ਦਿੱਲੀ ‘ਚ ਹੋਈ ਕਾਂਗਰਸ ਦੀ ਭਾਰਤ ਬਚਾਓ ਰੈਲੀ ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਪਾਰਟੀ ਦੀ ‘ਭਾਰਤ ਬਚਾਓ ਰੈਲੀ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਗਰਿਕਤਾ (ਸੋਧ) ਕਾਨੂੰਨ ਭਾਰਤ ਦੀ ‘ਰੂਹ ਨੂੰ ਤਾਰ-ਤਾਰ’ ਕਰ ਦੇਵੇਗਾ। ਨਵੇਂ ਬਣੇ ਇਸ ਕਾਨੂੰਨ ਦੇ ਪੱਖ ਤੋਂ ‘ਮੋਦੀ-ਸ਼ਾਹ’ …
Read More »Yearly Archives: 2019
ਕੈਪਟਨ ਅਮਰਿੰਦਰ ਤੇ ਨਵਜੋਤ ਸਿੱਧੂ ਰੈਲੀ ‘ਚੋਂ ਰਹੇ ਗੈਰਹਾਜ਼ਰ
ਚੰਡੀਗੜ੍ਹ : ਕਾਂਗਰਸ ਦੀ ਦਿੱਲੀ ਵਿਚ ਹੋਈ ‘ਭਾਰਤ ਬਚਾਓ ਰੈਲੀ’ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਿਰਕਤ ਨਾ ਕਰਨ ਦੀ ਚਰਚਾ ਹੁੰਦੀ ਰਹੀ। ਜਾਣਕਾਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਹੈਲੀਕਾਪਟਰ ਖ਼ਰਾਬ ਮੌਸਮ ਚੰਡੀਗੜ੍ਹ ਤੋਂ ਉਡਾਨ ਨਹੀਂ ਭਰ ਸਕਿਆ …
Read More »ਸਾਕਾ ਸ੍ਰੀ ਚਮਕੌਰ ਸਾਹਿਬ : 10 ਲੱਖ ਫੌਜ ਨਾਲ ਲੜੇ ਚਾਲੀ ਸਿੰਘ
ਭਾਈ ਸਵਰਨ ਸਿੰਘ ਸਤਾਧਾਰੀ ਅਧਰਮੀ ਅਤੇ ਸੱਚੇ ਧਰਮੀ ਪੁਰਸ਼ ਵਿਚਕਾਰ ਟੱਕਰ ਸ੍ਰਿਸ਼ਟੀ ਦੀ ਸਿਰਜਨਾ ਵੇਲੇ ਤੋਂ ਅਰੰਭ ਹੈ। ਜਾਂ ਇੰਜ ਕਹਿ ਲਈਏ ਕਿ ਬੁਰਿਆਈ ਅਤੇ ਚੰਗਿਆਈ ਦਾ ਮੁਢੋਂ ਹੀ ਆਪਸੀ ਵਿਰੋਧ ਚਲਿਆ ਆ ਰਿਹਾ ਹੈ। ‘ਭਗਤੀ’ ਬਗੈਰ ਸ਼ਕਤੀ ਮਨੁੱਖ ਨੂੰ ਅਹੰਕਾਰੀ, ਨਿਰਦਈ, ਕਾਮੀ ਅਤੇ ਅਤਿ ਦਾ ਜ਼ੁਲਮੀ ਬਣਾ ਦਿੰਦੀ ਹੈ। …
Read More »ਕਦੋਂ ਖ਼ਤਮ ਹੋਵੇਗਾ ਪੰਜਾਬ ਵਿਚਲਾ ਪਰਿਵਾਰਕ ਸਿਆਸੀ ਗਲਬਾ?
