Breaking News
Home / 2019 / June (page 15)

Monthly Archives: June 2019

ਵਰਦੀਧਾਰੀ ਗੁੰਡਿਆਂ ਨੇ ਦਿੱਲੀ ‘ਚ ਸਿੱਖ ਪਿਓ-ਪੁੱਤ ਨਾਲ ਕੀਤੀ ਕੁੱਟਮਾਰ

ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ: ਕੇਜਰੀਵਾਲ ਦਿੱਲੀ ਪੁਲਿਸ ਦੀ ਘਿਨੌਣੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ : ਕੈਪਟਨ ਘੱਟਗਿਣਤੀ ਭਾਈਚਾਰੇ ‘ਤੇ ਅਜਿਹਾ ਜ਼ੁਲਮ ਦੇਸ਼ ਦੇ ਮੱਥੇ ‘ਤੇ ਕਲੰਕ : ਲੌਂਗੋਵਾਲ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ, 3 ਪੁਲਿਸ ਕਰਮੀ ਮੁਅੱਤਲ ਗ੍ਰਹਿ ਮੰਤਰਾਲੇ ਨੇ ਮੰਗੀ ਰਿਪੋਰਟ, ਮਾਮਲੇ ਦੀ ਜਾਂਚ …

Read More »

ਪੰਜਾਬ ‘ਚ ਸਿਰਫ ਦੋ ਵਿਧਾਨ ਸਭਾ ਸੀਟਾਂ ਫਗਵਾੜਾ ਤੇ ਜਲਾਲਾਬਾਦ ਦੀਆਂ ਹੋਣਗੀਆਂ ਉਪ ਚੋਣਾਂ

ਸਤੰਬਰ ਵਿਚ ਚੋਣ ਕਮਿਸ਼ਨ ਕਰਵਾਏਗਾ ਚੋਣ ਜਲੰਧਰ : ਪੰਜਾਬ ਵਿਚ ਸਿਰਫ ਦੋ ਵਿਧਾਨ ਸਭਾ ਸੀਟਾਂ ਫਗਵਾੜਾ ਅਤੇ ਜਲਾਲਾਬਾਦ ਦੀ ਹੀ ਉਪ ਚੋਣ ਹੋਣ ਦਾ ਰਾਹ ਸਾਫ ਹੋ ਗਿਆ ਹੈ। ਜਾਣਕਾਰੀ ਅਨੁਸਾਰ ਕੇਂਦਰੀ ਚੋਣ ਕਮਿਸ਼ਨ ਇਨ੍ਹਾਂ ਦੋ ਸੀਟਾਂ ‘ਤੇ ਸਤੰਬਰ ਮਹੀਨੇ ਵਿਚ ਉਪ ਚੋਣ ਕਰਵਾ ਸਕਦਾ ਹੈ। ਫਗਵਾੜਾ ਵਿਧਾਨ ਸਭਾ ਸੀਟ …

Read More »

ਪੁਸਤਕ ਦਾ ਨਾਮ: ਯਾਦਾਂ ਵਾਘਿਓਂ ਪਾਰ ਦੀਆਂ (ਸਫਰਨਾਮਾ)

ਪੁਸਤਕ ਰਿਵਿਊ ਜੀਵਨ ਦਾ ਸਿੱਧ ਪੱਧਰਾ ਸੱਚ ‘ਯਾਦਾਂ ਵਾਘਿਓਂ ਪਾਰ ਦੀਆਂ’ (ਸਫਰਨਾਮਾ) ਰਿਵਿਊ ਕਰਤਾ ਡਾ. ਡੀ ਪੀ ਸਿੰਘ 416-859-1856 ਲੇਖਕ: ਡਾ. ਮਨਮੋਹਨ ਸਿੰਘ ਤੀਰ ઠ ਪ੍ਰਕਾਸ਼ਕ : ਲੋਕਗੀਤ ઠਪ੍ਰਕਾਸ਼ਨ, ਮੋਹਾਲੀ-ਚੰਡੀਗੜ੍ਹ, ਇੰਡੀਆ ਪ੍ਰਕਾਸ਼ ਸਾਲ : 2017, ਕੀਮਤ: ਅੰਕਿਤ ਨਹੀਂ ; ਪੰਨੇ: 162 ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਕੈਨਬ੍ਰਿਜ ਲਰਨਿੰਗ, …

