Breaking News
Home / 2019 / September / 13 (page 3)

Daily Archives: September 13, 2019

ਡੌਨ ਮਿਨੇਕਰ ਸੀਨੀਅਰਜ਼ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਹੋਈ ਚੋਣ

ਅਮਰੀਕ ਕੁਮਰੀਆ ਮੁੜ ਪ੍ਰਧਾਨ ਚੁਣੇ ਗਏ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 8 ਸਤੰਬਰ ਨੂੰ ਡੌਨ ਮਿਨੇਕਰ ਸੀਨੀਅਰਜ਼ ਕਲੱਬ ਦਾ ਸਲਾਨਾ ਸਮਾਗ਼ਮ ਹੋਇਆ ਜਿਸ ਵਿਚ ਕਲੱਬ ਦੇ ਲੱਗਭੱਗ ਸਾਰੇ ਹੀ ਮੈਂਬਰ ਸ਼ਾਮਲ ਹੋਏ। ਸਮਾਗ਼ਮ ਦੀ ਕਾਰਵਾਰੀ ਆਰੰਭ ਕਰਦਿਆਂ ਸੱਭ ਤੋਂ ਪਹਿਲਾਂ ਐਸੋਸੀਏਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਵੱਲੋਂ ਪਿਛਲੇ ਸਾਲ ਦੀ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਸਤੰਬਰ ਸਮਾਗ਼ਮ 15 ਨੂੰ

ਬਰੈਂਪਟਨ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨੇਵਾਰ ਸਮਾਗ਼ਮ 15 ਸਤੰਬਰ ਦਿਨ ਐਤਵਾਰ ਨੂੰ ਐੱਫ਼.ਬੀ.ਆਈ. ਸਕੂਲ ਵਿਚ ਬਾਅਦ ਦੁਪਹਿਰ 2.00 ਵਜੇ ਤੋਂ 5.00 ਵਜੇ ਤੱਕ ਹੋਵੇਗਾ। ਇਹ ਸਕੂਲ 21 ਕੋਵੈਟਰੀ ਰੋਡ ‘ਤੇ ਸਥਿਤ ਹੈ ਅਤੇ ਇਸ ਦਾ ਨੇੜਲਾ ਮੇਨ-ਇੰਟਰਸੈੱਕਸ਼ਨ ਏਅਰਪੋਰਟ ਰੋਡ ਅਤੇ ਕੁਈਨਜ਼ ਸਟਰੀਟ ਹੈ। ਇਸ ਸਮਾਗ਼ਮ ਵਿਚ ਸਭਾ …

Read More »

ਪ੍ਰਦੀਪ ਪਾਸੀ ਨੇ 10 ਕਿਲੋਮੀਟਰ ਸੈਂਟਰ ਆਈਲੈਂਡ ਬੋਟ ਰੱਨ ‘ਚ ਆਪਣਾ ਰਿਕਾਰਡ ਤੋੜਿਆ

ਬਰੈਂਪਟਨ : ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਕਲੱਬ ਦੀ ਸਰਗ਼ਰਮ ਲੇਡੀ ਮੈਂਬਰ ਪ੍ਰਦੀਪ ਪਾਸੀ ਨੇ ਲੰਘੇ ਐਤਵਾਰ 8 ਸਤੰਬਰ ਨੂੰ ਡਾਊਨ ਟਾਊਨ ਟੋਰਾਂਟੋ ਨੇੜਲੇ ਸੈਂਟਰ ਆਈਲੈਂਡ ਵਿਚ 10 ਕਿਲੋ ਮੀਟਰ ਬੋਟ ਰੱਨ 1 ਘੰਟਾ 2 ਮਿੰਟ ਵਿਚ ਲਗਾ ਕੇ ਆਪਣਾ ਹੀ ਪਿਛਲਾ ਰਿਕਾਰਡ …

Read More »

