ਕੈਲੀਫੋਰਨੀਆ: ਅੱਗ ਦੇ ਤੂਫਾਨ ਕਾਰਨ ਹੁਣ ਤੱਕ ਸੈਂਕੜੇ ਵਾਹਨਾਂ, ਘਰਾਂ ਅਤੇ ਸਰਕਾਰੀ ਦਫਤਰਾਂ ਸਮੇਤ ਸੜਨ ਤੋਂ ਇਲਾਵਾ ਹੁਣ ਤੱਕ ਘੱਟ ਤੋਂ ਘੱਟ 60 ਲੋਕ ਮਾਰੇ ਗਏ ਹਨ। ਕੈਲੀਫੋਰਨੀਆ ਦੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ 14 ਹੋਰ ਲਾਸ਼ਾਂ ਦੀ ਸ਼ਨਾਖਤ ਕੀਤੀ ਗਈ ਹੈ। ਚਾਰ ਵਿਅਕਤੀ ਬੋਕੁਲਿਕ ਟਾਊਨ ਆਫ …
Read More »Daily Archives: November 16, 2018
ਤੁਲਸੀ ਗੇਬਾਰਡ ਲੜ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਦੀ ਚੋਣ
ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਦੇ ਕਰੀਬੀ ਨੇ ਕੀਤਾ ਦਾਅਵਾ ਵਾਸ਼ਿੰਗਟਨ : ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗੇਬਾਰਡ ਸਾਲ 2020 ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਲੜਨ ‘ਤੇ ਵਿਚਾਰ ਕਰ ਰਹੀ ਹੈ। ਤੁਲਸੀ ਦੇ ਕਰੀਬੀ ਅਤੇ ਮਸ਼ਹੂਰ ਭਾਰਤਵੰਸ਼ੀ ਡਾ. ਸੰਪਤ ਸ਼ਿਵਾਂਗੀ ਨੇ ਪਿਛਲੇ ਦਿਨੀਂ ਲਾਸ ਏਂਜਲਸ ਵਿਚ ਇਕ …
Read More »ਸ਼ਾਂਤੀ ਦੀ ਅਪੀਲ ਨਾਲ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਪੈਰਿਸ ‘ਚ ਹੋਏ ਸ਼ਤਾਬਦੀ ਸਮਾਰੋਹ ਮੌਕੇ ਟਰੰਪ, ਪੂਤਿਨ, ਟਰੂਡੋ, ਮਰਕਲ, ਵੈਂਕਈਆ ਨਾਇਡੂ ਸਮੇਤ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਵਲੋਂ ਜੰਗੀ ਯਾਦਗਾਰ ‘ਤੇ ਸ਼ਰਧਾਂਜਲੀ ਪੈਰਿਸ/ਬਿਊਰੋ ਨਿਊਜ਼ : ਪਹਿਲੀ ਸੰਸਾਰ ਜੰਗ ਦੀ ਸਮਾਪਤੀ ਦੇ 100 ਵਰ੍ਹੇ ਮੁਕੰਮਲ ਹੋਣ ‘ਤੇ ਪੈਰਿਸ ਵਿਚ ਐਤਵਾਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਸਮੇਤ ਕਈ ਹੋਰ …
