ਬੈਂਕਾਕ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਕਾਕ ‘ਚ ਸ਼ਨਿਚਰਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਸਿੱਕਾ ਜਾਰੀ ਕੀਤਾ ਹੈ। ਇਹ ਸਿੱਕਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਜਾਰੀ ਕੀਤਾ ਗਿਆ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ …
Read More »Monthly Archives: November 2019
ਬਰਮਿੰਘਮ ਯੂਨੀਵਰਸਿਟੀ ਵਿਚ ਗੁਰੂ ਨਾਨਕ ਚੇਅਰ’ ਸਥਾਪਿਤ
ਲੰਡਨ/ਬਿਊਰੋ ਨਿਊਜ਼ : ਇੰਗਲੈਂਡ ਵਿਖੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ, ਰਿਹਾਇਸ਼ੀ ਤੇ ਸ਼ਹਿਰੀ ਮਾਮਲਿਆਂ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬਰਮਿੰਘਮ ਯੂਨੀਵਰਸਿਟੀ ਵਿਚ ਭਾਰਤ ਸਰਕਾਰ ਦੇ ਸਹਿਯੋਗ ਨਾਲ ਗੁਰੂ ਨਾਨਕ ਚੇਅਰ ਸਥਾਪਿਤ ਕੀਤੀ, ਜਿਸ ਦਾ ਉਦੇਸ਼ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਖੋਜ ਕਾਰਜਾਂ …
Read More »550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਤੇਬਾਬੇ ਨਾਨਕ ਦੀਆਂ ਸਿੱਖਿਆਵਾਂ
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕੌਮਾਂਤਰੀ ਪੱਧਰ ਦੇ ਸਮਾਗਮ 1 ਨਵੰਬਰ ਤੋਂ ਆਰੰਭ ਹੋ ਚੁੱਕੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਜੋਤੀ-ਜੋਤਿ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਚ ਹੋਣ ਕਾਰਨ ਸਿੱਖ ਪੰਥ ਵਲੋਂ ਵੱਡੇ ਪੱਧਰ …
Read More »ਰਿਸ਼ਤਿਆਂ ਦੀ ਅਹਿਮੀਅਤ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਖੂਬਸੂਰਤ ਪਰਿਵਾਰਕ ਫ਼ਿਲਮ ਹੋਵੇਗੀ ‘ਨਾਨਕਾ ਮੇਲ’
