Breaking News
Home / 2019 / March / 08 (page 3)

Daily Archives: March 8, 2019

ਟੈਕਸ ਫਾਈਲ ਕਰਨ ਸਮੇਂ ਕਲਾਈਮੇਟ ਇਨਸੈਂਟਿਵ ਰੀਬੇਟ ਲੈਣਾ ਯਾਦ ਰੱਖੋ : ਸੋਨੀਆ ਸਿੱਧੂ

ਕਿਹਾ – ਪ੍ਰਦੂਸ਼ਣ ਨੂੰ ਘਟਾਉਣ ਲਈ ਟੈਕਸ ਲਗਾਉਣ ਦੀ ਤਜਵੀਜ਼ ਫ਼ੈੱਡਰਲ ਸਰਕਾਰ ਵੱਲੋਂ ਦਿੱਤੀ ਗਈ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਲੋਕਾਂ ਨੂੰ ਸਲਾਨਾ ਇਨਕਮ ਟੈਕਸ ਦੀ ਰੀਟਰਨ ਭਰਨ ਸਮੇਂ ਕਲਾਈਮੇਟ ਐਕਸ਼ਨ ਇਨਸੈਂਟਿਵ ਰੀਬੇਟ ਲੈਣ ਬਾਰੇ ਯਾਦ ਕਰਵਾਇਆ। ਉਨ੍ਹਾਂ ਕਿਹਾ ਕਿ ਟੈਕਸ ਭਰਨ ਦਾ ਸੀਜ਼ਨ …

Read More »

ਤਰਕਸ਼ੀਲ ਸੁਸਾਇਟੀ ਵਲੋਂ ਬਰੈਂਪਟਨ ਵਿੱਚ ਬੱਚਿਆਂ ਦੇ ਲਿਖਤੀ ਮੁਕਾਬਲੇ 24 ਮਾਰਚ ਨੂੰ

ਉਨਟਾਰੀਓ/ਹਰਜੀਤ ਬੇਦੀ : ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਆਫ ਉਨਟਾਰੀਓ ਵਲੋਂ ਲੋਕ ਜਾਗਰੂਕਤਾ ਲਈ ਸਮੇਂ ਸਮੇਂ ਤੇ ਵੱਖ ਵੱਖ ਪ੍ਰੋਗਰਾਮ ਕੀਤੇ ਜਾਂਦੇ ਹਨ। ਜਿਨ੍ਹਾਂ ਵਿੱਚ ਵਹਿਮਾਂ ਭਰਮਾਂ ਤੋਂ ਛੁਟਕਾਰਾ, ਪਖੰਡੀ ਅਤੇ ਠੱਗ ਬਾਬਿਆਂ ਤੋਂ ਬਚਾਓ, ਸਿਹਤ ਸਬੰਧੀ ਚੇਤਨਾ, ਆਪਣੇ ਲੋਕ ਪੱਖੀ ਵਿਰਸੇ ਨਾਲ ਜੁੜਣਾ ਅਤੇ ਵਿਗਿਆਨਕ ਸੋਚ ਆਪਣਾ ਕੇ ਵਧੀਆ ਜੀਵਨ …

Read More »

ਬਰੈਂਪਟਨ ਐਕਸ਼ਨ ਕੋਲੀਸ਼ਨ ਵਲੋਂ ਰੱਖੀ ਮੀਟਿੰਗ ‘ਚ ਸਿਟੀ ਕੌਂਸਲ ਮੈਬਰਾਂ ਨੇ ਕੀਤੀ ਸ਼ਮੂਲੀਅਤ

ਡੱਗ ਫੋਰਡ ਵਲੋਂ ਯੂਨੀਵਰਸਿਟੀ ਦੇ 90 ਮਿਲੀਅਨ ਦੇ ਫੰਡ ਰੋਕੇ ਜਾਣ ‘ਤੇ ਹੋਈ ਮੁੱਖ ਚਰਚਾ ਬਰੈਂਪਟਨ/ਨਾਹਰ ਸਿੰਘ ਔਜਲਾ 3 ਮਾਰਚ ਦਿਨ ਐਤਵਾਰ ਨੂੰ ਬਰੈਂਪਟਨ ਐਕਸ਼ਨ ਕੋਲੀਸ਼ਨ ਵਲੋਂ 35 ਦੇ ਕਰੀਬ ਲੋਕ ਜੱਥੇਬੰਦੀਆਂ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਉਨਟਾਰੀਓ ਗੁਰੂਘਰ ਵਿਖੇ ਕੀਤੀ ਗਈ। ਇਹ ਮੀਟਿੰਗ ਬਰੈਂਪਟਨ ਵਿਚ ਹੈਲਥ …

Read More »

ਕੌਮਾਂਤਰੀ ਮਹਿਲਾ ਦਿਵਸ ਸਮਾਗਮ ਮੌਕੇ ‘ਪੈਰਾਂ ਨੂੰ ਕਰਾ ਦੇ ਝਾਂਜਰਾਂ’ ਦੀ ਪੇਸ਼ਕਾਰੀ 10 ਮਾਰਚ ਨੂੰ

