14 ਦਸੰਬਰ ਨੂੰ 98 ਸਾਲਾਂ ਦੀ ਹੋ ਚੁੱਕੀ ਭਾਰਤਦੀਦੂਜੀਸਭ ਤੋਂ ਪੁਰਾਣੀ ਸਿਆਸੀ ਜਥੇਬੰਦੀਸ਼੍ਰੋਮਣੀਅਕਾਲੀਦਲ ਅੱਜ ਲੀਡਰਸ਼ਿਪਦੀਭਰੋਸੇਯੋਗਤਾ ਦੇ ਵੱਡੇ ਸੰਕਟਦਾਸਾਹਮਣਾਕਰਰਹੀਹੈ। 14 ਦਸੰਬਰ 1920 ਨੂੰ ਸ੍ਰੀਅਕਾਲਤਖ਼ਤਸਾਹਿਬ ਦੇ ਸਨਮੁਖ ਵਿਸ਼ਾਲਪੰਥਕ ਇਕੱਠ ਵਿਚੋਂ ਹੋਂਦ ‘ਚ ਆਏઠਸ਼੍ਰੋਮਣੀਅਕਾਲੀਦਲ ਦੇ ਜਥੇਬੰਦਕਵਿਧਾਨਦੀਸਿਰਜਣਾ ਦੇ ਮੁੱਖ ਮੰਤਵ; ਗੁਰਦੁਆਰਿਆਂ ਦਾਇਮਾਨਦਾਰਾਨਾ ਸੰਗਤੀਪ੍ਰਬੰਧਕਾਇਮਕਰਨਾ, ਸਿੱਖ ਧਰਮਦਾਪ੍ਰਚਾਰ-ਪ੍ਰਸਾਰਅਤੇ ਅਨਮਤ ਦੇ ਹਮਲਿਆਂ ਦਾਪ੍ਰਹਾਰਕਰਨਾ, ਗੁਰੂਨਾਨਕ ਤੇ ਗੁਰੂ ਗੋਬਿੰਦ ਸਿੰਘ …
Read More »Daily Archives: December 14, 2018
ਸ਼ੰਕਾ-ਨਵਿਰਤੀ
ਮੇਘ ਰਾਜ ਮਿੱਤਰ ? ਉੱਤਲ ਲੈਂਜ ਨਾਲ ਦੇਖਣ ਤੇ ਕੋਈ ਵੀ ਚੀਜ਼ ਵੱਡੀ ਦਿਖਾਈ ਦਿੰਦੀ ਹੈ। ਪਰ ਵਸਤੂ ਤੋਂ ਲੈਂਜ ਦੀ ਦੂਰੀ ਹੋਰ ਵਧਾਉਣ ‘ਤੇ ਵਸਤੂ ਉਲਟੀ ਕਿਉਂ ਦਿਖਾਈ ਦਿੰਦੀ ਹੈ? ੲ ਇਹ ਸਾਰਾ ਕੁਝ ਪ੍ਰਕਾਸ਼ ਦੇ ਪਰਿਵਰਤਨ ਅਤੇ ਅਪਵਰਤਨ ਦੇ ਨਿਯਮਾਂ ਕਾਰਨ ਹੁੰਦਾ ਹੈ। ਪ੍ਰਕਾਸ਼ ਜਦੋਂ ਵੀ ਵਿਰਲੇ ਮਾਧਿਅਮ …
Read More »14 December 2018, Main
14 December 2018, GTA
ਮਿਸੀਸਾਗਾ ਕੌਂਸਲ ਪ੍ਰਾਈਵੇਟ ਮੈਰੀਜੁਆਨਾ
ਸਟੋਰਾਂ ਲਈ ਨਹੀਂ ਦੇਵੇਗੀ ਆਗਿਆ ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਕਿ ਸਾਡੀ ਕੌਂਸਲ ਨੇ ਅਜਿਹੇ ਸਟੋਰ ਮਿਸੀਸਾਗਾ ਵਿੱਚ ਨਾ ਖੋਲ੍ਹੇ ਜਾਣ ਦਾ ਫੈਸਲਾ ਕੀਤਾ ਹੈ ਮਿਸੀਸਾਗਾ/ਬਿਊਰੋ ਨਿਊਜ਼ : ਸਿਟੀ ਆਫ ਮਿਸੀਸਾਗਾ ਨੇ ਕਾਊਂਸਲ ਮੀਟਿੰਗ ਵਿੱਚ ਮਿਸੀਸਾਗਾ ਵਿੱਚ ਪ੍ਰਾਈਵੇਟ ਤੌਰ ਉੱਤੇ ਆਪਰੇਟ ਕੀਤੇ ਜਾਣ ਵਾਲੇ ਮੈਰੀਜੁਆਨਾ ਦੇ ਰਿਟੇਲ ਸਟੋਰ ਖੋਲ੍ਹੇ ਜਾਣ …