ਹਰਜਿੰਦਰ ਸਿੰਘ ਜਵੰਦਾ ਵਿਆਹ ਵਿੱਚ ਨਾਨਕਾ ਮੇਲ ਦੀ ਆਪਣੀ ਹੀ ਟੌਹਰ ਹੁੰਦੀ ਹੈ। ਅਨੇਕਾਂ ਬੋਲੀਆਂ ਗੀਤ ਇਸ ਰਿਸ਼ਤੇ ਅਧਾਰਤ ਪ੍ਰਚੱਲਤ ਹਨ ਪਰ ਇਸ ਫ਼ਿਲਮ ਵਿਚ ਰਿਸ਼ਤਿਆਂ ‘ਚ ਪਈ ਤਰੇੜ ਸਦਕਾ ਇਹ ਰਿਸ਼ਤੇ ਫਿੱਕੇ ਫਿੱਕੇ ਲੱਗਦੇ ਹਨ। ਕਿਵੇਂ ਪਰਿਵਾਰਕ ਸਾਝਾਂ ਇਨ੍ਹਾਂ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਦੇ ਹਨ ਇਹ ਇਸ ਫ਼ਿਲਮ ਰਾਹੀਂ …
Read More »‘ਗੁਰੂ ਨਾਨਕ ਸਟਰੀਟ ਦਾ ਹੋਇਆ ਉਦਘਾਟਨ, 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਏ 550 ਰੁੱਖ
ਸਿਟੀ ਕਾਊਂਸਲ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਪੁਰਬ ਨੂੰ ਵਾਤਾਵਰਣ ਨਾਲ ਜੋੜ ਕੇ ਮਨਾਉਣ ਦੀ ਕੀਤੀ ਮੇਜ਼ਬਾਨੀ ‘ਈਕੋ ਸਿੱਖਸ’,’ਖ਼ਾਲਸਾ ਏਡ’, ਪੀਲ ਪੁਲਿਸ, ਬਰੈਂਪਟਨ ਫ਼ਾਇਰ ਸਰਵਿਸ ਤੇ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਹੋਈਆਂ ਸ਼ਾਮਲ ਬਰੈਂਪਟਨ/ਡਾ. ਝੰਡ ਲੰਘੇ ਸ਼ਨੀਵਾਰ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼-ਉਤਸਵ ਵਾਤਾਵਰਣ …
Read More »ਆਨਲਾਈਨ ਮੈਰੀਜੁਆਨਾ ਵੇਚਣ ਲਈ ਸਟੋਰਾਂ ਨੂੰ ਖੁੱਲ੍ਹ ਦੇ ਸਕਦੀ ਹੈ ਉਨਟਾਰੀਓ ਸਰਕਾਰ
ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਆਨਲਾਈਨ ਮੈਰੀਜੁਆਨਾ ਵੇਚਣ ਲਈ ਸਟੋਰਾਂ ਨੂੰ ਖੁੱਲ੍ਹ ਦੇ ਸਕਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮੈਰੀਯੁਆਨਾ ਰੀਟੇਲਰਜ਼ ਨੂੰ ਆਨਲਾਈਨ ਮੈਰੀਯੁਆਨਾ ਵੇਚਣ ਦੀ ਖੁੱਲ੍ਹ ਦਿੱਤੀ ਜਾਵੇਗੀ ਜਾਂ ਫਿਰ ਸਟੋਰ ਤੋਂ ਮੈਰੀਯੁਆਨਾ ਲੈਣ ਲਈ ਫੋਨ ਉੱਤੇ ਵੀ ਆਰਡਰ ਲੈਣ ਦਿੱਤੇ ਜਾਇਆ ਕਰਨਗੇ। ਸਰਕਾਰ ਨੇ ਸਾਲ …
Read More »ਬਰੈਂਪਟਨ ‘ਚ ਇਕ ਹੋਰ ਹਸਪਤਾਲ ਦੀ ਮੰਗ ਨੂੰ ਲੈ ਕੇ ਸੰਜੀਵ ਧਵਨ ਨੇ ਭੁੱਖ-ਹੜਤਾਲ ਸ਼ੁਰੂ ਕੀਤੀ
ਟੋਰਾਂਟੋ/ਡਾ. ਝੰਡ : ਬਰੈਂਪਟਨ ਦੀ ਆਬਾਦੀ ਇਸ ਸਮੇਂ 7 ਲੱਖ ਤੋਂ ਉੱਪਰ ਸਮਝੀ ਜਾਂਦੀ ਹੈ ਪਰ ਇੱਥੇ ਸਿਹਤ ਸਹੂਲਤਾਂ ਦੀ ਏਨੀ ਘਾਟ ਹੈ ਕਿ ਇੱਥੇ ਏਨੀ ਸੰਘਣੀ ਆਬਾਦੀ ਲਈ ਕੇਵਲ ਇਕ ਹੀ ਹਸਪਤਾਲ ਦੀ ਵਿਵਸਥਾ ਹੈ, ਜਦ ਕਿ ਇਸ ਤੋਂ ਘੱਟ ਆਬਾਦੀ ਵਾਲੇ ਸ਼ਹਿਰ ਹੈਮਿਲਟਨ ਵਿਚ 7 ਹਸਪਤਾਲ ਹਨ ਅਤੇ …
