ਟੋਰਾਂਟੋ : ਜੀਟੀਏ ਦੀ ਡਰਾਈਵਿੰਗ ਸਕੂਲ ਇੰਸਟਰੱਕਟਰ ਐਸੋਸੀਏਸ਼ਨ ਨੇ ਲੰਘੇ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ। ਇਸ ਸਮਾਗਮ ਵਿਚ ਬਹੁਤ ਸਾਰੇ ਪਰਿਵਾਰਾਂ ਨੇ ਹਾਜ਼ਰੀ ਲਗਵਾਈ। ਰਾਗੀ ਸਿੰਘਾਂ ਵਲੋਂ ਰਸਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ। ਇਸ ਮੌਕੇ ਬਲਕਾਰ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ ਅਟਵਾਲ, ਇੰਦਰਜੀਤ ਸਿੰਘ ਲਾਲੀ, ਜਸਵੰਤ ਸਿੰਘ …
Read More »Yearly Archives: 2018
ਪੀਲ ਰਿਜਨਲ ਪੁਲਿਸ ਨੇ ਪੈਦਲ ਰਾਹਗੀਰਾਂ ਨੂੰ ਸੁਰੱਖਿਆ ਟਿਪਸ ਦਿੱਤੇ
ਬਰੈਂਪਟਨ/ਬਿਊਰੋ ਨਿਊਜ਼ : ਪੀਲ ਰਿਜਨਲ ਪੁਲਿਸ ਨੇ ਪੈਦਲ ਰਾਹਗੀਰਾਂ ਨੂੰ ਸੜਕਾਂ ‘ਤੇ ਸੁਰੱਖਿਅਤ ਰਹਿਣ ਲਈ ਸੁਚੇਤ ਹੋ ਕੇ ਚੱਲਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ, ਪਰ ਪੈਦਲ ਰਾਹਗੀਰਾਂ ਨੂੰ ਸੱਟ ਫੇਟ ਲੱਗਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਲਈ ਉਨ੍ਹਾਂ ਨੂੰ …
Read More »ਕੈਨੇਡਾ ਦੀ ਨੈਸ਼ਨਲ ਸ਼ੌਕਰ ਟੀਮ ਵਿਚ ਬਰੈਂਪਟਨ ਦੇ 6 ਖਿਡਾਰੀਆਂ ਦੀ ਸੋਨੀਆ ਸਿੱਧੂ ਵੱਲੋਂ ਹਾਊਸ ਆਫ਼ ਕਾਮਨਜ਼ ‘ਚ ਸ਼ਲਾਘਾ
ਬਰੈਂਪਟਨ : ਕੈਨੇਡਾ ਦੀ ਸ਼ੌਕਰ ਦੀ ਨੈਸ਼ਨਲ ਸ਼ੌਕਰ ਟੀਮ ਦੇ ਡੁਮੀਨਿਕਾ ਦੇ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਇਸ ਸਬੰਧੀ ਹਾਊਸ ਆਫ਼ ਕਾਮਨਜ਼ ਵਿਚ ਬਿਆਨ ਦਿੰਦਿਆਂ ਹੋਇਆਂ ਕਿਹਾ ਕਿ ਇਸ ਟੀਮ ਨੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। ਇਸ ਦੇ ਬਾਰੇ …
Read More »ਡਾਊਨ ਟਾਊਨ ਟੋਰਾਂਟੋ ‘ਚ ਹੋਈ ਸਕੋਸੀਆਬੈਂਕ ਵਾਟਰ ਫ਼ਰੰਟ ਮੈਰਾਥਨ ਦੌੜ ਵਿਚ ਦੌੜਾਕਾਂ ਦਾ ਆਇਆ ਹੜ੍ਹ
