ਅਜਿਹੀ ਲਾਪਰਵਾਹੀ ਸਵੀਕਾਰ ਨਹੀਂ ਕੀਤੀ ਜਾਵੇਗੀ : ਗੁਡੇਲ ਓਟਵਾ/ਬਿਊਰੋ ਨਿਊਜ਼ : ਦੇਸ਼ ਦੀ ਸਕਿਊਰਿਟੀ ਨੂੰ ਖਤਰਾ ਦੱਸੇ ਜਾਣ ਵਾਲੇ ਵਿਅਕਤੀ ਨੂੰ ਗਲਤੀ ਨਾਲ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਦਿੱਤੇ ਜਾਣ ਦੀ ਨਿਖੇਧੀ ਕਰਦਿਆਂ ਫੈਡਰਲ ਪਬਲਿਕ ਸੇਫਟੀ ਮੰਤਰੀ ਨੇ ਆਖਿਆ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਸਵੀਕਾਰ ਨਹੀਂ ਕੀਤੀ ਜਾਵੇਗੀ।ઠ ਕੈਨੇਡਾ ਬਾਰਡਰ ਸਰਵਿਸਿਜ਼ …
Read More »Yearly Archives: 2019
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਹਮਸ਼ਕਲ ਮੀਡੀਆ ਅਤੇ ਸ਼ੋਸ਼ਲ ਮੀਡੀਆ ‘ਚ ਛਾਇਆ
‘ਅਫਗਾਨਿਸਤਾਨ ‘ਚੋਂ ਲੱਭਿਆ ਕੁੰਭ ਦੇ ਮੇਲੇ ਵਿਚ ਗੁਆਚਾ ਟਰੂਡੋ ਦਾ ਜੁੜਵਾਂ ਭਰਾ’ ਕਾਬੁਲ : ਭਾਰਤ ਦਾ ਮਿੱਤਰ ਦੇਸ਼ ਅਫਗਾਨਿਸਤਾਨ ਬਹੁਤ ਅਨੋਖੇ ਮਾਮਲੇ ਦੀ ਵਜ੍ਹਾ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਕਸਰ ਅੱਤਵਾਦੀ ਹਮਲਿਆਂ ਅਤੇ ਮੌਤਾਂ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਬਣੇ ਰਹਿਣ ਵਾਲੇ ਇਸ ਦੇਸ਼ ਵਿੱਚ ਕੈਨੇਡਾ ਦੇ ਪੀਐੱਮ …
Read More »ਕੈਨੇਡਾ ‘ਚ ਸ਼ਰਣ ਮਿਲਣ ਤੋਂ ਬਾਅਦ ਬਾਗੋ ਬਾਗ ਹੋਈ ਰਹਾਫ
ਟੋਰਾਂਟੋ/ਬਿਊਰੋ ਨਿਊਜ਼ : ਦੁਨੀਆ ਭਰ ‘ਚ ਸੁਰਖੀਆਂ ਬਟੋਰਨ ਵਾਲੀ ਸਾਊਦੀ ਅਰਬ ਤੋਂ ਭੱਜੀ 18 ਸਾਲ ਦੀ ਰਹਾਫ ਮੁਹੰਮਦ ਅਲਕੁਨਾਨ ਆਪਣੇ ਨਵੇਂ ਘਰ ਕੈਨੇਡਾ ਪੁੱਜ ਗਈ ਹੈ ਅਤੇ ਬਹੁਤ ਖੁਸ਼ ਹੈ। ਕੈਨੇਡਾ ਨੇ ਉਸ ਨੂੰ ਰਾਜਨੀਤਕ ਸ਼ਰਣ ਦਿੱਤੀ ਹੈ। ਰਹਾਫ ਇਸ ਲਈ ਖੁਦ ਨੂੰ ਖੁਸ਼ ਕਿਸਮਤ ਮੰਨਦੀ ਹੈ। ਰਹਾਫ ਨੇ ਕਿਹਾ …
Read More »ਪੰਚਾਇਤੀ ਚੋਣਾਂ ‘ਚ ਬੀਬੀਆਂ ਦਾ ਰਾਖਵਾਂਕਰਨ ਤੇ ਮਰਦਾਂ ਦੇ ਮਨਸੂਬੇ
ਚਰਨਜੀਤ ਕੌਰ ਵੋਟ ਦਾ ਹੱਕ ਰਾਜ ਦੇ ਨਾਗਰਿਕਾਂ ਨੂੰ ਦੇਸ਼ ਦੇ ਸੰਵਿਧਾਨ ਦੁਆਰਾ ਦਿੱਤਾ ਗਿਆ ਹੈ। ਗਣਰਾਜ ਦੀ ਨੀਂਹ ਵੋਟ ਦੇ ਅਧਿਕਾਰ ‘ਤੇ ਹੀ ਰੱਖੀ ਜਾਂਦੀ ਹੈ। ਇਸ ਪ੍ਰਣਾਲੀ ਉੱਤੇ ਆਧਾਰਿਤ ਸਮਾਜ ਅਤੇ ਸ਼ਾਸਨ ਦੀ ਸਥਾਪਨਾ ਲਈ ਜ਼ਰੂਰੀ ਹੈ ਕਿ ਹਰ ਬਾਲਗ ਨਾਗਰਿਕ ਨੂੰ ਬਿਨਾ ਕਿਸੇ ਭੇਦਭਾਵ ਦੇ ਵੋਟ ਪਾਉਣ …
Read More »ਭਾਰਤੀ ਪਰਵਾਸੀ ਸੰਮੇਲਨ ‘ਤੇ ਵਿਸ਼ੇਸ਼
