ਕੈਪਟਨ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਦੌਰਾਨ ਕਿਸਾਨ ਖੁਦਕੁਸ਼ੀਆਂ ਦਾ ਰੁਝਾਨ ਵਧਿਆ ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਹਾਲਤ ਸੁਧਾਰਨ ਅਤੇ ਖ਼ੁਦਕੁਸ਼ੀਆਂ ਰੋਕਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਖ਼ੁਦਕੁਸ਼ੀਆਂ ਦੇ ઠਰੁਝਾਨ …
Read More »Yearly Archives: 2018
ਕੇਜਰੀਵਾਲ ਦੀ ਮਾਫ਼ੀ ਅਤੇ ਮਜੀਠੀਆ ਦੇ ਦਾਮਨ ‘ਤੇ ਨਸ਼ਾ ਤਸਕਰੀ ਦੇ ਦਾਗ਼!
ਕਹਿੰਦੇ ਨੇ ਰਾਜਨੀਤੀ ਕਲਾਬਾਜ਼ੀਆਂ ਦੀ ਖੇਡ ਵਰਗੀ ਹੈ। ਰਾਜਨੀਤੀ ‘ਚ ਨਾ ਕੋਈ ਪੱਕਾ ਮਿੱਤਰ ਤੇ ਨਾ ਕੋਈ ਪੱਕਾ ਦੁਸ਼ਮਣ ਹੁੰਦਾ। ਸਿਆਸੀ ਲੋਕ ਜਦੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਮੁੱਦਿਆਂ ਦੀਆਂ ਕਲਾਬਾਜ਼ੀਆਂ ਖੇਡਦੇ ਹਨ ਤਾਂ ਇਹ ਲੋਕਾਂ ਨਾਲ ਸਭ ਤੋਂ ਵੱਡਾ ਧੋਖਾ ਹੁੰਦਾ ਹੈ। ਸ਼ਾਇਦ ਇਸੇ ਤਰ੍ਹਾਂ ਦਾ ਧੋਖਾ ਪੰਜਾਬ ਦੇ …
Read More »ਖੇਤੀ ਸੰਕਟ ਦੀਆਂ ਪਰਤਾਂ, ਕਿਸਾਨ ਤੇ ਸਰਕਾਰ
ਸੁੱਚਾ ਸਿੰਘ ਗਿੱਲ (ਡਾ) ਪੰਜਾਬ ਦਾ ਖੇਤੀ ਖੇਤਰ, ਪ੍ਰਤੀ ਝਾੜ ਅਤੇ ਪ੍ਰਤੀ ਏਕੜ ਆਮਦਨ ਪੱਖੋਂ ਮੁਲਕ ਦਾ ਸਭ ਤੋਂ ਵੱਧ ਵਿਕਸਤ ਸੂਬਾ ਹੈ ਪਰ ਹੁਣ ਇਹ ਘੋਰ ਸੰਕਟ ਦਾ ਸ਼ਿਕਾਰ ਹੈ ਅਤੇ ਇਸ ਦਾ ਹੱਲ ਨਜ਼ਰ ਨਹੀਂ ਆ ਰਿਹਾ। ਮੀਡੀਆ ਵਿਚ ਇਸ ਬਾਰੇ ਭਾਵੇਂ ਚਰਚਾ ਚੱਲਦੀ ਹੈ ਪਰ ਜ਼ਮੀਨੀ ਪੱਧਰ …
Read More »ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਵਿਚਾਰਧਾਰਾ ਅਤੇ ਹੋਰ ਦਿਲਚਸਪ ਪਹਿਲੂਆਂ ‘ਤੇ ਇੱਕ ਝਾਤ
ਗੁਲਾਮ ਇਨਸਾਨ ਨਹੀਂ ਸੋਚ ਹੁੰਦੀ ਹੈ ਨਾਹਰ ਸਿੰਘ ਔਜਲਾ (416-728-5686) ”ਇਨਕਲਾਬ ਇਕ ਅਜਿਹਾ ਕ੍ਰਸ਼ਿਮਾ ਹੈ, ਜਿਸ ਨੂੰ ਕੁਦਰਤ ਵੀ ਪਿਆਰ ਕਰਦੀ ਹੈ, ਜਿਸ ਦੇ ਵਗੈਰ ਕੋਈ ਉਨਤੀ ਨਹੀਂ ਹੋ ਸਕਦੀ, ਨਾ ਹੀ ਕੁਦਰਤ ਵਿਚ ਤੇ ਨਾ ਹੀ ਇਨਸਾਨੀ ਕਾਰੋਬਾਰ ਵਿਚ। ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਅਤੇ ਕੌਮਾਂ ਹੱਥੋਂ ਕੌਮਾਂ …
Read More »ਕਾਂ ਰਹੇ ਨਹੀਂ-ਮੋਰ ਬਣ ਨਾ ਸਕੇ!