ਟੋਰਾਂਟੋ : ਕੈਨੇਡੀਅਨ ਸੰਸਥਾ ‘ਅਲਾਇੰਸ ਆਫ਼ ਪ੍ਰੋਗਰੈਸਿਵ ਕੈਨੇਡੀਅਨ’ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਸਮਾਗਮ 10 ਮਾਰਚ ਨੂੰ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਆਰਗੇਨਾਈਜ਼ਰ ਹਰਪਰਮਿੰਦਰਜੀਤ ਗ਼ਦਰੀ ਨੇ ਦੱਸਿਆ ਕਿ ਹਰ ਵਰ੍ਹੇ ਅੱਠ ਮਾਰਚ ਨੂੰ ਦੁਨੀਆਂ ਭਰ ਵਿੱਚ ਮਨਾਏ ਜਾਂਦੇ ਕੌਮਾਂਤਰੀ ਮਹਿਲਾ ਦਿਵਸ ਸਮਾਗਮਾਂ ਦੀ ਕੜੀ ਵਿੱਚ ਅਲਾਇੰਸ ਆਫ਼ ਪ੍ਰੋਗਰੈਸਿਵ …

Read More »

ਉਨਟਾਰੀਓ ਖਾਲਸਾ ਦਰਬਾਰ ਵਲੋਂ ‘ਤੁਹਾਡੀ ਥਾਲੀ ਵਿੱਚ ਕੀ ਹੈ’ ਪ੍ਰੋਗਰਾਮ ਦੀ ਸ਼ੁਰੂਆਤ 14 ਮਾਰਚ ਤੋਂ ਕੀਤੀ ਜਾਵੇਗੀ

ਬਰੈਂਪਟਨ : ਉਨਟਾਰੀਓ ਖਾਲਸਾ ਦਰਬਾਰ ਵੱਲੋਂ ਲੋਕਾਂ ਵਿੱਚ ਚੰਗੀਆਂ ਭੋਜਨ ਆਦਤਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਲੱਖਣ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ‘ਤੁਹਾਡੀ ਥਾਲੀ ਵਿੱਚ ਕੀ ਹੈ?’ (ਵਟ੍ਹ ਇਜ਼ ਇਨ ਯੌਅਰ ਥਾਲੀ) ਨਾਂ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ 14 ਮਾਰਚ ਨੂੰ ਸ਼ਾਮੀ 7.30 ਵਜੇ ਉਨਟਾਰੀਓ ਖਾਲਸਾ ਦਰਬਾਰ ਗੁਰਦੁਆਰੇ ਤੋਂ …

Read More »

ਸੱਤਵੀਂ ਇੰਸਪੀਰੇਸ਼ਨਲ ਸਟੈੱਪਸ-2019 ਦੀ ਤਿਆਰੀ ਲਈ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਨੇ ਕਈ ਅਦਾਰਿਆਂ ਨਾਲ ਮੀਟਿੰਗ ਕੀਤੀ

ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਮਈ 2019 ਵਿਚ ਹੋਣ ਵਾਲੀ ਸੱਤਵੀਂ ਇੰਸਪੀਰੇਸ਼ਨਲ ਸਟੈੱਪਸ ਮੈਰਾਥਨ ਦੀਆਂ ਤਿਆਰੀਆਂ ਲਈ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਨੇ ਟੀ.ਪੀ.ਏ.ਆਰ. ਕਲੱਬ, ਤਰਕਸ਼ੀਲ ਸੋਸਾਇਟੀ ਆਫ਼ ਨੌਰਥ ਅਮਰੀਕਾ, ਐੱਨਲਾਈਟ ਕਿੱਡਜ਼ ਅਤੇ ਓਨਟਾਰੀਓ ਕਬੱਡੀ ਫ਼ੈੱਡਰੇਸ਼ਨ ਦੇ ਅਹੁਦੇਦਾਰਾਂ ਤੇ ਸਰਗ਼ਰਮ ਮੈਂਬਰਾਂ ਨਾਲ ਸਾਂਝੀ ਮੀਟਿੰਗ ਲੰਘੇ ਦਿਨੀਂ 24 ਫ਼ਰਵਰੀ ਨੂੰ …

Read More »

