ਮੁੱਖ ਮੰਤਰੀ ਅਤੇ ਮੰਤਰੀਆਂ ਦੇ ਚਾਹ-ਪਾਣੀ ਦਾ ਇਕ ਸਾਲ ਦਾ ਖਰਚਾ 28 ਲੱਖ ਰੁਪਏ ਬਠਿੰਡਾ/ਬਿਊਰੋ ਨਿਊਜ਼ : ਮੁੱਖ ਮੰਤਰੀ ਪੰਜਾਬ ਅਤੇ ਕੈਬਨਿਟ ਮੰਤਰੀਆਂ ਦਾ ਚਾਹ ਪਾਣੀ ਖ਼ਜ਼ਾਨੇ ਨੂੰ ਉਬਾਲੇ ਦੇਣ ਲੱਗਾ ਹੈ। ਮੁੱਢਲੇ ਪੜਾਅ ‘ਤੇ ਸਰਕਾਰ ਦੀ ਕਿਫ਼ਾਇਤੀ ਮੁਹਿੰਮ ਨੇ ਰੰਗ ਦਿਖਾਇਆ ਸੀ। ਹੁਣ ਪ੍ਰਾਹੁਣਚਾਰੀ ਦੀ ਟਹਿਲ ਸੇਵਾ ਲਈ ਹੱਥ …
Read More »Monthly Archives: August 2018
ਲੋਕ ਇਨਸਾਫ਼ ਪਾਰਟੀ ਲੜੇਗੀ ਪੰਚਾਇਤੀ ਚੋਣਾਂ
ਲੁਧਿਆਣਾ : ਲੋਕ ਇਨਸਾਫ਼ ਪਾਰਟੀ ਵੱਲੋਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਲੜਨ ਦਾ ਫ਼ੈਸਲਾ ਕਰਦਿਆਂ 5 ਮੈਂਬਰੀ ਟੀਮ ਦਾ ਗਠਨ ਕੀਤਾ ਹੈ। ਇਹ ਟੀਮ ਸੂਬੇ ਦਾ ਦੌਰਾ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦੇ ਨਾਲ ਨਾਲ ਪੰਚਾਇਤੀ ਚੋਣਾਂ ਲਈ ਵੀ ਵਿਸ਼ੇਸ਼ ਰਿਪੋਰਟ ਤਿਆਰ ਕਰੇਗੀ। ਇੱਥੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ …
Read More »‘ਆਪ’ ਦੇ ਬਾਗੀ ਧੜੇ ਨੇ ਖਹਿਰਾ ਨੂੰ ਬਣਾਇਆ ਆਰਜੀ ਪ੍ਰਧਾਨ
ਜ਼ਿਲ੍ਹਿਆਂ ਦੀਆਂ ਕਨਵੈਨਸ਼ਨਾਂ ਵਿਚੋਂ ਪ੍ਰਵਾਨਗੀ ਲੈ ਕੇ ਸੰਭਾਲਾਂਗਾ ਅਹੁਦਾ : ਖਹਿਰਾ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਵੱਲੋਂ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਸੁਖਪਾਲ ਸਿੰਘ ਖਹਿਰਾ ਬਾਗੀ ਧਿਰ ਦੇ ਆਰਜ਼ੀ ਪ੍ਰਧਾਨ ਬਣ ਗਏ ਹਨ। ‘ਆਪ’ ਦੀ ਬਾਗੀ ਧਿਰ ਵੱਲੋਂ ਬਣਾਈ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ …
Read More »ਭ੍ਰਿਸ਼ਟਾਚਾਰ ਰਾਜ ਖਤਮ ਕਰਕੇ ਲੋਕਾਂ ਦੀ ਸਰਕਾਰੀ ਬਣਾਵਾਂਗੇ : ਖਹਿਰਾ
