Breaking News
Home / 2019 / September (page 18)

Monthly Archives: September 2019

‘ਉਤਰ ਭਾਰਤੀਆਂ ਵਿਚ ਯੋਗਤਾ ਦੀ ਕਮੀ’ ਬਿਆਨ ਉਤੇ ਫਸੇ ਕੇਂਦਰੀ ਮੰਤਰੀ ਗੰਗਵਾਰ

ਸਫਾਈ ਵਿਚ ਕਿਹਾ – ਬਿਆਨ ਵੱਖਰੇ ਸੰਦਰਭ ਵਿਚ ਦਿੱਤਾ ਗਿਆ ਸੀ ਬਰੇਲੀ/ਬਿਊਰੋ ਨਿਊਜ਼ : ਕੇਂਦਰੀ ਕਿਰਤ ਤੇ ਰੋਜ਼ਗਾਰ ਮਾਮਲਿਆਂ ਦੇ ਰਾਜ ਮੰਤਰੀ ਸੰਤੋਸ਼ ਗੰਗਵਾਰ ਨੇ ਆਪਣੇ ਸੰਸਦੀ ਖੇਤਰ ਬਰੇਲੀ ਵਿਚ ਮੋਦੀ ਸਰਕਾਰ ਦੇ 100 ਦਿਨ ਪੂਰੇ ਹੋਣ ‘ਤੇ ਆਪਣੇ ਮੰਤਰਾਲਾ ਦੇ ਕੰਮਾਂ ਦੀ ਜਾਣਕਾਰੀ ਦਿੰਦਿਆਂ ਉਤਰ ਭਾਰਤ ਦੇ ਲੋਕਾਂ ਦੀ …

Read More »

ਆਰਥਿਕ ਮੰਦੀ ਕਾਰਨ ਨੌਕਰੀਆਂ ਖੁੱਸੀਆਂ : ਪ੍ਰਿਅੰਕਾ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕੇਂਦਰੀ ਮੰਤਰੀ ਗੰਗਵਾਰ ਦੇ ਬਿਆਨ ‘ਤੇ ਪਲਟਵਾਰ ਕਰਦਿਆਂ ਕਿਹਾ ਟਵੀਟ ਕੀਤਾ, ‘ਗੰਗਵਾਰ ਜੀ, 5 ਸਾਲ ਤੋਂ ਜ਼ਿਆਦਾ ਸਮੇਂ ਤੋਂ ਕੇਂਦਰ ਵਿਚ ਤੁਹਾਡੀ ਸਰਕਾਰ ਹੈ। ਨੌਕਰੀਆਂ ਪੈਦਾ ਨਹੀਂ ਹੋਈਆਂ। ਜਿਹੜੀਆਂ ਨੌਕਰੀਆਂ ਸਨ, ਉਹ ਸਰਕਾਰ ਵਲੋਂ ਲਿਆਂਦੀ ਗਈ ਆਰਥਿਕ ਮੰਦੀ ਕਾਰਨ ਖੁੱਸ ਰਹੀਆਂ ਹਨ। ਨੌਜਵਾਨ …

Read More »

ਰਾਜਸਥਾਨ ‘ਚ ਬਸਪਾ ਦੇ ਸਾਰੇ 6 ਵਿਧਾਇਕ ਕਾਂਗਰਸ ਪਾਰਟੀ ‘ਚ ਸ਼ਾਮਲ

ਜੈਪੁਰ : ਰਾਜਸਥਾਨ ਵਿਚ ਲੰਘੀ ਦੇਰ ਰਾਤ ਬਹੁਜਨ ਸਮਾਜ ਪਾਰਟੀ ਦੇ ਸਾਰੇ 6 ਵਿਧਾਇਕ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਹ ਸਾਰੇ ਵਿਧਾਇਕ ਰਾਤ ਕਰੀਬ ਸਾਢੇ 10 ਵਜੇ ਵਿਧਾਨ ਸਭਾ ਪਹੁੰਚੇ ਸਨ ਅਤੇ ਇਨ੍ਹਾਂ ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਸੀ.ਪੀ. ਜੋਸ਼ੀ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਲਈ ਪੱਤਰ ਸੌਂਪਿਆ। …

Read More »

