ਐਨ ਆਰ ਆਈ ਲਾੜਿਆਂ ਹੱਥੋਂ ਦੁਖੀ ਮਹਿਲਾਵਾਂ ਨੇ ਕੀਤੀ ਮੰਗ ਨਵੀਂ ਦਿੱਲੀ/ਬਿਊਰੋ ਨਿਊਜ਼ : ਪਰਮਿੰਦਰ ਕੌਰ (ਬਦਲਿਆ ਨਾਮ) ਦਾ ਕਹਿਣਾ ਹੈ ਕਿ 2015 ਵਿਚ ਉਸ ਦਾ ਵਿਆਹ ਇਕ ਸੁਫ਼ਨਾ ਪੂਰਾ ਹੋਣ ਵਰਗਾ ਸੀ ਅਤੇ ਉਸ ਮਗਰੋਂ 40 ਦਿਨ ਉਸ ਦੀ ਜ਼ਿੰਦਗੀ ਦੇ ਬਿਹਤਰੀਨ ਪਲ ਸਨ। ਪਰ ਉਸ ਦੇ ਪਤੀ ਦੇ …
Read More »Monthly Archives: January 2019
ਵਿਜੈ ਮਾਲਿਆ ਦੇਸ਼ ਦਾ ਪਹਿਲਾ ਭਗੌੜਾ ਆਰਥਿਕ ਅਪਰਾਧੀ
ਮਾਲਿਆ ‘ਤੇ ਹੈ 9000 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਮੁੰਬਈ : ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਕੁਝ ਹਫ਼ਤੇ ਪਹਿਲਾਂ ਬਰਤਾਨੀਆ ਦੀ ਅਦਾਲਤ ਵੱਲੋਂ ਭਾਰਤ ਹਵਾਲੇ ਕਰਨ ਦੇ ਦਿੱਤੇ ਹੁਕਮਾਂ ਤੋਂ ਬਾਅਦ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਭਗੌੜਾ ਵਿੱਤੀ ਅਪਰਾਧੀ ਐਲਾਨ ਕੇ ਇੱਕ ਹੋਰ ਝਟਕਾ ਦਿੱਤਾ ਹੈ। ਮਾਲਿਆ …
Read More »ਅੰਨਾ ਹਜ਼ਾਰੇ ਵਰਗੇ ਹੀ ਇਕ ਹੋਰ ਅੰਦੋਲਨ ਦੀ ਲੋੜ : ਫੂਲਕਾ
ਕਿਹਾ – ਆਮ ਆਦਮੀ ਪਾਰਟੀ ਬਣਾਉਣ ਦਾ ਫ਼ੈਸਲਾ ਸੀ ਗਲਤ ਨਵੀਂ ਦਿੱਲੀ : ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਮਗਰੋਂ ‘ਆਪ’ ਨੂੰ ਨਿਸ਼ਾਨਾ ਬਣਾਉਂਦਿਆਂ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਕਿਹਾ ਕਿ 2011 ਵਿਚ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲੇ ਕੌਮੀ ਪੱਧਰ ਦੇ ਅੰਦੋਲਨ ਮਗਰੋਂ 2012 ਵਿੱਚ ਸਿਆਸੀ ਪਾਰਟੀ …
Read More »2000 ਦਾ ਨੋਟ ਬੰਦ ਹੋਣ ਦੇ ਚਰਚੇ : ਸਰਕਾਰ ਨੇ ਵੱਡੇ ਨੋਟ ਦੀ ਛਪਣ ਮਾਤਰਾ ਘਟਾਈ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ 8 ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਨੋਟਾਂ ਨੂੰ ਵਰਤੋਂ ਤੋਂ ਬਾਹਰ ਕਰ ਦਿੱਤਾ ਸੀ ਤੇ ਉਸਦੀ ਜਗ੍ਹਾ ਨਵੇਂ 2 ਹਜ਼ਾਰ ਦੇ ਨੋਟ ਲਿਆਂਦੇ ਸਨ। ਪਰ ਹੁਣ ਦੋ ਸਾਲਾਂ ਬਾਅਦ ਵਿੱਤ ਮੰਤਰਾਲੇ ਦੇ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ …
Read More »ਸੋਨੇ ਦਾ ਪੇਸਟ ਬਣਾ ਕੇ ਸਮੱਗਲਿੰਗ ਕਰਨ ਦਾ ਨਵਾਂ ਤਰੀਕਾ