Read More »ਮੇਅਰ ਪੈਟਰਿਕ ਬਰਾਊਨ ਨੇ ਫਲੂ ਖਿਲਾਫ਼ ਕਮਰ ਕਸੀ
ਬਰੈਂਪਟਨ/ਬਿਊਰੋ ਨਿਊਜ਼ ਇੱਥੋਂ ਦੇ ਮੇਅਰ ਪੈਟਰਿਕ ਬਰਾਊਨ ਸਮੇਤ ਹੋਰ ਸਮੁਦਾਇਕ ਅਤੇ ਸਿਹਤ ਪ੍ਰਣਾਲੀ ਨਾਲ ਸਬੰਧਿਤ ਆਗੂਆਂ ਨੇ ਇਸ ਸਾਲ ਫਲੂ ਖਿਲਾਫ਼ ਕਮਰਕਸੀ ਕਰਦੇ ਹੋਏ ਇਸ ਤੋਂ ਬਚਾਅ ਦੇ ਮਹੱਤਵ ‘ਤੇ ਰੌਸ਼ਨੀ ਪਾਈ। ਮੇਅਰ ਸਮੇਤ ਹੋਰ ਆਗੂ ਜਿਨ੍ਹਾਂ ਵਿੱਚ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰਧਾਨ ਅਤੇ ਸੀਈਓ ਡਾ.ਬਰੈਂਡਨ ਕਰ ਅਤੇ ਸੈਂਟਰਲ …
Read More »ਟਰੂਡੋ ‘ਤੇ ਕੈਨੇਡਾ ਦੀ ਸੁਰੱਖਿਆ ਪ੍ਰਤੀ ਗੰਭੀਰ ਨਾ ਹੋਣ ਦਾ ਦੋਸ਼
ਟੋਰਾਂਟੋ/ਬਿਊਰੋ ਨਿਊਜ਼ ਔਰੋਰਾ-ਓਕ ਰਿਜ-ਰਿਚਮੰਡ ਹਿੱਲ ਤੋਂ ਸੰਸਦ ਮੈਂਬਰ ਅਤੇ ਆਲਮੀ ਸੁਰੱਖਿਆ ਲਈ ਕੰਸਰਵੇਟਿਵ ਸ਼ੈਡੋ ਸਕੱਤਰ ਲਿਓਨਾ ਅਲੈਸਲੇਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਦੀ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਪ੍ਰਤੀ ਗੰਭੀਰ ਨਹੀਂ ਹਨ। ਉਹ ਔਰੋਰਾ ਪਬਲਿਕ ਲਾਇਬ੍ਰੇਰੀ ਵਿਖੇ ਸੇਲਕਿਰਕ-ਇੰਟਰਲੇਕ-ਈਸਟਮੈਨ ਤੋਂ ਸੰਸਦ ਮੈਂਬਰ ਅਤੇ ਕੰਸਰਵੇਟਿਵ ਸ਼ੈਡੋ ਸੁਰੱਖਿਆ ਮੰਤਰੀ ਜੇਮਜ਼ ਬੀਜ਼ਨ …
Read More »ਗੈਰਕਾਨੂੰਨੀ ਹਥਿਆਰ ਤਿਆਰ ਕਰਨ ਵਾਲਾ ਗਿਰੋਹ ਆਇਆ ਪੁਲਿਸ ਦੇ ਅੜਿੱਕੇ
