ਲੁਧਿਆਣਾ/ਬਿਊਰੋ ਨਿਊਜ਼ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਪਾਰਟੀ ਦੇ ਮੈਂਬਰ ਇਸ ਵਾਰ ਕਾਲੀ ਦੀਵਾਲੀ ਮਨਾਉਣਗੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀ ਜਦ ਤੱਕ ਫੜੇ ਨਹੀਂ ਜਾਣਗੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਹ ਪਾਰਟੀ …
Read More »Yearly Archives: 2018
ਬਾਦਲਾਂ ਨੂੰ ਹੋਰ ਸੁਰੱਖਿਆ ਮੁਹੱਈਆ ਕਰਾਵਾਂਗੇ : ਕੈਪਟਨ ਅਮਰਿੰਦਰ
ਮੁਹਾਲੀ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ ਵਿੱਚ ਪੁਲਿਸ ਮੁਲਾਜ਼ਮਾਂ ਤੋਂ ਹਥਿਆਰ ਖੋਹਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਬਾਅਦ ਬਾਦਲ ਪਰਿਵਾਰ ਦੀ ਜਾਨ ਨੂੰ ਖ਼ਤਰਾ ਵਧਣ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਹਾਲਾਂਕਿ ਬਾਦਲ ਪਰਿਵਾਰ ਕੋਲ ਪਹਿਲਾਂ ਹੀ ਜੈੱਡ ਪਲੱਸ ਸੁਰੱਖਿਆ ਹੈ ਪਰ ਪੰਜਾਬ ਸਰਕਾਰ …
Read More »ਵਿਧਾਇਕ ਦੇ ਅਹੁਦੇ ਤੋਂ ਐਚ ਐਸ ਫੂਲਕਾ ਨੇ ਦਿੱਤਾ ਅਸਤੀਫ਼ਾ, ਪਰ ਅਜੇ ਨਹੀਂ ਹੋਇਆ ਮਨਜ਼ੂਰ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਦਾਖਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਐਚ.ਐਸ. ਫੂਲਕਾ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਭੇਜ ਦਿੱਤਾ ਹੈ ਤੇ ਇਸ ਦੀ ਕਾਪੀ ਭਾਰਤ ਦੇ ਚੋਣ ਕਮਿਸ਼ਨ ਨੂੰ ਵੀ ਭੇਜੇ ਜਾਣ …
Read More »ਪੰਜਾਬ ਕੈਬਨਿਟ ਨੇ ਲਗਾਈ ਨਵੀਂ ਮਾਈਨਿੰਗ ਨੀਤੀ ‘ਤੇ ਮੋਹਰ