Read More »ਮੋਦੀ ਅਤੇ ਕੋਵਿੰਦ ਵਲੋਂ ਪਹਿਲੀ ਵਿਸ਼ਵ ਜੰਗ ‘ਚ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀਆਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਹਿਲੀ ਸੰਸਾਰ ਜੰਗ ਵਿਚ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਭਾਰਤ ਵਿਸ਼ਵ ਸ਼ਾਂਤੀ ਦੀ ਵਚਨਬੱਧਤਾ ਦੁਹਰਾਉਂਦਾ ਹੈ ਤਾਂ ਜੋ ਜੰਗਾਂ ਨਾਲ ਮੌਤ ਅਤੇ ਤਬਾਹੀ ਦਾ ਮੰਜ਼ਰ ਫਿਰ ਪੈਦਾ ਨਾ ਹੋਵੇ। ਮੋਦੀ ਨੇ …
Read More »ਫਰਾਂਸ ‘ਚ ਪਹਿਲੇ ਵਿਸ਼ਵ ਯੁੱਧ ਦੇ ਭਾਰਤੀ ਸੈਨਿਕਾਂ ਦੀ ਯਾਦ ‘ਚ ਨਵੇਂ ਬੁੱਤ ਦੀ ਘੁੰਡ ਚੁਕਾਈ
ਪੈਰਿਸ : ਜੰਗਬੰਦੀ ਦਿਵਸ ਜਦੋਂ 1918 ਵਿਚ ਜੰਗ ਖ਼ਤਮ ਹੋਈ ਸੀ ਮਨਾਉਣ ਲਈ ਫਰਾਂਸ ਦੇ ਲਾਵੇਂਤੀ ਕਸਬੇ ਵਿਚ ਪਹਿਲੀ ਵਿਸ਼ਵ ਜੰਗ ਵਿਚ ਭਾਰਤੀ ਸੈਨਿਕਾਂ ਦੀ ਭੂਮਿਕਾ ਦੀ ਯਾਦ ਵਿਚ ਇਕ ਨਵੇਂ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ। 7 ਫੁੱਟ ਉੱਚਾ ਤਾਂਬੇ ਦਾ ਇਹ ਬੁੱਤ ਅੰਤਰ ਧਰਮ ਸ਼ਹੀਦੀ ਯਾਦਗਾਰੀ ਐਸੋਸੀਏਸ਼ਨ (ਆਈ. …
Read More »ਪਹਿਲੇ ਵਿਸ਼ਵ ਯੁੱਧ ‘ਚ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸਿਡਨੀ ‘ਚ ਵੀ ਕੀਤਾ ਯਾਦ
ਸਿਡਨੀ : ਪਹਿਲੇ ਸੰਸਾਰ ਯੁੱਧ ਵਿਚ ਭਾਰਤੀ ਸੈਨਿਕਾਂ ਵਲੋਂ ਦਿੱਤੇ ਗਏ ਵਿਸ਼ੇਸ਼ ਸਹਿਯੋਗ ਦੀ ਯਾਦ ਵਿਚ ਸਿਡਨੀ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਹ 12 ਸੈਨਿਕਾਂ ਦਾ ਨਾਮ ਲਿਖ ਕੇ ਯਾਦਗਾਰ ਵੀ ਸਥਾਪਿਤ ਕੀਤੀ ਗਈ। ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਅਤੇ ਹੋਰਨਸਬੀ ਕੌਂਸਲ ਵਲੋਂ 100ਵੀਂ ਵਰ੍ਹੇ ਦੀ ਯਾਦ ਵਿਚ ਚੈਰੀਬਰੁੱਕ …
Read More »ਯੂ.ਕੇ. ‘ਚ ਪਹਿਲੀ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਲੰਡਨ : ਯੂ. ਕੇ. ਵਿਚ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ 11 ਵਜੇ ਦੋ ਮਿੰਟ ਦਾ ਮੋਨ ਰੱਖ ਕੇ ਦੇਸ਼ ਭਰ ਵਿਚ ਦੇਸ਼ ਲਈ ਕੁਰਬਾਨ ਹੋਏ ਸਿਪਾਹੀਆਂ ਨੂੰ ਯਾਦ ਕੀਤਾ ਗਿਆ। ਮਹਾਰਾਣੀ ਐਲਿਜਾਬੈੱਥ ਨੇ ਬਕਿੰਘਮ ਪੈਲਿਸ ਦੀ ਬਾਲਕੋਨੀ ਤੋਂ ਇਕ ਮਿੰਟ ਦਾ ਮੋਨ ਰੱਖ …
