Breaking News
Home / 2019 / July (page 37)

Monthly Archives: July 2019

ਪਿੰਡ ਜੰਡੂ ਸਿੰਘਾ ਦਾ ਸਲਾਨਾ ਧਾਰਮਿਕ ਸਮਾਗਮ 5 ਜੁਲਾਈ ਤੋਂ ਆਰੰਭ ਹੋਵੇਗਾ

ਟੋਰਾਂਟੋ : ਜਲੰਧਰ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਜੰਡੂ ਸਿੰਘਾ ਦੀ ਸਮੂਹ ਸਾਧ ਸੰਗਤ ਵਲੋਂ ਹਰ ਸਾਲ ਦੀ ਤਰ੍ਹਾਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਉਤਸਵ 5 ਜੁਲਾਈ ਤੋਂ ਗੁਰਦੁਆਰਾ ਜੋਤ ਪ੍ਰਕਾਸ਼ ਦੇ ਮੇਨ ਹਾਲ ਵਿਚ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਸਹੋਤਾ ਅਤੇ ਦਵਿੰਦਰ ਸੰਘਾ …

Read More »

ਐਸੋਸੀਏਸ਼ਨ ਵਲੋਂ ਫਿਊਨਰਲ ਰਜਿਸਟਰੇਸ਼ਨ ਫੀਸ 6 ਜੁਲਾਈ ਨੂੰ ਸਬੰਧਤ ਵਿਅਕਤੀਆਂ ਨੂੰ ਮੋੜੀ ਜਾਵੇਗੀ

ਬਰੈਂਪਟਨ/ਹਰਜੀਤ ਬੇਦੀ : ਲੰਬੇ ਸਮੇਂ ਦੀ ਉਡੀਕ ਅਤੇ ਜਦੋ-ਜਹਿਦ ਤੋਂ ਬਾਅਦ 2015 ਤੋਂ ਪਹਿਲਾ ਸਸਤੇ ਫਿਊਨਰਲ ਲਈ ਚਾਰਜ ਕੀਤੀ ਫੀਸ 6 ਜੁਲਾਈ ਨੂੰ ਵਾਪਸ ਕੀਤੀ ਜਾ ਰਹੀ ਹੈ। ਐਸੋਸੋਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੇ ਪ੍ਰਬੰਧਕ ਕਮੇਟੀ ਵਲੋਂ ਮਿਲੀ ਸੂਚਨਾ ਅਨੁਸਾਰ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਇਹ ਪੈਸੇ 6 ਜੁਲਾਈ …

Read More »

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ‘ਕੈਨੇਡਾ ਡੇਅ’ 7 ਜੁਲਾਈ ਦਿਨ ਐਤਵਾਰ ਨੂੰ ਮਨਾਇਆ ਜਾਏਗਾ

ਬਰੈਂਪਟਨ/ਡਾ.ਝੰਡ : ਬੰਤ ਸਿੰਘ ਰਾਓ ਤੋਂ ਪ੍ਰਾਪਤ ਸੂਚਨਾ ਅਨੁਸਾਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ 7 ਜੁਲਾਈ ਦਿਨ ਐਤਵਾਰ ਨੂੰ ਸਲੈੱਡ ਡੌਗ ਪਾਰਕ ਵਿਚ ਮਨਾਇਆ ਜਾ ਰਿਹਾ ਹੈ। ਇਹ ਪਾਰਕ ਫ਼ਾਦਰ ਟੌਬਿਨ ਰੋਡ ਅਤੇ ਮਾਊਟੇਨਐਸ਼ ਦੇ ਇੰਟਰਸੈੱਕਸ਼ਨ ਨੇੜੇ ਸਥਿਤ ਸ਼ਾਅ ਪਬਲਿਕ ਸਕੂਲ ਦੇ ੇਬਿਲਕੁਲ ਗੁਆਂਢ ਵਿਚ ਹੈ। ਪ੍ਰਬੰਧਕਾਂ ਦੁਆਰਾ ਉਲੀਕੇ ਗਏ …

Read More »

ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਈਟੋਬੀਕੋਕ ਨੇ ਗੱਜਣ ਸਿੰਘ ਦਾ ਜਨਮ ਦਿਨ ਮਨਾਇਆ