ਟੀ.ਪੀ.ਏ.ਆਰ. ਕਲੱਬ ਦੇ 65 ਮੈਂਬਰਾਂ ਨੇ ਲਿਆ ਇਸ ਵਿਚ ਉਤਸ਼ਾਹ ਨਾਲ ਹਿੱਸਾ ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ ਨੇ ਫੁੱਲ ਮੈਰਾਥਨ 3 ਘੰਟੇ 48 ਮਿੰਟ 21 ਸਕਿੰਟ ਵਿਚ ਲਗਾ ਕੇ ਬੋਸਟਨ ਮੈਰਾਥਨ ਲਈ ਕੁਆਲੀਫ਼ਾਈ ਕੀਤਾ ਬਰੈਂਪਟਨ/ਡਾ. ਝੰਡ : ਹਰ ਸਾਲ ਅਕਤੂਬਰ ਮਹੀਨੇ ਹੋਣ ਵਾਲੀ ਟੋਰਾਂਟੋ ਡਾਊਨ ਟਾਊਨ ਵਿਚ ਹੋਣ ਵਾਲੀ …
Read More »ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਸਮਰਥਕਾਂ ਦਾ ਧੰਨਵਾਦ
ਬਰੈਂਪਟਨ : ਵਾਰਡ ਨੰਬਰ 9 ਅਤੇ 10 ਦੇ ਨਵੇਂ ਚੁਣੇ ਰਿਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਚੋਣ ਜਿੱਤਣ ਲਈ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ‘ਦੁਬਾਰਾ ਇਸ ਖੇਤਰ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਮੈਂ ਵੋਟਰਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ। ਪਿਛਲੇ ਚਾਰ ਸਾਲ ਆਪਣੇ …
Read More »ਭਾਰਤ ਦੇ ਕੌਂਸਲੇਟ ਜਨਰਲ ਦਾ ਕੈਂਪ ਤਿੰਨ ਨਵੰਬਰ ਤੋਂ ਸ਼ੁਰੂ
ਬਰੈਂਪਟਨ/ਬਿਊਰੋ ਨਿਊਜ਼ : ਭਾਰਤ ਦੇ ਕੌਂਸਲੇਟ ਜਨਰਲ, ਟੋਰਾਂਟੋ ਵੱਲੋਂ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਅਤੇ ਸਫਾਰਤੀ ਮੁੱਦਿਆਂ ‘ਤੇ ਆਮ ਸਲਾਹ ਦੇਣ ਲਈ ਨਵੰਬਰ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ 3 ਤੋਂ 18 ਨਵੰਬਰ ਤੱਕ ਲਗਾਇਆ ਜਾਣ ਵਾਲਾ ਕੈਂਪ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਚੱਲੇਗਾ। ਇਸ ਤਹਿਤ 3 …
Read More »ਦੇਸ਼ ਨੂੰ ਨਵੀਂ ਆਲਮੀ ਅਰਥ ਵਿਵਸਥਾ ਬਣਾਉਣ ਲਈ ਅਹਿਮ ਕਦਮ ਚੁੱਕੇ: ਰੂਬੀ ਸਹੋਤਾ
ਸਰਕਾਰ ਦੇ ਤਿੰਨ ਸਾਲ ਮੁਕੰਮਲ ਹੋਣ ‘ਤੇ ਗਿਣਾਈਆਂ ਉਪਲੱਬਧੀਆਂ ਬਰੈਂਪਟਨ : ਬਰੈਂਪਟਨ ਉੱਤਰੀ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਜਸਟਿਨ ਟਰੂਡੋ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਆਪਣੀਆਂ ਉਪਲੱਬਧੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕੈਨੇਡਾ ਨੂੰ ਨਵੀਨ ਆਲਮੀ ਅਰਥਵਿਵਸਥਾ ਬਣਾਉਣ ਲਈ ਕਈ ਵਧੀਆ ਕਦਮ …
