦਾ ਲਗਾਤਾਰ ਵਧਣਾ ਵੱਡੀ ਫ਼ਿਕਰਮੰਦੀ ਵਾਲੀ ਗੱਲ ਹੈ। ਹੁਣ ਤੱਕ ਸੂਬੇ ਵਿਚ 40,000 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਮੌਤਾਂ ਦੀ ਗਿਣਤੀ ਵੀ 1000 ਤੋਂ ਉੱਪਰ ਹੋ ਗਈ ਹੈ ਪਰ ਇਸ ਫ਼ਿਕਰਮੰਦੀ ਦੇ ਨਾਲ-ਨਾਲ ਇਕ ਸੰਤੁਸ਼ਟੀ ਵਾਲੀ ਗੱਲ ਇਹ …
Read More »