Breaking News
Home / 2018 / December (page 23)

Monthly Archives: December 2018

ਸਰਬਤ ਸੰਗਤ ਨੂੰ ਅਰਦਾਸ ‘ਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ

ਬਰੈਂਪਟਨ/ਬਾਸੀ ਹਰਚੰਦ : ਮੱਲ ਸਿੰਘ ਬਾਸੀ ਨੇ ਜਾਣਕਾਰੀ ਦਿੱਤੀ ਕਿઠਅਨੰਦਪੁਰ ਸਾਹਿਬ,ਚਮਕੌਰ ਸਾਹਿਬ, ਰੋਪੜ ਅਤੇ ਖਮਾਣੋ ਦੀਆਂ ਸੰਗਤਾਂ ਵੱਲੋਂ ਮਾਤਾ ਗੁਜਰੀ ਜੀ ਅਤੇ ਸਰਬੰਸਦਾਨੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਸਿੱਖ ਪੰਥ ਦੀ ਆਨ-ਸ਼ਾਨ …

Read More »

ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਸਾਰਾ ਸਿੰਘ ਐਮ ਪੀ ਪੀ ਨਾਲ ਮੁਲਾਕਾਤ

ਬਰੈਂਪਟਨ/ਹਰਜੀਤ ਬੇਦੀ : ਪਿਛਲੇ ਦਿਨੀ ਐਸੋਸੀਏਸ਼ਨ ਆਫ ਸੀਂਨੀਅਰਜ਼ ਕਲੱਬਜ ਆਫ ਬਰੈਂਪਟਨ ਦੀ ਕਾਰਜਕਾਰਣੀ ਕਮੇਟੀ ਮੈਂਬਰਾਂ ਨੇ ਪਰਧਾਨ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਐਮ ਪੀ ਪੀ ਸਾਰਾ ਸਿੰਘ ਨਾਲ ਮੁਲਾਕਾਤ ਕੀਤੀ। ਜਿਸ ਵਿੱਚ ਮੰਗ ਕੀਤੀ ਗਈ ਕਿ ਉਹ ਸੀਨੀਅਰਜ਼ ਜੋ 65 ਸਾਲ ਦੇ ਹੋਣ ਤੇ ਉਹਨਾਂ ਦੀ ਕਨੇਡਾ ਵਿੱਚ ਠਹਿਰ 10 …

Read More »

ਸੈਂਚੁਰੀ ਟਵੰਟੀ ਵੰਨ ਪ੍ਰੈਜ਼ੀਡੈਂਟ ਰਿਆਲਟੀ ਵੱਲੋਂ ਕਰਵਾਈ ਨਾਈਟ ਦੌਰਾਨ ਵੱਖ-ਵੱਖ ਸੰਸਥਾਵਾਂ ਨੂੰ 8300 ਡਾਲਰ ਦਾਨ ਕੀਤੇ

ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਕੈਨੇਡਾ ਵਿੱਚ ਰੀਅਲ ਅਸਟੇਟ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਸੈਂਚੁਰੀ ਟਵੰਟੀ ਵੰਨ ਪ੍ਰੈਜ਼ੀਡੈਂਟ ਰਿਆਲਟੀ ਦੇ ਸੰਚਾਲਕ ਭੌਰਾ ਭਰਾ ਗੁਰਚਰਨ ਸਿੰਘ ਗੈਰੀ ਭੌਰਾ, ਸੁਖਵਿੰਦਰ ਸਿੰਘ ਸੁੱਖ ਭੌਰਾ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਸਲਾਨਾਂ ਕ੍ਰਿਸਮਿਸ ਨਾਈਟ ਬਰੈਂਪਟਨ ਦੇ ਚਾਂਦਨੀ ਬੈਂਕੁਇਟ ਹਾਲ ਵਿੱਚ ਕਰਵਾਈ …

Read More »