ਪੀ.ਸੀ.ਐਚ.ਐਸ. ਦੇ ਸੀਨੀਅਰਜ਼ ਗਰੁੱਪਾਂ ਨੇ ਲਗਾਇਆ ‘ਟੋਰਾਂਟੋ ਜ਼ੂ’ ਦਾ ਦਿਲਚਸਪ ਟੂਰ

ਬਰੈਂਪਟਨ/ਡਾ. ਝੰਡ : ਲੰਘੇ ਸੋਮਵਾਰ 9 ਸਤੰਬਰ ਨੂੰ ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ ਦੇ ਸੀਨੀਅਜ਼ ਕਲੱਬਾਂ ਦੇ ਪੰਜ ਗਰੁੱਪਾਂ ਨੇ ਟੋਰਾਂਟੋ ਚਿੜੀਆ-ਘਰ ਦਾ ਸਾਂਝਾ ਟੂਰ ਲਗਾਇਆ। ਇਸ ਦਿਨ ਹੋਰ ਕਈ ਸੀਨੀਅਰਜ਼ ਕਲੱਬਾਂ ਦੇ ਮੈਂਬਰ ਵੀ ਆਏ ਹੋਏ ਸਨ ਜਿਸ ਕਾਰਨ ਉੱਥੇ ਪੂਰਾ ਮੇਲੇ ਵਾਲਾ ਮਾਹੌਲ ਸੀ। ਪੀ.ਸੀ ਐੱਚ.ਐੱਸ. ਦੇ ਸੀਨੀਅਰ ਮੈਂਬਰ …

Read More »

ਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਨੇ ਜੂ ਦਾ ਟੂਰ ਲਾਇਆ

ਬਰੈਂਪਟਨ : 9 ਸਤੰਬਰ ਸੋਮਵਾਰ ਨੂੰ ਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਨੇ ਟੋਰੰਟੋ ਜੂ ਦਾ ਤੀਜਾ ਸਫਲ ਟੂਰ ਲਾਇਆ। ਕੋਈ 10 ਕੁ ਵਜੇ ਟ੍ਰੀਲਾਈਨ ਪਾਰਕ ਤੋਂ ਚੱਲ ਕੇ 11 ਵਜੇ ਦੇ ਕਰੀਬ ਜੂ ਦੇ ਮੇਨ ਗੇਟ ਲਾਗੇ ਪਹੁੰਚਿਆ ਗਿਆ। ਗਰੁੱਪ ਫੋਟੋ ਖਿੱਚੀ ਗਈ। ਇਸ ਦਿਨ ਸੀਨੀਅਰਸ ਦੀ ਐਂਟਰੀ ਮੁਫਤ ਹੋਣ …

Read More »

ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਵੱਲੋਂ ਅਮ੍ਰਿਤਾ ਦੀ ਜਨਮ ਸ਼ਤਾਬਦੀ ਮਨਾਈ ਗਈ

ਸਾਹਿਤ ਪ੍ਰਤੀ ਟਰੌਟਸਕੀ ਦੀ ਵਿਚਾਰਧਾਰਾ ‘ਤੇ ਚਰਚਾ ਬਰੈਂਪਟਨ:- ઑਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਦੀ ਅਗਸਤ ਮਹੀਨੇ ਦੀ ਮੀਟਿੰਗ ਜਿੱਥੇ ਅਮ੍ਰਿਤਾ ਪ੍ਰੀਤਮ ਦੀ ਜਨਮ-ਸ਼ਤਾਬਦੀ ਨੂੰ ਸਮਰਪਿਤ ਸੀ ਓਥੇ ਮਾਰਕਸਵਾਦੀ ਚਿੰਤਕ ਲੀਔਨ ਟਰੌਟਸਕੀ ਦੇ ਸਾਹਿਤਕ ਨਜ਼ਰੀਏ ‘ਤੇ ਵੀ ਗੱਲਬਾਤ ਕੀਤੀ ਗਈ। ਅਮ੍ਰਿਤਾ ਪ੍ਰੀਤਮ ਦੇ ਸੌਵੇਂ ਜਨਮ-ਦਿਨ ‘ਤੇ ਉਸਦੇ ਜੀਵਨ-ਢੰਗ ਅਤੇ ਲਿਖਤਾਂ ‘ਤੇ …

Read More »

ਕੈਲੇਡਨ ਵੈਸਟ ਸੀਨੀਅਰਜ਼ ਐਸੋਸੀਏਸ਼ਨ ਵਲੋਂ ਤਾਸ਼ ਟੂਰਨਾਮੈਂਟ 15 ਸਤੰਬਰ ਨੂੰ

ਟੋਰਾਂਟੋ : ਕੈਲੇਡਨ ਵੈਸਟ ਸੀਨੀਅਰਜ਼ ਐਸੋਸੀਏਸ਼ਨ ਕੈਲੇਡਨ ਵਲੋਂ ਮਿਤੀ 15 ਸਤੰਬਰ 2019 ਦਿਨ ਐਤਵਾਰ ਨੂੰ ਤਾਸ਼ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਐਂਟਰੀਆਂ 12 ਵਜੇ ਤੋਂ 12.30 ਵਜੇ ਤੱਕ ਲਈਆਂ ਜਾਣਗੀਆਂ। ਸਵੀਪ ਅਤੇ ਦੋ-ਸਰੀ ਲਈ ਵੱਖ-ਵੱਖ 10 ਡਾਲਰ ਫੀਸ ਹੋਵੇਗੀ। ਸਵੀਪ ਲਈ ਪਹਿਲਾ, ਦੂਜਾ ਤੇ ਤੀਜਾ ਇਨਾਮ ਅਤੇ ਨਕਦ ਕੈਸ਼ …