ਗੁਰਮੀਤ ਸਿੰਘ ਪਲਾਹੀ ਸਿਆਸਤ ਨੂੰ ਪਰਿਵਾਰਵਾਦ ਦੀ ਮਾਰ ਪਈ ਹੋਈ ਹੈ। ਦੇਸ਼ ਭਰ ਵਿਚ ਪਰਿਵਾਰਕ ਸਿਆਸਤ ਛਾਈ ਹੋਈ ਹੈ। ਨੇਤਾ ਲੋਕ ਆਪਣੇ ਪੁੱਤਾਂ,ਪੋਤਿਆਂ, ਪੋਤੀਆਂ, ਧੀਆਂ ਨੂੰ ਆਪਣੀ ਸਿਆਸੀ ਵਿਰਾਸਤ ਦੇ ਰਹੇ ਹਨ। ਦੇਸ਼ ਦੀ ਸਭ ਤੋਂ ਵੱਡੀ ਰਹੀ ਸਿਆਸੀ ਧਿਰ ਕਾਂਗਰਸ, ਲਗਾਤਾਰ ਪਰਿਵਾਰਵਾਦ ਵਿੱਚ ਗ੍ਰਸੀ ਦਿਖਾਈ ਦੇ ਰਹੀ ਹੈ। ਕਾਂਗਰਸ …
Read More »20 December 2019, Main
20 December 2019, GTA
‘ਪਰਵਾਸੀ’ ਦੇ ਘਰ ਆਏ ਪ੍ਰਧਾਨ ਮੰਤਰੀ ਟਰੂਡੋ
2020 ‘ਚ ਵਾਤਾਵਰਣ ਨੂੰ ਬਚਾਉਣਾ ਲਿਬਰਲ ਸਰਕਾਰ ਦਾ ਪਹਿਲਾ ਕੰਮ ਸੁਰੱਖਿਅਤ ਤੇ ਸੌਖਾਲਾ ਜੀਵਨ ਅਤੇ ਵਾਤਾਵਰਣ ਨੂੰ ਬਚਾਉਣਾ ਲਿਬਰਲ ਸਰਕਾਰ ਦੀ ਆਉਂਦੇ ਵਰ੍ਹੇ ਵਿੱਚ ਪਹਿਲ ਹੋਵੇਗੀ : ਜਸਟਿਨ ਟਰੂਡੋ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ, ਬਰੈਂਪਟਨ ਵਿੱਚ ਵਧਦੇ ਅਪਰਾਧ ਅਤੇ ਅੰਮ੍ਰਿਤਸਰ ਲਈ ਸਿੱਧੀ ਹਵਾਈ ਉਡਾਨ ਬਾਰੇ ਵੀ ਪੁੱਛੇ ਗਏ …
Read More »ਪੰਜਾਬੀ ਲੇਖਕ ਕ੍ਰਿਪਾਲ ਕਜ਼ਾਕ ਨੂੰ ਸਾਹਿਤ ਅਕਾਦਮੀ ਪੁਰਸਕਾਰ
ਅੰਗਰੇਜ਼ੀ ਲਈ ਸ਼ਸ਼ੀ ਥਰੂਰ ਸਮੇਤ 23 ਭਾਸ਼ਾਵਾਂ ਦੇ ਪੁਰਸਕਾਰਾਂ ਦਾ ਐਲਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਹਿਤ ਅਕਾਦਮੀ ਨੇ 23 ਭਾਸ਼ਾਵਾਂ ਵਿਚ ਆਪਣੇ ਸਾਲਾਨਾ ਸਾਹਿਤ ਅਕਾਦਮੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬੀ ਭਾਸ਼ਾ ਵਿਚ ਕ੍ਰਿਪਾਲ ਕਜ਼ਾਕ ਨੂੰ ਇਹ ਪੁਰਸਕਾਰ ਦਿੱਤਾ ਜਾਵੇਗਾ। 7 ਕਵਿਤਾ ਸੰਗ੍ਰਹਿ, ਚਾਰ ਨਾਵਲ, 6 ਕਹਾਣੀਕਾਰ ਸੰਗ੍ਰਹਿ, ਤਿੰਨ ਨਿਬੰਧ, …
Read More »ਢੀਂਡਸਾ ਨੇ ਬਾਦਲਾਂ ਖਿਲਾਫ ਖਿੱਚੀ ਸਿਆਸੀ ਲਕੀਰ
ਕਿਹਾ – ਪਾਰਟੀ ‘ਚ ਰਹਿ ਕੇ ਹੀ ਕਰਾਂਗਾ ਵਿਰੋਧ ਸੰਗਰੂਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਸਿਆਸੀ ਲਕੀਰ ਖਿੱਚ ਦਿੱਤੀ ਹੈ। ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਨਾਲ ਸਬੰਧਤ ਆਪਣੇ ਸਮਰਥਕਾਂ ਦੀ ਪਲੇਠੀ ਮੀਟਿੰਗ ਦੌਰਾਨ ਢੀਂਡਸਾ …
Read More »ਸੱਤਾ ਦੀ ਦੁਰਵਰਤੋਂ ਮਾਮਲੇ ‘ਚ ਟਰੰਪ ‘ਤੇ ਚੱਲੇਗਾ ਮੁਕੱਦਮਾ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਦੇ ਇਤਿਹਾਸ ‘ਚ ਤੀਸਰੇ ਅਜਿਹੇ ਰਾਸ਼ਟਰਪਤੀ ਬਣ ਗਏ ਹਨ ਜਿਨ੍ਹਾਂ ‘ਤੇ ਸੰਸਦ ਦੇ ਹੇਠਲੇ ਸਦਨ ‘ਚ ਮਹਾਦੋਸ਼ ਦੀ ਕਾਰਵਾਈ ਕੀਤੀ ਗਈ। ਟਰੰਪ ਦੇ ਖ਼ਿਲਾਫ਼ ਮਹਾਦੋਸ਼ ਲਈ ਸਦਨ ‘ਚ ਦੋ ਮਤੇ ਪੇਸ਼ ਕੀਤੇ ਗਏ। ਪਹਿਲੇ ਮਤੇ ਵਿਚ ਟਰੰਪ ਉਤੇ ਸੱਤਾ ਦੀ ਦੁਰਵਰਤੋਂ ਦਾ …
Read More »