ਭਾਈ ਵੀਰ ਸਿੰਘ ਨੇ ਯੁਗ ਪਰਿਵਰਤਕ ਚੇਤਨ ਚਿਰਾਗ ਵਜੋਂ ਗੁਰਮਤਿ ਮਾਰਗ ਦਰਸਾਇਆ : ਸੇਖਾ

ਸਰੀ/ਗੁਰਭਿੰਦਰ ਗੁਰੀ : ਵੈਨਕੂਵਰ ਵਿਚਾਰ ਮੰਚ ਕਨੇਡਾ ਵੱਲੋਂ ਭਾਈ ਵੀਰ ਸਿੰਘ ਦੇ ਜਨਮ ਦਿਵਸ ਨੂੰ ਪੰਜਾਬੀ ਭਾਸ਼ਾ ਦਿਵਸ ਵਜੋਂ ਜਰਨੈਲ ਆਰਟ ਗੈਲਰੀ ਸਰੀ ਵਿਖੇ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕੀਤੀ। ਇਹ ਜਾਣਕਾਰੀ ਵੈਨਕੁਵਰ ਵਿਚਾਰ ਮੰਚ ਦੇ ਬੁਲਾਰੇ ਅੰਗਰੇਜ਼ ਸਿੰਘ ਬਰਾੜ ਨੇ ਲਿਖਤੀ …

Read More »

98 ਸਾਲਾਂ ਪੁਰਾਣਾ ਅਕਾਲੀ ਦਲ ਸੰਕਟ ਦਾ ਸ਼ਿਕਾਰ ਕਿਉਂ?

14 ਦਸੰਬਰ ਨੂੰ 98 ਸਾਲਾਂ ਦੀ ਹੋ ਚੁੱਕੀ ਭਾਰਤਦੀਦੂਜੀਸਭ ਤੋਂ ਪੁਰਾਣੀ ਸਿਆਸੀ ਜਥੇਬੰਦੀਸ਼੍ਰੋਮਣੀਅਕਾਲੀਦਲ ਅੱਜ ਲੀਡਰਸ਼ਿਪਦੀਭਰੋਸੇਯੋਗਤਾ ਦੇ ਵੱਡੇ ਸੰਕਟਦਾਸਾਹਮਣਾਕਰਰਹੀਹੈ। 14 ਦਸੰਬਰ 1920 ਨੂੰ ਸ੍ਰੀਅਕਾਲਤਖ਼ਤਸਾਹਿਬ ਦੇ ਸਨਮੁਖ ਵਿਸ਼ਾਲਪੰਥਕ ਇਕੱਠ ਵਿਚੋਂ ਹੋਂਦ ‘ਚ ਆਏઠਸ਼੍ਰੋਮਣੀਅਕਾਲੀਦਲ ਦੇ ਜਥੇਬੰਦਕਵਿਧਾਨਦੀਸਿਰਜਣਾ ਦੇ ਮੁੱਖ ਮੰਤਵ; ਗੁਰਦੁਆਰਿਆਂ ਦਾਇਮਾਨਦਾਰਾਨਾ ਸੰਗਤੀਪ੍ਰਬੰਧਕਾਇਮਕਰਨਾ, ਸਿੱਖ ਧਰਮਦਾਪ੍ਰਚਾਰ-ਪ੍ਰਸਾਰਅਤੇ ਅਨਮਤ ਦੇ ਹਮਲਿਆਂ ਦਾਪ੍ਰਹਾਰਕਰਨਾ, ਗੁਰੂਨਾਨਕ ਤੇ ਗੁਰੂ ਗੋਬਿੰਦ ਸਿੰਘ …

Read More »

