16.2 C
Toronto
Saturday, September 19, 2026
spot_img

Monthly Archives: December, 0

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਵਾਰ ਸਮਾਗਮ

ਪ੍ਰੋਫੈਸਰ ਰਾਮ ਸਿੰਘ ਦੀ ਪੰਜਾਬੀ ਸਾਹਿਤ ਆਲੋਚਨਾ ਬਾਰੇ ਵਿਦਵਤਾ-ਭਰਪੂਰ ਭਾਸ਼ਨ ਕਾਵਿ-ਪੁਸਤਕ ઑ'ਸੁੱਚੇ ਬੋਲ ਮੁਹੱਬਤ ਦੇ਼' ਲੋਕ-ਅਰਪਿਤ ਹੋਈ ਤੇ ਕਵੀ-ਦਰਬਾਰ ਹੋਇਆ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 17...

ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਚਿੰਗੂਜ਼ੀ ਪਾਰਕ ਵਿਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼-ਪੁਰਬ ਵਿਲੱਖਣ ਢੰਗ ਨਾਲ ਮਨਾਇਆ

ਧਿਆਨ ਸਿੰਘ ਸੋਹਲ ਨੂੰ 20 ਅਪ੍ਰੈਲ 2020 ਨੂੰ ਹੋਣ ਵਾਲੀ ਬੋਸਟਨ ਮੈਰਾਥਨ ਵਿਚ ਭਾਗ ਲੈਣ ਲਈ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ ਸੰਜੂ ਗੁਪਤਾ ਨੇ ਪੋਰਟ ਪੈਰੀ 10...

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 104 ਸਾਲਾ ਬਰਸੀ ਸਮਾਗਮ 24 ਨਵੰਬਰ ਨੂੰ ਮਨਾਇਆ ਜਾਏਗਾ

ਬਰੈਂਪਟਨ/ਡਾ. ਝੰਡ : ਜਸਵੀਰ ਸਿੰਘ ਪਾਸੀ ਤੋਂ ਪ੍ਰਾਪਤ ਸੂਚਨਾ ਅਨੁਸਾਰ ਸਰਾਭਾ-ਵਾਸੀਆਂ ਤੇ ਇਲਾਕਾ-ਵਾਸੀਆਂ ਵੱਲੋਂ ਮਿਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 104 ਸਾਲਾ ਸ਼ਹੀਦੀ...

ਪੰਜਾਬ ਚੈਰਿਟੀ ਫਾਊਂਡੇਸ਼ਨ ਟੋਰਾਂਟੋ ਵੱਲੋਂ ਕਰਵਾਏ ਗਏ ਸਲਾਨਾ ਪੰਜਾਬੀ ਲਿਖਾਈ ਮੁਕਾਬਲੇ

ਮਾਲਟਨ/ਡਾ. ਝੰਡ : 'ਪੰਜਾਬੀ ਚੈਰਿਟੀ ਫਾਊਂਡੇਸ਼ਨ ਟੋਰਾਂਟੋ' ਵੱਲੋ ਵੱਖ-ਵੱਖ ਉਮਰ-ਵਰਗਾਂ ਦੇ ਸਲਾਨਾ ਪੰਜਾਬੀ ਲਿਖਾਈ ਮੁਕਾਬਲੇ ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ ਵਿਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ...

ਮੰਤਰੀ ਪ੍ਰਭਮੀਤ ਸਰਕਾਰੀਆ ਨੇ ਐਸੋਸੀਏਸ਼ਨ ਆਫ਼ ਸੀਨੀਅਰਜ਼ ਦੇ ਵਫ਼ਦ ਨਾਲ ਸੀਨੀਅਰਾਂ ਲਈ ਫ਼ਰੀ ਡੈਂਟਲ ਕੇਅਰ ਆਰੰਭ ਕਰਨ ਦੀ ਖ਼ੁਸ਼ਖ਼ਬਰੀ ਸਾਂਝੀ ਕੀਤੀ

ਬਰੈਂਪਟਨ/ਡਾ. ਝੰਡ : ਲੰਘੇ ਸ਼ੁੱਕਰਵਾਰ 15 ਨਵੰਬਰ ਐਸੋਸੀਏਸ਼ਨ ਆਫ਼ ਸੀਨੀਅਰਜ਼ ਦਾ ਵਫ਼ਦ, ਜਿਸ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ, ਪ੍ਰੋ. ਨਿਰਮਲ ਸਿੰਘ ਧਾਰਨੀ,...

ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਨੇ ਮੈਂਬਰ ਪਾਰਲੀਮੈਂਟ ਵਜੋਂ ਚੁੱਕੀ ਸਹੁੰ, ਸਮਰਥਕਾਂ ਦਾ ਕੀਤਾ ਧੰਨਵਾਦ

ਓਟਵਾ : ਅਕਤੂਬਰ ਮਹੀਨੇ ਹੋਈਆਂ ਫੈੱਡਰਲ ਚੋਣਾਂ ਵਿਚ ਬਰੈਂਪਟਨ ਸਾਊਥ ਤੋਂ ਇਕ ਵਾਰ ਫਿਰ ਤੋਂ ਜਿੱਤ ਹਾਸਲ ਕਰਨ ਵਾਲੇ ਐਮ.ਪੀ. ਸੋਨੀਆ ਸਿੱਧੂ ਦਾ ਸਹੁੰ...

ਯਾਦਗਾਰੀ ਹੋ ਨਿਬੜਿਆ ਟੋਰਾਂਟੋ ਦਾ ਕੌਮਾਂਤਰੀ ਸਰਬ-ਸਾਂਝਾ ਪੰਜਾਬੀ ਕਵੀ ਦਰਬਾਰ

ਟੋਰਾਂਟੋ/ਹੀਰਾ ਰੰਧਾਵਾ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਉਨਟਾਰੀਓ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜ਼ਾ ਅੰਤਰਰਾਸ਼ਟਰੀ ਸਰਬ...

ਗੁਰਦੁਆਰਾ ਨਾਰਥ ਯਾਰਕ ਸਿੱਖ ਟੈਂਪਲ ‘ਚ ਗੁਰ ਪੁਰਬ ਦੀਆਂ ਰੌਣਕ

ਟੋਰਾਂਟੋ/ਪੂਰਨ ਸਿੰਘ ਪਾਂਧੀ : ਗੁਰਦੁਆਰਾ ਨਾਰਥ ਯਾਰਕ ਸਿੱਖ ਟੈਂਪਲ ਵਿਖੇ ਲੰਘੇ ਮੰਗਲਵਾਰ ਗੁਰੂ ਨਾਨਕ ਸਾਹਿਬ ਦਾ 550ਵਾਂ ਅਵਤਾਰ ਪੁਰਬ ਪੂਰੇ ਸਤਿਕਾਰ ਨਾਲ਼ ਮਨਾਇਆ ਗਿਆ।...

ਟੌਆਇਸ ਫਾਰ ਟੋਟਸ ਕੰਪੇਨ ਦਾ ਆਗਾਜ਼

ਬਰੈਂਪਟਨ/ਸੁਰਜੀਤ ਸਿੰਘ ਫਲੋਰਾ ਇਹ ਸਭ 1993 ਵਿਚ ਸ਼ੁਰੂ ਹੋਇਆ ਸੀ ਜਦੋਂ ਪੀਲ ਰੀਜਨਲ ਪੁਲਿਸ ਨੇ ਟੌਆਏਸ ਫਾਰ ਟੋਟਸ ਮੁਹਿੰਮ ਚਲਾਉਣઠઠਲਈ ਕੈਨੇਡੀਅਨ ਟਾਇਰ ਅਤੇ ਸੈਲੀਵਰੇਸ਼ਨઠઠਆਰਮੀ ਨਾਲ...

‘ਸਮਕਾਲੀ ਦੌਰ ਵਿਚ ਗੁਰੂ ਨਾਨਕ ਬਾਣੀ ਅਤੇ ਫ਼ਲਸਫ਼ੇ ਦੀ ਪ੍ਰਸੰਗਿਕਤਾ’ ਵਿਸ਼ੇ ਉਤੇ ਸੈਮੀਨਾਰ 23 ਨਵੰਬਰ ਨੂੰ

ਕਵੀ-ਦਰਬਾਰ ਵਿਚ ਮਨਜੀਤ ਇੰਦਰਾ ਤੇ ਰਵਿੰਦਰ ਸਹਿਰਾ ਵੀ ਸ਼ਾਮਲ ਹੋਣਗੇ ਬਰੈਂਪਟਨ/ਡਾ. ਝੰਡ : ਵਿਸ਼ਵ ਪੰਜਾਬੀ ਕਾਨਫਰੰਸ (ਰਜਿ.) ਟੋਰਾਂਟੋ ਵੱਲੋਂ 23 ਨਵੰਬਰ ਦਿਨ ਸ਼ਨੀਵਾਰ ਨੂੰ ਇਕ-ਰੋਜ਼ਾ...
- Advertisment -
Google search engine

Most Read