Breaking News
Home / 2019 / April / 05 (page 5)

Daily Archives: April 5, 2019

ਕਾਂਗਰਸ ਪਾਰਟੀ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ

ਕਿਸਾਨਾਂ ਦਾ ਵੱਖਰਾ ਬੱਜਟ ਲਿਆਉਣ ਅਤੇ ਦੇਸ਼ ਧ੍ਰੋਹ ਦੀ ਧਾਰਾ 124 ਏ ਖਤਮ ਕਰਨ ਦਾ ਵਾਅਦਾ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਕਾਂਗਰਸ ਵਲੋਂ ਇਸ ਮੈਨੀਫੈਸਟੋ ਨੂੰ ‘ਜਨ ਅਵਾਜ਼’ ਦਾ ਨਾਮ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਰਾਹੁਲ ਗਾਂਧੀ …

Read More »

ਦਿਲ ਦੇ ਰੋਗਾਂ ਕਾਰਨ ਹੁੰਦੀਆਂ ਮੌਤਾਂ ‘ਚ 26 ਸਾਲਾਂ ਦੌਰਾਨ ਹੋਇਆ ਬੇਸ਼ੁਮਾਰ ਵਾਧਾ : ਡਾ. ਬਾਲੀ

ਪੰਚਕੂਲਾ ਵਿਖੇ ਖੁੱਲ੍ਹਿਆ ਦਿਲ ਦੇ ਰੋਗਾਂ ਦੇ ਇਲਾਜ਼ ਲਈ ਸੈਂਟਰ ਚੰਡੀਗੜ੍ਹ : ਦਿਲ ਦੇ ਰੋਗਾਂ ਦੇ ਪ੍ਰਸਿੱਧ ਮਾਹਿਰ ਅਤੇ ਪੰਚਕੂਲਾ ਦੇ ਪਾਰਸ ਸੁਪਰ ਸਪੈਸ਼ਲਿਟੀ ਹਸਪਤਾਲ ਕਾਰਡੀਐਕ ਵਿਭਾਗ ਦੇ ਚੇਅਰਮੈਨ ਡਾਕਟਰ ਐਚ.ਕੇ. ਬਾਲੀ ਨੇ ਕਿਹਾ ਕਿ ਭਾਰਤ ਵਿੱਚ ਦਿਲ ਦੇ ਰੋਗ ਤੋਂ ਪੀੜਿਤ ਮਰੀਜਾਂ ਦੀ ਗਿਣਤੀ ਵਿੱਚ ਪਿਛਲੇ 26 ਸਾਲ ਦੌਰਾਨ …

Read More »

2014 ਪ੍ਰਧਾਨ ਮੰਤਰੀ ਬਣਨ ਦੇ ਲਈ…

ਚਾਹਵਾਲਾ ਮੋਦੀ ਬੋਲੇ : ਜਨਤਾ ਦੇ ਪੈਸਿਆਂ ‘ਤੇ ਪੰਜਾ ਨਹੀਂ ਪੈਣ ਦਿਆਂਗਾ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚ ‘ਮੈਂ ਵੀ ਚੌਕੀਦਾਰ’ ਮੁਹਿੰਮ ਦੇ ਤਹਿਤ ਦੇਸ਼ ਭਰ ‘ਚ ਪਾਰਟੀ ਸਮਰਥਕਾਂ ਨੂੰ ਸੰਬੋਧਨ ਕੀਤਾ। ਇਹ ਪ੍ਰੋਗਰਾਮ 500 ਤੋਂ ਜ਼ਿਆਦਾ ਥਾਵਾਂ ‘ਤੇ ਇਕੋ ਸਮੇਂ …

Read More »

31 ਮਾਰਚ ਨੂੰ ਬੇਸਮੈਂਟ ‘ਚ ਅੱਗ ਲੱਗਣ ਨਾਲ ਇਕ ਦੀ ਮੌਤ ਤੋਂ ਬਾਅਦ ਗੈਰਕਾਨੂੰਨੀ ਬੇਸਮੈਂਟਾਂ ਦਾ ਮਾਮਲਾ ਗਰਮਾਇਆ

ਗੈਰਕਾਨੂੰਨੀ ਬੇਸਮੈਂਟਾਂ ਦੇ ਮਾਲਕ ਹੋ ਜਾਣ ਸਾਵਧਾਨ, ਕਦੇ ਵੀ ਹੋ ਸਕਦੀ ਹੈ ਛਾਪੇਮਾਰੀ ਕਾਊਂਸਲਰ ਜੈਫ ਬੋਮੈਨ ਨੇ ਪ੍ਰੀਮੀਅਰ ਡਗ ਫੋਰਡ ਨੂੰ ਖ਼ਤ ਲਿਖ ਕੇ ਇਸ ਖਿਲਾਫ਼ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ ਬਰੈਂਪਟਨ/ਬਿਊਰੋ ਨਿਊਜ਼ : ਲੰਘੀ 31 ਮਾਰਚ ਨੂੰ ਸਟਾਲਬ੍ਰਿਜ ਐਵੇਨਿਊ ਵਿਚ ਵਾਰਡ ਨੰਬਰ 4 ਵਿਚ ਇਕ ਘਰ ਦੀ ਗੈਰਕਾਨੂੰਨੀ …

