ਬਰੈਂਪਟਨ/ਡਾ. ਝੰਡ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੀ ਕਾਰਜਕਾਰਨੀ ਦੇ ਵਫ਼ਦ ਨੇ ਲੰਘੇ ਦਿਨੀਂ ਇਸ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਦੀ ਅਗਵਾਈ ਹੇਠ ਓਨਟਾਰੀਓ ਦੇ ਸਮਾਲ ਸਕੇਲ ਇੰਡਸਟਰੀ ਦੇ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਦੇ ਦਫ਼ਤਰ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਮੀਟਿੰਗ ਵਿਚ ਮੰਤਰੀ ਸਰਕਾਰੀਆ ਜੀ ਨੇ ਵਫ਼ਦ …
Read More »Yearly Archives: 2019
ਕੈਨੇਡਾ ‘ਚ ਵਸੀ ਪੁਰਾਣੀ ਪੰਜਾਬੀ ਪੀੜ੍ਹੀ ਤੇ ਨਵੀਂ ਪਹੁੰਚ ਰਹੀ ਪਨੀਰੀ ‘ਚ ਵਧ ਰਿਹਾ ਹੈ ਪਾੜਾ
ਸਥਾਪਤ ਪੰਜਾਬੀਆਂ ਤੇ ਨਵੀਂ ਆਮਦ ਵਾਲੇ ਨੌਜਵਾਨਾਂ ਨੂੰ ਇਕ-ਦੂਜੇ ਪ੍ਰਤੀ ਹਨ ਦਰਜਨਾਂ ਗਿਲੇ ਤੇ ਸ਼ਿਕਾਇਤਾਂ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦਹਾਕਿਆਂ ਤੋਂ ਪੰਜਾਬੀਆਂ ਦਾ ਚਹੇਤਾ ਦੇਸ਼ ਹੈ। ਮੌਜੂਦਾ ਦੌਰ ‘ਚ ਪੰਜਾਬ ਦੇ ਲੋਕਾਂ ਦਾ ਕੈਨੇਡਾ ਵੱਲ ਵਹਾਅ ਪਿਛਲੇ ਸਾਰੇ ਸਮਿਆਂ ਤੋਂ ਵੱਧ ਹੈ, ਜਿਸ ਵਿਚ ਵੱਡਾ ਰੋਲ ਕੈਨੇਡਾ ਸਰਕਾਰ ਵਲੋਂ ਖੁੱਲ੍ਹ …
Read More »ਟੈਕਸਾਂ ‘ਚ ਛੋਟ ਦੀ ਤਿਆਰੀ
ਟਰੂਡੋ ਸਰਕਾਰ ਮੱਧ ਵਰਗ ਲਈ ਟੈਕਸਾਂ ‘ਚ ਕਰੇਗੀ ਕਟੌਤੀ, ਵਿੱਤ ਮੰਤਰੀ ਬਿੱਲ ਮੌਰਨਿਊ ਵਲੋਂ ਹਾਊਸ ਆਫ ਕਾਮਨਜ਼ ‘ਚ ਮਤਾ ਪੇਸ਼ ਓਟਵਾ/ਬਿਊਰੋ ਨਿਊਜ਼ : ਜਸਟਿਨ ਟਰੂਡੋ ਸਰਕਾਰ ਵਲੋਂ ਮੱਧ ਵਰਗ ਲਈ ਟੈਕਸਾਂ ਵਿਚ ਕਟੌਤੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮੌਰਨਿਊ ਨੇ ਹਾਊਸ ਆਫ …
Read More »ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਕਾਰ ਨਵੇਂ ਵਪਾਰ ਲਈ ਖੁੱਲ੍ਹਿਆ ਰਾਹ
ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਸਮਝੌਤੇ ‘ਤੇ ਕੀਤੇ ਦਸਤਖਤ ਓਟਵਾ : ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਕਾਰ ਹੁਣ ਨਵੇਂ ਵਪਾਰ ਲਈ ਰਾਹ ਖੁੱਲ੍ਹ ਗਿਆ ਹੈ। ਇਸ ਦੇ ਚੱਲਦਿਆਂ ਮੈਕਸੀਕੋ ਵਿੱਚ ਇੱਕ ਸਮਾਰੋਹ ਦੌਰਾਨ ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਉੱਤੇ ਦਸਤਖ਼ਤ ਕੀਤੇ। ਇਸ …