ਕਿਹਾ, ਬਾਦਲ ਅਤੇ ਕੈਪਟਨ ਨੇ ਪੰਜਾਬੀਆਂ ਦੇ ਮਸਲਿਆਂ ਨੂੰ ਹੋਰ ਉਲਝਾਇਆ ਕੋਟਕਪੂਰਾ/ਬਿਊਰੋ ਨਿਊਜ਼ : ਕੋਟਕਪੂਰਾ ਦੀ ਦਾਣਾ ਮੰਡੀ ਵਿੱਚ ‘ਆਪ’ ਦੇ ਬਾਗੀ ਧੜੇ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਦੀ ਵਾਲੰਟੀਅਰ ਕਨਵੈਨਸ਼ਨ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ …
Read More »ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਚ ਨਵਾਂ ਮੋੜ
ਬਾਦਲਾਂ ਖਿਲਾਫ ਗਵਾਹੀ ਦੇਣ ਵਾਲਾ ਹਿੰਮਤ ਸਿੰਘ ਪਲਟਿਆ ਕਿਹਾ, ਸੁਖਜਿੰਦਰ ਸਿੰਘ ਰੰਧਾਵਾ ਦੇ ਦਬਾਅ ਹੇਠ ਦਿੱਤੀ ਸੀ ਗਵਾਹੀ, ਰੰਧਾਵਾ ਨਾਲ ਮੀਟਿੰਗ ਦੀਆਂ ਤਸਵੀਰਾਂ ਹੋਣ ਦੀ ਗੱਲ ਕਹੀ ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵਲੋਂ ਬੇਦਅਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ …
Read More »ਆਮ ਆਦਮੀ ਪਾਰਟੀ ਦੇ ਨਾਰਾਜ਼ ਵਿਧਾਇਕਾਂ ਨੂੰ ਮਨਾਉਣ ਦੀ ਕਵਾਇਦ ਹੋਈ ਸ਼ੁਰੂ
ਖਹਿਰਾ ਗੁੱਟ ਦੀ ਰਾਏ ਪਾਰਟੀ ਹਿਤ ‘ਚ ਹੋਈ ਤਾਂ ਪੰਜਾਬ ‘ਚ ਲਾਗੂ ਕਰਾਂਗੇ : ਕੇਜਰੀਵਾਲ ਸੁਨਾਮ ‘ਚ ਬੰਦ ਕਮਰੇ ‘ਚ ਹੋਈ ਮੀਟਿੰਗ ‘ਚ ਮਾਨ ਸਮੇਤ 10 ਵਿਧਾਇਕ ਹੋਏ ਸ਼ਾਮਲ, ਖਹਿਰਾ ਧੜਾ ਰਿਹਾ ਗੈਰਹਾਜ਼ਰ ਸੁਨਾਮ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ …
Read More »ਪ੍ਰੋ. ਬਲਜਿੰਦਰ ਕੌਰ ਤੇ ਮੀਤ ਹੇਅਰ ‘ਆਪ’ ਪੰਜਾਬ ਦੇ ਬੁਲਾਰੇ ਨਿਯੁਕਤ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਪੰਜਾਬ ਨੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਪਾਰਟੀ ਦੇ ਪੰਜਾਬ ਤੋਂ ਬੁਲਾਰੇ ਨਿਯੁਕਤ ਕੀਤਾ ਹੈ। ਪ੍ਰੋ. ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਵਿਧਾਇਕ ਅਤੇ ਮਹਿਲਾ ਵਿੰਗ ਪੰਜਾਬ ਦੇ ਇੰਚਾਰਜ ਹਨ, ઠਇਸੇ ਤਰ੍ਹਾਂ ਮੀਤ ਹੇਅਰ ਬਰਨਾਲਾ ਤੋਂ ਵਿਧਾਇਕ ਅਤੇ ਯੂਥ ਵਿੰਗ …