Read More »

ਕਲਾਸ ‘ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਨੂੰ ਲੈ ਕੇ ਖੜ੍ਹਾ ਹੋਇਆ ਵੱਡਾ ਵਿਵਾਦ

ਰੋਸ ਵਜੋਂ ਵਿਦਿਆਰਥੀਆਂ ਨੇ ਚੁਣਿਆਂ ਹੜਤਾਲ ਦਾ ਰਾਹ ਬਰੈਂਪਟਨ/ਬਿਊਰੋ ਨਿਊਜ਼ ਓਨਟਾਰੀਓ ‘ਚ ਡਗ ਫੋਰਡ ਸਰਕਾਰ ਵੱਲੋਂ ਪਬਲਿਕ ਐਜੂਕੇਸ਼ਨ ਸਿਸਟਮ ‘ਚ ਕੀਤੀਆਂ ਗਈਆਂ ਤਬਦੀਲੀਆਂ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ ਹੈ। ਸਿੱਖਿਆ ਮੰਤਰੀ ਲੀਜ਼ਾ ਥਾਪਸਨ ਨੇ ਲੰਘੇ ਦਿਨੀਂ ਇੰਟਰਮੀਡੀਏਟ ਅਤੇ ਹਾਈ ਸਕੂਲ ਕਲਾਸ ਸਾਈਜ਼ ਨੂੰ ਵਧਾਉਣ ਦਾ ਐਲਾਨ ਕੀਤਾ …

Read More »

ਪੂਰੀ ਦੁਨੀਆ ਤੋਂ ਦੁੱਗਣੀ ਰਫਤਾਰ ਨਾਲ ਵੱਧ ਰਿਹੈ ਕੈਨੇਡਾ ਦਾ ਤਾਪਮਾਨ

ਓਟਾਵਾ/ਬਿਊਰੋ ਨਿਊਜ਼ : ਕੈਨੇਡੀਅਨ ਸਰਕਾਰ ਦੇ ਵਾਤਾਵਰਨ ਅਤੇ ਮੌਸਮ ਵਿਭਾਗ ਵੱਲੋਂ ਇਕ ਨਵੀਂ ਰਿਪੋਰਟ ਜਾਰੀ ਕੀਤੀ ਹੈ ਜਿਸ ਅਨੁਸਾਰ ਗਲੋਬਲ ਵਾਰਮਿੰਗ ਗੈਰ-ਅਨੁਪਾਤਕ ਤੌਰ ‘ਤੇ ਕੈਨੇਡਾ ਨੂੰ ਪ੍ਰਭਾਵਤ ਕਰ ਰਹੀ ਹੈ ਤੇ ਕੈਨੇਡਾ ਗਲੋਬਲ ਔਸਤ ਵਿੱਚ ਤਕਰੀਬਨ ਤਿੰਨ ਮੌਕਿਆਂ ਤੇ ਦੁਨੀਆ ਤੋਂ ਦੁੱਗਣੀ ਰਫ਼ਤਾਰ ਨਾਲ ਖਰਾਬ ਹਾਲਾਤ ਦਾ ਸਾਹਮਣਾ ਕਰ ਰਿਹਾ …

Read More »

ਓਨਟਾਰੀਓ ਸਰਕਾਰ ਵੱਲੋਂ ‘ਓਵਰਡੋਜ਼ ਰੋਕਥਾਮ ਸਾਈਟਾਂ’ ਬੰਦ ਕਰਨਾ ਗਲਤ : ਹਾਰਵਰਥ

ਡਗ ਫੋਰਡ ਨੇ ਇਸ ਨੂੰ ਦੱਸਿਆ ਘਿਨਾਉਣੀ ਹਰਕਤ ਬਰੈਂਪਟਨ/ਪਰਵਾਸੀ ਬਿਊਰੋ ਐੱਨਡੀਪੀ ਆਗੂ ਆਂਦਰੇ ਹੋਰਵਥ ਨੇ ਉਨਟਾਰੀਓ ਸਰਕਾਰ ਵੱਲੋਂ ਕਈ ‘ਓਵਰਡੋਜ਼-ਰੋਕਥਾਮ ਸਾਈਟਾਂ’ ਬੰਦ ਕਰਨ ਦੇ ਫੈਸਲੇ ਦੀ ਆਲੋਚਨਾ ਕਰਦਿਆਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਭਰਾ ਰੌਬ ਫੋਰਡ ਦੀ ਨਸ਼ਿਆਂ ਦੀ ਲਤ ਦਾ ਜ਼ਿਕਰ ਕੀਤਾ ਸੀ। ਡਗ ਫੋਰਡ ਨੇ ਇਸ ਨੂੰ …