ਕੈਪਟਨ ਸਰਕਾਰ ਵਲੋਂ ਲੋਕਾਂ ਨੂੰ ਸਸਤੇ ਭਾਅ ਰੇਤਾ-ਬਜਰੀ ਮੁਹੱਈਆ ਕਰਾਉਣ ਦਾ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਜ਼ਾਰਤ ਨੇ ਡੇਢ ਸਾਲ ਤੋਂ ਉਡੀਕੀ ਜਾ ਰਹੀ ਸੂਬੇ ਦੀ ਮਾਈਨਿੰਗ ਨੀਤੀ ‘ਤੇ ਮੋਹਰ ਲਾ ਦਿੱਤੀ ਹੈ ਤੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਨਵੀਂ ਨੀਤੀ ਰਾਹੀਂ ਜਿੱਥੇ ਸਰਕਾਰ ਦੀ ਆਮਦਨ ਵਧੇਗੀ ਉਥੇ ਲੋਕਾਂ …
Read More »ਜਿਣਸੀ ਸ਼ੋਸ਼ਣ ਦੇ ਆਰੋਪਾਂ ਨੂੰ ਚੋਣ ਏਜੰਡਾ ਦੱਸਣ ਦੇ 72 ਘੰਟੇ ਬਾਅਦ
ਅਕਬਰ ਦਾ ਅਸਤੀਫ਼ਾ ਅਕਬਰ ਨੇ ਲਿਖਿਆ ਨਿੱਜੀ ਹੈਸੀਅਤ ਨਾਲ ਆਰੋਪਾਂ ਦੇ ਖਿਲਾਫ਼ ਕਾਨੂੰਨੀ ਲੜਾਈ ਲੜਾਂਗਾ। ਮੌਕਾ ਦੇਣ ਦੇ ਲਈ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਦਾ ਧੰਨਵਾਦ। ਪ੍ਰਿਯਾ ਨੇ ਕਿਹਾ ਅਸਤੀਫ਼ੇ ਨਾਲ ਸਾਡਾ ਪੱਖ ਸਹੀ ਸਾਬਤ ਹੋਇਆ। ਹੁਣ ਉਸ ਦਿਨ ਦਾ ਇੰਤਜ਼ਾਰ ਹੈ ਜਦੋਂ ਕੋਰਟ ਤੋਂ ਇਨਸਾਫ਼ ਮਿਲੇਗਾ। (ਆਰੋਪ ਲਗਾਉਣ ਵਾਲੀ …
Read More »ਸੁਖਪਾਲ ਬਿਨਾ ਸੁਖੀ ਨਹੀਂ ‘ਆਪ’
ਸੁਖਪਾਲ ਖਹਿਰਾ ਧੜ੍ਹੇ ਨੂੰ ਮਨਾ ਕੇ ਆਮ ਆਦਮੀ ਪਾਰਟੀ ਵਿਚ ਵਾਪਸ ਲਿਆਉਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਚੰਡੀਗੜ੍ਹ : ਸੁਖਪਾਲ ਖਹਿਰਾ ਦੀਆਂ ਰੈਲੀਆਂ ਵਿਚ ਹੋ ਰਿਹਾ ਵੱਡਾ ਇਕੱਠ, ਖਹਿਰਾ ਧੜ੍ਹੇ ਨੂੰ ਮਿਲ ਰਹੇ ਲੋਕਾਂ ਦੇ ਸਮਰਥਨ ਅਤੇ ਬਰਗਾੜੀ ਮਾਮਲੇ ਵਿਚ ਖਹਿਰਾ ਧੜ੍ਹੇ ਵੱਲੋਂ ਖੁੱਲ੍ਹ ਕੇ ਡਟਣਾ, ਇਸ ਸਭ ਨੇ …
Read More »ਲਿੰਡਾ ਜੈਫਰੀ ਅਤੇ ਉਸਦੀ ਟੀਮ ਲਈ ਹੋਇਆ ਵੱਡਾ ਇਕੱਠ
ਐਮ ਪੀ ਅਤੇ ਐਮ ਪੀ ਪੀ ਆਏ ਮਦਦ ਲਈ ਸਾਹਮਣੇ ਬਰੈਂਪਟਨ/ਕੰਵਲਜੀਤ ਸਿੰਘ ਕੰਵਲ 22 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਉਂਸਪਲ ਚੋਣਾਂ ਦਾ ਬੁਖਾਰ ਇਹਨੀਂ ਦਿਨੀਂ ਉਮੀਦਵਾਰਾਂ ਅਤੇ ਉਹਨਾਂ ਦੇ ਹਮਾਇਤੀਆਂ ਦੇ ਸਿਰ ਚੜ੍ਹ ਕੇ ਬੋਲਦਾ ਦਿਖਾਈ ਦੇ ਰਿਹਾ ਹੈ। ਲੰਘੇ ਐਤਵਾਰ ਕਨਸਰਨਡ ਸਿਟੀਜਨ ਆਫ ਬਰੈਂਪਟਨ ਵੱਲੋਂ ਇੱਥੋਂ ਦੇ ਸਪਰੈਂਜ਼ਾ ਬੈਂਕੁਟ …
