ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਡੇਅ ਸ਼ਨੀਵਾਰ 7 ਜੁਲਾਈ ਨੂੰ ਬਲੂ ਓਕ ਪਾਰਕ ਵਿਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਚਾਹ ਮਿਠਾਈ ਦਾ ਪੂਰਾ ਪ੍ਰਬੰਧ ਹੋਵੇਗਾ। ਸਾਰੇ ਮੈਂਬਰਾਂ ਨੂੰ ਅਤੇ ਸਹਿਯੋਗੀ ਸੀਨੀਅਰਜ਼ ਕਲੱਬਾਂ ਦੇ ਅਹੁਦੇਦਾਰਾਂ ਨੂੰ ਸਮਾਗਮ ਵਿਚ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਸਾਰਿਆਂ ਨੂੰ …
Read More »Daily Archives: July 6, 2018
ਬਲੂਮਜਬਰੀ ਸੀਨੀਅਰ ਸਿਟੀਜ਼ਨ ਕਲੱਬ ਨੇ ਕਾਲਿੰਗ ਵੁੱਡ ਦਾ ਟੂਰ ਲਗਾਇਆ
ਬਲੂਮਜਬਰੀ ਸੀਨੀਅਰ ਸਿਟੀਜ਼ਨ ਕਲੱਬ ਬਰੈਂਪਟਨ ਵਲੋਂ 24 ਜੂਨ ਨੂੰ ਮਨਮੋਹਨ ਸਿੰਘ ਸਵੈਚ ਦੀ ਪ੍ਰਧਾਨਗੀ ਹੇਠ ਕਾਲਿੰਗ ਵੁੱਡ ਲੇਕ ਦਾ ਪਹਿਲਾ ਟੂਰ ਲਗਾਇਆ ਗਿਆ। ਜਿਸ ਦਾ ਪ੍ਰਬੰਧ ਸਕੱਤਰ ਮਨਮੋਹਨ ਸਿੰਘ ਧਾਲੀਵਾਲ ਅਤੇ ਉਪ ਸਕੱਤਰ ਗੁਰਮੀਤ ਸਿੰਘ ਤੰਬੜ ਵਲੋਂ ਕੀਤਾ ਗਿਆ। ਇਹ ਟਰਿੱਪ ਮਨੋਰੰਜਨ ਭਰਪੂਰ ਹੋਣ ਕਰਕੇ ਬਹੁਤ ਹੀ ਸਫਲ ਰਿਹਾ। ਛੋਟੀਆਂ …
Read More »ਸ਼ਾਇਰ ਬਾਬਾ ਨਾਜ਼ਮੀ ਦਾ ਟੋਰਾਂਟੋ ਵਿੱਚ ਸਨਮਾਨ 28 ਜੁਲਾਈ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ, ਕਮੇਟੀ ਆਫ ਪਰੋਗਰੈਸਿਵ ਪਾਕਿਸਤਾਨੀ ਕੈਨੇਡੀਅਨ ਅਤੇ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸਾਂਝੇ ਯਤਨਾਂ ਨਾਲ ਲਹਿੰਦੇ ਪੰਜਾਬ ਦੇ ਲੋਕ ਪੱਖੀ ਕਵੀ ਬਾਬਾ ਨਾਜ਼ਮੀ ਸਬੰਧੀ ਪ੍ਰੋਗਰਾਮ 340 ਵੋਡਨ ਸਟਰੀਟ ਈਸਟ ਤੇ ਸੈਂਚੁਰੀ ਗਾਰਡਨ ਰੀਕਰੇਸ਼ਨ ਸੈਂਟਰ ਵਿੱਚ ਵੋਡਨ ਅਤੇ ਰੁਦਰਫੋਰਡ ਦੇ ਇੰਟਰਸੈਕਸ਼ਨ ਤੇ 28 …
Read More »ਪੰਜਾਬੀ ਪਰਵਾਸੀ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਹੋਈ ਮੀਟਿੰਗ
ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਪਰਵਾਸੀ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੀ ਲੰਘੇ ਸ਼ੁੱਕਰਵਾਰ ਇਸ ਦੇ ਪ੍ਰਧਾਨ ਪਰਮਜੀਤ ਸਿੰਘ ਬੜਿੰਗ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਦੌਰਾਨ ਹੋਏ ਵਿਚਾਰ-ਵਟਾਂਦਰੇ ਤੋਂ ਬਾਅਦ ਕਈ ਫ਼ੈਸਲੇ ਲਏ ਗਏ। ਮੀਟਿੰਗ ਵਿਚ ਬਰੈਂਪਟਨ ਵਿਚ ਪਿਛਲੇ ਦਿਨੀਂ ਵਾਪਰੀਆਂ ਵਿਦਿਆਰਥੀ ਹਿੰਸਕ ਕਾਰਵਾਈਆਂ ਕਾਫ਼ੀ ਚਰਚਾ ਦਾ ਵਿਸ਼ਾ ਬਣੀਆਂ। …
Read More »ਸੀਨੀਅਰਜ਼ ਨੂੰ ਮਿਲਣਗੇ ਓ.ਏ.ਐੱਸ. ਪ੍ਰੋਗਰਾਮ ਅਧੀਨ ਹੋਰ ਪੈਸੇ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆਂ ਸਿੱਧੂ ਨੇ ਫ਼ੈਮਿਲੀਜ, ਚਿਲਡਰਨ ਐਂਡ ਸੋਸ਼ਲ ਡਿਵੈੱਲਪਮੈਂਟ ਮੰਤਰੀ ਮਾਣਯੋਗ ਜੀਨ ਵਿਏ ਡੁਕਲੋ ਦੀ ਤਰਫ਼ੋਂ ਜਾਣਕਾਰੀ ਦਿੰਦਿਆ ਹੋਇਆਂ ਦੱਸਿਆ ਕਿ ਸਾਡੇ ਸੀਨੀਅਰਜ਼ ਲਈ ਇਹ ਬੜੀ ਖ਼ੁਸ਼ੀ ਭਰੀ ਖ਼ਬਰ ਹੈ ਕਿ ਉਨ੍ਹਾਂ ਨੂੰ ‘ਓਲਡ ਏਜ ਸਕਿਉਰਿਟੀ’ (ਓ.ਏ.ਐੱਸ.) ਪ੍ਰੋਗਰਾਮ ਅਧੀਨ ਮਿਲਣ ਵਾਲੇ ਲਾਭਾਂ ਵਿਚ …
Read More »ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਾਲਾਨਾ ਬਰਸੀઠ8 ਜੁਲਾਈ ਨੂੰ
ਬਰੈਂਪਟਨ : ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਾਲਾਨਾ ਬਰਸੀઠ32 ਰੀਗਨ ਰੋਡ ਬਰੈਂਪਟਨ ਗੁਰੂ ਘਰ ਵਿਖੇ 8 ਜੁਲਾਈ ਐਤਵਾਰ ਨੂੰ ਮਨਾਈ ਜਾਵੇਗੀ। ਸੰਤ ਨਰਿੰਜਨ ਸਿੰਘ ਜੀ ਮੋਹੀ ਵਾਲੇ ਬਹੁ ਪੱਖੀ ਸਖਸ਼ੀਅਤ ਦੇ ਮਾਲਕ ਸਨ ਜਿਨ੍ਹਾਂ ਨੇ ਆਪਣੇ ਸਮਿਆਂ ਵਿੱਚ ਸਮਾਜ ਦੇ ਹਰ ਖੇਤਰ ਵਿੱਚ ਮਨੁੱਖੀ ਜੀਵਨ ਨੂੰ ਉਚਾ ਚੁੱਕਣ …
Read More »ਨਿਊ ਹੋਪ ਸੀਨੀਅਰ ਸਿਟੀਜ਼ਨ ਵੱਲੋਂ ਸਾਲਾਨਾ ਸਨਮਾਨ ਸਮਾਗਮ
ਬਰੈਂਪਟਨ/ਬਿਊਰੋ ਨਿਊਜ਼ ‘ਨਿਊ ਹੋਪ ਸੀਨੀਅਰ ਸਿਟੀਜ਼ਨ ਬ੍ਰਹਮਟਨ’ ਦੇ ਸੁਘੜ ਸੁਜਾਨ ਪ੍ਰਬੰਧਕਾਂ ਵੱਲੋਂ ਮਿਤੀ 27 ਜੂਨ 2018 ਨੂੰ ‘ਦੀ ਗੋਰ ਮੈਡੋ ਕਮਿਉਨਿਟੀ ਸੈਂਟਰ’ ਦੇ ਲਾਇਬ੍ਰੇਰੀ ਹਾਲ ਵਿਚ ਸ਼ਾਨਦਾਰ ‘ਦਸਵਾਂ ਸਾਲਾਨਾ ਸਮਾਗਮ’ ਕੀਤਾ ਗਿਆ। ਜਿਸ ਵਿਚ ਚੋਟੀ ਦੇ ਵਿਦਵਾਨ, ਕਵੀ, ਕਲਾਕਾਰ, ਮੰਨੇ ਪ੍ਰਮੰਨੇ ਸਮਾਜਸੇਵੀ ਅਤੇ ਨੇਤਾ ਸ਼ਾਮਲ ਹੋਏ। ਕਲੱਬ ਦੀ ਮਹਾਨ ਹਸਤੀ …