Read More »ਬਰੈਂਪਟਨ ‘ਚ ਅੰਮ੍ਰਿਤਸਰ ਦੇ ਮੁੰਡੇ ਨੇ ਜਲੰਧਰ ਦੀ ਕੁੜੀ ਨੂੰ ਮਾਰੀ ਗੋਲੀ
ਫਿਰ ਖੁਦ ‘ਤੇ ਖੁਦ ਹੀ ਕੀਤਾ ਵਾਰ, ਬੇਸਮੈਂਟ ਵਿਚੋਂ ਦੋਵਾਂ ਦੀਆਂ ਮਿਲੀਆਂ ਲਾਸ਼ਾਂ ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵਿਚ ਅੰਮ੍ਰਿਤਸਰ ਦੇ ਇਕ ਨੌਜਵਾਨ ਨੇ ਜਲੰਧਰ ਦੇ ਨੂਰਮਹਿਲ ਤੋਂ ਆ ਕੇ ਸੈਂਟਲ ਹੋਈ ਲੜਕੀ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਲੰਘੇ ਸੋਮਵਾਰ ਦੀ …
Read More »ਰੂਬੀ ਸਹੋਤਾ ਨੇ ਵਧ ਰਹੀ ਹਿੰਸਾ ‘ਤੇ ਪ੍ਰਗਟਾਈ ਚਿੰਤਾ
ਬਰੈਂਪਟਨ : ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਬਰੈਂਪਟਨ ਵਿਚ ਘਰੇਲੂ ਹਿੰਸਾ ਦੇ ਵਧ ਰਹੇ ਮਾਮਲਿਆਂ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਸਹੋਤਾ ਨੇ ਆਖਿਆ ਕਿ ਪਿਛਲੇ 10 ਸਾਲਾਂ ਵਿੱਚ ਘਰੇਲੂ ਹਿੰਸਾ ਕਾਰਨ ਬਰੈਂਪਟਨ ਵਿੱਚ ਹੀ 22 ਮਹਿਲਾਵਾਂ ਤੇ ਬੱਚਿਆਂ ਦਾ ਕਤਲ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਕਤਲ ਹੋਣ …
Read More »ਪਾਰਲੀਮੈਂਟਰੀ ਸਕੱਤਰਾਂ ਦੀਆਂ ਸ਼ਕਤੀਆਂ ਹੋਣਗੀਆਂ ਬਹਾਲ
ਓਟਵਾ/ਬਿਊਰੋ ਨਿਊਜ਼ : ਪਾਰਲੀਮੈਂਟਰੀ ਸਕੱਤਰਾਂ ਦੀਆਂ ਸ਼ਕਤੀਆਂ ਇਕ ਵਾਰ ਫਿਰ ਮੁੜ ਬਹਾਲ ਹੋਣਗੀਆਂ। ਪਾਰਲੀਆਮੈਂਟਰੀ ਸਕੱਤਰਾਂ ਦੀ ਇਕ ਵਾਰੀ ਫਿਰ ਕਮੇਟੀਆਂ ਵਿੱਚ ਨਿਯੁਕਤੀ ਹੋ ਸਕੇਗੀ, ਉਹ ਬਦਲ ਵਜੋਂ ਕੰਮ ਕਰ ਸਕਣਗੇ, ਮਤੇ ਅੱਗੇ ਪੇਸ਼ ਕਰ ਸਕਣਗੇ ਤੇ ਵੋਟਿੰਗ ਵਿੱਚ ਹਿੱਸਾ ਲੈ ਸਕਣਗੇ। ਪਾਰਲੀਮੈਂਟ ਦੇ ਪਿਛਲੇ ਸੈਸ਼ਨ ਵਿੱਚ ਲਿਬਰਲਾਂ ਨੇ ਹਾਊਸ ਨਿਯਮਾਂ …
Read More »13 December 2019, Main
13 December 2019, GTA
ਨਿਆਂ ਕਦੇ ਵੀ ਇਕਦਮ ਨਹੀਂ ਹੋ ਸਕਦਾ : ਚੀਫ ਜਸਟਿਸ ਬੋਬੜੇ
ਜੋਧਪੁਰ: ਭਾਰਤ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਕਿਹਾ ਕਿ ਨਿਆਂ ਕਦੇ ਵੀ ਤਤਫੱਟ ਜਾਂ ਇਕਦਮ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਨਿਆਂ ਜੇਕਰ ਬਦਲੇ ਦੀ ਸ਼ਕਲ ਲੈ ਲਵੇ ਤਾਂ ਆਪਣਾ ਕਿਰਦਾਰ ਗੁਆ ਬੈਠਦਾ ਹੈ। ਚੀਫ਼ ਜਸਟਿਸ ਦੀਆਂ ਇਹ ਟਿੱਪਣੀਆਂ ਤਿਲੰਗਾਨਾ ਪੁਲਿਸ ਵੱਲੋਂ ਇਕ ਵੈਟਰਨਰੀ ਡਾਕਟਰ ਨਾਲ ਪਹਿਲਾਂ ਜਬਰ-ਜਨਾਹ ਤੇ …
Read More »