ਆਏ ਹੋ ਤਾਂ ਕੀ ਲੈ ਕੇ ਆਏ ਹੋ, ਚੱਲੇ ਹੋ ਤਾਂ ਕੀ ਦੇ ਕੇ ਚੱਲੇ ਹੋ ਗੁਰਮੀਤ ਸਿੰਘ ਪਲਾਹੀ ਪਰਵਾਸੀ ਭਾਰਤੀ ਸੰਮੇਲਨ ਇਸ ਵਰ੍ਹੇ ਵਾਰਾਨਸੀ ਵਿਖੇ, ਜਿਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਦੀਆਂ ਚੋਣਾਂ ‘ਚ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ, ਮਿਤੀ 21 ਜਨਵਰੀ ਤੋਂ 23 ਜਨਵਰੀ ਤੱਕ ਕਰਵਾਇਆ ਜਾ ਰਿਹਾ …
Read More »ਵਿਗਿਆਨ ਕਾਂਗਰਸ ਜਾਂ ਸਰਕਸ
ਮੇਘ ਰਾਜ ਮਿੱਤਰ 3 ਤੋਂ 7 ਜਨਵਰੀ 2019 ਤੱਕ ਪੰਜਾਬ ਦੇ ਸ਼ਹਿਰ ਫਗਵਾੜਾ ਵਿਖੇ ਭਾਰਤ ਭਰ ਦੇ 30 ਹਜ਼ਾਰ ਵਿਗਿਆਨਕ ਇਕੱਠੇ ਹੋਏ। ਇਹਨਾਂ ਦੇ ਇਕੱਠੇ ਹੋਣ ਦਾ ਮੰਤਵ ਭਾਰਤੀ ਲੋਕਾਂ ਵਿੱਚ ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪਾਸਾਰ ਕਰਨਾ ਸੀ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਸ …
Read More »ਮਾਘੀਮੇਲੇ ਦਾ ਸਿਆਸੀ ਰੰਗ
ਬੋਲਬਾਵਾਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਇਸ ਵਾਰਮਾਘੀਦਾ ਸਿਆਸੀ ਰੰਗ ਫਿੱਕਾ ਫਿੱਕਾਰਿਹੈ।ਸਿਰਫ਼ਅਕਾਲੀਆਂ ਨੇ ਸਟੇਜਲਾਈ।ਕੈਪਟਨ ਨੇ ਤਾਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਮਾਘੀ ਦੇ ਇਸ ਪਵਿੱਤਰ ਦਿਨਉਤੇ ਕਾਂਗਰਸ ਸਿਆਸੀ ਅਖਾੜਾਨਹੀਂ ਮਘਾਉਣਾ ਚਾਹੁੰਦੀ। ਪਰਬਾਦਲਨਹੀਂ ਟਲੇ! ਤਾਹਨੇ-ਮਿਹਣਿਆਂ ਦੇ ਰਾਗ ਤੇ ਡਫਲ਼ੀਆਂ ਖੂਬ ਗੂੰਜਾ ਗਏ। ਮਾਘੀਮੇਲੇ ਦਾਪਹਿਲਾਦਿਨਨੇਤਾਵਾਂ ਦੇ ਨਾਂ ਹੁੰਦੈ ਤੇ ਬਾਕੀਦਾਲਗਭਗ ਇੱਕ …
Read More »18 January 2019, Main
18 January 2019, GTA
ਸ਼ੀਲਾ ਦੀਕਸ਼ਤ ਦਾ ਦਿੱਲੀ ਕਾਂਗਰਸ ਦੀ ਕਮਾਨ ਸੰਭਾਲਣ ਦਾ ਸਮਾਗਮ ਵਿਵਾਦਾਂ ‘ਚ ਘਿਰਿਆ
ਜਗਦੀਸ਼ ਟਾਈਟਲਰ ਦੇ ਪਹੁੰਚਣ ਕਾਰਨ ਅਕਾਲੀ ਲੀਡਰਾਂ ਨੂੰ ਆਇਆ ਗੁੱਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਆਗੂ ਸ਼ੀਲਾ ਦੀਕਸ਼ਤ ਨੇ ਅੱਜ ਦਿੱਲੀ ਕਾਂਗਰਸ ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਦੀ ਤਾਜਪੋਸ਼ੀ ਸਬੰਧੀ ਕਰਾਏ ਸਮਾਗਮ ਵਿਚ ਜਿੱਥੇ ਕਾਂਗਰਸ ਦੇ ਕਈ ਨੇਤਾ ਮੌਜੂਦ ਸਨ, ਉੱਥੇ ਹੀ …
Read More »