‘ਮੈਂ ਮਾਂ ਦੇ ਕਹਿਣ ‘ਤੇ ਦਾਰੂ ਦਾ ਸਦਾ ਲਈ ਫਾਹਾ ਵੱਢ ਦਿੱਤਾ’ ਬਰਨਾਲਾ/ਬਿਊਰੋ ਨਿਊਜ਼ ਬਰਨਾਲਾ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੈਂ ਪੰਜਾਬ ਖਾਤਰ ਸਦਾ ਲਈ ਸ਼ਰਾਬ ਦਾ ਫਾਹਾ ਵੱਢ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਤੇ ਆਪਣੀ ਮਾਂ ਦੀ ਹਾਜ਼ਰੀ ਵਿਚ ਮੰਚ ਤੋਂ ਸੰਬੋਧਨ ਕਰਦਿਆਂ …
Read More »Monthly Archives: January 2019
ਚਿਪ ਆਧਾਰਿਤ ਈ-ਪਾਸਪੋਰਟ ਹੋਣਗੇ ਜਾਰੀ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿਚ 15ਵੇਂ ‘ਪਰਵਾਸੀ ਭਾਰਤੀ ਸੰਮੇਲਨ’ ਦੌਰਾਨ ਕਿਹਾ ਕਿ ਮੈਂ ਪਰਵਾਸੀ ਭਾਰਤੀਆਂ ਨੂੰ ਭਾਰਤ ਦੇ ਬ੍ਰਾਂਡ ਅੰਬੈਸਡਰ ਦੇ ਤੌਰ ‘ਤੇ ਦੇਖਦਾ ਹਾਂ। ਇਸ ਮੌਕੇ ਮੋਦੀ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਨੇੜਲੇ ਭਵਿੱਖ ਵਿਚ ਚਿਪ ਆਧਾਰਿਤ ਈ-ਪਾਸਪੋਰਟ ਜਾਰੀ ਕੀਤੇ ਜਾਣਗੇ। ਇਕ ਕੇਂਦਰੀਕ੍ਰਿਤ …
Read More »ਸਰਵੇ ‘ਚ ਮੋਦੀ ਮੂਹਰੇ, ਪਰ ਬਹੁਮਤ ਤੋਂ ਦੂਰ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਏਬੀਪੀ ਨਿਊਜ਼ ਤੇ ਸੀ ਵੋਟਰ ਸਰਵੇ ਵਿਚ ਮੋਦੀ ਦਲ ਨੂੰ ਮੂਹਰੇ ਦੱਸਿਆ ਗਿਆ ਹੈ, ਪਰ ਨਾਲ ਹੀ ਬਹੁਮਤ ਤੋਂ ਦੂਰ ਵੀ ਦਿਖਾਇਆ ਗਿਆ ਹੈ। ਇਸ ਸਰਵੇ ਵਿਚ ਕਿਸੇ ਨੂੰ ਵੀ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ। ਬੇਸ਼ੱਕ ਭਾਜਪਾ ਦੀ …
Read More »ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਤਰਾਜ਼
ਸ੍ਰੀ ਗੁਰੂ ਨਾਨਕ ਦੇਵ ਜੀ ਸਭ ਧਰਮਾਂ ਦੇ ਸਾਂਝੇ ਫਿਰ ਕੇਵਲ ਸਿੱਖਾਂ ਨੂੰ ਹੀ ਲਾਂਘੇ ਰਾਹੀਂ ਦਰਸ਼ਨਾਂ ਦੀ ਇਜਾਜ਼ਤ ਕਿਉਂ ੲ ਪਾਕਿ ਨਾਲ ਯਾਤਰਾ ਦੇ ਮਾਮਲੇ ਪਹਿਲਾਂ ਨਿਪਟਾਉਣ ਦੀ ਕੀਤੀ ਮੰਗ ੲ ਪਾਸਪੋਰਟ ਹੋਣ ਦੀ ਤਜਵੀਜ਼ ਦਾ ਵੀ ਕੈਪਟਨ ਅਮਰਿੰਦਰ ਨੇ ਕੀਤਾ ਵਿਰੋਧ ੲ ਸ਼ਰਧਾਲੂਆਂ ਦੀ ਗਿਣਤੀ ਸੀਮਤ ਕਰਨ ਦਾ …
Read More »ਅਜਿਹਾ ਕਰਨ ਵਾਲੇ ਪਹਿਲੇ ਸਿੱਖ
ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਚੋਣ ਲੜਨਗੇ ਜਗਮੀਤ ਸਿੰਘ ਟੋਰਾਂਟੋ : ਕੈਨੇਡਾ ਦੀ ਨੈਸ਼ਨਲ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੇ ਪ੍ਰਧਾਨ ਜਗਮੀਤ ਸਿੰਘ ਨੇ ਅਕਤੂਬਰ 2019 ਵਿਚ ਹੋਣ ਵਾਲੀਆਂ ਫੈਡਰਲ ਚੋਣਾਂ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਐਨਡੀਪੀ ਜਗਮੀਤ ਸਿੰਘ ਦੀ ਅਗਵਾਈ ਵਿਚ ਚੋਣਾਂ ਲੜੇਗੀ। …
Read More »ਮਿਸ਼ਨ 2019 ਲਈ ਕਾਂਗਰਸ ਨੂੰ ਪ੍ਰਿਅੰਕਾ ਦਾ ਸਹਾਰਾ
ਪ੍ਰਿਅੰਕਾ ਗਾਂਧੀ ਸਿਆਸੀ ਪਿੜ ਵਿਚ ਨਿੱਤਰੀ ਰਾਹੁਲ ਗਾਂਧੀ ਨੇ ਬਣਾਇਆ ਜਨਰਲ ਸਕੱਤਰ, ਮਾਂ ਸੋਨੀਆ ਗਾਂਧੀ ਦੀ ਸੀਟ ਰਾਏ ਬਰੇਲੀ ਤੋਂ ਲੜ ਸਕਦੀ ਹੈ ਚੋਣ ‘ਮੈਨੂੰ ਖੁਸ਼ੀ ਹੈ ਕਿ ਪ੍ਰਿਅੰਕਾ ਲੋਕ ਸਭਾ ਚੋਣਾਂ ਦੌਰਾਨ ਉਤਰ ਪ੍ਰਦੇਸ਼ ਵਿਚ ਮੇਰੀ ਮੱਦਦ ਕਰੇਗੀ। ਉਹ ਪੂਰੀ ਤਰ੍ਹਾਂ ਸਮਰੱਥ ਹੈ’ -ਰਾਹੁਲ ਗਾਂਧੀ ‘ਕੁਝ ਪਾਰਟੀਆਂ ਲਈ ਪਰਿਵਾਰ …
Read More »ਕੁੱਝ ਸੁਣੀਆਂ ਕੁਝ ਡਿੱਠੀਆਂ
ਕਲਵੰਤ ਸਿੰਘ ਸਹੋਤਾ 604-589-5919 ਪੁਰਾਣੇ ਬਜ਼ੁਰਗ ਵੜੇ ਸੂਰਮੇਂ, ਕਾਮੇਂ, ਤਕੜੇ, ਖੁੱਲਾ ਡੁੱਲਾ ਖਾਣ ਪੀਣ ਵਾਲੇ ਤੇ ਫੌਲਾਦੀ ਜੁੱਸੇ ਵਾਲੇ ਹੋਇਆ ਕਰਦੇ ਸਨ। ਉਹਨਾਂ ਦੇ ਕਾਰਨਾਮਿਆਂ ਦੀਆਂ ਗੱਲਾਂ ਸੁਣ ਕੇ ਇੰਜ ਲਗਦਾ ਹੈ ਕਿ ਜਿਵੇਂ ਉਹ ਲੋਹੇ ਦੇ ਬਣੇ ਹੋਣ। ਇਸ ਲੇਖ ‘ਚ ਜਿਹੜਾ ਮੈਂ ਜ਼ਿਕਰ ਕਰਨ ਲੱਗਿਆਂ ਉਹ ਕੋਈ ਮਨੋ …
Read More »ਸਾਥ ਛੱਡ ਗਿਆ ਸਾਥੀ
ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 17 ਜਨਵਰੀ 2019 ਦੀਰਾਤ।ਲੰਡਨ ਤੋਂ ਲੇਖਕ ਗੁਰਪਾਲ ਸਿੰਘ ਦੀਵੈਟਸ-ਐਪਕਾਲ ਆਰਹੀ।ਹਾਲੇ ਕੱਲ੍ਹ ਹੀ ਉਸਦਾਭਾਣਜਾਉਸਦੀਆਂ ਕਿਤਾਬਾਂ ਦੇ ਕੇ ਗਿਐ, ਹਾਂ…ਕਿਤਾਬਾਂ ਦੀ ਪਹੁੰਚ ਬਾਬਤ ਪੁੱਛਦਾ ਹੋਵੇਗਾ, ਇਹ ਸੋਚ ਕੇ ”ਹੈਲੋ…” ਕਹਿੰਦਾ ਹਾਂ। ”ਮਾੜੀਖਬਰ ਐ, ਸਾਥੀਤੁਰ ਗਿਆ ਲੁਧਿਆਣਵੀ…।” ਉਹ ਦੱਸਦਾ ਹੈ। ”ਅੱਛਾ, ਮਾੜੀ ਹੋਈ ਬਹੁਤ, ਕਦੋਂ…?” …
Read More »