ਕੇਂਦਰ ਵਲੋਂ ਬਰਾਮਦ ਤੇ ਰੀਅਲ ਅਸਟੇਟ ਲਈ 70 ਹਜ਼ਾਰ ਕਰੋੜ ਰੁਪਏ ਦਾ ਪੈਕੇਜ

ਵਿੱਤ ਮੰਤਰੀ ਦਾ ਦਾਅਵਾ – ਰਾਹਤਾਂ ਦੇ ਐਲਾਨ ਨਾਲ ਅਰਥਚਾਰੇ ‘ਚ ਆਵੇਗਾ ਸੁਧਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਰਾਮਦ ਅਤੇ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਦੇਣ ਲਈ 70 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪੈਕੇਜ ਦਾ ਐਲਾਨ ਕੀਤਾ ਹੈ। ਭਾਰਤੀ ਅਰਚਥਾਰੇ ਨੂੰ ਮੰਦੀ ਦੀ ਮਾਰ ‘ਚੋਂ …

Read More »

ਕੇਂਦਰ ਸਰਕਾਰ ਰੇਲ ਕਰਮੀਆਂ ਨੂੰ ਦੇਵੇਗੀ 78 ਦਿਨਾਂ ਦਾ ਬੋਨਸ

ਈ-ਸਿਗਰਟ ‘ਤੇ ਵੀ ਲਗਾਈ ਪੂਰਨ ਪਾਬੰਦੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਰੇਲ ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਈ-ਸਿਗਰਟ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੋਦੀ ਕੈਬਨਿਟ ਨੇ ਅੱਜ ਕਈ ਅਹਿਮ …

Read More »

ਪਰਵਾਸੀ ਭਾਰਤੀਆਂ ਵਲੋਂ ਭਾਰਤ ਭੇਜੇ ਜਾਂਦੇ ਪੈਸਿਆਂ ‘ਤੇ ਮੋਦੀ ਸਰਕਾਰ ਨੇ ਲਗਾਇਆ ਦੋ ਫੀਸਦੀ ਟੈਕਸ

ਪਰਵਾਸੀ ਭਾਰਤੀਆਂ ‘ਚ ਪਾਈ ਜਾ ਰਹੀ ਹੈ ਨਿਰਾਸ਼ਾ ਸਿਆਟਲ/ਬਿਊਰੋ ਨਿਊਜ਼ : ਭਾਰਤ ਦੀ ਮੋਦੀ ਸਰਕਾਰ ਵਲੋਂ ਪਰਵਾਸੀ ਭਾਰਤੀਆਂ ਵਲੋਂ ਭਾਰਤ ‘ਚ ਭੇਜੇ ਜਾਂਦੇ ਪੈਸਿਆਂ ‘ਤੇ ਇਕ ਸਤੰਬਰ 2019 ਤੋਂ 2 ਫ਼ੀਸਦੀ ਟੈਕਸ ਲਗਾਏ ਜਾਣ ਨਾਲ ਪਰਵਾਸੀ ਭਾਰਤੀਆਂ ਵਿਚ ਬੇਹੱਦ ਨਿਰਾਸ਼ਾ ਪਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਹਰ ਬੈਠੇ ਪਰਵਾਸੀ …

Read More »

ਏਅਰ ਇੰਡੀਆ ਨੂੰ ਪਿਆ 4600 ਕਰੋੜ ਰੁਪਏ ਦਾ ਘਾਟਾ

ਨਵੀਂ ਦਿੱਲੀ : ਕਰਜ਼ੇ ‘ਚ ਡੁੱਬੀ ਏਅਰ ਇੰਡੀਆ ਨੂੰ ਚਾਲੂ ਵਿੱਤੀ ਵਰ੍ਹੇ ਦੌਰਾਨ 46 ਸੌ ਕਰੋੜ ਰੁਪਏ ਦਾ ਘਾਟਾ ਪਿਆ ਹੈ ਅਤੇ ਉਸਨੇ ਅਗਲੇ ਵਿੱਤੀ ਵਰ੍ਹੇ ਦੌਰਾਨ ਉਡਾਣਾਂ ਤੋਂ ਲਾਭ ਮਿਲਣ ਦੀ ਉਮੀਦ ਪ੍ਰਗਟਾਈ ਹੈ। ਕੰਪਨੀ ਨੂੰ ਘਾਟਾ ਪੈਣ ਪਿੱਛੇ ਕਾਰਨ ਮੁੱਖ ਕਾਰਨ ਤੇਲ ਕੀਮਤਾਂ ‘ਚ ਤੇਜ਼ੀ ਅਤੇ ਵਿਦੇਸ਼ੀ ਮੁਦਰਾ …

