ਅਦਿੱਤਿਆ ਬਾਮਜ਼ਈ, ਬਿਮਲ ਪਟੇਲ ਤੇ ਰੀਟਾ ਬਰਨਵਾਲ ਨੂੰ ਮਿਲੇ ਅਹਿਮ ਅਹੁਦੇ ਵਾਸ਼ਿੰਗਟਨ : ਡੋਨਲਡ ਟਰੰਪ ਨੇ ਭਾਰਤੀ ਮੂਲ ਦੇ ਤਿੰਨ ਅਮਰੀਕੀਆਂ ਨੂੰ ਅਹਿਮ ਪ੍ਰਸ਼ਾਸਨਿਕ ਅਹੁਦਿਆਂ ਲਈ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ ਪਰਮਾਣੂ ਮਾਹਿਰ ਰੀਟਾ ਬਰਨਵਾਲ ਵੀ ਸ਼ਾਮਲ ਹੈ, ਜਿਸ ਨੂੰ ਊਰਜਾ (ਪਰਮਾਣੂ ਊਰਜਾ) ਬਾਰੇ ਸਹਾਇਕ ਸਕੱਤਰ ਦੇ ਅਹੁਦੇ ਲਈ ਮਨੋਨੀਤ …
Read More »Yearly Archives: 2019
ਓਰੇਗਨ ‘ਚ ਸਿੱਖ ਵਿਅਕਤੀ ‘ਤੇ ਗੋਰੇ ਨੇ ਕੀਤਾ ਹਮਲਾ, ਹਰਵਿੰਦਰ ਸਿੰਘ ਡੋਡ ਦੀ ਦਾੜ੍ਹੀ ਪੁੱਟੀ ਤੇ ਕੁੱਟਮਾਰ ਕੀਤੀ
ਨਿਊਯਾਰਕ : ਅਮਰੀਕਾ ਵਿਚ ਨਸਲੀ ਹਮਲੇ ਦੇ ਤਾਜ਼ੇ ਮਾਮਲੇ ਵਿਚ ਸਟੋਰ ‘ਚ ਗੋਰੇ ਵਿਅਕਤੀ ਨੇ ਸਿੱਖ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਓਰੇਗਨ ਸੂਬੇ ਦੇ ਸਟੋਰ ਵਿਚ ਕੰਮ ਕਰਦੇ ਹਰਵਿੰਦਰ ਸਿੰਘ ਡੋਡ ਨੂੰ 24 ਵਰ੍ਹਿਆਂ ਦੇ ਐਂਡਰਿਊ ਰੈਮਜ਼ੀ ਨੇ ਢਾਹ ਕੇ ਕੁੱਟਿਆ ਅਤੇ ਉਸ ਦੀ ਦਾੜ੍ਹੀ ਦੇ ਵਾਲ ਖਿੱਚੇ। ਪੁਲਿਸ ਮੁਤਾਬਕ …
Read More »ਬੰਗਾ ਨੇੜਲੇ ਪਿੰਡ ਕੁਲਥਮ ਦੇ ਨੌਜਵਾਨ ਦੀ ਮਨੀਲਾ ‘ਚ ਗੋਲੀ ਮਾਰ ਕੇ ਹੱਤਿਆ
ਨਵਾਂਸ਼ਹਿਰ/ਬਿਊਰੋ ਨਿਊਜ਼ : ਨਵਾਂ ਸ਼ਹਿਰ ‘ਚ ਪੈਂਦੇ ਬੰਗਾ ਨੇੜਲੇ ਪਿੰਡ ਕੁਲਥਮ ਦੇ ਨੌਜਵਾਨ ਦੀ ਮਨੀਲਾ ਵਿਖੇ ਲੁਟੇਰਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਗੁਰਪ੍ਰੀਤ ਗੋਪੀ ਦੀ ਦਾਦੀ-ਦਾਦਾ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਾ ਪਿਛਲੇ ਕਰੀਬ 12 ਸਾਲਾਂ ਤੋਂ ਮਨੀਲਾ ਗਿਆ ਹੋਇਆ ਸੀ, ਜੋ ਕਿ ਉੱਥੇ ਫਾਈਨਾਂਸ ਦਾ …