Read More »ਬਰੈਂਪਟਨ ਵਿਚ ਐਡਵਾਂਸ-ਪੋਲ ਲਈ ਵੋਟਰਾਂ ‘ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ
ਬਰੈਂਪਟਨ/ਡਾ. ਝੰਡ ਬਰੈਂਪਟਨ ਦੀਆਂ ਸਿਵਿਕ ਚੋਣਾਂ ਵਿਚ ਹੁਣ ਸਿਰਫ ਤਿੰਨ ਦਿਨ ਰਹਿ ਗਏ ਹਨ। ਪੋਲਿੰਗ ਦੀ ਆਖ਼ਰੀ ਤਰੀਕ 22 ਅਕਤੂਬਰ ਹੈ ਅਤੇ ਲੰਘਿਆ ਸ਼ਨੀਵਾਰ ਐਡਵਾਂਸ-ਪੋਲ ਲਈ ਆਖ਼ਰੀ ਦਿਨ ਸੀ ਅਤੇ ਇਸ ਦਿਨ ਲੋਕਾਂ ਵਿਚ ਵੋਟ ਪਾਉਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਡਿਕਸੀ ਰੋਡ ਤੇ ਸੈਂਡਲਵੇਅ ਪਾਰਕਵੇਅ ਵਾਲੇ ਬਰੈਂਪਟਨ ਸੌਕਰ …
Read More »ਰੈੱਡ ਵਿੱਲੋ ਕਲੱਬ ਨੇ ਟੋਰਾਂਟੋ ਦਾ ਲਗਾਇਆ ਟੂਰ ਅਤੇ ਮਨਾਈ ਪਿਕਨਿਕ
ਬਰੈਂਪਟਨ/ਹਰਜੀਤ ਬੇਦੀ : ਮਨੁੱਖ ਦੀ ਇਹ ਸੁਭਾਅ ਹੈ ਕਿ ਉਹ ਰੋਜ਼ਾਨਾ ਦੀ ਜ਼ਿੰਦਗੀ ਤੋਂ ਹਟ ਕੇ ਮਨੋਰੰਜਨ ਕਰਨਾ ਚਾਹੁੰਦਾ ਹੈ। ਇਸੇ ਸੰਦਰਭ ਵਿੱਚ ਰੈੱਡ ਵਿੱਲੋ ਕਲੱਬ ਬਰੈਂਪਟਨ ਦੇ ਲੱਗਪੱਗ 100 ਮੈਂਬਰਾਂ ਨੇ ਪਿਛਲੇ ਦਿਨੀਂ ਸਰ ਕੈਸੀਮੀਰ ਜ਼ੋਵੈਕਸੀ ਪਾਰਕ ਟੋਰਾਂਟੋ ਦਾ ਟੂਰ ਲਾਇਆ ਤੇ ਇਸ ਟਰਿੱਪ ਸਮੇਂ ਮਨਾਈ ਜਾਣ ਵਾਲੀ ਪਿਕਨਿਕ …
Read More »ਹੈਲੀਫ਼ੈਕਸ ਵਿਚ ਹੋਈ ‘ਡਾਇਬਟੀਜ਼ ਪ੍ਰੋਫ਼ੈਸ਼ਨਰਜ਼ ਕਾਨਫ਼ਰੰਸ’ ਦੌਰਾਨ ਸੋਨੀਆ ਸਿੱਧੂ ਨੇ ਸਿਹਤ ਮੰਤਰੀ ਦੀ ਤਰਫ਼ੋਂ ਕੀਤੀ ਸ਼ਮੂਲੀਅਤ
ਬਰੈਂਪਟਨ : ਪਿਛਲੇ ਦਿਨੀਂ ਹੈਲੀਫ਼ੈਕਸ ਵਿਚ ਹੋਈ ਸਾਲ 2018 ਦੀ ਡਾਇਬਟੀਜ਼ ਪ੍ਰੋਫ਼ੈਸ਼ਨਲ ਕਾਨਫ਼ਰੰਸ ਜਿਸ ਵਿਚ 1800 ਡੈਲੀਗੇਟਾਂ ਨੇ ਭਾਗ ਲਿਆ, ਵਿਚ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸ਼ਮੂਲੀਅਤ ਕੀਤੀ ਅਤੇ ਉੱਥੇ ਡੈਲੀਬੇਟਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੈਨੇਡਾ ਦੇ ਸਿਹਤ ਮੰਤਰੀ ਮਾਣਯੋਗ ਗਿਨੇਤ ਪੈਤੀਪਾ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ। …
Read More »