ਸੰਸਦਮੈਂਬਰਸੋਨੀਆ ਸਿੱਧੂ ਨੇ ਚੁੱਕਿਆ ਸੀ ਹਿੰਦੂ-ਸਿੱਖ ਰਫਿਊਜ਼ੀਆਂ ਦੇ ਮੁੜ ਵਸੇਬੇ ਦਾਮਾਮਲਾ ਟੋਰਾਂਟੋ : ਲਿਬਰਲਸਰਕਾਰ ਨੇ ਅਫਗਾਨੀ ਸਿੱਖ ਤੇ ਹਿੰਦੂ ਸ਼ਰਨਾਰਥੀਆਂ ਨੂੰ ਕੈਨੇਡਾ ਆਉਣ ਦੀਮਨਜ਼ੂਰੀ ਦੇ ਦਿੱਤੀ ਹੈ। ਇਹ ਮਾਮਲਾਬਰੈਂਪਟਨਸਾਊਥ ਤੋਂ ਕੈਨੇਡੀਅਨਸੰਸਦਮੈਂਬਰਸੋਨੀਆ ਸਿੱਧੂ ਨੇ ਚੁੱਕਿਆ ਜਿਸ ਦੇ ਜਵਾਬਵਿਚਸਿਟੀਜਨਸ਼ਿਪਅਤੇ ਇਮੀਗ੍ਰੇਸ਼ਨਮੰਤਰੀਅਹਿਮਦ ਹੁਸੈਨ ਨੇ ਜਾਣਕਾਰੀਦਿੰਦਿਆਂ ਦੱਸਿਆ ਕਿ ਅਫਗਾਨੀ ਸਿੱਖ ਤੇ ਹਿੰਦੂ ਰਫਿਊਜ਼ੀਆਂ ਦੀਆਂ ਨਿੱਜੀ …
Read More »Daily Archives: November 30, 2018
ਸਿੱਖ ਵਿਰੋਧੀ ਕਤਲੇਆਮ ਦੇ 47 ਦੋਸ਼ੀਆਂ ਨੂੰ ਜਾਣਾ ਪਵੇਗਾ ਜੇਲ੍ਹ
ਦਿੱਲੀ ਹਾਈਕੋਰਟ ਨੇ 22 ਸਾਲ ਬਾਅਦ ਸੁਣਾਇਆ ਫ਼ੈਸਲਾ ੲ 88 ਦੋਸ਼ੀਆਂ ਦੀ ਪੰਜ ਸਾਲ ਦੀ ਸਜ਼ਾ ਬਰਕਰਾਰ ੲ 41 ਦੀ ਹੋ ਚੁੱਕੀ ਹੈ ਮੌਤ ੲ ਜ਼ਮਾਨਤ ‘ਤੇ ਰਿਹਾਅ ਸਾਰੇ ਦੋਸ਼ੀਆਂ ਨੂੰ ਤੁਰੰਤ ਆਤਮ ਸਮਰਪਣ ਕਰਨ ਦਾ ਆਦੇਸ਼ ਨਵੀਂ ਦਿੱਲੀ/ਬਿਊਰੋ ਨਿਊਜ਼ 1984 ਦੇ ਸਿੱਖ ਵਿਰੋਧੀ ਕਤਲੇਆਮ ਦੌਰਾਨ ਦਿੱਲੀ ਵਿਚ 95 ਵਿਅਕਤੀਆਂ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਸਮਾਗਮਾਂ ਦੀ ਹੋਈ ਸ਼ੁਰੂਆਤ
ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਕੀਤਾ ਉਦਘਾਟਨ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੱਕ ਪੂਰਾ ਸਾਲ ਭਰ ਲਈ ਚੱਲਣ ਵਾਲੇ ਸਮਾਗਮਾਂ ਅਤੇ ਵਿਕਾਸ ਪ੍ਰਾਜੈਕਟਾਂ ਦੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲੰਘੇ ਸ਼ੁੱਕਰਵਾਰ ਨੂੰ ਗੁਰੂ ਸਾਹਿਬ ਦੇ 549ਵੇਂ ਪ੍ਰਕਾਸ਼ ਪੁਰਬ ‘ਤੇ ਰਸਮੀ …
Read More »ਅਯੁੱਧਿਆ ‘ਚ ਰਾਮ ਮੰਦਰ ਉਸਾਰੀ ਦਾ ਐਲਾਨ ਕੁੰਭ ਮੇਲੇ ਮੌਕੇ
