ਬਰੈਂਪਟਨ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਉਨਟਾਰੀਓ ਦਾ ਹਫ਼ਤਾਵਾਰੀ ਸਮਾਗਮ ਸੁਖਮਨੀ ਸਾਹਿਬ ਜੀ ਦੇ ਪਾਠ, ਮੈਂਬਰਾਂ ਵੱਲੋਂ ਸੰਗਤੀ ਰੂਪ ਵਿੱਚ ਕੀਤਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਮੈਂਬਰ ਅਤੇ ਸੰਗਤਾਂ ਸ਼ਾਮਲ ਸਨ। ਸਵੇਰੇ ਦਸ ਵਜੇ ਸੁਖਮਣੀ ਸਾਹਿਬ ਦੇ ਪਾਠ ਅਰੰਭ ਕੀਤੇ ਗਏ ਅਤੇ ਤਕਰੀਬਨ ਬਾਰਾਂ ਵਜੇ ਭੋਗ ਪਾਏ ਗਏ। ਉਪਰੰਤ ਕਥਾ …
Read More »Monthly Archives: April 2018
ਡਾ. ਨਵਸ਼ਰਨ ਦੇ ਵਿਚਾਰਾਂ ਨੇ ਤਰਕਸ਼ੀਲ ਸੁਸਾਇਟੀ ਦੇ ਪ੍ਰੋਗਰਾਮ ‘ਤੇ ਸਰੋਤਿਆਂ ਨੂੰ ਦਿੱਤਾ ਹਲੂਣਾ
ਬਰੈਂਪਟਨ/ਬਿਊਰੋ ਨਿਊਜ਼ ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਉਨਟਾਰੀਓ ਵਲੋਂ ਮੁੱਖ ਕੁਆਰਡੀਨੇਟਰ ਬਲਰਾਜ ਛੋਕਰ ਦੀ ਪਰਧਾਨਗੀ ਹੇਠ ਪੰਜਾਬੀ ਦੇ ਮਹਾਨ ਨਾਟਕਕਾਰ ਭਾਅ ਜੀ ਗੁਰਰਸ਼ਰਨ ਸਿੰਘ ਦੀ ਵੱਡੀ ਬੇਟੀ ਡਾ: ਨਵਸ਼ਰਨ ਨੇ 22 ਅਪਰੈਲ 2018 ਦਿਨ ਐਤਵਾਰ ਕੈਂਸਟੋਗਾ ਡਰਾਈਵ ਤੇ ਸਥਿਤ ਕਮਿਊਨਿਟੀ ਸੈਂਟਰ ਵਿੱਚ ਖਚਾ ਖਚ ਭਰੇ ਹਾਲ ਵਿੱਚ ਆਪਣੇ ਵਿਚਾਰ ਸਾਂਝੇ …
Read More »ਦੇਵਸਾਇਦੀ ਐਸੋਸੀਏਸ਼ਨ ਵਲੋਂ ਲਾਈਵ ਕੰਸਰਟ ਦਾ ਆਯੋਜਨ ਕੀਤਾ ਗਿਆ
ਟੋਰਾਂਟੋ : ਦੇਵਸਾਇਦੀ ਐਸੋਸੀਏਟ ਲਿਮਟਿਡ ਨੇ 21 ਅਪ੍ਰੈਲ, 2018 ਨੂੰ ਪ੍ਰਸਿੱਧ ਅਗਾ ਖਾਨ ਆਡੀਟੋਰੀਅਮ ਵਿਖੇ ਲਤਾ ਜੀ ਨੂੰ ਸ਼ਰਧਾ ਦਿੱਤੀ, ‘ਮੇਰੀ ਅਵਾਜ਼ ਹਲੀ ਫੇਹਚ ਹੈਨ, ਸ਼ੋਭਾ ਸ਼ੇਖਰ ਲਾਈਵ ਇਨ ਕੰਸੋਰਟ’ ਦਾ ਆਯੋਜਨ ਕੀਤਾ। ਸੰਗਠਨ ਨੇ ਸ਼ਿਵਾਜ਼ (ਵਿਵਿਟ ਆਟਿਸਮ ਸੋਸਾਇਟੀ-ਸ਼ਾਹਵਸੀ.ਸੀ.ਏ. ਵਿਚ ਸ਼ਿੰਗਿੰਗ ਹੋਪ) ਨੂੰ ਸਥਾਨਕ ਗੈਰ-ਲਾਭਕਾਰੀ ਸੰਗਠਨ ਲਈ ਧਨ ਇਕੱਠਾ ਕੀਤਾ …
Read More »ਪੁਲਿਸ ਬਰੈਂਪਟਨ ਤੋਂ ਲਾਪਤਾ 15 ਸਾਲਾ ਕੁੜੀ ਦੀ ਭਾਲ ‘ਚ