Read More »ਕਾਫ਼ਲਾ ਮੀਟਿੰਗ ਵਿੱਚ ਸਫ਼ਰਨਾਮੇ ਦੇ ਸਾਹਿਤਕ ਗੁਣਾਂ ਬਾਰੇ ਹੋਵੇਗੀ ਗੱਲਬਾਤ
ਮਿੰਨੀ ਗਰੇਵਾਲ ਅਤੇ ਮੇਜਰ ਮਾਂਗਟ ਬਣਾਉਣਗੇ ਆਪਣੇ ਸਫ਼ਰਨਾਮੇ ਚਰਚਾ ਦਾ ਆਧਾਰ ਬਰੈਂਪਟਨ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਅਕਤੂਬਰ ਮਹੀਨੇ ਦੀ ਮੀਟਿੰਗ 27 ਅਕਤੂਬਰ ਨੂੰ ਆਪਣੀ ਨਵੀਂ ਥਾਂ, ਸਪਰਿੰਗਡੇਲ ਲਾਇਬਰੇਰੀ (10750 ਬਰੈਮਲੀ ਰੋਡ, ਬਰੈਂਪਟਨ) ਵਿੱਚ ਦੁਪਹਿਰ 1.30 ਵਜੇ ਤੋਂ 4.30 ਵਜੇ ਤੱਕ ਹੋਵੇਗੀ ਜਿਸ ਵਿੱਚ ਸਫ਼ਰਨਾਮੇ ਦੇ ਸਾਹਿਤਕ ਗੁਣਾਂ …
Read More »ਸਤਪਾਲ ਜੌਹਲ ਨੇ ਕੀਤਾ ਵਾਰਡ 9-10 ਦੇ ਵੋਟਰਾਂ ਦਾ ਧੰਨਵਾਦ
ਬਰੈਂਪਟਨ/ਡਾ. ਝੰਡ : ਪੱਤਰਕਾਰ ਸਤਪਾਲ ਸਿੰਘ ਜੌਹਲ ਜੋ ਕਿ ਵਾਰਡ 9-10 ਤੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਟਰੱਸਟੀ ਵਜੋਂ ਦਰਜਨ-ਭਰ ਉਮੀਦਵਾਰਾਂ ਵਿੱਚੋਂ ਉੱਭਰਵੇਂ ਉਮੀਦਵਾਰ ਸਨ ਅਤੇ ਇਸ ਚੋਣ ਵਿਚ ਜਿੱਤ ਤੋਂ ਲੱਗਭੱਗ 800 ਵੋਟ ਪਿੱਛੇ ਰਹਿ ਗਏ ਹਨ, ਨੇ ਇਸ ਚੋਣ ਵਾਰਡ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ …
Read More »ਮਾਤਾ ਸਾਹਿਬ ਕੌਰ ਜੀ ਦਾ ਆਗਮਨ ਪੁਰਬ ਮਾਲਟਨ ਗੁਰੂਘਰ ਵਿਖੇ 4 ਨਵੰਬਰ ਨੂੰ ਮਨਾਇਆ ਜਾਵੇਗਾ
ਮਾਲਟਨ/ਬਿਊਰੋ ਨਿਊਜ਼ : ਗੁਰੁ ਪੰਥ ਦੇ ਮਾਤਾ, ਮਾਤਾ ਸਾਹਿਬ ਕੌਰ ਜੀ ਦਾ ਆਗਮਨ ਪੁਰਬ ਟੋਰਾਂਟੋ ਦੀਆਂ ਸੰਗਤਾਂ ਵਲੋਂ ਇਥੋਂ ਦੇ ਗੁਰੁ ਘਰ ਸ੍ਰੀ ਗੁਰੁ ਸਿੰਘ ਸਭਾ ਮਾਲਟਨ ਵਿਖੇ 4 ਨਵੰਬਰ ਦਿਨ ਸ਼ੁਕਰਵਾਰ ਨੂੰ ਮਨਾਇਆ ਜਾਵੇਗਾ। ਪ੍ਰਬੰਧਕ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਸੰਧੂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 2 ਨਵੰਬਰ ਦਿਨ …
Read More »