Read More »

ਦਰਦ-ਵੰਝਲੀ ਦੀ ਹੂਕ

ਕਿਸ਼ਤ ਪਹਿਲੀ ਨਿੱਤਨੇਮ ਵਾਂਗ ਸਵੇਰ ਦੀ ਚਾਹ ਪੀਂਦਿਆਂ ਬਾਪ ਨਾਲ ਫੋਨ ‘ਤੇ ਗੱਲ ਕਰਦਾ ਹਾਂ, ਲਵੇਰੀ ਗਾਂ ਦੀਆਂ, ਮੌਸਮ ਦੀਆਂ, ਬਾਰਸ਼ ਦੀਆਂ, ਫ਼ਸਲ ਦੀਆਂ, ਪਿੰਡ ਦੀਆਂ ਅਤੇ ਆਲੇ-ਦੁਆਲੇ ਦੀਆਂ। ਫ਼ਿਕਰਮੰਦੀ ਜ਼ਾਹਰ ਕਰਦਾ ਹਾਂ ਕਿ ਸਾਈਕਲ ‘ਤੇ ਸਾਝਰੇ ਹੀ ਤਿੰਨ ਕਿਲੋਮੀਟਰ ਦੂਰ ਗੁਰਦੁਆਰੇ ਨਾ ਜਾਇਆ ਕਰੋ। ਟਰੈਫ਼ਿਕ ਬਹੁਤ ਜ਼ਿਆਦਾ ਹੈ। ਕਾਰਾਂ …

Read More »

ਇਕਬਾਲ ਰਾਮੂਵਾਲੀਆ ਦੀ ਦੂਜੀ ਬਰਸੀ ਸਮੇਂ ਵਿਸ਼ੇਸ਼

ਇਕਬਾਲ ਰਾਮੂਵਾਲੀਆ ਦੀਆਂ ਕਵਿਤਾਵਾਂ 17 ਜੂਨ 2019 ਨੂੰ ਸ਼ਾਇਰ ਮਿੱਤਰ ਇਕਬਾਲ ਰਾਮੂਵਾਲੀਆ (22 ਫਰਵਰੀ 1946 – 17 ਜੂਨ 2017) ਦੀ ਦੂਜੀ ਬਰਸੀ ਸੀ। ਡਾ. ਸੁਰਿੰਦਰ ਧੰਜਲ (Professor Emeritus, Thompson Rivers University, Kamloops, BC) ਇਕਬਾਲ ਰਾਮੂਵਾਲੀਆ ਨੇ ਆਪਣੇ ਪਹਿਲੇ ਕਾਵਿ-ਸੰਗ੍ਰਹਿ ਸੁਲਘਦੇ ਅਹਿਸਾਸ (1973) ਨਾਲ਼ ਪੰਜਾਬੀ ਸਾਹਿਤ ਵਿਚ ਪ੍ਰਵੇਸ਼ ਕੀਤਾ, ਜਦੋਂ ਨਕਸਲਵਾੜੀ …

Read More »