2ਲਗਾਤਾਰ ਵਧ ਰਹੇ ਹਨ ਸਮੱਗਲਿੰਗ ਦੇ ਮਾਮਲੇ, ਏਅਰਪੋਰਟ ਮੁਲਾਜ਼ਮਾਂ ਨੂੰ ਵੀ ਕੀਤਾ ਜਾ ਰਿਹੈ ਗਿਰੋਹ ‘ਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਸੋਨੇ ਦੀ ਸਮੱਗਲਿੰਗ ਕਰਨ ਵਾਲੇ ਏਅਰਪੋਰਟ ‘ਤੇ ਫੜੇ ਜਾਣ ਤੋਂ ਬਚਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਉਨ੍ਹਾਂ ਨੇ ਸਮੱਗਲਿੰਗ ਦਾ ਇਕ ਨਵਾਂ ਤਰੀਕਾ ਗੋਲਡ ਪੇਸਟ ਬਣਾ ਕੇ ਕੱਢਿਆ …
Read More »ਇਹ ਹੈ ਟਾਮਟੈਟੋ : ਯਾਨੀ ਪੌਦੇ ਦੀ ਜੜ੍ਹ ਵਿਚ ਆਲੂ ਤੇ ਉਪਰ ਟਮਾਟਰ, ਛੱਤੀਸਗੜ੍ਹ ‘ਚ ਪਹਿਲਾ ਹੀ ਪ੍ਰਯੋਗ ਸਫ਼ਲ
ਰਾਏਪੁਰ : ਹੁਣ ਤੱਕ ਤੁਸੀਂ ਇਕ ਹੀ ਖੇਤ ‘ਚ ਆਲੂ ਅਤੇ ਟਮਾਟਰ ਪੈਦਾ ਹੁੰਦੇ ਦੇਖੇ ਹੋਣਗੇ। ਪ੍ਰੰਤੂ ਹੁਣ ਇਕ ਹੀ ਪੌਦੇ ਦੀ ਜੜ੍ਹ ‘ਚ ਆਲੂ ਅਤੇ ਉਪਰ ਟਮਾਟਰ ਉਗੇ ਹੋਣ ਤਾਂ ਤੁਸੀਂ ਹੈਰਾਨ ਹੋਵੋਗੇ, ਜੀ ਹਾਂ। ਛੱਤੀਸਗੜ੍ਹ ‘ਚ ਗ੍ਰਾਫਟਿੰਗ (ਕਲਮ ਬੰਨ੍ਹ ਕੇ) ਅਜਿਹਾ ਹੀ ਪ੍ਰਯੋਗ ਕੀਤਾ ਗਿਆ ਹੈ, ਜੋ ਸਫ਼ਲ …
Read More »ਦਸਮੇਸ਼ ਪਿਤਾ ਦੇ ਆਗਮਨ ਦਾ ਤੱਤ ਉਦੇਸ਼ ਤੇ ਸੱਚਾ ਆਦਰਸ਼
ਤਲਵਿੰਦਰ ਸਿੰਘ ਬੁੱਟਰ ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵਿ ਪਠਾਏ॥ ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ ਦੋਖੀਅਨਿ ਪਕਰਿ ਪਛਾਰੋ॥੪੨॥ ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥੪੩॥ (ਬਚ੍ਰਿੱਤ ਨਾਟਕ ,ਅਧਿਆਇ 6) ਸੰਤ-ਸਿਪਾਹੀ, ਸਰਬੰਸਦਾਨੀ, ਦੁਸ਼ਟ-ਦਮਨ, ਚੋਜੀ ਖੜਗੇਸ਼, …
Read More »ਦੀਵਾਰ, ਗੜ੍ਹੀ ਤੇ ਮੌਣ ਦੀ ਮੂਕ-ਵੇਦਨਾ਼
ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀਵਾਰ, ਗੜ੍ਹੀ ਅਤੇ ਮੌਣ ਮੋਨ ਨੇ। ਉਹਨਾਂ ਦੇ ਚਿਹਰਿਆਂ ‘ਤੇ ਜੰਮ ਚੁੱਕੀਆਂ ਨੇ ਅੱਥਰੂਆਂ ਦੀਆਂ ਘਰਾਲਾਂ। ਦੀਦਿਆਂ ‘ਚ ਉਤਰ ਚੁੱਕੀ ਏ ਮਰਨ-ਰੁੱਤ। ਉਹਨਾਂ ਦੀ ਮੂਕ ਵੇਦਨਾ ਨੂੰ ਸੁਣਨ ਵਾਲਾ ਕੋਈ ਨਹੀਂ। ਜਦ ਕਿਸੇ ਦੀ ਹੋਂਦ ਹੀ ਖ਼ਤਮ ਕਰ ਦਿਤੀ ਜਾਵੇ ਤਾਂ ਉਹ ਆਪਣਾ ਦਰਦ ਕਿਸ ਨੂੰ …
Read More »ਮਨ ਆਈਆਂ ਮੇਰੇ!
ਬੋਲਬਾਵਾਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਮਿੱਤਰਾ, ਮੂਧੜੇ-ਮੂੰਹ ਪਈਤੇਰੀਕਿਤਾਬ ਵੱਲ ਝਾਕਦਾ ਹਾਂ, ਤਾਂ ਕਿਤਾਬ ਪਿੱਛੇ ਛਪੀਤੇਰੀਫੋਟੂਮੈਨੂੰਘੂਰਨਲਗਦੀ ਹੈ। ਕਿਤਾਬ ਨੂੰ ਸਿੱਧੀ ਕਰ ਦੇਂਦਾ ਹਾਂ, ਤਾਂ ਸਰਵਰਕ ਅੱਖਾਂ ਕੱਢਣ ਲਗਦਾ ਹੈ। ਤੇਰੇ ਵੱਲੋਂ ਮੋਹ ਭਿੱਜੇ ਸ਼ਬਦਲਿਖ ਕੇ ਭੇਟਾਕੀਤੀਕਿਤਾਬਦਾਮੂਹਰਲਾਅਧ-ਕੋਰਾਸਫਾ ਕਈ ਵਾਰੀਬਚਿਆ ਹੈ ਫਟਣ ਤੋਂ! ਤੇਰੀਕਿਤਾਬ ਨੂੰ ਕਮਰੇ ਵਿਚੋਂ ਬਾਹਰਨਹੀਂ ਕੱਢ ਸਕਦਾ ਕਿਸੇ ਅਲਮਾਰੀਵਿਚਲੁਕੋ …
Read More »