Read More »ਪੰਜਾਬੀਆਂ ਦੇ ਗੋਤਾਂ ‘ਤੇ ਹਨ ਕੈਨੇਡਾ ਦੀਆਂ ਸੜਕਾਂ ਤੇ ਪਾਰਕਾਂ ਦੇ ਨਾਮ
ਐਬਟਸਫੋਰਡ/ਗੁਰਦੀਪ ਗਰੇਵਾਲ ਪੰਜਾਬ ਦੀ ਸਰਜ਼ਮੀਨ ਤੋਂ ਹਜ਼ਾਰਾਂ ਮੀਲ ਦੂਰ ਕੈਨੇਡਾ ਦੀ ਧਰਤੀ ‘ਤੇ ਜਿੰਨੀ ਤਰੱਕੀ ਪੰਜਾਬੀਆਂ ਨੇ ਕੀਤੀ, ਹੋਰ ਸ਼ਾਇਦ ਹੀ ਕਿਸੇ ਮੁਲਕ ਵਿਚ ਏਨੀ ਤਰੱਕੀ ਕੀਤੀ ਹੋਵੇ। ਧਾਰਮਿਕ ਖੇਤਰ ਹੋਵੇ, ਰਾਜਨੀਤਕ, ਸਮਾਜਿਕ ਖੇਤਰ ਹੋਵੇ ਤੇ ਭਾਵੇਂ ਸੱਭਿਆਚਾਰਕ, ਕੈਨੇਡਾ ਦੇ ਹਰ ਖ਼ੇਤਰ ਵਿਚ ਪੰਜਾਬੀਆਂ ਦਾ ਪੂਰਾ ਬੋਲਬਾਲਾ ਹੈ। ਇਸ ਯੋਗਦਾਨ …
Read More »ਪਾਕਿ ਨੇ ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਈ
ਸਿਰਫ਼ ਸ਼ਨਾਖ਼ਤੀ ਦਸਤਾਵੇਜ਼ ਰਾਹੀਂ ਕੀਤੇ ਜਾ ਸਕਣਗੇ ਗੁਰੂ ਘਰ ਦੇ ਦਰਸ਼ਨ : ਇਮਰਾਨ ਖਾਨ ਦਸ ਦਿਨ ਪਹਿਲਾਂ ਰਜਿਸਟਰੇਸ਼ਨ ਕਰਵਾਉਣ ਦੀ ਨਹੀਂ ਹੋਵੇਗੀ ਜ਼ਰੂਰਤ ਇਸਲਾਮਾਬਾਦ/ਬਿਊਰੋ ਨਿਊਜ਼ : ਸਿੱਖ ਸ਼ਰਧਾਲੂਆਂ ਨੂੰ ਵੱਡੀ ਰਾਹਤ ਦਿੰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਐਲਾਨ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਦੇ …
Read More »ਸ਼ਰਧਾਲੂਆਂ ਨੂੰ ਦੋ ਬੱਸਾਂ ‘ਚ ਕਰਨਾ ਹੋਵੇਗਾ ਲਾਂਘੇ ਦਾ ਸਫਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨੀ ਸੰਗਠਨ ਫ਼ਰੰਟੀਅਰ ਵਰਕਸ ਆਰਗੇਨਾਈੇਜੇਸ਼ਨ (ਐਫ. ਡਬਲਯੂ. ਓ.) ਵਲੋਂ ਕਰਤਾਰਪੁਰ ਲਾਂਘੇ ਦੀ ਅੰਤਿਮ ਰੂਪ-ਰੇਖਾ ਤਿਆਰ ਕਰ ਲਈ ਗਈ ਹੈ। ਜਿਸ ਦੇ ਚਲਦਿਆਂ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਸ਼ਰਧਾਲੂਆਂ ਦੁਆਰਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਟਰਮੀਨਲ ਨੂੰ ਪਾਰ ਕਰਨ ਉਪਰੰਤ ਸ਼ਰਧਾਲੂਆਂ ਨੂੰ ਹਰੇ ਤੇ ਚਿੱਟੇ ਰੰਗ ਦੀਆਂ …
Read More »