ਅਯੁੱਧਿਆ ਵਿਚ ਵਿਸ਼ਵ ਹਿੰਦੂ ਪਰਿਸ਼ਦ ਤੇ ਹਿੰਦੂ ਜਥੇਬੰਦੀਆਂ ਦਾ ਇਕੱਠ ਸ਼ਾਂਤੀਪੂਰਵਕ ਸਮਾਪਤ ਅਯੁੱਧਿਆ/ਬਿਊਰੋ ਨਿਊਜ਼ : ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਬੁਲਾਈ ਧਰਮ ਸਭਾ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਆਖਿਆ ਕਿ ਮੰਦਰ ਨਿਰਮਾਣ ਲਈ ਤਰੀਕਾਂ ਦਾ ਐਲਾਨ ਅਗਲੇ ਸਾਲ ਹੋਣ ਵਾਲੇ ਕੁੰਭ ਮੇਲੇ ਦੌਰਾਨ ਕੀਤਾ ਜਾਵੇਗਾ। ਇਕੱਠ ਨੂੰ ਸੰਬੋਧਨ …
Read More »ਕਰਤਾਰਪੁਰ ਦੇ ਲਾਂਘੇ ਲਈ ਪਰਵਾਸੀ ਸਿੱਖਾਂ ਦੀ ਰਹੀ ਅਹਿਮ ਭੂਮਿਕਾ
ਤਲਵਿੰਦਰ ਸਿੰਘ ਬੁੱਟਰ ਨਿਰਸੰਦੇਹ ਪਾਕਿਸਤਾਨ ਸਥਿਤ ਪਾਵਨ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਿਆਂ ਦੀ ਤਾਂਘ ਸਿੱਖਾਂ ਅੰਦਰ 1947 ਦੀ ਵੰਡ ਵੇਲੇ ਤੋਂ ਪੈਦਾ ਹੋ ਗਈ ਸੀ। ਪੰਥ ਤੋਂ ਵਿਛੋੜੇ ਗਏ ਪਵਿੱਤਰ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਿਆਂ ਦੀ ਮੰਗ ਸਿੱਖਾਂ ਦੀ ਅਰਦਾਸ ਦਾ ਹਿੱਸਾ ਬਣ ਗਈ ਅਤੇ ਇਹ ਅਰਦਾਸ ਪੂਰੀ ਹੋਣ ਨੂੰ 71 ਵਰ੍ਹੇ …
Read More »ਨਾਮ ਬਦਲੀ ਦੀ ਸਿਆਸਤ ਦੀ ਵਿਰਾਸਤ
ਮਨਦੀਪ ਭਾਰਤ ਦੇ ਕਈ ਸੂਬਿਆਂ ਵਿਚ ਕਈ ਜਨਤਕ ਥਾਵਾਂ, ਪਿੰਡਾਂ, ਸ਼ਹਿਰਾਂ, ਸੜਕਾਂ, ਰੇਲਵੇ ਸਟੇਸ਼ਨਾਂ ਆਦਿ ਦੀ ਨਾਮ ਬਦਲੀ ਦੀ ਮੁਹਿੰਮ ਤੇਜੀ ਫੜ ਰਹੀ ਹੈ। ਇਹ ਮੁਹਿੰਮ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਕਈ ਸੂਬਾਈ ਤੇ ਕੇਂਦਰੀ ਮੰਤਰੀਆਂ ਅਤੇ ਮੁੱਖ ਮੰਤਰੀਆਂ ਦੁਆਰਾ ਚਲਾਈ ਜਾ ਰਹੀ ਹੈ। ਇਸ ਦਾ ਇਕ …
Read More »ਚਾਹੇ ਦੇਖਲੋ ਮਾਰ ਕੇ ਗੇੜੀ, ਕਿਊਬਾ ਦੀ ਸ਼ਾਨ ਵੱਖਰੀ