Read More »ਸਿੱਖ ਭਾਈਚਾਰੇ ਨੇ ‘ਸ਼ੱਟ ਡਾਊਨ’ ਤੋਂ ਪ੍ਰਭਾਵਿਤ ਅਮਰੀਕੀ ਮੁਲਾਜ਼ਮਾਂ ਲਈ ਲਾਇਆ ਲੰਗਰ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਮੈਕਸੀਕੋ ਨਾਲ ਲਗਦੀ ਸਰਹੱਦ ਉਪਰ ਕੰਧ ਬਣਾਉਣ ਦੇ ਮਾਮਲੇ ਵਿਚ ਪਏ ਅੜਿੱਕੇ ਕਾਰਨ ਚਲ ਰਹੇ ‘ਸ਼ੱਟ ਡਾਊਨ’ ਤੋਂ ਪ੍ਰਭਾਵਿਤ ਹੋਏ ਮੁਲਾਜ਼ਮਾਂ ਲਈ ਸੈਨ ਐਨਟੋਨੀਓ, ਟੈਕਸਾਸ ਵਿਚ ਸਿੱਖ ਭਾਈਚਾਰੇ ਨੇ ਲੰਗਰ ਲਾਇਆ ਹੈ। ਸੈਨ ਐਨਟੋਨੀਓ ਦੇ ਗੁਰੂਘਰ ਸਿੱਖ ਸੈਂਟਰ ਦੇ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ ਨੇ ਮੀਡੀਆ ਨਾਲ …
Read More »ਅਮੀਰੀ-ਗਰੀਬੀ ਦੀ ਸਭ ਤੋਂ ਵੱਡੀ ਰਿਪੋਰਟ
ਭਾਰਤ ‘ਚ 9 ਅਮੀਰਾਂ ਕੋਲ ਅੱਧੀ ਅਬਾਦੀ ਦੇ ਬਰਾਬਰ ਸੰਪਤੀ ਭਾਰਤੀ ਅਰਬਪਤੀਆਂ ਦੀ ਸੰਪਤੀ ਵਿਚ 2018 ‘ਚ ਰੋਜ਼ਾਨਾ 2200 ਕਰੋੜ ਰੁਪੲੈ ਦਾ ਹੋਇਆ ਵਾਧਾ ਦਾਵੋਸ/ਬਿਊਰੋ ਨਿਊਜ਼ : ਭਾਰਤੀ ਅਰਬਪਤੀਆਂ ਦੀ ਸੰਪਤੀ ਵਿਚ 2018 ‘ਚ ਰੋਜ਼ਾਨਾ 2200 ਕਰੋੜ ਰੁਪਏ ਦਾ ਇਜ਼ਾਫ਼ਾ ਹੋਇਆ ਹੈ। ਇਸ ਦੌਰਾਨ ਮੁਲਕ ਦੇ ਮੋਹਰੀ ਇਕ ਫ਼ੀਸਦੀ ਅਮੀਰਾਂ …
Read More »ਪੰਜਾਬ ਦੇ ਕਿਸਾਨੀ ਸੰਕਟ’ਤੇ ਮੀਡੀਆ ਦੀ ਭੂਮਿਕਾ ਕੀ ਹੋਵੇ