ਬਰੈਂਪਟਨ : ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਰੈਂਪਟਨ ਤੋਂ ਗਾਇਬ ਹੋਈ 15 ਸਾਲਾ ਕੁੜੀ ਨੂੰ ਲੱਭਣ ‘ਚ ਮਦਦ ਕਰਨ। ਪੀਲ ਪੁਲਿਸ ਦਾ ਕਹਿਣਾ ਹੈ ਕਿ ਹੈਲੇ ਰੈਕਮੈਨ 23 ਅਪ੍ਰੈਲ, ਸੋਮਵਾਰ ਨੂੰ ਸਵੇਰੇ 3.30 ਵਜੇ ਆਪਣੇ ਘਰ ਆਖ਼ਰੀ ਵਾਰ ਵੇਖੀ ਗਈ। ਉਸ ਦਾ ਘਰ ਬਰੈਂਪਟਨ ਦੇ …
Read More »ਆਸਾ ਰਾਮ ਦੀ ਟੁੱਟੀ ‘ਆਸ’, ਸਜ਼ਾ ਸੁਣ ਕੇ ਰੋਇਆ
ਮਰਨ ਤੱਕ ਜੇਲ੍ਹ ‘ਚ ਡੱਕਿਆ ਆਸਾ ਰਾਮ ਜੋਧਪੁਰ/ਬਿਊਰੋ ਨਿਊਜ਼ : ਕੇਂਦਰੀ ਜੇਲ੍ਹ ਜੋਧਪੁਰ ਵਿੱਚ ਕਾਇਮ ઠਵਿਸ਼ੇਸ਼ ਅਦਾਲਤ ਨੇ ਅਖੌਤੀ ਸਾਧ ਆਸਾ ਰਾਮ ਨੂੰ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਦੋਸ਼ ਵਿੱਚ ਬੁੱਧਵਾਰ ਨੂੰ ਤਾਉਮਰ ਕੈਦ ਦੀ ਸ਼ਜਾ ਸੁਣਾਉਣ ਦੇ ਨਾਲ ਇੱਕ ਲੱਖ ਰੁਪਏ ਜੁਰਮਾਨਾ ਕੀਤਾ ਹੈ। ਆਸਾ ਰਾਮ ਨੂੰ ਪੰਜ ਸਾਲ …
Read More »ਹਰਦੀਪ ਨਿੱਝਰ ਕੈਨੇਡਾ ‘ਚ ਗ੍ਰਿਫਤਾਰ, ਪੁੱਛਗਿੱਛ ਤੋਂ ਬਾਅਦ ਛੱਡਿਆ
ਟੋਰਾਂਟੋ/ਚੰਡੀਗੜ੍ਹ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਸਮੇਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਕੈਨੇਡਾ ਦੇ ਗਰਮਦਲੀਆਂ ਦੀ ਇਕ ਸੂਚੀ ਸੌਂਪੀ ਗਈ ਸੀ। ਉਸ ਸੂਚੀ ਵਿਚ ਹਰਦੀਪ ਸਿੰਘ ਨਿੱਝਰ ਦਾ ਨਾਮ ਸਭ ਤੋਂ ਉਪਰ ਸੀ। ਹੁਣ ਇੰਟਰਪੋਲ ਦੀ ਮੱਦਦ ਨਾਲ ਹਰਦੀਪ ਸਿੰਘ ਨਿੱਝਰ …
Read More »ਐਚ-1 ਬੀ ਵੀਜ਼ਾ : ਜੀਵਨ ਸਾਥੀ ਦਾ ਵਰਕ ਪਰਮਿਟ ਹੋਵੇਗਾ ਬੰਦ
ਹਜ਼ਾਰਾਂ ਭਾਰਤੀਆਂ ‘ਤੇ ਪਵੇਗਾ ਇਸਦਾ ਪ੍ਰਭਾਵ,70 ਹਜ਼ਾਰ ਐਚ-4 ਵੀਜ਼ਾ ਧਾਰਕਾਂ ਨੂੰ ਦਿੱਤਾ ਵਰਕ ਪਰਮਿਟ ਵੀ ਪ੍ਰਭਾਵਿਤ ਹੋਵੇਗਾ ਵਾਸ਼ਿੰਗਟਨ/ਬਿਊਰੋ ਨਿਊਜ਼ : ਟਰੰਪ ਪ੍ਰਸ਼ਾਸਨ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਨੂੰ ਅਮਰੀਕਾ ਵਿਚ ਕੰਮ ਕਰਨ ਦੀ ਦਿੱਤੀ ਇਜਾਜ਼ਤ ਬੰਦ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਹਜ਼ਾਰਾਂ ਭਾਰਤੀਆਂ ‘ਤੇ ਇਸ ਦਾ ਬਹੁਤ ਜ਼ਿਆਦਾ …
Read More »ਸੁਪਰੀਮ ਕੋਰਟ ਨੇ ਪੁੱਛਿਆ : ਸਿੱਖ ਧਰਮ ‘ਚ ਦਸਤਾਰ ਬੰਨ੍ਹਣੀ ਜ਼ਰੂਰੀ ਹੈ?