Read More »ਕੈਸਲਮੋਰ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ ਧੂਮ-ਧਾਮ ਨਾਲ ਮਨਾਇਆ
ਬਰੈਂਪਟਨ/ਬਿਊਰੋ ਨਿਊਜ਼ : ਕੈਸਲਮੋਰ ਸੀਨੀਅਰਜ਼ ਕਲੱਬ ਵੱਲੋਂ 151ਵਾਂ ਕੈਨੇਡਾ ਡੇਅ ਮਨਾਉਣ ਲਈ ਟ੍ਰੀਲਾਈਨ ਪਾਰਕ ਵਿੱਚ 1 ਜੁਲਾਈ ਨੂੰ ਭਾਰੀ ਇਕੱਤਰਤਾ ਕੀਤੀ ਗਈ। ਪ੍ਰੋਗਰਾਮ ਦੇ ਅਰੰਭ ਵਿੱਚ ਕੈਨੇਡਾ ઠਅਤੇ ਭਾਰਤ ਦੇ ਕੌਮੀ ਝੰਡੇ ਲਹਿਰਾਏ ਗਏઠ ਅਤੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਸੱਗੂ ਨੇ ਮਹਿਮਾਨਾਂ ਅਤੇ …
Read More »ਰੋਪੜ-ਮੋਹਾਲੀ ਸਾਲਾਨਾ ਪਿਕਨਿਕ 22 ਜੁਲਾਈ ਨੂੰ ਕੈਲਸੋ ਪਾਰਕ ਦੇ ਏਰੀਆ ਵਿੱਚ
ਮਿਲਟਨ/ਬਿਊਰੋ ਨਿਊਜ਼ : ਰੋਪੜ-ਮੋਹਾਲੀ ਸੋਸ਼ਲ ਸਰਕਲ ਦੇ ਪ੍ਰਧਾਨ ਅਮਰ ਸਿੰਘ ਤੁੱਸੜ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਅਦਾਰੇ ਦੀ ਸਾਲਾਨਾ ਪਰਿਵਾਰਕ ਪਿਕਨਿਕ ਮਿਲਟਨ ਦੇ ਕੈਲਸੋ ਪਾਰਕ ਦੇ ਏਰੀਆ A ਵਿੱਚ ਮਿਤੀ 22 ਜੁਲਾਈ ਦਿਨ ਐਤਵਾਰ ਨੂੰ ਸਵੇਰੇ 11:00 ਤੋਂ 5:00 ਵਜੇ ਤੱਕ ਮਨਾਈ ਜਾਵੇਗੀ। ਪਾਰਕ ਦਾ ਅਡਰੈਸ 5234 ਕੈਲਸੋ ਰੋਡ …
Read More »ਇੰਡੋ ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਨੇ ਟ੍ਰਿਲੀਅਮ ਹੈੱਲਥ ਪਾਰਟਨਰਜ਼ ਫ਼ਾਊਂਡੇਸ਼ਨ ਲਈ 250,000 ਡਾਲਰ ਫ਼ੰਡ ਇਕੱਠਾ ਕੀਤਾ
ਟੋਰਾਂਟੋ/ਡਾ. ਝੰਡ : ਇੰਡੋ ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਦੇ ਕਮਿਊਨੀਕੇਸ਼ਨ ਡਾਇਰੈਕਟਰ ਗਿਆਨ ਪਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਇੰਡੋ ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਨੇ ਮਿਲਟਨ ਦੇ ਗਲੈੱਨਕੈਰਿਨ ਗੌਫ਼ ਕਲੱਬ ਵਿਚ ਲੰਘੀ 19 ਜੂਨ ਨੂੰ ਹੋਏ 21ਵੇਂ ਸਲਾਨਾ ਟੂਰਨਮੈਂਟ ਵਿਚ ਟ੍ਰਿਲੀਅਮ ਹੈੱਲਥ ਪਾਰਟਨਰਜ਼ ਫ਼ਾਊਂਡੇਸ਼ਨ ਦੇ ਕਾਰਡੀਆਲੌਜੀ ਅਤੇ ਕੈਂਸਰ ਵਿਭਾਗਾਂ ਲਈ 250,000 ਡਾਲਰ ਫ਼ੰਡ ਇਕੱਠਾ …
Read More »