Read More »9 ਸਾਲ ਤੋਂ ਲੁਧਿਆਣਾ ‘ਚ ਰਹਿ ਰਹੀ ਰਾਜਸਥਾਨ ਦੀ ਮੋਹਿਨੀ ਕਿੰਨਰਾਂ ਦੀ ਬੇਹਤਰੀ ਲਈ ਸੁਸਾਇਟੀ ਚਲਾ ਰਹੀ ਹੈ, ਬਿਊਟੀਸ਼ੀਅਨ ਅਤੇ ਵੋਕੇਸ਼ਨਲ ਕੋਰਸ ਵੀ ਕਰਵਾ ਰਹੀ ਹੈ
ਲੋਕ ਅਦਾਲਤ ਦੀ ਮੈਂਬਰ ਬਣੀ ਪੰਜਾਬ ਦੀ ਪਹਿਲੀ ਟਰਾਂਸਜੈਂਡਰ ਮੋਹਿਨੀ, ਕਿੰਨਰਾਂ ਦੀ ਬੇਹਤਰੀ ‘ਤੇ ਕਰੇਗੀ ਪੀਐਚਡੀ ਲੁਧਿਆਣਾ : ਨੈਸ਼ਨਲ ਲੋਕ ਅਦਾਲਤ ਦੀ ਮੈਂਬਰ ਬਣੀ ਪੰਜਾਬ ਦੀ ਪਹਿਲੀ ਟਰਾਂਸਜੈਂਡਰ ਮੋਹਿਨੀ ਹੁਣ ਆਪਣੇ ਸਮਾਜ ਦੇ ਲੋਕਾਂ ਦੀ ਦਸ਼ਾ-ਦਿਸ਼ਾ ‘ਤੇ ਪੀਐਚਡੀ ਕਰਨ ਦੀ ਤਿਆਰੀ ਕਰ ਰਹੀ ਹੈ। ਰਾਜਸਥਾਨ ‘ਚ ਝੁੰਨਨੂੰ ਦੇ ਇਕ ਛੋਟੇ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਉਰਦੂ ਤੇ ਫ਼ਾਰਸੀ ਪਿਛੋਕੜ ਵਾਲੇ ਅੱਖਰਾਂ ਅਤੇ ਸ਼ਬਦਾਂ ਦੇ ਸ਼ੁੱਧ ਉਚਾਰਨ ਬਾਰੇ ਗੱਲਬਾਤ ਹੋਈ
ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਲੰਘੇ ਐਤਵਾਰ 19 ਅਗਸਤ ਨੂੰ 21 ਕੋਵੈਂਟਰੀ ਰੋਡ ਸਥਿਤ ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ ਵਿਖੇ ਹੋਏ ਸਮਾਗ਼ਮ ਵਿਚ ਸਭਾ ਦੇ ਸਰਗ਼ਰਮ ਮੈਂਬਰ ਉੱਘੇ ਗਾਇਕ ਇਕਬਾਲ ਬਰਾੜ ਵੱਲੋਂ ਉਰਦੂ ਅਤੇ ਫ਼ਾਰਸੀ ਪਿਛੋਕੜ ਵਾਲੇ ਪੰਜਾਬੀ ਵਿਚ ਆਮ ਵਰਤੇ ਜਾ ਰਹੇ ਕਈ ਅੱਖਰਾਂ ਦੀਆਂ ਧੁਨੀਆਂ ਅਤੇ …
Read More »ਇੰਡੋ-ਕੈਨੇਡੀਅਨ ਸਭਿਆਚਾਰਕ ਸਮਾਗਮ ਕਰਵਾਇਆ
ਬਰੈਂਪਟਨ/ਬਿਊਰੋ ਨਿਊਜ਼ : ਟਰਿਪਲ ਕਰਾਊਨ ਸੀਨੀਅਰ ਸਿਟੀਜਨ ਕਲੱਬ ਵੱਲੋਂ 5 ਅਗਸਤ 2018 ਦਿਨ ਐਤਵਾਰ ਨੂੰ ਇੰਡੋ ਕੈਨੇਡੀਅਨ ਸਭਿਆਚਾਰਕ ਸਮਾਗਮ ਕਲੱਬ ਪ੍ਰਧਾਨ ਬਚਿੱਤਰ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਸਕੱਤਰ ਇੰਜਨੀਅਰ ਸਤਿਆਨੰਦ ਸ਼ਰਮਾ ਜੀ ਨੇ ਆਏ ਮਹਿਮਾਨਾਂ ਤੇ ਦਰਸ਼ਕਾਂ ਦਾ ਸਵਾਗਤ ਕੀਤਾ ਤੇ ਸਟੇਜ ਦਾ ਸੰਚਾਲਨ ਕੀਤਾ । ਦੋਵਾਂ ਦੇਸ਼ਾਂ …
Read More »