Read More »

ਫੈਡਰਲ ਚੋਣਾਂ 2019

ਦਿਨ ਵਾਅਦਿਆਂ ਦੇ ਆਏ ਲਿਬਰਲ, ਕੰਸਰਵੇਟਿਵ, ਐਨਡੀਪੀ ਤੇ ਗਰੀਨ ਪਾਰਟੀ ਵੋਟਰਾਂ ਨੂੰ ਲੁਭਾਉਣ ਲਈ ਕਰਨ ਲੱਗੀ ਚੋਣ ਵਾਅਦੇ ਬਜ਼ੁਰਗਾਂ ਦੀ ਪੈਨਸ਼ਨ ‘ਚ ਕਰਾਂਗੇ 10 ਫੀਸਦੀ ਦਾ ਵਾਧਾ : ਜਸਟਿਨ ਟਰੂਡੋ ਇਸ ਚੋਣ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕੈਨੇਡੀਅਨਾਂ ਨਾਲ ਵਾਅਦੇ ਕਰਦਿਆਂ ਕਿਹਾ ਕਿ ਜੇਕਰ ਸਾਡੀ …

Read More »

ਭਾਰਤ ਸਰਕਾਰ ਨੇ 312 ਨਾਮ ਕਾਲੀ ਸੂਚੀ ‘ਚੋਂ ਹਟਾਏ

ਵਿਛੜਿਆਂ ਨੂੰ ਜੜਾਂ ਨਾਲ ਜੋੜਨ ਦੀ ਕੋਸ਼ਿਸ਼, ਬਲੈਕ ਲਿਸਟ ‘ਚ ਬਸ ਰਹਿ ਗਏ ਦੋ ਨਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ 312 ਵਿਦੇਸ਼ੀ ਸਿੱਖ ਨਾਗਰਿਕਾਂ ਦੇ ਨਾਮ ਕਾਲੀ ਸੂਚੀ ਵਿਚੋਂ ਹਟਾ ਦਿੱਤੇ ਹਨ। ਹੁਣ ਇਸ ਸੂਚੀ ਵਿੱਚ ਸਿਰਫ ਦੋ ਨਾਮ ਬਚੇ ਹਨ। ਵੱਖ-ਵੱਖ ਸੁਰੱਖਿਆ ਏਜੰਸੀਆਂ ਵਲੋਂ ਵਿਦੇਸ਼ੀ ਸਿੱਖ ਨਾਗਰਿਕਾਂ …

Read More »

1984 ਸਿੱਖ ਕਤਲੇਆਮ :ਐਸਆਈਟੀ ਨੂੰ ਨਹੀਂ ਮਿਲੀਆਂ ਸਰਕਾਰੀ ਰਿਕਾਰਡ ‘ਚ ਫਾਈਲਾਂ

ਕਾਨਪੁਰ ‘ਚ 125 ਸਿੱਖਾਂ ਦੀ ਹੱਤਿਆ ਨਾਲ ਜੁੜੀਆਂ ਫਾਈਲਾਂ ਰਿਕਾਰਡ ‘ਚੋਂ ਗਾਇਬ 1250 ਮਾਮਲਿਆਂ ‘ਚੋਂ ਗਾਇਬ ਹੋਈਆਂ ਹੱਤਿਆ ਤੇ ਡਕੈਤੀ ਨਾਲ ਸਬੰਧਤ 15 ਫਾਈਲਾਂ ਕਾਨਪੁਰ : 1984 ‘ਚ ਸਿੱਖ ਕਤਲੇਆਮ ਦੌਰਾਨ ਹੋਈਆਂ ਹੱਤਿਆਵਾਂ, ਡਕੈਤੀ ਜਿਹੇ ਗੰਭੀਰ ਮਾਮਲਿਆਂ ਨਾਲ ਸਬੰਧਤ ਮਹੱਤਵਪੂਰਨ ਫਾਈਲਾਂ ਕਾਨਪੁਰ ‘ਚ ਸਰਕਾਰੀ ਰਿਕਾਰਡ ‘ਚੋਂ ਗਾਇਬ ਹੋ ਗਈਆਂ ਹਨ। …

Read More »