ਮੇਅਰਾਂ ਨੂੂੰ ਚੁਣਨ ਵਿਚ ਪੁੱਛ-ਪੜਤਾਲ ਨਾ ਹੋਣ ‘ਤੇ ਨਾਰਾਜ਼ ਹੋਏ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਸਮਾਗਮ ‘ਚੋਂ ਰਹੇ ਗੈਰਹਾਜ਼ਰ, ਮਨਾਉਣ ਤੇ ਸਮਝਾਉਣ ਤੋਂ ਬਾਅਦ ਕੈਬਨਿਟ ਦੀ ਬੈਠਕ ‘ਚ ਕੀਤੀ ਸ਼ਿਰਕਤ ਅੰਮ੍ਰਿਤਸਰ/ਬਿਊਰੋ ਨਿਊਜ਼ : ਨਗਰ ਨਿਗਮ ਦੇ ਮੇਅਰਾਂ ਦੀ ਚੋਣ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਬਿਲਕੁਲ …
Read More »Monthly Archives: January 2018
ਪੰਜਾਬ ‘ਚ ਹੁਣ ਟਿਊਬਵੈਲਾਂ ‘ਤੇ ਲੱਗਣਗੇ ਬਿਜਲੀ ਦੇ ਮੀਟਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕੈਬਨਿਟ ਨੇ ਛੇ ਬਿਜਲੀ ਫੀਡਰਾਂ ਅਧੀਨ ਆਉਂਦੇ ਸੂਬੇ ਦੇ 990 ਕਿਸਾਨਾਂ ਦੇ ਟਿਊਬਵੈੱਲਾਂ ‘ਤੇ ਮੀਟਰ ਲਾਉਣ ਦੇ ਪਾਇਲਟ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ઠਸਬੰਧਤ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੇ ਪੈਸੇ ਦਿੱਤੇ ਜਾਣਗੇ ਅਤੇ ਜੇ ਉਹ ਸਰਕਾਰ ਵੱਲੋਂ ਤੈਅ ਕੀਤੀ ਬਿਜਲੀ ਨਾਲੋਂ ਘੱਟ ਬਿਜਲੀ ਦੀ ਵਰਤੋਂ …
Read More »ਇੰਝ ਬਣੀ ਪੰਜਾਬ ਵਿਚ ਸਰੀਰ ਦਾਨ ਦੀ ਲਹਿਰ
ਮੇਘ ਰਾਜ ਮਿੱਤਰ 18 ਸਤੰਬਰ 2006 ਨੂੰ ਜਦੋਂ ਧਰਤੀ ਦੇ ਪੰਜਾਬ ਵਾਲੇ ਖਿੱਤੇ ਵਿਚ ਸੂਰਜ ਨੇ ਆਪਣੀ ਲਾਲੀ ਵਿਖੇਰਨੀ ਸ਼ੁਰੂ ਕੀਤੀ ਸੀ ਤਾਂ ਉਸੇ ਵੇਲੇ ਸਾਡੇ ਘਰ ਵਿਚ ਹਨੇਰ ਛਾ ਗਿਆ ਸੀ। ਇਸ ਦਿਨ ਮੇਰੇ ਪਿਤਾ ਜੀ 91ਵੇਂ ਸਾਲ ਦੀ ਉਮਰ ਵਿਚ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਮਰਨ ਤੋਂ …
Read More »ਮੰਗਵੀਂ ਅੱਗ ਕਿਤੇ ਹੁਣ ਭਾਂਬੜ ਨਾ ਬਾਲ ਦੇਵੇ
ਦੀਪਕ ਸ਼ਰਮਾ ਚਨਾਰਥਲ ਭਾਰਤੀ ਜਨਤਾ ਪਾਰਟੀ ਵਿਚੋਂ ਰਾਜ ਸਭਾ ਦੀ ਮੈਂਬਰੀਂ ਤੋਂ ਅਸਤੀਫਾ ਦੇ ਕੇ ਪੰਜਾਬ ਦੀ ਸਿਆਸਤ ਵਿਚ ਦਾਖਲ ਹੋਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਸੰਸਦ ਦੀਆਂ ਪੌੜੀਆਂ ਉਤਰਦਿਆਂ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਸੁਪਨਾ ਵੇਖਿਆ ਸੀ। ਉਹ ਸੁਪਨਾ ਆਮ ਆਦਮੀ ਪਾਰਟੀ ਨੇ ਸਿੱਧੂ ਦੀ ਆਮਦ ‘ਤੇ …
