ਕੈਲਗਰੀ/ਬਿਊਰੋ ਨਿਊਜ਼ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 19ਵਾਂ ਸਾਲਾਨਾ ਸਮਾਗਮ 18 ਅਗਸਤ ਦਿਨ ਸ਼ਨੀਵਾਰ ਬਾਅਦ ਦੁਪਿਹਰ ਇੱਕ ਵਜੇ ਖੂਬਸੂਰਤ ਮੌਸਮ ਤੇ ਦਰਸ਼ਕਾਂ ਨਾਲ ਖਚਾਖਚ ਭਰੇ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਸ਼ੁਰੂ ਹੋਇਆ। ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਮਾਹੌਲ ਮੁਤਾਬਕ ਬਹੁਤ ਢੁੱਕਵੇ ਸ਼ਬਦਾਂ ਨਾਲ ਪ੍ਰੋਗਰਾਮ ਸ਼ੁਰੂ ਕਰਦਿਆਂ ਪ੍ਰਧਾਨਗੀ ਮੰਡਲ …
Read More »Daily Archives: August 24, 2018
ਬਲਬੀਰ ਸੋਹੀ ਨੇ ਤੇਜ਼ ਕੀਤੀਆਂ ਚੋਣ ਸਰਗ਼ਰਮੀਆਂ
ਬਰੈਂਪਟਨ/ਡਾ. ਝੰਡ : ਜਿਉਂ ਜਿਉਂ ਅਕਤੂਬਰ ਨੇੜੇ ਆ ਰਿਹਾ ਹੈ, ਇਸ ਮਹੀਨੇ ਦੀ 22 ਤਰੀਕ ਨੂੰ ਹੋਣ ਵਾਲੀਆਂ ਬਰੈਪਟਨ ਮਿਉਂਨਿਸਿਪਲ ਚੋਣਾਂ ਵਿਚ ਖੜ੍ਹੇ ਵੱਖ-ਵੱਖ ਉਮੀਦਵਾਰਾਂ ਨੇ ਆਪਣੀਆਂ ਚੋਣ- ਸਰਗ਼ਰਮੀਆਂ ਵਿਚ ਤੇਜ਼ੀ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਉਹ ਕਮਿਊਨਿਟੀ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਸਮਾਗ਼ਮਾਂ ਵਿਚ ਉਚੇਚੇ ਤੌਰ ‘ਤੇ ਸ਼ਿਰਕਤ ਕਰਦੇ …
Read More »ਬਲਬੀਰ ਸੋਹੀ ਨੇ ‘ਮਾਈ ਡਰੀਮ ਸਮਾਈਲ’ ਵੱਲੋਂ ਲਗਾਇਆ ਸਲਾਨਾ ਕੈਂਪ
ਬਰੈਂਪਟਨ/ਡਾ ਝੰਡ : ‘ਮਾਈ ਡਰੀਮ ਸਮਾਈਲ’ ਇਕ ਰਜਿਸਟਰਡ ਨਾਨ ਪ੍ਰਾਫ਼ਿਟ ਆਰਗੇਨਾਈਜ਼ੇਸ਼ਨ ਹੈ ਜਿਹੜੀ ਕਿ ਓਰਲ ਹੈੱਲਥ ਬਾਰੇ ਜਾਗਰੂਕਤਾ ਫੈਲਾਉਣ ਅਤੇ ਨਾ ਕੇਵਲ ਕੈਨੇਡਾ ਵਿਚ ਹੀ, ਸਗੋਂ ਤੀਸਰੀ ਦੁਨੀਆਂ ਦੇ ਦੇਸ਼ ਭਾਰਤ ਵਿਚ ਵੀ ਅਸਮਰੱਥ ਬੱਚਿਆਂ ਤੇ ਨੌਜੁਆਨਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣ ਲਈ ਸਰਗ਼ਰਮ ਹੈ ਜੋ ਇਸ ਦੀ ਆਪਣੇ ਦਿਲਾਂ …
Read More »24 August 2018, GTA
24 August 2018, Main
ਪਾਕਿ ਫੌਜ ਮੁਖੀ ਨੂੰ ਜੱਫੀ ਪਾਉਣ ਦੇ ਵਿਵਾਦ ਦਾ ਸੇਕ ਭਾਜਪਾ ਦੇ ਵਿਹੜੇ ਤੱਕ ਪਹੁੰਚਿਆ
ਵੱਡਾ ਸਵਾਲ : ਜੇ ਨਵਜੋਤ ਸਿੱਧੂ ਦੇਸ਼ਧ੍ਰੋਹੀ ਤਾਂ ਮੋਦੀ ਤੇ ਵਾਜਪਾਈ ਕੀ ਹਨ? ਸਿੱਧੂ ਬੋਲੇ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ‘ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਗੱਲ ਸੁਣ ਮੈਂ ਬਾਜਵਾ ਨੂੰ ਪਾ ਲਈ ਜੱਫੀ ਚੰਡੀਗੜ੍ਹ : ਪਾਕਿਸਤਾਨੀ ਫੌਜ ਮੁਖੀ ਨੂੰ ਇਮਰਾਨ ਖਾਨ ਦੇ ਸਹੁੰ ਚੁੱਕ …