ਨਾਹਰ ਸਿੰਘ ਔਜਲਾ 416-728-5686 ਦਹਾਕਿਆਂ ਬੱਧੀ ਸਾਰੀ ਦੁਨੀਆਂ ‘ਚ ਚਰਚਾ ਦਾ ਵਿਸ਼ਾ ਰਿਹਾ ਦੇਸ਼ ਕਿਊਬਾ, ਦੁਨੀਆ ਭਰ ਦੇ ਬਹੁਤ ਸਾਰੇ ਸੈਲਾਨੀਆਂ ਲਈ ਉਹਨਾਂ ਦੀਆਂ ਪਹਿਲੀਆਂ ਪਸੰਦਾਂ ‘ਚੋਂ ਆਉਂਦਾ ਹੈ। ਮਿਲੀਅਨਜ਼ ਦੀ ਗਿਣਤੀ ‘ਚ ਲੋਕ ਹਰ ਸਾਲ ਇਸ ਧਰਤੀ ‘ਤੇ ਸੈਰ ਸਪਾਟਾ ਕਰਨ ਜਾਂਦੈਂ ਹਨ ਜਿਹਨਾਂ ‘ਚ 1।4 ਮਿਲੀਅਨ ਕੈਨੇਡੀਅਨ ਵੀ …
Read More »ਨੀਂਦ
ਕਿਉਂ ਸੌਂਦੇ ਹਾਂ ਅਸੀਂ?ਕੀ ਮਨੁੱਖ ਐਂਵੇਂ ਹੀ ਸੌਂ ਕੇ ਅਪਣਾ ਵੱਕਤ ਅਜਾਈਂ ਗੁਆਉਂਦਾ ਹੈ ਜਾਂ ਫਿਰ ਇਹ ਜ਼ਰੂਰੀ ਹੈ?ਆਖਿਰ ਦਿਮਾਗ ਵਿਚ ਕੀ ਤਬਦੀਲੀਆਂ ਆਉਂਦੀਆਂ ਹਨ, ਨੀਂਦ ਸਮੇਂ? ਸਦੀਆਂ ਭਰ ਲੋਕ ਇਹ ਸੁਆਲ ਕਰਦੇ ਰਹੇ, ਵਿਦਵਾਨ ਸੋਚਦੇ ਰਹੇ, ਖੋਜੀ ਖੋਜ ਕਰਦੇ ਰਹੇ। ਅਰਸਤੂ ਨੇ ਵੀ 2350 ਸਾਲ ਪਹਿਲਾਂ ਇਹੀ ਸੁਆਲ ਕੀਤਾ, …
Read More »ਸਰਕਾਰੀ ਟਿੱਚਰਾਂ : ਗੁੜ ਤਾਂ ਹੈ ਨਹੀਂ, ਪਟਾਕੇ ਲੈ ਜਾਓ!
ਬਠਿੰਡਾ : ਜ਼ਿਲ੍ਹਾ ਮਾਨਸਾ ਨਾਲ ਸਬੰਧਤ ਹਰਦੀਪ ਸਿੰਘ ਸਿਰ ਫੜੀ ਬੈਠਾ ਹੈ। ਉਹ ਸਾਇੰਸ ਵਿਸ਼ੇ ਵਿਚ ਪੀ.ਐੱਚ.ਡੀ ਤੇ ਟੈੱਟ ਪਾਸ ਹੈ। ਉਸ ਨੂੰ ਕੁੱਝ ਨਹੀਂ ਸੁੱਝ ਰਿਹਾ, ਕਿਸ ਦੀ ਮੰਨੇ ਤੇ ਕਿਸ ਦੀ ਨਾਂ, ਕੋਈ ਉਹਦੇ ਦਿਲ ਦੀ ਨਹੀਂ ਬੁੱਝ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ‘ਚੁੱਪ ਕਰਕੇ …
Read More »ਕਿੱਥੇ ਲਾਏ ਨੇ ਸੱਜਣਾ ਡੇਰੇ-2
ਬੋਲਬਾਵਾਬੋਲ ਆਪਣੇ ਆਪਵਿਚਮਸਤ ਸੀ ਹਾਕਮਸੂਫੀ ਨਿੰਦਰਘੁਗਿਆਣਵੀ 94174-21700 ਬੜੀਦੇਰਪਹਿਲਾਂ ਦੀ ਗੱਲ, ਹਾਕਮਸੂਫੀਬਾਰੇ ਛਪੀ ਇੱਕ ਕਿਤਾਬ ਵਿੱਚ ਮੈਂ ਆਪਣੇ ਲੇਖਦਾ ਇਕ ਪੈਰਾ ਇੰਝ ਲਿਖਿਆ ਸੀ, ”ਹਾਕਮਮੈਨੂੰਮੋਢਿਓਂ ਫੜ੍ਹ ਕੇ ਤੇ ਉਹਨਾਂ (ਬੀਬੀਆਂ) ਵੱਲ ਝਾਕ ਕੇ ਬੋਲਿਆ…ਓ ਭਾਬੀ ਜੀ…ਆਹ ਵੇਖੋ…ਆਹ ਮੁੰਡਾ ਵੀ ਅੱਜ ਉਥੇ ਈ ਸੀ…ਵਈ ਅੱਜ ਲੋਕਾਂ ਨੇ ਮੈਨੂੰਓਥੇ ਕਿਵੇਂ ਸੁਣਿਐਂ..ਕਿਵੇਂ ਲੋਕ ਆ-ਆ …
Read More »