ਬਰੈਂਪਟਨ : ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਨੇ ਗੱਜਣ ਸਿੰਘ ਦਾ 90ਵਾਂ ਜਨਮ ਦਿਨ ਖੁਸ਼ੀਆਂ ਨਾਲ ਮਨਾਇਆ। ਪ੍ਰਧਾਨ ਦੇ ਪ੍ਰਧਾਨ ਸੁਲੱਖਣ ਸਿੰਘ ਅਟਵਾਲ, ਅਮਰੀਕ ਸਿੰਘ ਰਾਏ, ਕੇਵਲ ਸਿੰਘ, ਕੇਵਲ ਸਿੰਘ ਢਿੱਲੋਂ, ਗੁਰਦਿਆਲ ਸਿੰਘ ਕੰਗ ਅਤੇ ਸੁਰਜੀਤ ਸਿੰਘ ਨੇ ਗੱਜਣ ਸਿੰਘ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਤੰਦਰੁਸਤੀ ਲਈ …

Read More »

ਹਰਜੀਤ ਸਿੰਘ ਸਰੀ, ਨਿਊਟਨ ਤੋਂ ਐਨਡੀਪੀ ਉਮੀਦਵਾਰ ਨਾਮਜ਼ਦ

ਸਰੀ : ਲੰਘੇ ਦਿਨੀਂ ਹਰਜੀਤ ਸਿੰਘ ਗਿੱਲ, ਜਾਣੇ ਪਹਿਚਾਣੇ ਰੇਡੀਓ ਹੋਸਟ ਨੂੰ ਨਿਊ ਡੈਮੋਕਰੇਟ ਉਮੀਦਵਾਰ ਦੇ ਤੌਰ ‘ਤੇ ਸਰੀ, ਨਿਊਟਨ ਸੀਟ ਤੋਂ ਨਾਮਜ਼ਦ ਕੀਤਾ ਗਿਆ ਹੈ। ਅਕਤੂਬਰ 2019 ‘ਚ ਹੋਣ ਵਾਲੀਆਂ ਫੈਡਰਲ ਚੋਣਾਂ ‘ਚ ਉਹ ਐਨਡੀਪੀ ਉਮੀਦਵਾਰ ਦੇ ਤੌਰ ‘ਤੇ ਵਿਰੋਧੀ ਉਮੀਦਵਾਰ ਦਾ ਮੁਕਾਬਲਾ ਕਰਨਗੇ। ਇਸ ਸਬੰਧੀ ਆਯੋਜਿਤ ਮੀਟਿੰਗ ‘ਚ …

Read More »

ਵਤਨ ਸਿੰਘ ਗਿੱਲ ਦੇ ਗ੍ਰਹਿ ਵਿਖੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਵਾਗਤ

ਬਰੈਂਪਟਨ : ਉੱਘੇ ਸਮਾਜਸੇਵੀ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਇਨ੍ਹੀ ਦਿਨੀਂ ਟੋਰਾਂਟੋ ਫੇਰੀ ‘ਤੇ ਹਨ। ਬਹੁਤ ਸਾਰੀਆਂ ਅਗਾਂਹਵਧੂ ਅਤੇ ਜਾਗਰੂਕ ਸੰਸਥਾਵਾਂ ਉਨ੍ਹਾਂ ਦਾ ਮਾਣ ਸਨਮਾਣ ਕਰਕੇ ਇਨ੍ਹਾਂ ਵਲੋਂ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਬੇਮਿਸਾਲ ਮੁਹਿੰਮ ਅੱਗੇ ਨਤਮਸਤਕ ਹੋ ਰਹੀਆਂ ਹਨ। ਇਸੇ ਕੜੀ ਵਿੱਚ ਬਰੈਂਪਟਨ ਦੇ …

Read More »

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੀ ਬਾਰਵੀਂ ਕਲਾਸ ਦੇ ਤੀਜੇ ਬੈਚ ਨੂੰ ਨਿੱਘੀ ਵਿਦਾਇਗੀ

ਬਰੈਂਪਟਨ : 24 ਜੂਨ ਦਿਨ ਸ਼ੁੱਕਰਵਾਰ ਖਾਲਸਾ ਕਮਿਊਨਿਟੀ ਸਕੂਲ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਬਾਰਵੀਂ ਕਲਾਸ ਦੇ ਤੀਜੇ ਬੈਚ ਦੇ ਵਿਦਿਆਰਥੀਆਂ ਨੂੰ ਕੈਨੇਡੀਅਨ ਕਨਵੈਂਸ਼ਨ ਸੈਂਟਰ ਵਿੱਚ ਨਿੱਘੀ ਵਿਦਾਇਗੀ ਦਿੱਤੀ ਗਈ ਇੱਥੇ ਹੀ ਅੱਠਵੀਂ ਦੇ 102 ਵਿਦਿਆਰਥੀਆਂ ਦੀ ਵੀ ਗ੍ਰੈਜੂਏਸ਼ਨ ਕੀਤੀ ਗਈ । ਵਿਦਿਆਰਥੀ ਅਤੇ ਉਹਨਾਂ ਦੇ ਮਾਪੇ …