ਓਨਟਾਰੀਓ/ਬਿਊਰੋ ਨਿਊਜ਼ : ਮਹੀਨਿਆਂ ਬੱਧੀ ਚੱਲੀ ਛਾਣਬੀੜ ਤੋਂ ਬਾਅਦ ਪਿਛਲੇ ਹਫਤੇ ਮਾਰੇ ਗਏ ਛਾਪਿਆਂ ਦੌਰਾਨ ਗੈਰ ਕਾਨੂੰਨੀ ਹਥਿਆਰ ਤਿਆਰ ਕਰਨਾ ਵਾਲਾ ਇਕ ਗਿਰੋਹ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਇਹ ਗਿਰੋਹ ਗੈਰਕਾਨੂੰਨੀ ਹੈਂਡਗੰਨਜ਼ ਤਿਆਰ ਕਰਕੇ ਉਨ੍ਹਾਂ ਨੂੰ ਵੇਚਦਾ ਵੀ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਗਰੁੱਪ ਵੱਲੋਂ 120 ਹੈਂਡਗੰਨਜ਼ …
Read More »12.3 ਬਿਲੀਅਨ ਡਾਲਰ ਤੱਕ ਪਹੁੰਚ ਸਕਦੈ ਓਨਟਾਰੀਓ ਦਾ ਵਿੱਤੀ ਘਾਟਾ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੀ ਫਾਇਨਾਂਸ਼ੀਅਲ ਵਾਚਡੌਗ ਦਾ ਕਹਿਣਾ ਹੈ ਕਿ ਇਸ ਵਿੱਤੀ ਵਰ੍ਹੇ ਪ੍ਰੋਵਿੰਸ ਦਾ ਘਾਟਾ 12.3 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਇਸ ਬਾਰ ਹੋਈਆਂ ਚੋਣਾਂ ਤੋਂ ਅੱਧਾ ਬਿਲੀਅਨ ਡਾਲਰ ਵੱਧ ਹੈ ਪਰ ਪ੍ਰੋਗਰੈਸਿਵ ਕੰਜ਼ਰਵੇਟਿਵ ਵੱਲੋਂ ਕੀਤੀਆਂ ਪੇਸ਼ੀਨਿਗੋਈਆਂ ਨਾਲੋਂ ਇਹ ਰਕਮ ਘੱਟ ਹੈ। ਫਾਇਨਾਂਸ਼ੀਅਲ ਐਕਾਉਂਟੇਬਿਲਿਟੀ ਆਫੀਸਰ ਪੀਟਰ ਵੈਲਟਮੈਨ …
Read More »ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ‘ਚ ਕਾਂਗਰਸ ਦੀ ਦਮਦਾਰ ਵਾਪਸੀ, ਤੇਲੰਗਾਨਾ ਵਿਚ ਟੀ.ਆਰ.ਐਸ.ਅਤੇ ਮਿਜ਼ੋਰਮ ‘ਚ ਐਮ.ਐਨ.ਐਫ.ਦੀ ਚੜ੍ਹਤ
2019 ਲੋਕ ਸਭਾ ਦਾ ਸੈਮੀਫਾਈਨਲ ਕਾਂਗਰਸ ਜਿੱਤੀ-ਭਾਜਪਾ ਹਾਰੀ ਨਵੀਂ ਦਿੱਲੀ : 2019 ਵਿਚ ਆ ਰਹੀਆਂ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਹੀਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਹਿੱਸੇ ਵਿਚ ਫੁੱਲ ਅਤੇ ਭਾਜਪਾ ਦੇ ਹਿੱਸੇ ‘ਚ ਕੰਡੇ ਆਏ ਹਨ। ਇਹ ਸੈਮੀਫਾਈਨਲ ਕਾਂਗਰਸ ਨੇ ਜਿੱਤ ਲਿਆ ਅਤੇ …
Read More »