ਨਵੀਂ ਦਿੱਲੀ/ਬਿਊਰੋ ਨਿਊਜ਼ :ਸੁਪਰੀਮ ਕੋਰਟ ਨੇ ਪੁੱਛਿਆ ਕਿ ਕੀ ਦਸਤਾਰ ਬੰਨ੍ਹਣੀ ਸਿੱਖ ਧਰਮ ਵਿਚ ਜ਼ਰੂਰੀ ਹੈ। ਅਦਾਲਤ ਨੇ ਇਹ ਗੱਲ ਦਿੱਲੀ ਅਧਾਰਿਤ ਇਕ ਸਾਈਕਲਿਸਟ ਜਗਦੀਪ ਸਿੰਘ ਪੁਰੀ ਦੀ ਪਟੀਸ਼ਨ ‘ਤੇ ਪੁੱਛੀ ਹੈ। ਪੁਰੀ ਨੇ ਸਥਾਨਕ ਸਾਈਕਲਿੰਗ ਐਸੋਸੀਏਸ਼ਨ ਦੇ ਨਿਯਮਾਂ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਹੈ। ਐਸੋਸੀਏਸ਼ਨ ਦੇ ਨਿਯਮਾਂ ਮੁਤਾਬਕ ਉਸ …
Read More »ਸ਼ਾਹਕੋਟ ‘ਚ ਜ਼ਿਮਨੀ ਚੋਣ ਲਈ 28 ਮਈ ਨੂੰ ਪੈਣਗੀਆਂ ਵੋਟਾਂ
31 ਮਈ ਨੂੰ ਆਵੇਗਾ ਨਤੀਜਾ ਚੰਡੀਗੜ੍ਹ/ਬਿਊਰੋ ਨਿਊਜ਼ਜਲੰਧਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ 28 ਮਈ ਹੋਵੇਗੀ । ਇਸ ਚੋਣ ਦਾ ਨਤੀਜਾ 31 ਮਈ ਨੂੰ ਆਵੇਗਾ। ਸਾਬਕਾ ਮੰਤਰੀ ਅਤੇ ਅਕਾਲੀ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ । ਸ਼ਾਹਕੋਟ ਜ਼ਿਮਨੀ ਚੋਣ …
Read More »ਖਜ਼ਾਨਾ ਖਾਲੀ ਦਾ ਰੋਣਾ ਰੋਣ ਵਾਲੀ ਪੰਜਾਬ ਸਰਕਾਰ ਮੰਤਰੀਆਂ ਲਈ ਲਗਜ਼ਰੀ ਗੱਡੀਆਂ ਖਰੀਦਣ ਦੀ ਤਿਆਰੀ ‘ਚ
ਬਠਿੰਡਾ/ਬਿਊਰੋ ਨਿਊਜ਼ : ਕੈਪਟਨ ਸਰਕਾਰ ਨੇ ਮੁੱਖ ਮੰਤਰੀ ਤੇ ਬਾਕੀ ਮੰਤਰੀਆਂ ਲਈ ਨਵੀਆਂ ਲਗਜ਼ਰੀ ਗੱਡੀਆਂ ਖ਼ਰੀਦਣ ਦੀ ਤਿਆਰੀ ਵਿੱਢੀ ਹੈ, ਜਿਨ੍ਹਾਂ ਦਾ ਮਾਲੀ ਬੋਝ ਖ਼ਜ਼ਾਨੇ ਦੀਆਂ ਧੂੜਾਂ ਪੁੱਟੇਗਾ। ਮੁੱਖ ਮੰਤਰੀ, ਵਜ਼ੀਰਾਂ, ਸਲਾਹਕਾਰਾਂ, ਓਐਸਡੀਜ਼ ਅਤੇ ਅਫ਼ਸਰਾਂ ਲਈ ਨਵੇਂ ਮਹਿੰਗੇ ਵਾਹਨ ਖ਼ਰੀਦਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਮੋਟਰ ਵਹੀਕਲ ਬੋਰਡ ਦੀ …
Read More »