Read More »

ਸਤਪਾਲ ਸਿੰਘ ਜੌਹਲ ਦੀ ਵਾਈਟ ਹਾਊਸ ਫੇਰੀ ਤੋਂ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਪਿਛਲੇ ਦਿਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਅਮਰੀਕਾ ਫੇਰੀ ‘ਤੇ ਵਾਸ਼ਿੰਗਟਨ ਗਏ ਪੰਜਾਬੀ ਭਾਈਚਾਰੇ ਦੀ ਨਾਮਵਰ ਸ਼ਖ਼ਸ਼ੀਅਤ, ਰੇਡੀਓ, ਟੈਲੀਵਿਜ਼ਨ ਅਤੇ ਅਖ਼ਬਾਰਾਂ ਦੇ ਪ੍ਰਸਿੱਧ ਪੱਤਰਕਾਰ ਸਤਪਾਲ ਸਿੰਘ ਜੌਹਲ ਦੀ ਚੁਫੇਰਿਓਂ ਪ੍ਰਸੰਸਾ ਹੋ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ …

Read More »

ਬਰੇਅਡਨ ਸੀਨੀਅਰ ਕਲੱਬ ਨੇ ਕ੍ਰਿਸਟੀ ਲੇਕ ਦਾ ਟੂਰ ਲਾਇਆ

ਬਰੈਂਪਟਨ : ਲੰਘੀ 23 ਜੂਨ ਐਤਵਾਰ ਨੂੰ ਬਰੇਅਡਨ ਸੀਨੀਅਰ ਕਲੱਬ ਦੇ ਮੈਂਬਰ ਟ੍ਰੀਲਾਈਨ ਸਕੂਲ ਤੋਂ ਸਵੇਰੇ 9.30 ਕ੍ਰਿਸਟੀ ਲੇਕ ਦਾ ਟੂਰ ਲਾਉਣ ਲਈ ਰਵਾਨਾ ਹੋ ਕੇ ਸਫਰ ਦਾ ਅਨੰਦ ਮਾਣਦੇ ਹੋਏ ਲਗਭਗ 11 ਵਜੇ ਮੰਜਲ ‘ਤੇ ਪਹੁੰਚ ਗਏ। ਹਰੇ ਭਰੇ ਰੁੱਖਾਂ ਦੀ ਛਾਂ ਹੇਠ ਸਭ ਨੇ ਘਰੋਂ ਲਿਆਂਦਾ ਭੋਜਨ ਰਲ …

Read More »

ਐਫ.ਬੀ.ਆਈ. ਸਕੂਲ ਵਲੋਂ ਵਿਦਿਆਰਥੀਆਂ ਦੀ ਗਰੈਜੂਏਸ਼ਨ ਅਤੇ ਇਨਾਮ ਵੰਡ ਸਮਾਗਮ ਜੋਸ਼ ਖਰੋਸ਼ ਨਾਲ ਮਨਾਇਆ ਗਿਆ

ਬਰੈਂਪਟਨ/ਡਾ. ਝੰਡ ਲੰਘੇ ਸ਼ਨੀਵਾਰ 29 ਜੂਨ ਨੂੰ ਐੱਫ਼.ਬੀ.ਆਈ.ਸਕੂਲ ਵੱਲੋਂ ਆਪਣੇ ਵਿਦਿਆਰਥੀਆਂ ਦਾ ਗਰੈਜੂਏਸ਼ਨ ਤੇ ਇਨਾਮ-ਵੰਡ ਸਮਾਗ਼ਮ ਪੂਰੇ ਜੋਸ਼ ਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਹ ਸਮਾਗ਼ਮ ਸਕੂਲ ਦੇ ਵਿਸ਼ਾਲ ਜਿੰਮਨੇਜ਼ੀਅਮ ਹਾਲ ਵਿਚ ਬਾਅਦ ਦੁਪਹਿਰ 2.00 ਵਜੇ ਆਰੰਭ ਹੋਇਆ ਅਤੇ ਸ਼ਾਮ ਦੇ 5.30 ਵਜੇ ਤੀਕ ਚੱਲਦਾ ਰਿਹਾ। ਸਮਾਗ਼ਮ ਵਿਚ ਜਿੱਥੇ ਵੱਖ-ਵੱਖ …

Read More »