Read More »ਪੈੜਾਂ ਦੇ ਨਿਸ਼ਾਨ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਇਸ ਲੇਖ ਨੂੰ ਪੜਨ ਤੋਂ ਪਹਿਲਾਂ। ਪਾਠਕ ਇਹ ਸੋਚਣ ਕਿ ਜਿਵੇਂ ਲੇਖਕ ਸੋਚ ਰਿਹਾ ਹੈ, ਤਿਵੇਂ ਪਾਠਕ ਸੋਚ ਰਹੇ ਹੋਣਗੇ?ਮੈਨੂੰ ਲਗਦਾ ਨਹੀਂ ਪਰ ਮੈਂ ਇਹ ਰਚਨਾ ਅੱਜ ਤੋਂ ਲਗਭਗ ਪੰਦਰਾ ਸਾਲ ਪਹਿਲਾਂ ਕੀਤੀ ਸੀ। ਸਵੇਰ ਹੋਣ ‘ਤੇ ਗੁਰਦੁਆਰੇ ਦਾ ਭਾਈ ਸਪੀਕਰ ਵਿੱਚ ਦੀ ਬੋਲ …
Read More »ਬੱਚਿਆਂ ਦਾ ਬਰਥ ਸਰਟੀਫੀਕੇਟ ਅਤੇ ਆਰ ਈ ਐਸ ਪੀ
ਚਰਨ ਸਿੰਘ ਰਾਏ416-400-9997 ਬਰਥ ਸਰਟੀਫੀਕੇਟ ਇਕ ਬਹੁਤ ਹੀ ਮਹੱਤਵਪੂਰਨ ਦਸਤਾਵੇਜ ਹੈ ਜਿਸ ਤੋਂ ਹਰ ਵਿਅਕਤੀ ਦੀ ਸਨਾਖਤ ਹੁੰਦੀ ਹੈ ਕਿ ਉਹ ਕੌਣ ਹੈ। ਹੋਰ ਡਾਕੂਮੈਂਟ ਅਪਲਾਈ ਕਰਨ ਵਾਸਤੇ ਵੀ ਇਸਦੀ ਲੋਣ ਪੈਂਦੀ ਹੈ ਜਿਵੇਂ ਬੱਚੇ ਦੇ ਸਕੂਲ ਦਾਖਲੇ ਵਾਸਤੇ ਅਤੇ ਆਰ ਈ ਐਸ ਪੀ ਦਾ ਖਾਤਾ ਖੋਲਣ ਅਤੇ ਗਰਾਂਟ ਲੈਣ …
Read More »ਸੀ ਪੀ ਪੀ ਜਾਂ ਕੰਮ ਦੀ ਪੈਨਸ਼ਨ ਦਾ ਵੱਧ ਤੋਂ ਵੱਧ ਫਾਇਦਾ ਕਿਵੇਂ ਲਿਆ ਜਾ ਸਕਦਾ ਹੈ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਕੈਨੇਡਾ ਵਿਚ ਸੀ ਪੀ ਪੀ ਜਾਂ ਕੰਮ ਕਰਨ ਬਦਲੇ ਰਿਟਾਇਰਮੈਂਟ ਤੇ ਪੈਨਸ਼ਨ ਮਿਲਦੀ ਹੈ। ਇਸ ਸਾਲ 2018 ਵਿਚ ਸੀ ਪੀ ਪੀ ਵੱਧ ਤੋਂ ਵੱਧ 1134.17 ਡਾਲਰ ਪ੍ਰਤੀ ਮਹੀਨਾ ਮਿਲ ਸਕਦੀ ਹੈ। …
Read More »26 January 2018, Main
26 January 2018, GTA
ਪੰਜਾਬ ਦਾ ਚੌਥਾ ਬਜਟ ਘਾਟੇ ਵਾਲਾ ਨਹੀਂ ਹੋਵੇਗਾ : ਮਨਪ੍ਰੀਤ ਬਾਦਲ
ਕਿਹਾ, ਸਿੱਧੂ ਦੀ ਸਰਕਾਰ ਨਾਲ ਕੋਈ ਨਾਰਾਜ਼ਗੀ ਨਹੀਂ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਸਰਕਾਰ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਅੱਜ ਲੁਧਿਆਣਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਕਈ ਵਾਰ ਭਰਾਵਾਂ ਦਾ …
Read More »