ਜਿਵੇਂ 80 ਅਤੇ 90ਵੇਂ ਦੇ ਦਹਾਕੇ ਦੌਰਾਨ ਪੰਜਾਬਵਿਚ ਰੋਜ਼ਾਨਾਅਖ਼ਬਾਰਾਂ ਦੇ ਮੁੱਖ ਪੰਨੇ ਝੂਠੇ ਪੁਲਿਸ ਮੁਕਾਬਲਿਆਂ ਵਿਚਬੇਕਸੂਰਪੰਜਾਬੀਆਂ ਦੇ ਮਾਰੇ ਜਾਣਦੀਆਂ ਖ਼ਬਰਾਂ ਨਾਲਭਰੇ ਹੁੰਦੇ ਸਨ। ਹੁਣ ਉਵੇਂ ਹੀ ਪੰਜਾਬਵਿਚ ਰੋਜ਼ਾਨਾਅਖ਼ਬਾਰਾਂ ਦੇ ਮੁੱਖ ਪੰਨਿਆਂ ‘ਤੇ ਕਿਸਾਨਾਂ ਵਲੋਂ ਖੁਦਕੁਸ਼ੀਆਂ ਕਰਨਦੀਆਂ ਖ਼ਬਰਾਂ ਸਵੇਰੇ-ਸਵੇਰੇ ਅਖ਼ਬਾਰਪੜ੍ਹਨਵਾਲੇ ਹਰੇਕਪੰਜਾਬਦਰਦੀ ਦੇ ਦਿਲ ਨੂੰ ਵਲੂੰਧਰਰਹੀਆਂ ਹਨ।ਪਰ ਇਸ ਦੇ ਬਾਵਜੂਦਪੰਜਾਬਸਰਕਾਰ ਦੇ ਕੰਨ੍ਹ …
Read More »ਪੰਜਾਬੀ ਭਾਸ਼ਾ ਦੇ ਰੁਤਬੇ ਨੂੰ ਉੱਚਾ ਕਰੇਗੀ ਮਨੋਰੰਜਨ ਭਰਪੂਰ ਫ਼ਿਲਮ ‘ੳ ਅ’
ਹਰਜਿੰਦਰ ਸਿੰਘ ਜਵੰਦਾ ਕਾਮੇਡੀ ਤੋਂ ਬਾਅਦ ਹੁਣ ਪੰਜਾਬੀ ਸਿਨੇਮਾ ਆਪਣੀ ਮਾਂ ਬੋਲੀ ਲਈ ਫ਼ਿਕਰਮੰਦ ਹੋਇਆ ਹੈ। ਅੱਜ ਦੇ ਅੰਗਰੇਜੀ ਸਕੂਲਾਂ ਦੀ ਭਰਮਾਰ ਨੇ ਮਾਂ ਬੋਲੀ ਦੇ ਰੁਤਬੇ ਨੂੰ ઠਠੇਸ ਪਹੁੰਚਾਈ ਹੈ। ਸਿੱਖਿਆ ਦੇ ਵਪਾਰੀਕਰਨ ਨੇ ਪੰਜਾਬੀ ਭਾਸ਼ਾ ਨੂੰ ਪਛਾੜ ਕੇ ਰੱਖ ਦਿੱਤਾ ਹੈ। ਸਰਕਾਰੀ ਸਕੂਲਾਂ ਦੀ ਤਰਸ਼ਯੋਗ ਹਾਲਤ ਵੇਖਦਿਆਂ ਹਰੇਕ …
Read More »ਆਸਟਰੇਲੀਆਦੀਧਰਤੀ’ਤੇ ਭਾਰਤ ਨੇ ਜਿੱਤੀ ਪਹਿਲੀਟੈਸਟਸੀਰੀਜ਼
71 ਸਾਲਾਂ ਬਾਅਦਭਾਰਤ ਨੇ ਰਚਿਆਇਤਿਹਾਸ ਸਿਡਨੀ/ਬਿਊਰੋ ਨਿਊਜ਼ : ਭਾਰਤੀਕ੍ਰਿਕਟਟੀਮ ਨੇ 71 ਸਾਲਦੀਉਡੀਕਖ਼ਤਮਕਰਦਿਆਂ ਆਸਟਰੇਲਿਆਈਧਰਤੀ’ਤੇ ਪਹਿਲੀਵਾਰਟੈਸਟਲੜੀਜਿੱਤ ਕੇ ਆਪਣੇ ਕ੍ਰਿਕਟਇਤਿਹਾਸਵਿੱਚਸੁਨਹਿਰੀਪੰਨਾਜੋੜਲਿਆ ਹੈ। ਸਿਡਨੀਕ੍ਰਿਕਟ ਗਰਾਊਂਡ ‘ਤੇ ਚੌਥਾ ਅਤੇ ਆਖ਼ਰੀਟੈਸਟਮੈਚਖ਼ਰਾਬ ਮੌਸਮ ਅਤੇ ਮੀਂਹਕਾਰਨਡਰਾਅਰਿਹਾਅਤੇ ਇਸ ਤਰ੍ਹਾਂ ਭਾਰਤਲੜੀਵਿੱਚ 2-1 ਨਾਲਆਪਣੇ ਨਾਮਕਰਨਵਿੱਚਸਫਲਰਿਹਾ। ਟੈਸਟਕ੍ਰਿਕਟਲੜੀਵਿੱਚਆਸਟਰੇਲੀਆ ਨੂੰ ਉਸ ਦੀਧਰਤੀ’ਤੇ ਹਰਾਉਣਾਵਾਲਾਭਾਰਤਪਹਿਲਾਏਸ਼ਿਆਈਮੁਲਕਬਣ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਬਾਰਡਰ-ਗਾਵਸਕਰਟਰਾਫੀਵੀਆਪਣੇ ਕੋਲਬਰਕਰਾਰਰੱਖੀ ਹੈ। ਭਾਰਤ …
Read More »ਭਾਰ ਕਾਬੂ ‘ਚ ਰੱਖਣ ਲਈ ਭੁੱਖੇ ਰਹਿਣ ਦੀ ਲੋੜ ਨਹੀਂ
ਮਹਿੰਦਰ ਸਿੰਘ ਵਾਲੀਆ ਵਿਸ਼ਵ ਵਿਚ ਮੋਟਾਪਾ ਇਕ ਮਹਾਂਮਾਰੀ ਦਾ ਰੂਪ ਲੈ ਰਿਹਾ ਹੈ। ਮੋਟਾਪੇ ਕਾਰਨ ਸਿਹਤ ਸਹੂਲਤਾਂ ਉੱਤੇ ਖਰਚਾ ਅਤੇ ਕੰਮ ਕਾਜ ਵਿਚ ਘਾਟਾ ਲਗਭਗ ਨਸ਼ਿਆਂ, ਅੱਤਵਾਦ ਅਤੇ ਤਬਾਕੂਨੋਸ਼ੀ ਜਿੰਨਾ ਨੁਕਸਾਨ ਹੋ ਰਿਹਾ ਹੈ। ਵਿਸ਼ਵ ਵਿਚ ਲਗਭਗ 30 ਪ੍ਰਤੀਸ਼ਤ ਵਸੋਂ ਮੈਟੀਰੋਲ ਭਾਰਤ ਵਿਚ ਪੰਜਾਬੀਆਂ ਦੀਆਂ ਗੋਗੜਾਂ ਪਹਿਲੇ ਸਥਾਨ ਉੱਤੇ ਹਨ, …
Read More »ਟਰੂਡੋ ਕੈਬਨਿਟ ‘ਚ ਦੋ ਨਵੇਂ ਚਿਹਰੇ ਸ਼ਾਮਲ
ਅਸੀਂ ਦਮਦਾਰਕਾਰਗੁਜ਼ਾਰੀਵਿਖਾਉਣਵਾਲਿਆਂ ਨੂੰ ਅਹਿਮਅਹੁਦੇ ਦਿੱਤੇ :ਜਸਟਿਨਟਰੂਡੋ ਓਟਵਾ/ਬਿਊਰੋ ਨਿਊਜ਼ ਜਸਟਿਨਟਰੂਡੋ ਨੇ ਆਪਣੀਕੈਬਨਿਟ ‘ਚ ਫੇਰਬਦਲ ਦੇ ਨਾਲ-ਨਾਲ ਦੋ ਨਵੇਂ ਚਿਹਰਿਆਂ ਨੂੰ ਵੀਸ਼ਾਮਲਕੀਤਾ ਹੈ। ਮੰਤਰੀਮੰਡਲਵਿੱਚਸ਼ਾਮਲਕੀਤੇ ਗਏ ਦੋ ਨਵੇਂ ਮੰਤਰੀਡੇਵਿਡਲੈਮੇਟੀ ਤੇ ਬਰਨਾਡੈੱਟ ਜੌਰਡਨ ਹਨ। ਆਪਣੇ ਕੈਬਨਿਟਵਿੱਚਫੇਰਬਦਲਕਰਨ ਤੋਂ ਬਾਅਦਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਕਿਹਾ ਕਿ ਅਸੀਂ ਦਮਦਾਰਕਾਰਗੁਜ਼ਾਰੀਵਿਖਾਉਣਵਾਲਿਆਂ ਨੂੰ ਅਹਿਮਅਹੁਦੇ ਦਿੱਤੇ ਹਨ ਤੇ ਅਸੀਂ ਕੈਨੇਡੀਅਨਾਂ ਦੀਆਂ …
Read More »