ਦੀਪਕ ਸ਼ਰਮਾ ਚਨਾਰਥਲ, 98152-52959 ਛੋਟੇ ਹੁੰਦਿਆਂ ਤਸਵੀਰਾਂ ਦੇ ਰੂਪ ਵਿਚ ਇਕ ਕਹਾਣੀ ਪੜ੍ਹਿਆ ਤੇ ਵੇਖਿਆ ਕਰਦੇ ਸੀ ਕਿ ਇਕ ਕਾਂ ਨੂੰ ਮੋਰ ਬਣਨ ਦਾ ਸ਼ੌਕ ਜਾਗ ਪਿਆ। ਉਸ ਨੇ ਇੱਧਰੋਂ-ਉਧਰੋਂ ਮੋਰਾਂ ਦੇ ਖੰਭ ਚੋਰੀ ਕਰਕੇ ਜੁਗਾੜ ਕਰ ਆਪਣੇ ਖੰਭਾਂ ਵਿਚ ਫਸਾ ਲਏ, ਫਿਰ ਮੋਰਾਂ ਦੇ ਝੁੰਡ ਵਿਚ ਜਾ ਰਲਿਆ। ਪਰ …
Read More »ਗੁਰਭਾਈ ਦੀ ਯਾਦ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਪਿਆਰੇ ਗੁਰਭਾਈ, ਜੋਗਿੰਦਰ ਘਨੌਤ-ਕੈਨੇਡਾ ਆਣ ਕੇ ਤੈਨੂੰ ਬੜਾ ਯਾਦ ਕੀਤਾ ਹੈ ਵਾਰ-ਵਾਰ। ਏਥੇ ਆਇਆ ਹਾਂ ਤਾਂ ਤੇਰੇ ਕਈ ਗੀਤ ਕਈ-ਕਈ ਵਾਰੀ ਸੁਣੇ ਹਨ ਤੇ ਬਹੁਤੀ ਵਾਰੀ ਤਾਂ ਤੈਨੂੰ ਸੁਣਦਿਆਂ ਅੱਖਾਂ ਨਮ ਹੋ ਜਾਂਦੀਆਂ ਨੇ ਮਿੱਤਰਾ। ਤੇਰੀ ਯਾਦ ਦਾ ਸਬੱਬ ਮੈਨੂੰ ਐਡਮੰਟਨ ਆਉਣ ਉੱਤੇ ਮਿੱਤਰ …
Read More »ਓਨਟਾਰੀਓ ਵਿਚ ਨਵੇਂ ਸੜਕ ਸੁਰੱਖਿਆ ਨਿਯਮ ਕੀ ਹਨ?
ਚਰਨ ਸਿੰਘ ਰਾਏ416-400-9997 ਕੈਨੇਡਾ ਵਿਚ ਵੱਖੋ-ਵੱਖ ਦੇਸਾਂ ਤੋਂ ਲੋਕ ਆ ਕੇ ਵਸਦੇ ਹਨ ਅਤੇ ਆਪਣਾ ਸੱਭਿਆਚਾਰ ,ਰੀਤੀ ਰਿਵਾਜ ਵੀ ਨਾਲ ਹੀ ਲੈ ਕੇ ਆਏ ਹਨ। ਇਸ ਤਰ੍ਹਾਂ ਹੀ ਆਪਣੀਆਂ ਡਰਾਈਵਿੰਗ ਸਬੰਧੀ ਆਦਤਾਂ ਢੰਗ ਤਰੀਕੇ ਲੈਕੇ ਆਏ ਹਨ। ਇਨ੍ਹਾਂ ਸਾਰੇ ਡਰਾਈਵਰਾਂ ਨੂੰ ਇਕੋ ਇਕ ਕਨੇਡੀਅਨ ਕਨੂੰਨ ਵਿਚ ਢਾਲਣ ਵਾਸਤੇ ਇਥੇ ਕਨੂੰਂਨ …
Read More »ਕੀ ਬਿਜਨਸ ਪਹਿਲੇ ਦਿਨ ਤੋਂ ਹੀ ਐਚ ਐਸ ਟੀ ਵਾਸਤੇ ਰਜਿਸਟਰ ਕਰਨਾ ਚਾਹੀਦਾ ਹੈ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਜਿਹੜਾ ਵਿਅਕਤੀ ਜਾਂ ਕੰਪਨੀ ਵਪਾਰਕ ਕੰਮ ਕਰਦੀ ਹੈ ਅਤੇ ਉਸਦੀ ਟੈਕਸਏਬਲ ਸੇਲ ਅਜੇ 30000 ਡਾਲਰ ਨਹੀਂ ਹੋਈ ਤਾਂ ਉਸ ਵਾਸਤੇ, ਕੁਝ ਕਿੱਤਿਆਂ ਨੂੰ ਛੱਡ ਕੇ ਐਚ ਐਸ ਟੀ ਨੰਬਰ ਲੈਣਾ ਜ਼ਰੂਰੀ …
Read More »