ਧਿਆਨ ਸਿੰਘ ਸੋਹਲ ਨੇ ‘ਚਿੱਲੀ ਹਾਫ ਮੈਰਾਥਨ’ ਬਰਲਿੰਘਟਨ ਵਿਚ ਆਪਣਾ ਹੀ ਰਿਕਾਰਡ ਤੋੜਿਆ

21 ਕਿਲੋਮੀਟਰ ਦੌੜ 1 ਘੰਟਾ, 44 ਮਿੰਟ ਤੇ 20 ਸਕਿੰਟਾਂ ਵਿਚ ਕੀਤੀ ਸੰਪਨ ਬਰੈਂਪਟਨ/ਡਾ.ਝੰਡ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲੰਘੇ ਐਤਵਾਰ 3 ਮਾਰਚ ਨੂੰ ਬਰਲਿੰਘਟਨ ਵਿਖੇ ਹੋਈ ‘ਚਿੱਲੀ ਹਾਫ਼ ਮੈਰਾਥਨ’ ਵਿਚ ਟੀ.ਪੀ.ਏ.ਆਰ. ਕਲੱਬ ਦੇ ਸਰਗ਼ਰਮ ਮੈਂਬਰ ਅਤੇ ਮੈਰਾਥਨ ਰੱਨਰ ਧਿਆਨ ਸਿੰਘ ਸੋਹਲ ਨੇ ਆਪਣਾ ਹੀ ਪਿਛਲਾ ਰਿਕਾਰਡ …

Read More »

ਓ ਕੇ ਡੀ ਫੀਲਡ ਹਾਕੀ ਕਲੱਬ ਨੇ ਜਿੱਤਿਆ ਗੋਲਡ ਮੈਡਲ

ਉਨਟਾਰੀਓ : ਮਾਰਚ ਮਹੀਨੇ ਦੇ ਪਹਿੱਲੇ ਵੀਕਐੰਡ ‘ਤੇ ਹੋਏ ਸਭ ਤੋ ਵੱਡੇ ਬਿੱਘ ਐਪਲ ਟੂਰਨਾਮੈਂਟ ਵਿੱਚ ਫਿਰ ਇੱਕ ਵਾਰ ਓ ਕੇ ਡੀ ਫੀਲਡ ਹਾਕੀ ਕਲੱਬ ਦੀ ਮੁੰਡਿਆਂ ਦੀ ਸੀਨੀਅਰ ਟੀਮ ਨੇ ਬੱਲੇ-ਬੱਲੇ ਕਰਵਾ ਦਿੱਤੀ।ઠ ਬਹੁਤ ਸਾਰੇ ਬਾਹਰੋ ਆਏ ਹੋਏ ਕਲੱਬਾਂ ਨੇ ਬਿੰਘ ਐਪਲ ਟੂਰਨਾਮੈਂਟ ਵਿੱਚ ਹਿੱਸਾ ਲਿਆ। ਯੂਐਸਏ ਦੀਆਂ ਵੱਖ-ਵੱਖ …

Read More »

ਮਾਊਂਟੇਨਐਸ਼ ਸੀਨੀਅਰ ਕਲੱਬ ਬਰੈਂਪਟਨ ਵਲੋਂ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਬਰੈਂਪਟਨ : ਮਾਊਂਟੇਨਐਸ਼ ਸੀਨੀਅਰ ਕਲੱਬ, ਬਰੈਂਪਟਨ ਵੱਲੋਂ 14 ਫਰਵਰੀ ਨੂੰ ਪੁਲਵਾਮਾ ਆਤਮਘਾਤੀ ਹਮਲੇ ਵਿੱਚ ਸ਼ਹੀਦ ਹੋਏ ਸੀਆਰਪੀਐੱਫ ਦੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਕਲੱਬ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਖੁੱਲਰ ਅਤੇ ਮੈਂਬਰਾਂ ਨੇ ਖਿੱਤੇ ਵਿੱਚ ਸ਼ਾਂਤੀ ਦੀ ਅਪੀਲ ਕੀਤੀ। ਕਲੱਬ ਦੇ ਮਹਿਲਾ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਕੌਰ …

Read More »

ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਬੁਲਾਰਿਆਂ ਵਲੋਂ ਜੰਗ ਨਹੀਂ, ਅਮਨ ਦਾ ਸੁਨੇਹਾ ਦਿੱਤਾ ਗਿਆ

ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ‘ਅਦਾਰਾ ਸਿੱਖ ਵਿਰਸਾ’ ਤੇ ‘ਪਾਕਿਸਤਾਨ ਕੈਨੇਡੀਅਨ ਐਸੋਸੀਏਸ਼ਨ ਅਲਬਰਟਾ’ ਦੇ ਸਹਿਯੋਗ ਨਾਲ ਵਿਚਾਰ ਚਰਚਾ ਦਾ ਸੈਸ਼ਨ ਕੋਸੋ ਹਾਲ ਦੇ ਭਰਵੇਂ ਇਕੱਠ ਵਿੱਚ ਕਰਵਾਇਆ ਗਿਆ। ਇਸ ਮੌਕੇ ‘ਤੇ ਵੱਖ-ਵੱਖ ਬੁਲਾਰਿਆਂ ਨੇ ਇੰਡੀਆ ਤੇ ਪਾਕਿਸਤਾਨ ਵਿੱਚ ਕਸ਼ਮੀਰ ਵਿੱਚ ਪੁਲਵਾਮਾ ਵਿਖੇ ਸੀ ਆਰ ਪੀ ਐਫ ਦੇ ਜਵਾਨਾਂ ‘ਤੇ …

Read More »