ਸ਼ਾਇਰੀ

ਅਸੀਂ ਸ਼ਾਇਰੀ ਨਹੀਂ ਕਰਦੇ, ਸਿਰਫ਼ ਜਦ ਕ ਹੁੰਦੇ ਹਾਂ – ਲਹੂ ਦੇ ਛਿੱਟ ਸਾਡੇ ਬੋਲ ਹੁੰਦੇ ਨੇ ! ਕਾਤਲੋ ਆਓ- ਤੁਹਾਡਾ ਭਰਮ ਲਾਹ ਦੇਵਾਂ, ਜਦੋਂ ਸਿਰ ਕ ਹੁੰਦਾ ਹੈ, ਸਿਰਫ਼ ਗਲ਼ ਹੀ ਕਟੀਂਦਾ ਹੈ, ਬੋਲ ਮੌਤੋਂ ਮੁਕਤ ਹੁੰਦੇ ਨੇ !! (ઑਸੁਲ਼ਘਦੇ ਅਹਿਸਾਸ਼ / 1973 ਵਿੱਚੋਂ) ਨਗ਼ਮਾ ਹੋਰ ਨਾ … ਤੁਸੀਂ …

Read More »

ਨੌਂਲੱਖੇ ਬਾਗ ਦੀਆਂ ਬਾਤਾਂ

ਬੋਲਬਾਵਾਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਨਵਦੀਪ ਗਿੱਲ ਮੈਨੂੰਪਹਿਲੀਵਾਰੀਬਰਨਾਲੇ ਕੱਚਾ ਕਾਲਜਰੋਡਹਰੀਕਬਾੜੀਏ ਦੀ ਦੁਕਾਨ ਮੂਹਰੇ ਮਿਲਿਆ, ਮੇਰੀਕਿਤਾਬਛਪਰਹੀ ਸੀ ਮੇਘਰਾਜ ਮਿੱਤਰ ਦੇ ਘਰਵਿਸ਼ਵਭਾਰਤੀਪ੍ਰਕਾਸ਼ਨ ਵੱਲੋਂ। ਮੈਂ ਕਈ-ਕਈ ਦਿਨਬਰਨਾਲੇ ਮਿੱਤਰ ਹੁਰਾਂ ਦੇ ਘਰਰੁਕਦਾ, ਆਪਣੀਆਂ ਕਿਤਾਬਾਂ ਦੇ ਪਰੂਫਪੜ੍ਹਨ ਤੇ ਆਥਣੇ ਤੁਰਨ-ਫਿਰਨਬਾਹਰਨਿਕਲਦਾ, ਅਣਖੀ ਜੀ, ਗਾਸੋ ਤੇ ਪ੍ਰੋ.ਰਾਹੀਹੁਰਾਂ ਦੇ ਦੀਦਾਰਕਰਦਾ।ਨਵਦੀਪਜਦੋਂ ਮੈਨੂੰਮਿਲਣ ਆਇਆ, ਉਦੋਂ ਉਹ ਬਰਨਾਲੇ ਪੜ੍ਹਦਾ ਸੀ …

Read More »

ਬਠਿੰਡਾ ‘ਚ ਨਸ਼ੇੜੀ ਨੌਜਵਾਨ ਨੇ ਘਰ ਵਾਲੀ, ਮਾਂ-ਪਿਓ ਤੇ ਭਰਾ ‘ਤੇ ਕੀਤਾ ਹਮਲਾ

ਘਰ ਵਾਲੀ ਦੀ ਮੌਤ, ਬਾਕੀ ਜ਼ਖ਼ਮੀ ਬਠਿੰਡਾ/ਬਿਊਰੋ ਨਿਊਜ਼ ਨਸ਼ਿਆਂ ਨੂੰ ਲੈ ਕੇ ਪੰਜਾਬ ਵਿਚ ਨਿਤ ਦਿਨ ਹੈਰਾਨ ਕਰ ਦੇਣ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਚੱਲਦਿਆਂ ਬਠਿੰਡਾ ਦੇ ਪਿੰਡ ਰਾਏ ਖੁਰਦ ਵਿੱਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਲੰਘੀ ਦੇਰ ਰਾਤ ਕਲਯੁਗੀ ਨੌਜਵਾਨ ਨੇ ਨਸ਼ੇ …

Read More »