ਸ਼ੰਕਾ-ਨਵਿਰਤੀ

ਮੇਘ ਰਾਜ ਮਿੱਤਰ ? ਉੱਤਲ ਲੈਂਜ ਨਾਲ ਦੇਖਣ ਤੇ ਕੋਈ ਵੀ ਚੀਜ਼ ਵੱਡੀ ਦਿਖਾਈ ਦਿੰਦੀ ਹੈ। ਪਰ ਵਸਤੂ ਤੋਂ ਲੈਂਜ ਦੀ ਦੂਰੀ ਹੋਰ ਵਧਾਉਣ ‘ਤੇ ਵਸਤੂ ਉਲਟੀ ਕਿਉਂ ਦਿਖਾਈ ਦਿੰਦੀ ਹੈ? ੲ ਇਹ ਸਾਰਾ ਕੁਝ ਪ੍ਰਕਾਸ਼ ਦੇ ਪਰਿਵਰਤਨ ਅਤੇ ਅਪਵਰਤਨ ਦੇ ਨਿਯਮਾਂ ਕਾਰਨ ਹੁੰਦਾ ਹੈ। ਪ੍ਰਕਾਸ਼ ਜਦੋਂ ਵੀ ਵਿਰਲੇ ਮਾਧਿਅਮ …

Read More »

ਮਿਸੀਸਾਗਾ ਕੌਂਸਲ ਪ੍ਰਾਈਵੇਟ ਮੈਰੀਜੁਆਨਾ

ਸਟੋਰਾਂ ਲਈ ਨਹੀਂ ਦੇਵੇਗੀ ਆਗਿਆ ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਕਿ ਸਾਡੀ ਕੌਂਸਲ ਨੇ ਅਜਿਹੇ ਸਟੋਰ ਮਿਸੀਸਾਗਾ ਵਿੱਚ ਨਾ ਖੋਲ੍ਹੇ ਜਾਣ ਦਾ ਫੈਸਲਾ ਕੀਤਾ ਹੈ ਮਿਸੀਸਾਗਾ/ਬਿਊਰੋ ਨਿਊਜ਼ : ਸਿਟੀ ਆਫ ਮਿਸੀਸਾਗਾ ਨੇ ਕਾਊਂਸਲ ਮੀਟਿੰਗ ਵਿੱਚ ਮਿਸੀਸਾਗਾ ਵਿੱਚ ਪ੍ਰਾਈਵੇਟ ਤੌਰ ਉੱਤੇ ਆਪਰੇਟ ਕੀਤੇ ਜਾਣ ਵਾਲੇ ਮੈਰੀਜੁਆਨਾ ਦੇ ਰਿਟੇਲ ਸਟੋਰ ਖੋਲ੍ਹੇ ਜਾਣ …

Read More »

ਮੇਅਰ ਪੈਟਰਿਕ ਬਰਾਊਨ ਨੇ ਫਲੂ ਖਿਲਾਫ਼ ਕਮਰ ਕਸੀ

ਬਰੈਂਪਟਨ/ਬਿਊਰੋ ਨਿਊਜ਼ ਇੱਥੋਂ ਦੇ ਮੇਅਰ ਪੈਟਰਿਕ ਬਰਾਊਨ ਸਮੇਤ ਹੋਰ ਸਮੁਦਾਇਕ ਅਤੇ ਸਿਹਤ ਪ੍ਰਣਾਲੀ ਨਾਲ ਸਬੰਧਿਤ ਆਗੂਆਂ ਨੇ ਇਸ ਸਾਲ ਫਲੂ ਖਿਲਾਫ਼ ਕਮਰਕਸੀ ਕਰਦੇ ਹੋਏ ਇਸ ਤੋਂ ਬਚਾਅ ਦੇ ਮਹੱਤਵ ‘ਤੇ ਰੌਸ਼ਨੀ ਪਾਈ। ਮੇਅਰ ਸਮੇਤ ਹੋਰ ਆਗੂ ਜਿਨ੍ਹਾਂ ਵਿੱਚ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰਧਾਨ ਅਤੇ ਸੀਈਓ ਡਾ.ਬਰੈਂਡਨ ਕਰ ਅਤੇ ਸੈਂਟਰਲ …

Read More »