ਡਰੇਨ ‘ਚ ਸੁੱਟੇ ਸਨ ਚੋਰੀ ਕੀਤੇ ਸਰੂਪ ਬਠਿੰਡਾ/ਬਿਊਰੋ ਨਿਊਜ਼ : ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਬਰਗਾੜੀ ਕਾਂਡ ਦੇ ਮੁੱਖ ਸੂਤਰਧਾਰ ਮਹਿੰਦਰਪਾਲ ਬਿੱਟੂ ਨੇ ਗੁਰੂ ਘਰ ਵਿਚੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਕਰੀਬ ਛੇ ਸੌ ਪੰਨਿਆਂ ਨੂੰ ਡਰੇਨ ਵਿਚ ਸੁੱਟ ਕੇ ਸਭ ਸਬੂਤਾਂ …
Read More »Daily Archives: June 15, 2018
ਅਪ੍ਰੇਸ਼ਨ ਬਲੂ ਸਟਾਰ ‘ਚ ਬ੍ਰਿਟੇਨ ਦੀ ਭੂਮਿਕਾ ਵਾਲੇ ਦਸਤਾਵੇਜ਼ ਜਨਤਕ ਕਰਨ ਦੇ ਹੁਕਮ
ਲੰਡਨ/ਬਿਊਰੋ ਨਿਊਜ਼ : ਇੰਗਲੈਂਡ ਦੇ ਇਕ ਜੱਜ ਨੇ ਅਪ੍ਰੇਸ਼ਨ ਬਲੂ ਸਟਾਰ ਵਿੱਚ ਬ੍ਰਿਟੇਨ ਦੀ ਸ਼ਮੂਲੀਅਤ ਨਾਲ ਸਬੰਧਤ ਦਸਤਾਵੇਜ਼ਾਂ ਵਾਲੀਆਂ ਫਾਈਲਾਂ ਨੂੰ ਜਨਤਕ ਕਰਨ ਦੇ ਹੁਕਮ ਦਿੱਤੇ ਹਨ। ਉਂਜ ਜੱਜ ਨੇ ਇਹ ਹੁਕਮ ਕਰਦਿਆਂ ਬਰਤਾਨਵੀ ਸਰਕਾਰ ਦੀ ਇਸ ਦਲੀਲ ਨੂੰ ਖਾਰਜ ਕਰ ਦਿੱਤਾ ਕਿ ਫਾਈਲਾਂ ਜਨਤਕ ਕੀਤੇ ਜਾਣ ਨਾਲ ਭਾਰਤ ਨਾਲ …
Read More »ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਲਗਭਗ ਇਕ ਦਹਾਕਾ ਪਹਿਲਾ ਦੀ ਗੱਲ ਹੈ। ਇੱਕ ਅਧਿਆਪਕਾ ਦੇ ਨੌਜਵਾਨ ਪੁੱਤਰ ਦੀ ਮੌਤ ਬਿਜਲੀ ਦੇ ਕਰੰਟ ਲੱਗਣ ਨਾਲ ਹੋ ਗਈ। ਕਿਸੇ ਸਿਆਣੇ ਦੇ ਕੁਝ ਮੰਤਰਾਂ ਦੇ ਜਾਪ ਨਾਲ ਉਸਦੀ ਮ੍ਰਿਤਕ ਦੇਹ ਨੂੰ ਮਿੱਟੀ ਵਿੱਚ ਦੱਬ ਦਿੱਤਾ ਗਿਆ। ਘਟਨਾ ਸਮੇਂ ਹਾਜ਼ਰ ਵਿਅਕਤੀਆਂ ਵਿੱਚੋਂ ਬਹੁਤਿਆਂ ਦਾ ਦਾਅਵਾ ਸੀ …
Read More »ਬੇਇੱਜ਼ਤ
(Shamed ਦਾ ਪੰਜਾਬੀ ਅਨੁਵਾਦ) ਲਿਖਾਰੀ: ਸਰਬਜੀਤ ਕੌਰ ਅਠਵਾਲ਼ ਅਤੇ ਜੈੱਫ਼ ਹਡਸਨ ਅਨੁਵਾਦਕ: ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ (2017) ਪੰਜਾਬੀ ਐਡੀਸ਼ਨ ਦੇ ਪ੍ਰਕਾਸ਼ਕ: ਪੀਪਲਜ਼ ਫੋਰਮ, ਬਰਗਾੜੀ, ਪੰਜਾਬ (ਭਾਰਤ) ਬੇਇੱਜ਼ਤ ਜਾਂ Shamed ਨਾਂ ਦੀ ਕਿਤਾਬ ਅਜੀਬ ਲੱਗਦੇ ਸਿਰਲੇਖ ਤਹਿਤ ਕਿਤਾਬ ਨਾ ਚੁੱਕੇ ਜਾਣ ਵਾਲ਼ੇ ਵਿਚਾਰ ਪੈਦਾ ਕਰਨ ਵਾਲ਼ੀ ਕਿਤਾਬ ਹੈ। …
Read More »ਤਿੰਨ ਤੋਂ ਤਿੰਨ ਸੌ ਕਿ …..?
ਕਲਵੰਤ ਸਿੰਘ ਸਹੋਤਾ 604-589-5919 ਆਲੂ ਲੈਣ ਗਿਆ, ਮਹਿੰਗੇ ਸਟੋਰ ਜਾ ਬੜਿਆ, ਇੱਕ ਡਾਲਰ ਨੂੰ ਪੌਂਡ ਦੇਖਕੇ ਤਿੰਨ ਚਾਰ ਕੁ ਹੀ ਚੁੱਕੇ ਤੇ ਨਾਲ ਹੀ ਲਮਕਦੀ ਤੱਕੜੀ ਤੇ ਜਾ ਰੱਖੇ, ਤਿੰਨ ਪੌਡ ਤੋਂ ਰਤਾ ਕੁ ਉੱਪਰ ਬਣੇ। ਜੇ ਜੱਕਾਂ ਕਰਦਾ ਬੈਗ ਚੁੱਕ ਭੁਗਤਾਨ ਕਰਨ ਲਈ ਐਕਸਪਰੈਸ ਕੈਸ਼ੀਅਰ ਵਾਲੀ ਲਾਈਨ ‘ਚ ਜਾ …
Read More »ਇਹੋ ਜਿਹਾ ਸੀ ਮੇਰਾ ਬਚਪਨ-5
ਬੋਲ ਬਾਵਾ ਬੋਲ ਜਦ ਭੂਆ ਦਾ ਵਿਆਹ ਹੋਇਆ ਨਿੰਦਰ ਘੁਗਿਆਣਵੀ, 94174-21700 ਊਸ਼ਾ ਭੂਆ ਦਾ ਵਿਆਹ ਬਹੁਤ ਲੇਟ ਹੋਇਆ, ਜਦ ਵਿਆਹੀ ਲਗਭਗ ਤੀਹ-ਬੱਤੀ ਸਾਲਾਂ ਦੀ ਹੋ ਗਈ ਹੋਣੀ ਭੂਆ। ਉਹਦਾ ਸਾਂਵਲਾ ਰੰਗ ਤੇ ਲੰਬਾ ਕੱਦ ਸੀ। ਸਰੀਰ ਦੀ ਪਤਲੀ ਸੀ। ਮੇਰੇ ਜੰਮਣ ਤੋਂ ਸੁਰਤ ਸੰਭਾਲਣ ਤੀਕ ਮੈਨੂੰ ਉਸੇ ਨੇ ਹੀ ਪਾਲਿਆ-ਸਾਂਭਿਆ …
Read More »