Read More »ਪੀਲ ਪੁਲਿਸ ਮੁਖੀ ਪਰਵਾਸੀ ਦੇ ‘ਸਟੂਡੀਓ’ ਵਿੱਚ
ਪੀਲ ਪੁਲਿਸ ਦੇ ਮੁਖੀ ਜੈਨੀਫਰ ਈਵਾਂਸ ਲੰਘੇ ਮੰਗਲਵਾਰ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਸਮੇਤ ਅਦਾਰਾ ‘ਪਰਵਾਸੀ’ ਦੇ ਮਾਲਟਨ ਸਥਿਤ ਦਫਤਰ ਵਿੱਚ ਪਹੁੰਚੇ। ਇਸ ਮੌਕੇ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਵੱਲੋਂ ਉਨ੍ਹਾਂ ਨਾਲ ਪਰਵਾਸੀ ਰੇਡੀਓ ਅਤੇ ਏਬੀਪੀ ਸਾਂਝਾ 24 ਘੰਟੇ ਪੰਜਾਬੀ ਟੀਵੀ ਨਿਊਜ਼ ਚੈਨਲ ਲਈ ਇੰਟਰਵਿਊ ਕੀਤੀ ਗਈ। ਇਸ ਇੰਟਰਵਿਊ ਦੌਰਾਨ ਪੀਲ …
Read More »ਨਿਊਯਾਰਕ ‘ਚ ਮਨਜੀਤ ਸਿੰਘ ਜੀ.ਕੇ. ਨੂੰ ਘੇਰ ਕੇ ਕਾਰ ‘ਤੇ ਮਾਰੀਆਂ ਜੁੱਤੀਆਂ
ਨਿਊਯਾਰਕ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਨਿਊਯਾਰਕ ਵਿੱਚ ਸਖ਼ਤ ਵਿਰੋਧ ਹੋਇਆ ਹੈ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਜੀ.ਕੇ ਇੱਕ ਮੀਡੀਆ ਹਾਊਸ ਤੋਂ ਨਿਕਲੇ ਹੀ ਸਨ ਕਿ ਉਨ੍ਹਾਂ ਦੀ ਕਾਰ ਨੂੰ ਕੁਝ ਗਰਮ ਖਿਆਲੀਆਂ ਨੇ ਰੋਕ ਲਿਆ ਤੇ ਕਾਰ ‘ਤੇ ਜੁੱਤੀਆਂ ਮਾਰ ਕੇ ਰੋਸ ਪ੍ਰਗਟ …
Read More »ਨਹੀਂ ਰਹੇ ਕੁਲਦੀਪ ਨਈਅਰ, ਸੇਜਲ ਅੱਖਾਂ ਨਾਲ ਅੰਤਿਮ ਵਿਦਾਈ
ਨਵੀਂ ਦਿੱਲੀ : ਪੰਜਾਬੀਅਤ ਦੇ ਮੁੱਦਈ, ਬਰਤਾਨੀਆ ਦੇ ਸਾਬਕਾ ਭਾਰਤੀ ਰਾਜਦੂਤ, ਸਾਬਕਾ ਰਾਜ ਸਭਾ ਮੈਂਬਰ ਤੇ ਉੱਘੇ ਕਾਲਮਨਵੀਸ ਕੁਲਦੀਪ ਨਈਅਰ ਨੂੰ ਵੀਰਵਾਰ ਨੂੰ ਸੇਜਲ ਅੱਖਾਂ ਨਾਲ ਦਿੱਲੀ ਦੇ ਲੋਧੀ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਦੇਸ਼ ਦੀਆਂ ਅਹਿਮ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਅੰਤਿਮ ਵਿਦਾਈ ਦਿੱਤੀ ਗਈ। ਮਨੁੱਖੀ ਅਧਿਕਾਰਾਂ ਦੇ ਕਾਰਕੁਨ, ਪੱਛਮੀ …
Read More »ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ‘ਤੇ ਹੋਵੇਗੀ ਉਮਰ ਕੈਦ
ਚੰਡੀਗੜ੍ਹ/ਬਿਊਰੋ ਨਿਊਜ਼ : ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦੇਣ ਲਈ ਪੰਜਾਬ ਮੰਤਰੀ ਮੰਡਲ ਨੇ ਬਿੱਲ ਨੂੰ ਵਿਧਾਨ ਸਭਾ ਵਿਚ ਪੇਸ਼ ਕਰਨ ਦੀ ਮਨਜੂਰੀ ਦੇ ਦਿੱਤੀ ਹੈ। 24 ਅਗਸਤ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਇਜਲਾਸ ਵਿਚ ਬਿੱਲ ‘ਤੇ ਸਦਨ ਦੀ ਪ੍ਰਵਾਨਗੀ ਲੈਣ ਪਿੱਛੋਂ ਅੰਤਿਮ …
Read More »