Read More »

ਡ੍ਰੈਸ ਕੋਰਡ ਦਾ ਪਾਲਣ ਨਾ ਕਰਨ ‘ਤੇ ਲੋਕ ਬੁਲਾ ਸਕਦੇ ਹਨ ਪੁਲਿਸ : ਗੇਨੇਵੀਵ ਗੁਲਲਿਬਾਲਟ

ਕਿਊਬੈਕ/ਬਿਊਰੋ ਨਿਊਜ਼ : ਕਿਊਬੈਕ ਦੇ ਡਿਪਟੀ ਪ੍ਰੀਮੀਅਰ ਦਾ ਕਹਿਣਾ ਹੈ ਕਿ ਸਕੂਲ ਬੋਰਡ ਵਿਚ ਡ੍ਰੈਸ ਕੋਰਡ ਦਾ ਪਾਲਣ ਨਾ ਹੋਣ ‘ਤੇ ਲੋਕ ਪੁਲਿਸ ਨੂੰ ਵੀ ਬੁਲਾ ਸਕਦੇ ਹਨ। ਜ਼ਿਕਰਯੋਗ ਹੈ ਕਿ ਸਰਕਾਰ ਇਸ ਬਿੱਲ ‘ਤੇ ਮਈ ਮਹੀਨੇ ਚਰਚਾ ਕਰੇਗੀ ਅਤੇ ਇਸ ਨੂੰ 15 ਜੂਨ ਤੱਕ ਪਾਸ ਕਰਵਾ ਕੇ ਕਾਨੂੰਨ ਬਣਾਏ …

Read More »

ਚੋਣਾਂ ‘ਚ ਨੌਜਵਾਨਾਂ ਦੀ ਭੂਮਿਕਾ ਤੇ ਸਿਆਸੀ ਪਾਰਟੀਆਂ ਦੇ ਲਾਰੇ

ਰਾਜਸੀ ਧਿਰਾਂ ਨੇ ਵਾਅਦਿਆਂ ਤੋਂ ਬਿਨਾ ਨੌਜਵਾਨਾਂ ਦੇ ਪੱਲੇ ਕੁਝ ਨਹੀਂ ਪਾਇਆ ਅੰਮ੍ਰਿਤਸਰ : ਚੋਣਾਂ ਭਾਵੇਂ ਵਿਧਾਨ ਸਭਾ ਦੀਆਂ ਹੋਣ ਜਾਂ ਫਿਰ ਲੋਕ ਸਭਾ ਦੀਆਂ, ਇਨ੍ਹਾਂ ਵਿੱਚ ਨੌਜਵਾਨਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਅੱਜ ਨੌਜਵਾਨ ਆਪਣੇ ਨਾਲ ਸਬੰਧਤ ਸਿੱਖਿਆ, ਰੁਜ਼ਗਾਰ ਤੇ ਹੋਰ ਵਿਕਾਸ ਦੇ ਬੇਸ਼ੁਮਾਰ ਮੁੱਦਿਆਂ ਪ੍ਰਤੀ ਜਾਗਰੂਕ ਹਨ ਅਤੇ …

Read More »

ਹਵਾ ਪ੍ਰਦੂਸ਼ਣ ਕਾਰਨ ਭਾਰਤ ‘ਚ ਵਧ ਰਹੀ ਮੌਤਾਂ ਦੀ ਗਿਣਤੀ

ਹਾਲ ਹੀ ‘ਚ ਸਾਹਮਣੇ ਆਈ ਇਕ ਵਿਸ਼ਵ ਵਿਆਪੀ ਰਿਪੋਰਟ ਵਾਤਾਵਰਨ ਨੂੰ ਲੈ ਕੇ ਭਾਰਤ ਦੀ ਚਿੰਤਾਜਨਕ ਸਥਿਤੀ ਨੂੰ ਸਾਹਮਣੇ ਲਿਆਉਂਦੀ ਹੈ। ‘ਸਟੇਟ ਆਫ਼ ਗਲੋਬਲ ਏਅਰ 2019’ ਅਨੁਸਾਰ ਸਾਲ 2017 ਦੌਰਾਨ ਭਾਰਤ ‘ਚ ਹਵਾ ਪ੍ਰਦੂਸ਼ਣ ਨਾਲ 12 ਲੱਖ ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਵਿਸ਼ਵ ਪੱਧਰ …

Read More »