Read More »ਦੀਵਾਲੀ ਮੌਕੇ ਚੰਡੀਗੜ੍ਹ ‘ਚ ਪ੍ਰਦੂਸ਼ਣ ਦੇ ਪਿਛਲੇ ਰਿਕਾਰਡ ਟੁੱਟੇ
ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਦੇ ਬਾਵਜੂਦ ਚੰਡੀਗੜ੍ਹ ‘ਚ ਪ੍ਰਦੂਸ਼ਣ ਪਿਛਲੇ ਸਾਲ ਨਾਲੋਂ ਵੀ ਵਧਿਆ ਚੰਡੀਗੜ੍ਹ : ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਇਸ ਵਾਰ ਚੰਡੀਗੜ੍ਹ ਵਿਚ ਹਵਾ ਤੇ ਸ਼ੋਰ ਪ੍ਰਦੂਸ਼ਣ ਨੇ ਪਿੱਛਲੇ ਸਾਲ ਦੇ ਅੰਕੜੇ ਵੀ ਪਾਰ ਕਰ ਦਿੱਤੇ। ਚੰਡੀਗੜ੍ਹ ਪ੍ਰਸ਼ਾਸਨ ਤੇ ਪੁਲਿਸ ਸਮੇਤ ਹੋਰ ਸੰਸਥਾਵਾਂ ਨੇ ਇਸ …
Read More »ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਤੋਂ ਕੈਨੇਡਾ ਨੂੰ ਵੀ ਖਤਰਾ
ਇਸ ਭਿਆਨਕ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 60 ਹੋਈ ਬ੍ਰਿਟਿਸ਼ ਕੋਲੰਬੀਆ/ਬਿਊਰੋ ਨਿਊਜ਼ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਦਾ ਖਤਰਾ ਕੈਨੇਡਾ ਵੱਲ ਵਧ ਰਿਹਾ ਹੈ। ਇਸ ਜੰਗਲੀ ਅੱਗ ਦਾ ਨਾਂ ‘ਕੈਂਪ ਫਾਇਰ’ ਰੱਖਿਆ ਗਿਆ ਹੈ। ਅਮਰੀਕਾ ਵਿਚ ਢਾਈ ਲੱਖ ਤੋਂ ਵਧੇਰੇ ਲੋਕ ਆਪਣੇ ਘਰ ਛੱਡ ਕੇ …
Read More »ਦੱਖਣ ਏਸ਼ੀਆਈ ਦੇਸ਼ਾਂ ਨਾਲ ਫਰੀ ਵਪਾਰ ਸਮਝੌਤੇ ਦੇ ਇੱਛੁਕ ਹਨ ਟਰੂਡੋ
ਸਿੰਗਾਪੁਰ : ਦੱਖਣੀ ਏਸ਼ੀਆਈ ਦੇਸ਼ਾਂ ਨਾਲ ਮੁਫਤ ਵਪਾਰ ਸਮਝੌਤੇ ਦੇ ਇੱਛੁਕ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਇੱਛਾ ਸਪੱਸ਼ਟ ਰੂਪ ‘ਚ ਪ੍ਰਗਟਾਉਂਦਿਆਂ ਕਿਹਾ ਕਿ ਦਸ ਦੱਖਣੀ ਮੁਲਕਾਂ ਨਾਲ ਫਰੀ ਟਰੇਡ ਡੀਲ ਬਾਰੇ ਵਿਸਥਾਰਤ ਚਰਚਾ ਹੋਵੇਗੀ। ਆਸੀਆਨ, ਜਿਨ੍ਹਾਂ ਦੀ ਸਾਂਝੀ ਆਬਾਦੀ 650 ਮਿਲੀਅਨ ਹੈ ਤੇ ਸਾਂਝਾ ਅਰਥਚਾਰਾ 2.8 ਟ੍ਰਿਲੀਅਨ ਡਾਲਰ …
Read More »