Read More »

ਬਰੈਂਪਟਨ ਦੀਆਂ ਬੇਸਮੈਂਟਾਂ ਵਿਚ ਸਿਟੀ ਵਲੋਂ ਛਾਪੇਮਾਰੀ ਜਾਰੀ

ਪਿਛਲੇ ਕੁਝ ਮਹੀਨਿਆਂ ਤੋਂ ਬਰੈਂਪਟਨ ਦੇ ਘਰ ਮਾਲਕ ਸਿਟੀ ਦੇ ਬਿਲਡਿੰਗ ਡਿਵੀਜ਼ਨ ਤੋਂ ਕਾਫੀ ਚਿੰਤਤ ਹਨ। ਅਫਸਰ ਘਰਾਂ ਵਿਚ ਜੰਗੀ ਪੱਧਰ ‘ਤੇ ਛਾਪੇ ਮਾਰ ਰਹੇ ਹਨ ਅਤੇ ਜੁਰਮਾਨੇ ਕਰ ਰਹੇ ਹਨ। ਇਸ ਤੋਂ ਇਲਾਵਾ ਸਿਟੀ ਦੇ ਅਫਸਰਾਂ ਦਾ ਰਵੱਈਆ ਵੀ ਬਹੁਤ ਮੰਦਭਾਗਾ ਹੈ। ਇਸ ਧੱਕੇਸ਼ਾਹੀ ਤੋਂ ਤੰਗ ਆ ਕੇ ਕੁਝ …

Read More »

ਰੈੱਡ ਵਿੱਲੋ ਕਲੱਬ ਮੈਂਬਰਾਂ ਨੇ ਨਿਆਗਰਾ ਔਨ ਦੀ ਲੇਕ ਵਿਲੇਜ਼ ਦਾ ਗਿਆਨ ਭਰਪੂਰ ਤੇ ਮਨੋਰੰਜਕ ਟੂਰ ਲਾਇਆ

ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੀ ਬਹੁਤ ਹੀ ਸਰਗਰਮ ਸੀਨੀਅਰਜ਼ ਕਲੱਬ ਰੈਡ ਵਿੱਲੋ ਦੇ ਮੈਂਬਰਾਂ ਵਲੋਂ ਪਿਛਲੇ ਦਿਨੀ ਨਿਆਗਰਾ ਔਨ ਦੀ ਲੇਕ ਵਿਲੇਜ਼ ਅਤੇ ਨਿਆਗਰਾ ਏਰੀਏ ਦੇ ਹੋਰ ਕਈ ਸਥਾਨਾਂ ਦਾ ਬਹੁਤ ਹੀ ਮਨੋਰੰਜਕ ਟਰਿੱਪ ਲਾਇਆ ਗਿਆ। ਕਲੱਬ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਪ੍ਰਧਾਨ ਗੁਰਨਾਮ ਸਿੰਘ ਗਿੱਲ ਦੀ ਰਹਿਨੁਮਾਈ ਵਿੱਚ …

Read More »

ਸੀਨੀਅਰ ਬਲੈਕ ਓਕ ਕਲੱਬ ਬਰੈਂਪਟਨ ਵਲੋਂ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ ਗਿਆ

ਬਰੈਂਪਟਨ : ਆਤਮਾ ਸਿੰਘ ਬਰਾੜ ਪ੍ਰਧਾਨ ਅਤੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ, ਹਾਜ਼ਰੀਨ ਮਹਿਮਾਨਾਂ ਵਲੋਂ ਬਲਿਊ ਪਾਰਕ ਵਿਖੇ ਪਿਛਲੇ ਦਿਨੀਂ ਭਾਰਤ ਦਾ ਤਿਰੰਗਾ ਝੰਡਾ ਲਹਿਰਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਦੀ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਰੂਪ ਸਿੰਘ ਗਿੱਲ ਨੂੰ ਸੌਂਪੀ ਗਈ। ਭਾਰਤ ਦਾ ਕੌਮੀ ਗੀਤ ਜਨ ਗਨ ਮਨ …

Read More »